Home / ਦੁਨੀਆ ਭਰ / ਸਰਕਾਰੀ ਬੱਸਾਂ ਬਾਰੇ ਆਈ ਵੱਡੀ ਖਬਰ

ਸਰਕਾਰੀ ਬੱਸਾਂ ਬਾਰੇ ਆਈ ਵੱਡੀ ਖਬਰ

ਸਤਿ ਸ੍ਰੀ ਅਕਾਲ ਦੋਸਤੋ ਤਾਜਾ ਖਬਰ ਨਿਕਲ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੀ ਸਰਕਾਰੀ ਬੱਸਾਂ ਚ ਔਰਤਾਂ ਦਾ ਮੁਫਤ ਸਫਰ ਹੋ ਸਕਦੇ ਬੰਦ ਤੇ ਉੱਥੇ ਹੀ ਇਕ ਡਰਾਈਵਰ ਵੱਲੋਂ ਦੱਸਿਆ ਜਾ ਰਹੀਆ ਹੈ ਕਿ ਬੀਬੀਆ ਨੂੰ ਬਹੁਤ ਅਜਾਦੀ ਹੋ ਗਈ ਹੈ ਤੇ ਜਿੱਥੇ 52 ਸੀਟਾਂ ਵਾਲੀ ਗੱਡੀ ਹੈ ਤੇ ਅਸੀ 150-150 ਸੌ ਜਨਾਨੀ ਲੱਦੀ ਫਿਰਦੇ ਹਾਂ ਤੇ

ਫਿਰ ਉਲਟਾ ਲੜਦਿਆਂ ਨੇ ਕਿ ਮੇਰੇ ਨਾਲ ਡਰਾਈਵਰ ਗਲਤ ਸਲੂਕ ਕਰ ਰਿਹਾ ਹੈ ਤੇ ਕੋਈ ਕਹਿੰਦੇ ਮੇਰੇ ਨਾਲ ਕੰਡਕਟਰ ਕਰ ਰਿਹਾ ਹੈ ਤੇ ਇਸ ਸਿਸਟਮ ਕੰਟਰੋਲ ਹੋਣਾ ਚਾਹੀਦੇ ਹੈ ਤੇ ਅਸੀ ਬਹੁਤ ਦੁੱਖੀ ਹਾਂ ਇਹ ਤੋਂ ਤੇ ਉਥੇ ਹੀ ਡਰਾਈਵਰ ਵੱਲੋਂ ਦੱਸਿਆ ਜਾ ਰਹੀਆਂ ਕੀ 18 ਡਿੱਪੂ ਦੀ ਬੱਸਾਂ ਵਿੱਚ ਤੇਲ ਬਾਹਰੋਂ ਹੀ ਪੈਂਦਾ ਹੈ ਤੇ ਜਿਹੜੇ ਅੰਦਰ ਪੰਪ ਨੇ ਬੰਦ ਨੇ ਕਿਉਕਿ ਕਹਿੰਦੇ ਨੇ ਜਿਹੜੀ ਸਬਸਿਡੀ ਮਿਲਦੀ ਸੀ ਉਹ ਬੰਦ ਹੋ ਗਈ ਹੈ ਜਿਸ ਲਈ ਹੁਣ ਤੇਲ ਬਾਹਰੋਂ ਹੀ ਪੈਂਦਾ ਹੈ ਤੇ ਜਿਹੜੇ ਅੰਦਰ ਪੰਪ ਨੇ ਬੰਦ ਨੇ ਤੇ ਇਸ ਬਾਰੇ ਕੁਝ ਨਹੀ ਪਤਾ ਇਹ ਕਦੋਂ ਚੱਲਣਗੇ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੇ ਗਏ ਵੀਡਿਓ ਲਿੰਕ ਦੇਖੋ

ਸਾਡੇ ਪੇਜ਼ ਤੇ ਆਉਣ ਤੇ ਤੁਹਾਡਾ ਸਵਾਗਤ ਹੈ ਅਸੀਂ ਹਮੇਸ਼ਾਂ ਤੁਹਾਡੇ ਵਾਸਤੇ ਸਹੀ ਤੇ ਨਿਰਪੱਖ ਜਾਣਕਾਰੀ ਲੈਕੇ ਆਉਂਦੇ ਸਾਡੀ ਕੋਸ਼ਿਸ ਹੁੰਦੀ ਹੈ ਕਿ ਹਮੇਸ਼ਾ ਹੀ ਤੁਹਾਡੇ ਤੱਕ ਸਹੀ ਖਬਰ ਤੇ ਜਾਣਕਾਰੀ ਪਹੁੰਚਾ ਸਕੀਏ ,ਤੁਸੀਂ ਸਾਡੀਆਂ ਖ਼ਬਰਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ ,

ਹਮੇਸ਼ਾ ਤਾਜ਼ਾ ਤੇ ਵਾਇਰਲ ਖਬਰਾਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੇਕਰ ਤੁਸੀਂ ਸਾਡਾ ਪੇਜ਼ ਲਾਈਕ ਜਾਂ ਫੌਲੋ ਨਹੀਂ ਕੀਤਾ ਤਾਂ ਇਸ ਨੂੰ ਲਾਈਕ ਕਰੋ ਤੇ ਆਉਣ ਵਾਲੀਆਂ ਖਬਰਾਂ ਸਭ ਤੋੰ ਪਹਿਲਾਂ ਪ੍ਰਾਪਤ ਕਰੋ

Check Also

ਕੈਨੇਡਾ ’ਚ ਬਟਾਲਾ ਦੇ ਨੌਜਵਾਨ ਦੀ…….

ਬਟਾਲਾ ਦੇ ਬਾਉਲੀ ਇੰਦਰਜੀਤ ਦੇ ਰਹਿਣ ਵਾਲੇ 30 ਸਾਲਾਂ ਨੌਜਵਾਨ ਪ੍ਰਭਜੀਤ ਸਿੰਘ ਦੀ ਕੈਨੇਡਾ ਵਿਚ …