Home / ਦੁਨੀਆ ਭਰ / 37 ਹਜਾਰ ਚ ਲਵੋ ਸਸਤੀ ਗੱਡੀ

37 ਹਜਾਰ ਚ ਲਵੋ ਸਸਤੀ ਗੱਡੀ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਇਕ ਗੱਡੀ ਵਿਕਾਊ ਹੈ ਜਿਹੜੀ ਕਿ ਇੰਡੀਕਾ ਕੰਪਨੀ ਦੀ ਹੈ। ਦਸਿਆ ਜਾ ਰਿਹਾ ਹੈ ਕਿ ਇਸ ਗੱਡੀ ਦਾ ਮਾਡਲ 2008 ਹੈ ਇਹ ਗੱਡੀ ਹੈ ਜਿਹੜੀ ਕਿ ਦੇ ਮੋਗੇ ਦੇ ਕਿਸੇ ਬੰਦੇ ਦੇ ਕੋਲ ਖੜੀ ਹੈ ਗੱਡੀ ਟੌਪ ਮਾਡਲ ਹੈ ਤੇ ਸਿੰਗਲ ਹੈਡਲ ਚੱਲੀ ਹੈ ਦਸਿਆ ਜਾ ਰਿਹਾ ਹੈ ਕਿ ਇਸ ਗੱਡੀ ਦੇ ਸਾਰੇ ਟਾਈਰ 70 ਫੀਸਦੀ ਸਹੀ ਹਾਲਤ ਵਿਚ ਹਨ। ਇਹ ਗੱਡੀ ਦੇ ਕਾਗਜ ਪੱਤਰ

ਸਾਰੇ ਪੂਰੇ ਹਨ ਗੱਡੀ ਦੇ ਬੰਪਰਾ ਤੇ ਕੁਝ ਸਕਰੈਚ ਹਨ ਜਿਸ ਨੇ ਵੀ ਇਹ ਗੱਡੀ ਲੈਣੀ ਹੈ ਤਾ ੳੁਹ ਹੈ ਮਾਲਕ ਦੇ ਨੰਬਰ ਤੇ ਕਾਲ ਕਰਕੇ ਤੁਸੀ ਡੀਲ ਦੇ ਬਾਰੇ ਬਾਕੀ ਗਲ ਕਰ ਸਕਦੇ ਓ ਮਾਲਕ ਦੇ ਵਲੋ ਇਸ ਦੇ ਲਈ 55 ਹਜਾਰ ਰੁਪਏ ਦੀ ਮੰਗ ਕਰੀ ਹੈ। ਇਕ ਹੋਰ ਗੱਡੀ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਜਿਹੜੀ ਕਿ ਇੰਡੀਕਾ ਵਿਸਟਾ ਗੱਡੀ ਹੈ। ਇਸ ਗੱਡੀ ਦੇ ਮਾਲਕ ਦਾ

ਕਹਿਣਾ ਹੈ ਕਿ ਇਸ ਦਾ ਮਾਡਲ 2010 ਹੈ । ਦਸਿਆ ਜਾ ਰਿਹਾ ਹੈ ਕਿ ਇਹ ਗੱਡੀ ਦੀ ਕੀਮਤ 1.15 ਲੱਖ ਦੀ ਮੰਗੀ ਜਾ ਰਹੀ ਹੈ। ਇਸ ਗੱਡੀ ਦੇ ਟਾਈਰ 100 ਫੀਸਦੀ ਸਹੀ ਹਾਲਤ ਦੇ ਵਿਚ ਹਨ। ਦਸਿਆ ਜਾ ਰਿਹਾ ਹੈ ਕਿ ਇਹ ਗੱਡੀ ਦਾ ਇੰਸ਼ੋਰੈਸ ਵੀ ਹੋਇਆ ਹੈ ਕਿਸੇ ਤਰਾ ਦੀ ਕੋਈ ਸ਼ਿਕਾਇਤ ਨਹੀ ਹੈ ਜਿਸ ਨੇ ਵੀ ਇਸ ਗੱਡੀ ਲੈਣੀ ਹੈ ਤਾਂ ਮਾਲਕ ਦੇ ਨੰਬਰ ਤੇ

ਕਾਲ ਕਰ ਸਕਦੇ ਹਨ । ਮਾਲਕ ਨੂੰ ਪੈਸਿਆ ਦੀ ਲੋੜ ਹੈ ਜਿਸ ਕਰਕੇ ਸੇਲ ਤੇ ਲਾਈ ਹੋਈ ਹੈ। ਅਗਲੀ ਗੱਡੀ ਜਿਸ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਗੱਡੀ ਸਵਿਫਟ ਕੰਪਨੀ ਦੀ ਹੈ। ਇਹ ਗੱਡੀ 2007 ਮਾਡਲ ਹੈ ਇਸ ਗੱਡੀ ਦੇ ਲਈ 1.80 ਲੱਖ ਕੀਮਤ ਮੰਗੀ ਜਾ ਰਹੀ ਹੈ। ਇਸ ਗੱਡੀ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਇਸ ਦੇ ਚਾਰੇ ਟਾਇਰ 100 ਫੀਸਦੀ ਸਹੀ ਕੰਡੀਸ਼ਨ ਦੇ ਵਿਚ ਹਨ। ਇਹ ਗੱਡੀ ਲੁਧਿਆਣਾ ਏਰੀਏ ਦੇ ਵਿਚ ਖੜੀ ਹੈ।

Check Also

CM ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖਲ …

ਮੰਤਰੀ ਭਗਵੰਤ ਮਾਨ ਨੂੰ ਰੈਗੂਲਰ ਸਿਹਤ ਜਾਂਚ ਲਈ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ …