Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਬੈਂਕ ਖਾਤਿਆਂ ਲਈ ਆਈ ਵੱਡੀ ਖਬਰ

ਬੈਂਕ ਖਾਤਿਆਂ ਲਈ ਆਈ ਵੱਡੀ ਖਬਰ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਹੁਣ ਤੁਹਾਡੇ ਲਈ ਬੜੀ ਹੀ ਫਾਇਦੇਮੰਦ ਵਾਲੀ ਗਲ ਨਿਕਲ ਕੇ ਸਾਹਮਣੇ ਆ ਰਹੀ ਹੈ। ਦਸਿਆ ਜਾ ਰਿਹਾ ਹੈ ਕਿ ਬੈਂਕ ਦੀਆ ਵਿਆਜ ਦਰਾ ਦੇ ਵਿਚ ਬਦਲਾਅ ਕਰਿਆ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਸਟੇਟ ਬੈਂਕ ਦੇ ਵਿਚ ਫਿਕਸਡ ਡਿਪਾਜਿਟ ਦੇ ਵਿਆਜ ਦੀਆ
ਨਵੀਆ ਦਰਾਂ ਅਜ ਤੋ ਲਾਗੂ ਕਰ ਦਿੱਤੀਆ ਗਈਆ ਹਨ। ਆਪਾ ਜਾਣਦੇ ਹੀ ਹਾਂ ਕਿ 10 ਸਾਲ ਤਕ ਦੀ ਐਫ ਡੀ ਸਹੂਲਤ ਦਿੱਤੀ ਜਾਂਦੀ ਹੈ ।ਗਾਹਕ ਆਪਣੀ ਲੋੜ ਅਨੁਸਾਰ ਐਫ ਡੀ ਕਰਵਾ ਸਕਦੇ ਹਨ ਤੇ ਬਾਦ ਦੇ ਵਿਚ ਤੁੜਵਾ ਕਦੇ ਹਨ। ਵੱਡੀ ਖਬਰ ਇਹ ਹੈ ਕਿ ਹੁਣ ਪਹਿਲਾ ਨਾਲੋ 3 ਜਾ 4 ਫੀਸਦੀ ਵਿਆਜ ਦੇ ਵਿਚ ਵਾਧਾ ਕਰਿਆ

ਜਾਵੇਗਾ ਜਿਸ ਦੇ ਨਾਲ ਗਾਹਕਾਂ ਨੂੰ ਵੀ ਬੜਾ ਫਾਈਦਾ ਹੋਵੇਗਾ। ਭਾਰਤੀਯ ਸਟੇਟ ਬੈਕ ਦੇ ਵਲੋ ਇਕ ਵੱਡਾ ਬਦਲਾਅ ਕਰਿਆ ਜਾ ਰਿਹਾ ਹੈ। ਜਿਹੜਾ ਕਿ ਲੋਕਾਂ ਦੇ ਲਈ ਕਰਿਆ ਜਾ ਰਿਹਾ ਹੈ। ਸਟੇਟ ਬੈਂਕਾ ਦੇ ਵਿਚ ਬੜੇ ਹੀ ਲੋਕਾ ਦੇ ਬੈਂਕ ਖਾਤੇ ਹਨ ਅਨੇਕਾ ਲੋਕਾ ਨੂੰ ਇਸ ਦੇ ਨਾਲ ਫਾਇਦਾ ਹੋ ਵੇਗਾ ਕਿ ਲੋਕਾ ਦੀਆ

ਸਮਸਿਆ ਵਾਂ ਦੂਰ ਹੋਣ ਗੀਆ। ਦੁਬਾਰਾ ਦਸ ਦੀਏ ਕਿ ਫਿਕਸਡ ਡਿਪਾਜਿਟ ਦੀਆ ਵਿਆਜ ਦਰਾਂ ਦੇ ਵਿਚ ਬਦਲਾਅ ਕਰਿਆ ਗਿਆ ਹੈ। ਜਿਸ ਦੀਆ ਵਿਆਜ ਦਰਾਂ ਲਾਗੂ ਕਰ ਦਿੱਤੀਆ ਗਈਆ ਹਨ। ਹੁਣ ਜਿੰਨੀ ਮਰਜੀ ਤੁਸੀ ਐਫ ਡੀ ਕਰਵਾ ਸਕਦੇ ਓ ਤੇ ਵਧੀਆ ਵਿਆਜ ਵੀ ਪਰਾਪਤ ਕਰ ਸਕਦੇ ਓ। ਅਜ ਦੀ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਨੂੰ ਲੋਕਾ ਦੇ ਵਲੋ ਪਸੰਦ ਵੀ ਕੀਤਾ ਜਾ ਰਿਹਾ ਹੈ।

Check Also

ਮੌਸਮ ਦੀ ਗੜਬੜੀ ਨੇ ਵਧਾਈ ਕਿਸਾਨਾਂ ਦੀ ਚਿੰਤਾ

ਪੰਜਾਬ ਅਤੇ ਚੰਡੀਗੜ੍ਹ ’ਚੋਂ ਮਾਨਸੂਨ ਹੁਣ ਹੌਲੀ ਹੌਲੀ ਵਾਪਸ ਪਰਤ ਰਿਹਾ ਹੈ। ਉੱਥੇ ਹੀ ਜੇਕਰ …