ਇਸ ਵੇਲੇ ਦੀ ਵੱਡੀ ਖਬਰ ਪਟਿਆਲਾ ਤੋਂ

ਇਸ ਵੇਲੇ ਦੀ ਵੱਡੀ ਖਬਰ ਪਟਿਆਲਾ ਤੋਂ ਦੱਸ ਦਈਏ ਕਿ ਸਨੌਰ ਤਹਿਸੀਲ ਦੇ ਬਲਬੇੜਾ ਗੁਰਦੁਆਰੇ ਵਿੱਚ ਇੱਕ ਔਰਤ ਸਣੇ 11 ਵਿਅਕਤੀਆਂ ਨੂੰ ਗ੍ਰਿਫ਼ ਤਾਰ ਕੀਤਾ ਗਿਆ। ਇਸ ਦੇ ਨਾਲ ਹੀ 39 ਲੱਖ ਰੁਪਏ ਨਕਦ, ਬਿਨਾਂ ਲਾਇ ਸੈਂਸ ਵਾਲੇ ਹਥਿ ਆਰਾਂ ਵੀ ਬਰਾ-ਮਦ ਹੋਏ ਹਨ।ਜਤਿੰਦਰ ਸਿੰਘ ਔਲਖ, ਆਈਜੀ ਪਟਿਆਲਾ ਜ਼ੋਨ ਤੇ ਐਸਐਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਵੱਲੋਂ ਇਸ ਅਪ ਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਹੈ। ਇਨ੍ਹਾਂ ਨਿਹੰਗਾਂ ਕੋਲੋਂ 39 ਲੱਖ ਕੈਸ਼ ਤੇ ਗੈਰ ਲਾਇਸੈਂਸੀ ਹਥਿ ਆਰਾਂ ਨੇ ਨਵੀਂ ਚਰਚਾ ਛੇ ੜ ਦਿੱਤੀ ਹੈ। ਪੁਲਿਸ ਪੜਤਾਲ ਕਰ ਰਹੀ ਹੈ ਕਿ ਆਖਰ ਇਹ ਹਥਿ-ਆਰ ਤੇ ਕੈਸ਼ ਕਿੱਥੋਂ ਆਇਆ। ਦੱਸ ਦਈਏ ਕਿ ਅੱਜ ਸਨੌਰ ਰੋਡ ‘ਤੇ ਵੱਡੀ ਸਬਜ਼ੀ ਮੰਡੀ ਦੇ ਬਾਹਰ ਮਾਹੌਲ ਉਸ ਵੇਲੇ ਤਣਾ ਅਪੂ ਰਨ ਬਣ ਗਿਆ ਸੀ, ਜਦ ਨਿਹੰਗ ਸਿੰਘਾਂ ਨੇ ਪੁਲਿਸ ‘ਤੇ hamla ਕਰ ਦਿੱਤਾ। ‘ਪਟਿਆਲਾ ‘ਚ ਨਿਹੰਗ ਸਿੰਘਾਂ ਵੱਲੋਂ ਏਐਸਆਈ ਦਾ ਗੁੱ-ਟ ਅਲੱਗ ਕਰਨ ਤੇ ਇਸ ਬਾਰੇ ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਨਿੰ ਦਾ ਕੀਤੀ ਹੈ। ਲੌਂਗੋਵਾਲ ਦਾ ਕਹਿਣਾ ਹੈ ਕਿ ਸਿੰਘ ਸੰਗਠਨਾਂ ਦੇ ਮੁਖੀ ਇਨ੍ਹਾਂ ਨੂੰ ਕਾਬੂ ‘ਚ ਰੱਖਣ। ਉਨ੍ਹਾਂ ਕਿਹਾ ਕਿ ਇਸ ਮੁਸ਼ਕਲ ਦੇ ਸਮੇਂ ‘ਚ ਸਭ ਨੂੰ ਕਾਨੂੰਨ ਮੁਤਾਬਕ ਚੱਲਣਾ ਪਵੇਗਾ, ਤਾਂ ਹੀ ਕੋਰੋ ਨਾ ਜਿਹੀ ਮਹਾ ਮਾਰੀ ਤੋਂ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਲੌਂਗੋਵਾਲ ਨੇ ਸਿੱਖ ਪੰਥ ਨੂੰ ਸ੍ਰੀ ਗੁਰੁ ਤੇਗ ਬਹਾਦੁਰ ਸਾਹਿਬ ਜੀ ਦੇ 399ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਮੌਜੂਦਾ ਹਾਲਾ ਤ ਨੂੰ ਸਮਝਦੇ ਹੋਏ ਘਰ ‘ਚ ਰਹਿ ਕੇ ਹੀ ਪ੍ਰਕਾਸ਼ ਪੁਰਬ ਤੇ ਵੈਸਾਖੀ ਮਨਾਈ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਅਗਲੇ ਸਾਲ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਆ ਰਿਹਾ ਹੈ ਜਿਸ ਲਈ ਹਾਲਾਤ ਠੀਕ ਹੋਣ ਤੋਂ ਬਾਅਦ ਸਮਾਗਮ ਤੈਅ ਕੀਤੇ ਜਾਣਗੇ। ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਹਾ ਕਿ ਉਹ ਘਰ ‘ਚ ਰਹਿ ਕੇ ਹੀ ਪਰਮਾਤਮਾ ਦਾ ਨਾਮ ਲੈਣ ਤੇ ਗੁਰੂ ਸਾਹਿਬਾਨ ਅੱਗੇ ਅਰਦਾਸ ਕਰਨ ਕਿ ਹਾਲਾਤ ਜਲਦ ਤੋਂ ਜਲਦ ਸਾਜ਼ਗਾਰ ਹੋਣ।

ਇਹ ਸੀਨੀਅਰ ਅਕਾਲੀ ਆਗੂ ਨਹੀਂ ਰਹੇ

ਇਹ ਸੀਨੀਅਰ ਅਕਾਲੀ ਆਗੂ ਨਹੀਂ ਰਹੇ ‘ਪ੍ਰਾਪਤ ਜਾਣਕਾਰੀ ਅਨੁਸਾਰ ‘ਬੰਗਾ – ਪੰਜਾਬ ਐਗਰੋ ਕਾਰਪੋਰੇਸ਼ਨ ਪੰਜਾਬ ਦੇ ਸਾਬਕਾ ਵਾਇਸ ਚੇਅਰਮੈਨ ਅਤੇ ਸੀਨੀਅਰ ਅਕਾਲੀ ਆਗੂ ਪਾਖਰ ਸਿੰਘ ਨਿਮਾਣਾ ਦਾ ਸੰਖੇਪ ਬਿਮਾ-ਰੀ ਪਿੱਛੋਂ ਦਿ ਹਾਂਤ ਹੋ ਗਿਆ । ਉਹ ਆਪਣੇ ਪਿੰਡ ਚੱਕ ਗੁਰੂ ਵਿਖੇ ਲੰਬੇ ਸਮੇਂ ਤੋਂ ਰਹਿ ਰਹੇ ਸਨ। ਉਨ੍ਹਾਂ ਦੇ ਅਕਾ ਲ ਚਲਾਣੇ ‘ਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਬਿਕਰਮਜੀਤ ਮਜੀਠੀਆ।,ਸਰਦਾਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੈਂਬਰ ਪਾਰਲੀਮੈਂਟ ਡਾ. ਸੁਖਵਿੰਦਰ ਕੁਮਾਰ ਸੁੱਖੀ ਹਲਕਾ ਵਿਧਾਇਕ ਬੰਗਾ ਜਥੇਦਾਰ ਸੰਤੋਖ ਸਿੰਘ ਮਲ੍ਹਾ, ਮੈਂਬਰ ਵਰਕਿੰਗ ਕਮੇਟੀ ਬੁੱਧ ਸਿੰਘ ਬਲਾਕੀਪੁਰ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਨੇ dukh ਦਾ ਪ੍ਰਗਟਾਵਾ ਕੀਤਾ ।’ਦੱਸ ਦਈਏ ਕਿ ਚੰਗੇ ਰਾਜਨੀਤਕ ਆਗੂ ਹੀ ਨਹੀਂ ਇੱਕ ਬਹੁਤ ਚੰਗੀ ਸ਼ਖਸੀਅਤ ਵੀ ਸਨ ਸਰਦਾਰ ਪਾਖਰ ਸਿੰਘ ਨਿਮਾਣਾ ਜੀ .. ਅੱਜ ਸਾਨੂੰ ਛੱਡ ਕੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਾ ਵਿਰਾਜੇ ਹਨ. ਪਰਮਾਤਮਾ ਉਹਨਾਂ ਨੂੰ ਅਾਪਣੇ ਚਰਨਾਂ ਵਿੱਚ ਵਾਸ ਦੇਵੇ . ਅਕਾਲ ਚਲਾਣੇ ਦੀ ਖ਼ਬਰ ਸੁਣਕੇ ਦਿਲ ਨੂੰ ਬਹੁਤ ਹੀ Dukh ਲੱਗਾ ਪਾਖਰ ਸਿੰਘ ਨੇ ਬੰਗਾ ਹੱਲਕੇ ਚ ਰਾਜਨੀਤਕ ਅਤੇ ਧਾਰਮਿਕ ਖੇਤਰ ਚ ਬਹੁਤ ਹੀ ਸ਼ਾਨਦਾਰ ਸੇਵਾਵਾਂ ਨਿਭਾਈਆਂ ! ਓੁਹਨਾ ਲੰਬਾ ਅਰਸਾ ਚੌਧਰੀ ਜਗਤ ਰਾਮ ਜੀ ਅਤੇ ਸੰਤ ਭਗਵਾਨ ਦਾਸ ਜੀ ਨਗਰ ਵਾਲ਼ਿਆਂ ਦੀ ਅਗਵਾਈ ਚ ਸਮਾਜ ਭਲਾਈ ਦੇ ਕੰਮ ਕੀਤੇ !ਸ਼੍ਰੋਮਣੀ ਅਕਾਲੀ ਦਲ ਚ ਚੰਗੀਆਂ ਸੇਵਾਵਾਂ ਨਿਭਾਈਆਂ ਸਨ।ਸ਼੍ਰੋਮਣੀ ਅਕਾਲੀ ਦਲ ਇੱਕ ਸਿੱਖ ਧਰਮ ਕੇਂਦਰਿਤ ਭਾਰਤੀ ਸਿਆਸੀ ਦਲ ਹੈ। ਇਹ ਦੁਨੀਆਂ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਪ੍ਰਭਾਵਸ਼ਾਲੀ ਸਿੱਖ ਦਲ ਹੈ। ਅਕਾਲੀ ਦਲ ਦੇ ਮੂਲ ਮਕਸਦ ਸਿੱਖ ਮੁੱਦਿਆਂ ਨੂੰ ਸਿਆਸੀ ਅਵਾਜ਼ ਦੇਣਾ ਹੈ ਅਤੇ ਇਸਦਾ ਮੰਨਣਾ ​​ਹੈ ਕਿ ਧਰਮ ਅਤੇ ਸਿਆਸਤ ਇਕੱਠੇ ਚਲਦੇ ਹਨ।1935 ਦੇ ਐਕਟ ਹੇਠ ਚੋਣਾਂ ਦਾ ਐਲਾਨ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਇਕੱਲੇ ਤੌਰ ‘ਤੇ ਚੋਣਾਂ ਲੜਨ ਦਾ ਫ਼ੈਸਲਾ ਕਰ ਲਿਆ ਸੀ।

