Home / ਪੰਜਾਬੀ ਖਬਰਾਂ / ਸਿੱਧੂ ਦੇ ਗੀਤ SYL ਬਾਰੇ ਆਈ ਇਹ ਵੱਡੀ ਅਪਡੇਟ

ਸਿੱਧੂ ਦੇ ਗੀਤ SYL ਬਾਰੇ ਆਈ ਇਹ ਵੱਡੀ ਅਪਡੇਟ

ਜਲਦ ਆਵੇਗਾ ਮੂਸੇਵਾਲੇ ਦਾ ਨਵਾਂ ਗੀਤ SYL ਮੁੱਦੇ ‘ਤੇ ਆ ਰਿਹਾ ਮੂਸੇਵਾਲੇ ਦਾ ਗੀਤ ਜੂਨ ‘ਚ ਹੀ ਰਿਲੀਜ਼ ਹੋਵੇਗਾ ਗਾਣਾ। ਦੱਸ ਦਈਏ ਕਿ ਇਹ ਗੀਤ ਪੰਜਾਬ ਦੀ ਰਾਜਨੀਤੀ ਨੂੰ ਬਦਲ ਦੇਵੇਗਾ ਤੇ ਲੋਕਾਂ ਚ ਦੁਬਾਰਾ ਫਿਰ ਸਿੰਘਾਂ ਪ੍ਰਤੀ ਪਿਆਰ ਤੇ ਸਤਿਕਾਰ ਦੀ ਭਾਵਨਾ ਜਗਾਏਗਾ।।

ਵਾਹਿਗੁਰੂ ਅਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣਾ ਜੀ ਛੋਟੇ ਵੀਰ ਸ਼ੁੱਭਦੀਪ ਸਿੰਘ ਸਿੱਧੂ ਮੂਸੇਆਲੇ ਨੂੰ SYL ਗੀਤ ਨਾਲ ਅਪਣੇ ਆਪ ਨੂੰ ਦਰਸਾ ਗਿਆ ਕਿ ਪੰਜਾਬ ਦੇ ਪੀਤੇ ਪਾਣੀ ਤੇ ਪੰਜਾਬ ਵਿੱਚ ਜੰਮਿਆਂ ਚ, ਪੰਜਾਬ ਪ੍ਰਤੀ ਕਿੰਨੀ ਵਫਾਦਾਰੀ ਹੁੰਦੀ ਆ ਸਦੀਆਂ ਬਾਅਦ ਪੈਦਾ ਹੁੰਦੀਆਂ ਨੇ ਅਜਿਹੀਆਂ ਕਲਮਾਂ ਤੇ ਸਦਾ ਲਈ ਅਮਰ ਹੋ ਜਾਂਦੀਆਂ ਨੇ। ਵੈਰਾਗਮਈ ਕੀਰਤਨ ਨੇ ਅੰਦਰੋਂ ਆਤਮਾ ਝੰ ਜੋ ੜ ਕੇ ਰੱਖ ਦਿੱਤੀ।।

ਸਿੱਧੂ ਮੂਸੇ ਵਾਲਾ ਦੇ ਆਖਰੀ ਗੀਤ ਵਿੱਚ ਕੀ ਹੈ ਸੁਨੇਹਾ ਸੁਭਦੀਪ ਸਿੰਘ ਸਿੱਧੂ ਦੀ ਗਾਇਕੀ ਦਾ ਸ਼ੌਕ ਬਚਪਨ ਤੋਂ ਹੀ ਸੀ ਪਰ ਇਸਦੀ ਗਾਇਕੀ ਦਾ ਅਸਲ ਸਫ਼ਰ ਕਾਲਜ਼ ਦੇ ਸਮੇਂ ਤੋਂ ਹੀ ਸ਼ੁਰੂ ਹੋਇਆ ਇੰਜਨੀਅਰ ਦੀ ਡਿਗਰੀ ਦੀ ਪੜਾਈ ਸਮੇਂ ਕੁਲਦੀਪ ਮਾਣਕ ਨੇ ਦੇ ਗੀਤਾਂ ਦੀ ਹੁਬਰੁ ਤਰਜ਼ ਤੇ ਗੀਤ ਗਾ ਆਪਣੇ ਦੋਸਤ ਮਿੱਤਰਾ ਤੋਂ ਵਾਹ ਵਾਹੀ ਖੱਟਦਾ ਸੀ ਆਪਣੇ ਪਿੰਡ ਮੂਸੇ ਦਾ ਨਾਮ ਕਾਰਨ ਸੁਭਦੀਪ ਸਿੰਘ ਸਿੱਧੂ ਤੋਂ ਉਰਫ ਸਿੱਧੂ ਮੂਸੇ ਵਾਲੇ ਦਾ ਨਾਂ ਜਲਦ ਹੀ ਪੰਜਾਬੀ ਗੀਤਾਂ ਰਾਹੀਂ ਪੂਰੇ ਵਿਸ਼ਵ ਦੇ ਗਾਇਕੀ ਪ੍ਰੇਮੀਆਂ ਦੀ ਜ਼ੁਬਾਨ ਤੇ ਚੜ ਗਿਆ।

ਦੱਸ ਦਈਏ ਕਿ ਹਾਲ ਵਿੱਚ ਹੀ ਸਿੱਧੂ ਦਾ ਗੀਤ ਲਾਸ਼ਟ ਰਾਇਡ ਨਾ ਦਾ ਗੀਤ ਪ੍ਰੇਮੀਆਂ ਨੇ ਕਾਫੀ ਸਲਾਹਿਆ ਉਸ ਗੀਤ ਨੂੰ ਅਮਰੀਕਾ ਦੇ ਇੱਕ ਨੋਜਵਾਨ ਤੇ ਫ਼ਿਲਮਾਇਆ ਗਿਆ ਜਿਸਨੂੰ ਛੋਟੀ ਜਿਹੀ ਉਮਰ ਵਿੱਚ ਹੀ ਸਿੱਧੂ ਵਾਂਗ ਗਾਇਕੀ ਖੇਤਰ ਵਿੱਚ ਕਾਫ਼ੀ ਉਚਿਆਂ ਬੁਲੰਦਿਆਂ ਹਾਸਲ ਕੀਤੀਆਂ ਸਨਹ।। ਅਲਵਿਦਾ ਬਾਈ ਸਿੱਧੂ ਮੂਸੇਵਾਲਾ ਵੀਰੇ ਸਾਡੇ ਪਿੰਡਾਂ ਦੀ ਸ਼ਾਨ ਸੀ ਤੂੰ।।।।

Check Also

ਜੋ ਵੀਰ ਭੈਣ ਕੰਮ ਕਾਰਾਂ ਕਰਕੇ ਗੁਰੂਘਰ ਰੋਜ ਨਹੀਂ ਆ ਸਕਦੇ ਤਾਂ ਕੀ ਕਰਨਾ

ਹੇ ਭਾਈ! ਨਾਮ ਧਨ ਨੂੰ ਆਪਣੇ ਅੰਦਰ ਸਾਂਭ ਕੇ ਰੱਖ। ਉਸ ਪਰਮਾਤਮਾ ਦਾ ਨਾਮ (ਐਸਾ) …