Home / ਪੰਜਾਬੀ ਖਬਰਾਂ / ਸਿੱਧੂ ਨੇ ਲਾਈਵ ਕਹੀ ਸੀ ਇਹ ਗੱਲ

ਸਿੱਧੂ ਨੇ ਲਾਈਵ ਕਹੀ ਸੀ ਇਹ ਗੱਲ

ਪੰਜਾਬ ਦੇ ਵਿੱਚ ਉਣੱਤੀ ਮਈ ਨੂੰ ਕੋਈ ਸਿੱਧੂ ਮੂਸੇ ਵਾਲੇ ਪੰਜਾਬੀ ਗਾਇਕ ਤੇ ਕਤਲ ਕਾਂਡ ਨੂੰ ਲੈ ਕੇ ਜਿਥੇ ਪੂਰੇ ਪੰਜਾਬ ਦੇ ਵਿੱਚ ਕਾਫ਼ੀ ਜ਼ਿਆਦਾ ਚਰਚਾ ਹੋ ਰਹੀ ਤੇ ਪੂਰੇ ਪੰਜਾਬ ਦੇ ਵਿੱਚੋਂ ਸਿੱਧੂ ਕਤਲਕਾਂਡ ਮਾਮਲੇ ਦੇ ਲਈ ਹੁਣ ਸਰਕਾਰ ਤੋਂ ਇਨਸਾਫ਼ ਦੀ ਗੁਹਾਰ ਵੀ ਲਗਾਈ ਜਾ ਰਹੀ ਹੈ ਉਥੇ ਹੀ ਦੂਜੇ ਪਾਸੇ ਦੇਖਿਆ ਜਾਵੇ ਤਾਂ ਸਿੱਧੂ ਮੂਸੇਵਾਲੇ ਦੇ ਫੈਨਸ ਦੇ ਵੱਲੋਂ ਲਗਾਤਾਰ ਉਨ੍ਹਾਂ ਦੀਆਂ ਤਾਰੀਫਾਂ ਕੀਤੀਆਂ ਜਾ ਰਹੀਆਂ ਤੇ ਸਿੱਧੂ ਮੁਸੇਵਾਲਾ ਕਿਵੇਂ ਦਾ ਸੀ

ਉਸਦੇ ਬਾਰੇ ਵਿੱਚ ਦੱਸਿਆ ਜਾ ਰਿਹਾ ਹੈ ਸਿੱਧੂ ਮੂਸੇਵਾਲੇ ਦੀ ਪੋਹ ਵਾਲੇ ਦਿਨ ਹੀ ਇਕੱਠ ਇੰਨਾ ਜ਼ਿਆਦਾ ਸੀ ਕਿ ਸਾਰੇ ਹੀ ਲੋਕਾਂ ਦੇ ਵੱਲੋਂ ਉਸ ਦੀ ਅੰਤਿਮ ਅਰਦਾਸ ਤੇ ਵੇਖ ਪਹੁੰਚਿਆ ਗਿਆ ਉੱਥੇ ਹੀ ਅੰਮ੍ਰਿਤਸਰ ਤੋਂ ਦਸਵੀਂ ਕਲਾਸ ਵਿੱਚ ਪੜ੍ਹਦੀ ਦੀਪਕ ਸਿੰਘ ਦੇ ਵੱਲੋਂ ਵੀ ਸਿੱਧੂ ਮੂਸੇਵਾਲੇ ਦੀ ਉਹਦੇ ਉੱਤੇ ਪਹੁੰਚਿਆ ਗਿਆ ਪਰ ਇਸ ਬੱਚੇ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲੇ ਦੇ ਵੱਲੋਂ ਉਸ ਦੀ ਪੂਰੀ ਮਦਦ ਕੀਤੀ ਸੀ ਜਦੋਂ ਉਸ ਦੀ ਕਿਸੇ ਨੇ ਬਾਂਹ ਨਹੀਂ ਫੜੀ ਅਤੇ ਉਸਦੇ ਮਾਂ ਬਾਪ ਵੀ ਉਸ ਦੀ ਜ਼ਿੰਦਗੀ ਵਿੱਚ ਨਹੀਂ ਹਨ

ਮਾਂ ਬਾਪ ਨਾ ਹੋਣ ਕਰਕੇ ਜ਼ਿੰਦਗੀ ਦੇ ਵਿਚ ਸਹਾਰਾ ਉਸਦਾ ਸਿੱਧੂ ਮੂਸੇ ਵਾਲਾ ਹੀ ਬਣਿਆ ਅਤੇ ਸਿੱਧੂ ਮੂਸੇ ਵਾਲੇ ਦੇ ਬਾਊਂਸਰਾ ਨੇ ਸਿੱਧੂ ਮੂਸੇਵਾਲਾ ਨੂੰ ਬੱਚੇ ਦੇ ਬਾਰੇ ਵਿਚ ਦੱਸਿਆ ਕਿ ਸਿੱਧੂ ਮੂਸੇਵਾਲੇ ਨੇ ਬੱਚੇ ਦੀ ਮਦਦ ਕੀਤੀ ਅਤੇ ਉਸ ਨੂੰ ਕੰਮਕਾਰ ਛੱਡ ਪੜ੍ਹਾਈ ਵਿੱਚ ਦਿਲ ਲਗਾ ਕੇ ਰੱਖਣ ਦੇ ਲਈ ਕਿਹਾ ਅਤੇ ਪੜ੍ਹ ਲਿਖ ਕੇ ਵਧੀਆ ਇਨਸਾਨ ਬਣਨ ਦੀ ਪ੍ਰੇਰਨਾ ਵੀ ਦਿੱਤੀ ਸਿੱਧੂ ਮੂਸੇ ਵਾਲੇ ਦੇ ਵੱਲੋਂ ਸਾਰੇ ਲੋਕਾਂ ਦੀ ਕਾਫ਼ੀ ਮਦਦ ਕੀਤੀ ਜਾਂਦੀ ਸੀ ਪਰ ਕੁਝ ਨਹੀਂ ਪਤਾ ਸੀ ਕਿ ਉਸ ਦੇ ਵੱਲੋਂ ਇਸ ਤਰ੍ਹਾਂ ਦੁਨੀਆਂ ਨੂੰ ਛੱਡ ਕੇ ਚਲਿਆ ਜਾਣਾ ਹੈ

ਕਿਉਂਕਿ ਸਿੱਧੂ ਮੂਸੇਵਾਲੇ ਵੱਲੋਂ ਕਦੇ ਵੀ ਕਿਸੇ ਨੂੰ ਗ਼ਲਤ ਨਹੀਂ ਸੀ ਬੋਲਿਆ ਜਾਂਦਾ ਤੇ ਉਸ ਦੇ ਵੱਲੋਂ ਹਮੇਸ਼ਾ ਹੀ ਸੱਚ ਦਾ ਸਾਥ ਦਿੱਤਾ ਜਾਂਦਾ ਤੇ ਆਪਣੇ ਗਾਣਿਆਂ ਦੇ ਵਿਚ ਹੀ ਸੱਚ ਲਿਖਿਆ ਤੇ ਗਾਇਆ ਜਾਂਦਾ ਸੀ ਉਸਦੇ ਵੱਲੋਂ ਸੱਚ ਲਿਖਿਆ ਜਾਂਦਾ ਸੀ ਕਿ ਜੇਕਰ ਉਹ ਸੱਚ ਬੋਲੇਗਾ ਤਾਂ ਉਸਦੇ ਉਤੇ ਧਾਰਾ ਲੱਗੇਗੀ ਤੇ ਉਸ ਜੇਕਰ ਤਰੱਕੀ ਹੁੰਦੀ ਅਤੇ ਹੀ ਤਰੱਕੀ ਲੋਕਾਂ ਤੋਂ ਦੇਖੀ ਨਹੀਂ ਜਾਵੇਗੀਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ।

Check Also

ਭਾਰੀ ਮੀਂਹ ਮਗਰੋਂ ਪਾਣੀ ‘ਚ ਡੁੱਬੇ ਕਈ ਪਿੰਡ

 ਇਸ ਵੇਲੇ ਕਰੀਬ ਪੂਰੇ ਦੇਸ਼ ‘ਚ ਬਰਸਾਤ ਦਾ ਦੌਰ ਜਾਰੀ ਹੈ। ਉੱਥੇ ਹੀ ਪੰਜਾਬ …