Home / ਦੁਨੀਆ ਭਰ / ਬੇਰੁਜ਼ਗਾਰ ਨੌਜਵਾਨਾਂ ਲਈ ਆਈ ਵੱਡੀ ਖਬਰ

ਬੇਰੁਜ਼ਗਾਰ ਨੌਜਵਾਨਾਂ ਲਈ ਆਈ ਵੱਡੀ ਖਬਰ

ਦੱਸ ਦੇਈਏ ਕੀ ਬੇਰੁਜ਼ਗਾਰਾਂ ਲਈ ਬਹੁਤ ਵੱਡੀ ਖੁਸ਼ਖਬਰੀ ਆਈ ਹੈ।ਦੋਸਤੋ ਗਰਾਮ ਸੇਵਕਾਂ ਦੀ ਭਰਤੀ ਓਪਨ ਹੋ ਚੁੱਕੀ ਹੈ।ਦੋਸਤੋ ਇਹਦੇ ਵਿਚ ਤੁਹਾਡੀ ਤਨਖ਼ਾਹ ਉਨੀ ਹਜ਼ਾਰ ਤੋਂ ਸ਼ੁਰੂ ਹੋ ਜਾਵੇਗੀ।ਦੋਸਤੋ ਇਸ ਵਿੱਚ ਮੁੰਡੇ ਕੁੜੀਆਂ ਦੋਵਾਂ ਹੀ ਅਪਲਾਈ ਕਰ ਸਕਦੇ ਹਨ। ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਵੱਲੋਂ ਇਕ ਜਨਤਕ ਨਿਯੁਕਤੀਆਂ ਵਾਲ ਲੈਟਰ ਜਾਰੀ ਕੀਤਾ ਹੈ।ਦੋਸਤੋ ਜਿਸ ਵਿਚ ਤੁਹਾਡੇ ਫਾਰਮ ਦੀ ਭਰਨ ਦੀ ਮਿਤੀ ਪੰਦਰਾਂ ਪੰਜ ਦੋ ਹਜਾਰ ਬਾਈ ਤੋਂ ਲੈ ਕੇ ਸਤਾਈ ਦੋ ਹਜਾਰ ਬਾਈ ਤਕ ਸ਼ਾਮ ਪੰਜ ਵਜੇ ਤੱਕ ਅਪਲਾਈ ਕਰ ਸਕਦੇ ਹੋ।

ਤੁਸੀਂ ਤੀਹ ਛੇ ਦੋ ਹਜਾਰ ਬਾਈ ਤਕ ਆਪਣੀ ਫ਼ੀਸ ਭਰ ਸਕਦੇ ਹੋ।ਦੋਸਤੋ ਗਰਾਮ ਸੇਵਕਾਂ ਦੀਆਂ ਟੋਟਲ ਅਸਾਮੀਆਂ ਸੱਤ ਸੌ ਬੱਨਵੇ ਹਨ। ਦਫ਼ਤਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਮੁਹਾਲੀ ਵੱਲੋਂ ਵੀ ਡੀ ਓ ਗਰਾਮ ਸੇਵਕਾਂ ਦੀਆਂ ਪੋਸਟਾਂ ਨੇ। ਦੋਸਤੋ ਇਸ ਵਿੱਚ ਤੁਹਾਡੀ ਯੋਗਤਾ ਦਸਵੀਂ ਪੰਜਾਬੀ ਵਿਸ਼ੇ

ਨਾਲ ਪਾਸ ਕੀਤੀ ਹੋਣੀ ਜ਼ਰੂਰੀ ਹੈ।ਦੋਸਤੋ ਇਹਦੇ ਵਿਚ ਪਲੱਸ ਟੂ ਜਾਂ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਕੀਤੀ ਹੋਣੀ ਜ਼ਰੂਰੀ ਹੈ।ਦੋਸਤੋ ਇਹ ਵੀ ਤੁਹਾਡੀ ਤਨਖ਼ਾਹ ਉਨੀ ਹਜਾਰ ਨੌੰ ਸੌ ਰੁਪਏ ਰਹੇਗੀ। ਦੋਸਤੋ ਇਸੇ ਵਿਚ ਉਮੀਦਵਾਰ ਸਤਾਰਾਂ ਸਾਲ ਤੋਂ ਲੈ ਕੇ ਸੈਂਤੀ ਸਾਲ ਤਕ ਅਪਲਾਈ ਕਰ ਸਕਦੇ ਹਨ।ਦੋਸਤੋ ਐੱਸਸੀ ਐੱਸਟੀ ਕੈਟਾਗਿਰੀ ਨੂੰ ਪੰਜ ਸਾਲ ਦੀ ਛੋਟ ਹੋਵੇਗੀ ਤੇ ਓ ਬੀ ਸੀ ਤੇ ਐਕਸ ਸਰਵਿਸਮੈਨ ਨੂੰ ਤਿੰਨ ਸਾਲ ਦੀ ਛੋਟ ਹੋਵੇਗੀ

Check Also

Canada ਦੇ ਗੁਰਦਵਾਰਾ ਸਾਹਿਬ ਨੂੰ ਪੈ ਗਿਆ ਘੇਰਾ

Canada ਦੇ ਗੁਰਦਵਾਰਾ ਸਾਹਿਬ ਨੂੰ ਪੈ ਗਿਆ ਘੇਰਾ, 3 ਜਣਿਆਂ ਨੂੰ Police ਨੇ ਕੀਤਾ ਗ੍ਰਿਫ਼ਤਾਰ …