Home / ਦੁਨੀਆ ਭਰ / ਇਹ ਬਾਪੂ ਦੇ ਹੱਥਾਂ ਚ ਹੈ ਕਰਾਮਤ

ਇਹ ਬਾਪੂ ਦੇ ਹੱਥਾਂ ਚ ਹੈ ਕਰਾਮਤ

ਹਰ ਤਰ੍ਹਾਂ ਦੇ ਦ ਰਦ ਦਾ ਅਲਾਜ ਕਰਦਾ ਬਾਪੂ ਧਰਨ, ਗਠੀਆ, ਮੋਚ, ਟੁੱਟੀ ਹੱਡੀ,ਸ਼ੂਗਰ ਹੱਥ ਲਾ ਕਰਦਾ ਠੀਕ -2 ਮਿੰਟ ਚ ਦਰਦ ਦੂਰ ਹੁਣ ਡਾਕ ਟਰਾਂ ਕੋਲ ਜਾਣ ਦੀ ਲੋੜ ਨਹੀਂ। ਆਉ ਜਾਣਦੇ ਹਾਂ ਪੂਰੀ ਜਾਣਕਾਰੀ ਵੀਡੀਓ ਚ। ਅਸੀ ਆਮ ਤੌਰ ਉਤੇ ਦੇਖਿਆ ਗਿਆ ਹੈ ਕਿ ਉਮਰ ਦੇ ਨਾਲ, ਬਹੁਤ ਸਾਰੇ ਲੋਕਾਂ ਨੂੰ ਜੋੜਾਂ ਦਾ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਬੁਢਾਪੇ ਦੀ ਇੱਕ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਦਿੱਕਤ ਹੈ। ਇਸ ਕਾਰਨ ਬਜ਼ੁਰਗਾਂ ਨੂੰ ਤੁਰਨ -ਫਿਰਨ ਵਿੱਚ ਮੁਸ਼ਕਲ ਆਉਂਦੀ ਹੈ, ਜਿਸ ਕਾਰਨ ਸਰੀਰ ਵਿੱਚ ਕਈ ਹੋਰ ਦਿੱਕਤਾਂ ਆਉਂਦੀਆਂ ਹਨ।।

new

ਦੱਸ ਦਈਏ ਕਿ ਇਹ ਦਿੱਕਤ ਆਮ ਤੌਰ ‘ਤੇ ਉਦੋਂ ਹੁੰਦੀ ਹੈ ਜਦੋਂ ਜੋੜਾਂ ਦੇ ਵਿਚਕਾਰ ਕਾਰਟਿਲੇਜ਼ ਦੀ ਘਾਟ ਹੁੰਦੀ ਹੈ। ਇਸ ਵਿੱਚ ਹੱਡੀਆਂ ਇੱਕ ਦੂਜੇ ਨਾਲ ਰਗੜਨ ਲੱਗਦੀਆਂ ਹਨ। ਆਮ ਤੌਰ ‘ਤੇ ਲੋਕ ਪੇਨ ਨੂੰ ਦੂਰ ਕਰਨ ਲਈ ਦਰਦ ਨਿਵਾਰਕ ਟੈਬਲੇਟ ਲੈਂਦੇ ਹਨ, ਪਰ ਇਹ ਸਿਰਫ ਕੁਝ ਸਮੇਂ ਲਈ ਪੇਨ ਨੂੰ ਘਟਾ ਸਕਦਾ ਹੈ, ਪਰ ਇਹ ਇਸ ਦਾ ਅਲਾਜ ਨਹੀਂ ਕਰ ਸਕਦਾ। ਸਰਦੀਆਂ ਦੇ ਮੌਸਮ ਵਿੱਚ ਜ਼ਿਆਦਾਤਰ ਲੋਕਾਂ ਵਿੱਚ ਜੋੜਾਂ ਦੇ ਪੇਨ ਦੀ ਦਿੱਕਤ ਵੱਧ ਜਾਂਦੀ ਹੈ।

ਦੱਸ ਦਈਏ ਕਿ ਕਈ ਸਾਲ ਪਹਿਲਾਂ ਲੱਗੀ ਹੋਈ ਸੱਟ ਕਾਰਨ ਵੀ ਜੋੜਾਂ ਦਾ ਪੇਨ ਹੋ ਸਕਦਾ ਹੈ। ਇਹ ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ। ਇਸ ਲਈ ਘਰੇਲੂ ਉਪਚਾਰ ਇਸ ਵਿੱਚ ਬਹੁਤ ਉਪਯੋਗੀ ਹਨ। ਹੈਲਥਲਾਈਨ ਦੀ ਖਬਰ ਦੇ ਅਨੁਸਾਰ, ਕੁਝ ਘਰੇਲੂ ਉਪਚਾਰ ਇਸ ਪੇਨ ਵਿੱਚ ਲਾਭਦਾਇਕ ਹੋ ਸਕਦੇ ਹਨ। ਜੇਕਰ ਤੁਸੀਂ ਵੀ ਇਸ ਤੋਂ ਪਰੇਸ਼ਾਨ ਹੋ ਤਾਂ ਇੱਥੇ ਦੱਸੇ ਗਏ ਘਰੇਲੂ ਉਪਚਾਰਾਂ ਨੂੰ ਅਜ਼ਮਾ ਸਕਦੇ ਹੋ।। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਧੰਨਵਾਦ ਜੀ ।।।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!