Home / ਪੰਜਾਬੀ ਖਬਰਾਂ / CM ਮਾਨ ਵਲੋਂ ਹੋਇਆ ਇਹ ਵੱਡਾ ਐਕਸ਼ਨ

CM ਮਾਨ ਵਲੋਂ ਹੋਇਆ ਇਹ ਵੱਡਾ ਐਕਸ਼ਨ

ਦੱਸ ਦੇਈਏ ਕੀ ਸਾਬਕਾ ਵਿਧਾਇਕ ਜੋਗਿੰਦਰ ਪਾਲ ਸਿੰਘ ਜਿਸ ਨੂੰ ਕਿ ਪੁਲਿਸ ਦੇ ਵਲੋ ਹਿਰਾਸਤ ਦੇ ਵਿਚ ਲਿਆ ਗਿਆ ਸੀ ਕਿਓਂਕਿ ੳੁਹਨਾ ਤੇ ਮਾਇਨਿੰਗ ਕਰਨ ਦੇ ਇਲਜਾਮ ਲਗੇ ਸਨ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਲੋ ਲਗਾਤਾਰ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਦਸਿਆ ਜਾ ਰਿਹਾ ਹੈ ਕਿ ਜੋਗਿੰਦਰ ਪਾਲ ਸਿੰਘ ਨੂੰ

new

ਕੋਰਟ ਦੇ ਵਿਚ ਪੇਸ਼ ਕਰਿਆ ਗਿਆ। ਜਿੱਥੇ ਕਿ ਪੁਲਿਸ ਨੂੰ ਜੋਗਿੰਦਰ ਪਾਲ ਸਿੰਘ ਦੀ ਦੋ ਦਿਨਾ ਦੀ ਰਿਮਾਂਡ ਹਾਸਲ ਹੋ ਗਈ ਹੈ। ਮਾਨ ਸਰਕਾਰ ਦੇ ਵਲੋ ਰਿਸ਼ਵਤਖੋਰਾ ਦੇ ਖਿਲਾਫ ਸਖਤ ਐਕਸ਼ਨ ਲਏ ਜਾ ਰਹੇ ਹਨ ਪਰ ਦੂਜੇ ਕਰੱਪਸ਼ਨ ਕਰਨ ਵਾਲੇ ਨਹੀ ਹਟ ਰਹੇ। ਦਸਿਆ ਜਾ ਰਿਹਾ ਹੈ ਕਿ ਰੋਜਾਨਾ ਬੜੀਆ ਹੀ ਵੀਡੀਓਸ ਸ਼ੋਸ਼ਲ ਮੀਡੀਆ ਵਾਇਰਲ ਹੋ ਰਹੀਆ ਹਨ।

newhttps://punjabiinworld.com/wp-admin/options-general.php?page=ad-inserter.php#tab-4

ਜਿਨਾ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਭਰਿਸ਼ਟਾਚਾਰੀ ਆਪਣੀਆ ਹਰਕਤਾਂ ਤੋ ਬਾਜ ਨਹੀ ਆ ਰਹੇ। ਐਸ ਐਸ ਪੀ ਸਾਬ ਦਾ ਕਹਿਣਾ ਹੈ ਕਿ ਚਾਹੇ ਕੋਈ ਐਮ ਐਲ ਏ ਜਾ ਚਾਹੇ ਕੋਈ ਐਕਸ ਐਮ ਐਲ ਏ ਹੈ ਕਾਨੂੰਨ ਸਭ ਦੇ ਲਈ ਇਕ ਬਰਾਬਰ ਹੈ। ਜਿਸ ਦੇ ਵਲੋ ਗੈਰ ਕਾਨੂੰਨੀ ਕੰਮ ਕਰਿਆ ਜਾਵੇਗਾ। ੳੁਸ ਨੂੰ ਬਖਸ਼ਿਆ ਨਹੀ ਜਾਵੇਗਾ

new

ੳੁਸ ਦੇ ਖਿਲਾਫ ਕਾਰਵਾਈ ਤਾ ਕਰੀ ਹੀ ਜਾਵੇਗੀ। ਜੋਗਿੰਦਰ ਪਾਲ ਸਿੰਘ ਦੇ ਟਿਕਾਣਿਆ ਤੇ ਛਾਪੇਮਾਰੀ ਕਰੀ ਗਈ ਜਿੱਥੇ ਕਿ ੳੁਹਨਾ ਨੂੰ ਇਲ ਲਿਗਲ ਕੰਮ ਕਰਦਿਆ ਫੜਿਆ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਜਿਸ ਜਗਾ ਦੀ ੳੁਸ ਦੇ ਤਿੰਨ ਮਾਲਕ ਸਨ। ਇਕ ਤਾ ਸਾਬਕਾ ਐਮ ਐਲ ਏ, ੳੁਹਨਾ ਦੀ ਪਤਨੀ ਤੇ ਇਕ ਬੰਦਾ ਹੋਰ ਸੀ ਪੁਲਸ ਦੇ ਵਲੋ ਇਹਨਾ ਦੇ ਖਿਲਾਫ ਸਖਤ ਕਾਰਵਾਈ ਕਰੀ ਜਾ ਰਹੀ ਹੈ।

Advertisement

Check Also

ਗਰਮੀਆਂ ਚ ਇਹ ਕੰਮ ਕਦੀ ਨਾ ਕਰੋ

 ਗਰਮੀਆਂ ਸ਼ੁਰੂ ਹੋ ਗਈਆਂ ਹਨ। ਗਰਮੀਆਂ ਵਿੱਚ ਜੇ ਤੁਸੀਂ ਜ਼ਿਆਦਾ ਤਲਿਆ ਹੋਇਆ ਅਤੇ ਭਾਰੀ …

error: Content is protected !!