ਘਬਰਾਉਣ ਦੀ ਲੋੜ ਨਹੀਂ ਬਸ ਰਾਤ ਨੂੰ ਇਸ ਤਰਾਂ ਸਿਰਫ 2 ਲੌਂਗ ਖਾਣੇ ਸ਼ੁਰੂ ਕਰੋ

ਘਬਰਾਉਣ ਦੀ ਲੋੜ ਨਹੀਂ ਬਸ ਰਾਤ ਨੂੰ ਇਸ ਤਰਾਂ ਸਿਰਫ 2 ਲੌਂਗ ਖਾਣੇ ਸ਼ੁਰੂ ਕਰੋ ‘ਅਸੀ ਹਰ ਰੋਜ ਤੁਹਾਡੀ ਲਈ ਨਵੀ ਤੋਂ ਵੀ ਜਾਣਕਾਰੀ ਲੈ ਕੇ ਆਉਨੇ ਹਾਂ ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ਅਸੀਂ ਕੋਈ ਏਦਾਂ ਦਾ ਜਾਣਕਰੀ ਨਹੀਂ ਸ਼ੇਅਰ ਕਰਦੇ ਜਿਸ ਨੂੰ ਬਨਾਉਂਣ ਵਿਚ ਤੁਹਾਨੂੰ ਮੁਸ਼-ਕਿਲ ਆਵੇ। ਅੱਜ ਅਸੀ ਗੱਲ ਕਰਨ ਲੱਗੇ ਹਾਂ ਲੌਗ ਦੇ ਫਾਇਦੇ ਬਾਰੇ ਆਉ ਜਾਣਦੇ ਹਾਂ ਫਿਰ ਭਾਰਤ ਦੇ ਰਸੋਈ ਘਰਾਂ ”ਚ ਵਰਤੋਂ ਹੋਣ ਵਾਲੇ ਮਸਾਲਿਆਂ ”ਚ ਸਿਹਤ ਸਬੰਧੀ ਬਹੁਤ ਰਾਜ ਲੁਕੇ ਹੋਏ ਹਨ। ਇਲਾਇਚੀ, ਜੀਰਾ, ਧਨੀਆ ਅਤੇ ਲੌਂਗ ਖਾਣ ਨਾਲ ਸਿਹਤ ਸਬੰਧੀ ਬਹੁਤ ਬਿਮਾ-ਰੀਆਂ ਤੋਂ ਛੁਟ-ਕਾਰਾ ਪਾਇਆ ਜਾ ਸਕਦਾ ਹੈ। ਆਓ ਜਾਣਦੇ ਹਾ ਲੌਂਗ ਦੇ ਫਾਈਦੇ ਜੋ ਸਰਦੀ-ਖਾਂਸੀ ਅਤੇ ਜੁਖਾਮ ਵਰਗੀਆਂ ਬਿਮਾ-ਰੀਆਂ ਦੇ ਲਈ ਲਾਭਕਾਰੀ ਹੈ। 1. ਲੌਂਗ ਦੀ ਵਰਤੋਂ ਕਰਨ ਨਾਲ ਹਾਜ਼ਮਾ ਸਹੀ ਰਹਿੰਦਾ ਹੈ 2. ਪੇਟ ਨਾਲ ਜੁੜੀ ਪਰੇ-ਸ਼ਾਨੀਆਂ ਅਤੇ ਭੁੱਖ ਨਾ ਲੱਗਣ ਤੋਂ ਪਰੇਸ਼ਾਨ ਹੋ ਤਾਂ ਲੌਂਗ ਦੀ ਵਰਤੋਂ ਜ਼ਰੂਰ ਕਰੋ। 3. ਮੁੰਹ ਦੇ ਛਾਲੇ ਹੋਣ ”ਤੇ ਲੌਂਗ ਚਬਾਉਣ ਨਾਲ ਆਰਾਮ ਮਿਲਦਾ ਹੈ। 4. ਸਰਦੀ ਜਾ ਜ਼ੁਖਾਮ ਹੋਣ ”ਤੇ 1 ਗਿਲਾਸ ਪਾਣੀ ”ਚ 1-2 ਲੌਂਗ ਮਿਲਾ ਕੇ ਪੀਣ ਨਾਲ ਰਾਹਤ ਮਿਲਦੀ ਹੈ। 5. ਗਲੇ ”ਚ ਸੋਜ਼ ਅਤੇ ਗਰਦਨ ਦਰਦ ਹੋਣ ”ਤੇ ਲੌਂਗ ਦੇ ਤੇਲ ਦੀ ਵਰਤੋਂ ਕਰੋ। ਇਸ ਨਾਲ ਆਰਾਮ ਮਿਲੇਗਾ। 6. ਲੌਂਗ ਨੂੰ ਤਵੇ ”ਤੇ ਹਲਕਾ ਭੂਰਾ ਹੋਣ ਤਕ ਭੁੰਨੋ ਅਤੇ ਚਬਾਓ। ਇਸ ਨਾਲ ਮੁੰਹ ਦੀ ਬਦਬੂ ਦੂਰ ਹੋ ਜਾਵੇਗੀ। 7. ਦੰਦ ”ਚ ਦਰਦ ਹੈ ਤਾਂ ਨਿੰਬੂ ਦੇ ਰਸ ”ਚ 2 ਲੌਂਗ ਪੀਸ ਕੇ ਦਰਦ ਵਾਲੇ ਦੰਦ ”ਤੇ ਲਗਾ ਲਓ। ਇਸ ਨਾਲ ਦੰਦ ਦਾ ਦਰਦ ਦੂਰ ਹੋ ਜਾਵੇਗਾ।
8. ਪੇਟ ”ਚ ਗੈਸ ਦੀ ਪਰੇਸ਼ਾਨੀ ਦੀ ਵਜ੍ਹਾ ਨਾਲ ਪਰੇ-ਸ਼ਾਨ ਹੋ ਤਾਂ ਇਸਦੇ ਲਈ ਇਕ ਕੱਪ ਉਬਲੇ ਹੋਏ ਪਾਣੀ ਚ 2 ਲੌਂਗ ਪਾਓ। ਜਦੋਂ ਪਾਣੀ ਠੰਡਾ ਹੋ ਜਾਵੇ ਤਾਂ ਪੀ ਲਓ ਇਸ ਨਾਲ ਪੇਟ ਗੈਸ ਤੋਂ ਆਰਾਮ ਮਿਲੇਗਾ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

ਕਪਿਲ ਸ਼ਰਮਾ ਲੌਕਡਾਊਨ ਕਾਰਨ ਹੁਣ ਘਰ ਬੈਠ ਕੇ ਹੀ ਕਰਨਗੇ ‘ਆਹ ਕੰਮ

ਕਪਿਲ ਲੌਕਡਾਊਨ ਕਾਰਨ ਹੁਣ ਘਰ ਬੈਠ ਕੇ ਹੀ ਕਰਨਗੇ ‘ਆਹ ਕੰਮ ‘ਦੱਸ ਦੇਈਏ ਕਿ ਕੋ-ਰੋਨਾ ’ ਦੇ ਚਲਦਿਆਂ ਪੂਰੇ ਦੇਸ਼ ਵਿਚ ‘ਲੌਕ ਡਾਊਨ’ ਲੱਗਾ ਹੋਇਆ ਹੈ। ਕੋ-ਰੋਨਾ ਦਾ ਡਰ ਪੂਰੇ ਦੇਸ਼ ਵਿਚ ਦੇਖਣ ਨੂੰ ਮਿਲ ਰਿਹਾ ਹੈ। ਜਿੰਦਗੀ ਇੱਕਦਮ ਰੁਕ ਗਈ ਹੈ ਸਭ ਘਰ ਬੈਠੇ ਹਨ।ਭਾਰਤ ਵਿਚ ਇਸ ਵਾਇਰਸ ਦੀ mar ਕਾਫੀ ਲੋਕ ਆ ਚੁੱਕੇ ਹਨ ਅਤੇ ਕਈ ਲੋਕ jan ਗੁਆ ਚੁੱਕੇ ਹਨ।ਕਈ ਸੈਲੀਬ੍ਰਿਟੀ ਘਰ ਦੇ ਕੰਮ-ਕਾਜ ਸੰਭਾਲ ਲਏ ਹਨ ਤਾਂ ਕੁਝ ਅਜਿਹੇ ਹਨ ਜੋ ਘਰ ‘ਚ ਪਰਿਵਾਰ ਨਾਲ ਸਮਾਂ ਬਤੀਤ ਕਰ ਰਹੇ ਹਨ। ਅਜਿਹੇ ‘ਚ ਕਪਿਲ ਸ਼ਰਮਾ ਹੁਣ ਘਰ ਤੋਂ ਹੀ ਆਪਣਾ ਕਾਮੇਡੀ ਸ਼ੋਅ ਦ ਕਪਿਲ ਸ਼ਰਮਾ ਸ਼ੋਅ ਦੀ ਸ਼ੂਟਿੰਗ ਕਰਨ ਜਾ ਰਹੇ ਹਨ। ਦੱਸ ਦਈਏ ਕਿਜੀ ਹਾਂ ਕਪਿਲ ਸ਼ਰਮਾ ਨੇ ਘਰ ਤੋਂ ਹੀ ਨਵੇਂ ਐਪੀਸੋਡ ਸ਼ੂਟ ਕਰਨ ਦਾ ਫੈਸਲਾ ਕੀਤਾ ਹੈ। ਖ਼ਬਰਾਂ ਦੀ ਮਨੀਏ ਤਾਂ ਸ਼ੋਅ ਦੇ ਨਿਰਮਾਤਾ ਲਾਈਵ ਦਰਸ਼ਕਾਂ ਤੋਂ ਬਗੈਰ ਸ਼ੋਅ ਨੂੰ ਦੁਬਾਰਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ। ਹੋ ਸਕਦਾ ਹੈ ਕਿ ਕਪਿਲ ਸ਼ਰਮਾ ਆਪਣੇ ਘਰ ਤੋਂ ਹੀ ਨਵੇਂ ਐਪੀਸੋਡ ਸ਼ੂਟ ਕਰਨ। ਖੈਰ, ਇਹ ਵੀ ਮੁਮਕਿਨ ਹੈ ਕਿਉਂਕਿ ਕੋਰੋਨਾ ਨੇ ਅਮਰੀਕਾ ਦੇ ਵੱਡੇ ਸ਼ੋਅ ਟੌਕ ਹੋਸਟਾਂ ਜਿਵੇਂ ਕਿ ਜਿੰਮੀ ਫੈਲੋਨ, ਜਿੰਮੀ ਕਿਮਲ ਤੇ ਐਲਨ ਡੀਜੇਨੇਰਸ ਨੂੰ ਬਗੈਰ ਕਿਸੇ ਦਰਸ਼ਕਾਂ ਦੇ ਸ਼ੋਅ ਦੀ ਸ਼ੂਟਿੰਗ ਕਰਨ ਦਾ ਕਾਰਨ ਬਣਾਇਆ ਹੈ। ਇਥੋਂ ਤਕ ਕਿ ਉਹ ਲੋਕ ਆਪਣੇ ਘਰ ਤੋਂ ਆਪਣੇ ਐਪੀਸੋਡ ਰਿਕਾਰਡ ਕਰ ਰਹੇ ਹਨ। ਕਪਿਲ ਕੋਰੋਨਾ ਨੂੰ ਹਰਾਉਣ ਲਈ ਵੀ ਇਸ ਤਰੀਕੇ ਨਾਲ ਕੋਸ਼ਿਸ਼ ਕਰ ਸਕਦੇ ਹਨ।ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਕਪਿਲ ਸ਼ਰਮਾ ਨੇ ਕਿਹਾ ਸੀ ਕਿ ਇਹ ਲੌਕਡਾਊਨ ਉਨ੍ਹਾਂ ਲਈ ਵਰਦਾਨ ਕਿਹਾ। ਕਿਉਂਕਿ ਇਸ ਕਰਕੇ ਉਹ ਆਪਣੇ ਪਰਿਵਾਰ ਨਾਲ ਕਾਫ਼ੀ ਕੁਆਲਟੀ ਸਮਾਂ ਬਿਤਾ ਰਹੇ ਹਨ ਤੇ ਉਹ ਆਪਣੀ ਬੇਟੀ ਅਨਾਯਰਾ ਨਾਲ ਵੀ ਖੇਡ ਰਹੇ ਹਨ।ਇਸ ਤੋ ਇਲਾਵਾ ਤੁਹਾਨੂੰ ਦੱਸ ਦਈਏ ਕਿ ਕਪਿਲ ਦੀ ਪਤਨੀ ਗਿੰਨੀ ਚਤਰਥ ਨੇ 10 ਦਸੰਬਰ 2019 ਨੂੰ ਆਪਣੀ ਬੇਟੀ ਨੂੰ ਜਨਮ ਦਿੱਤਾ ਸੀ। ਬੇਟੀ ਦੇ ਜਨਮ ਨਾਲ ਕਪਿਲ ਅਤੇ ਉਨ੍ਹਾਂ ਦੀ ਪਤਨੀ ਬੇਹੱਦ ਖੁਸ਼ ਹਨ। ਹਾਲ ਹੀ ‘ਚ ਕਪਿਲ ਸ਼ਰਮਾ ਦੀ ਇਕ ਨਵੀ ਤਸਵੀਰ ਸੋਸ਼ਲ ਮੀਡਿਆ ‘ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਨੂੰ ਦਰਸ਼ਕਾ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਕਪਿਲ ਨੇ ਲੋਕਾਂ ਨੂੰ ਘਰ ਬੈਠਣ ਦੀ ਸਲਾਹ ਵੀ ਦਿੱਤੀ ਹੈ।

ਜਸਟਿਨ ਟਰੂਡੋ ਸਰਕਾਰ ਨੇ ਵਿਦਿਆਰਥੀਆਂ ਨੂੰ ਦਿੱਤਾ ਵੱਡਾ ਤੋਹਫਾ

ਕਨੇਡਾ ਸਰਕਾਰ ਨੇ ਵਿਦਿਆਰਥੀਆਂ ਨੂੰ ਦਿੱਤਾ ਵੱਡਾ ਤੋਹਫਾ- ਦੱਸ ਦੇਈਏ ਕਿ ਦੁਨੀਆਂ ਭਰ ਵਿੱਚ ਕ ਰੋਨਾ ਦੇ ਫੈਲ ਜਾਣ ਕਾਰਨ ਕੰਮ ਕਾਰ ਠੱ-ਪ ਹੋ ਗਏ ਹਨ। ਅਜਿਹੇ ਸਮੇਂ ਕੈਨੇਡਾ ਦੀ ਟਰੂਡੋ ਸਰਕਾਰ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਦੇ ਸਬੰਧ ਵਿੱਚ ਇੱਕ ਅ-ਹਿ-ਮ ਫ਼ੈਸਲਾ ਲਿਆ ਗਿਆ ਹੈ। ਜਿਸ ਦਾ ਲਾਭ ਪੰਜਾਬ ਦੇ ਪੰਜ ਲੱਖ ਵਿਦਿਆਰਥੀਆਂ ਨੂੰ ਵੀ ਹੋਵੇਗਾ।ਜੋ ਕਨੇਡਾ ਚ ਆਪਣਾ ਭਵਿੱਖ ਬਣਾਉਣ ਗਏ ਹਨ। ਕੈਨੇਡਾ ਸਰਕਾਰ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਨੂੰ ਕੈਨੇਡੀਅਨ ਐ-ਮ-ਰ-ਜੈਂ-ਸੀ ਰਿਸਪਾਂਸ ਬੈਨੀਫਿਟਸ ਅਧੀਨ 2000 ਡਾਲਰ ਪ੍ਰਤੀ ਮਹੀਨਾ ਵਿਦਿਆਰਥੀ ਭਲਾਈ ਫੰਡ ਦੇ ਤੌਰ ਤੇ ਦਿੱਤੇ ਜਾਣਗੇ। ਇਹ ਰਾਸ਼ੀ ਲਗਾਤਾਰ ਚਾਰ ਮਹੀਨੇ ਦਿੱਤੀ ਜਾਵੇਗੀ। ਜੇਕਰ ਕਰੋਨਾ ਦਾ ਮਾਮਲਾ ਸ਼ਾਂ-ਤ ਨਹੀਂ ਹੁੰਦਾ ਤਾਂ ਲਾ-ਕ-ਡਾ-ਊ-ਨ ਅੱਗੇ ਵੀ ਜਾਰੀ ਰਹਿੰਦਾ ਹੈ ਤਾਂ ਇਹ ਵਿਦਿਆਰਥੀ ਭਲਾਈ ਫੰਡ ਹੋਰ ਵਧੇਰੇ ਸਮੇਂ ਲਈ ਵੀ ਦਿੱਤਾ ਜਾ ਸਕਦਾ ਹੈ। ਇਹ ਸਹੂਲਤ ਉਨ੍ਹਾਂ ਵਿਦਿਆਰਥੀਆਂ ਨੂੰ ਹੀ ਉਪਲੱਬਧ ਕਰਵਾਈ ਜਾਵੇਗੀ। ਜੋ ਮਾਰਚ 2019 ਤੋਂ ਮਾਰਚ 2020 ਤੱਕ 5000 ਜਾਂ ਇਸ ਤੋਂ ਜ਼ਿਆਦਾ ਡਾਲਰ ਕਮਾ ਚੁੱਕੇ ਹਨ। ਸਿਤੰਬਰ 2019 ਤੋਂ ਬਾਅਦ ਜਾਣ ਵਾਲੇ ਵਿਦਿਆਰਥੀ ਇਸ ਸਹੂਲਤ ਦਾ ਲਾਭ ਨਹੀਂ ਲੈ ਸਕਦੇ। ਕਿਉਂਕਿ ਇਨ੍ਹਾਂ ਨੇ ਜੀਆਈਸੀ ਖਾਤੇ ਵਿੱਚੋਂ ਆਪਣੇ 10000 ਡਾਲਰ ਅਜੇ ਖ਼-ਤ-ਮ ਨਹੀਂ ਕੀਤੇ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਬਿਨਾਂ ਕਈ ਅਜਿਹੇ ਵਿਦਿਆਰਥੀ ਵੀ ਹਨ। ਜੋ ਅਜੇ ਵੀ ਕੰਮ ਕਰ ਰਹੇ ਹਨ। ਉਹ ਵਿਦਿਆਰਥੀ ਇਸ ਸਕੀਮ ਅਧੀਨ ਸ-ਹਾ-ਇ-ਤਾ ਨਹੀਂ ਲੈ ਸਕਦੇ। ਫਿਰ ਵੀ ਜੇਕਰ ਕੋਈ ਅਜਿਹਾ ਵਿਦਿਆਰਥੀ ਸਹਾਇਤਾ ਲਈ ਅਪਲਾਈ ਕਰਦਾ ਹੈ ਤਾਂ ਉਹ ਸ-ਜ਼ਾ ਦਾ ਹੱ-ਕ-ਦਾ-ਰ ਹੋਵੇਗਾ। ਜਿਸ ਵਿੱਚ 250 ਫੀਸਦੀ ਜੁ-ਰ-ਮਾ-ਨਾ ਅਤੇ ਇੱਕ ਸਾਲ ਦੀ sza ਹੋ ਸਕਦੀ ਹੈ। ਆਪਣੇ ਕੰਮ ਕਰਨ ਵਾਲੀ ਸੰਸਥਾ ਦੇ ਮਾਲਕ ਤੋਂ ਵਿਦਿਆਰਥੀ ਆਪਣਾ ਟੀ 4 ਪੱਤਰ ਪ੍ਰਾਪਤ ਕਰਨ। ਦੱਸ ਦਈਏ ਕਿ ਜਿਸ ਵਿੱਚ ਕੀਤੇ ਗਏ ਕੰਮ ਅਤੇ ਦਿੱਤੇ ਗਏ ਟੈਕਸ ਦਾ ਵਰਨਣ ਹੁੰਦਾ ਹੈ। ਵਿਦਿਆਰਥੀ ਨੂੰ ਆਪਣੇ ਕਾਲਜ ਜਾਂ ਯੂਨੀਵਰਸਿਟੀ ਤੋਂ ਟੀ 2 ਪੱਤਰ ਲੈਣਾ ਹੋਵੇਗਾ। ਜਿਸ ਵਿੱਚ ਉਸ ਦੀ ਪੜ੍ਹਾਈ ਤੇ ਹੋਏ ਖਰਚੇ ਦੀ ਜਾਣਕਾਰੀ ਹੋਵੇਗੀ। ਇਸ ਤੋਂ ਬਾਅਦ ਵਿਦਿਆਰਥੀ ਨੂੰ ਅਧਿਕਾਰਤ ਵੈੱਬਸਾਈਟ ਤੇ ਜਾਣਕਾਰੀ ਅਪਲੋਡ ਕਰਨੀ ਹੋਵੇਗੀ। ਡਾਟਾ ਅਪਲੋਡ ਹੋਣ ਦੇ ਦੋ ਜਾਂ ਤਿੰਨ ਦਿਨਾਂ ਬਾਅਦ ਵਿਦਿਆਰਥੀ ਦੇ ਖਾਤੇ ਵਿੱਚ ਰਕਮ ਆ ਜਾਵੇਗੀ। ਕੈਨੇਡਾ ਸਰਕਾਰ ਕਿਸੇ ਵੀ ਕੌਮਾਂਤਰੀ ਵਿਦਿਆਰਥੀ ਨੂੰ ਵਾਪਿਸ ਭੇਜਣ ਦੀ ਇੱ-ਛੁ-ਕ ਨਹੀਂ ਹੈ।

ਹਰ ਗੁਰੂ ਦਾ ਸਿੱਖ ਜਰੂਰ ਦੇਖੇ ” ਸਿੱਖ ਲਈ ਪੂਜਾ ਕੀ ਹੈ

ਹਰ ਗੁਰੂ ਦਾ ਸਿੱਖ ਜਰੂਰ ਦੇਖੇ ” ਸਿੱਖ ਲਈ ਪੂਜਾ ਕੀ ਹੈ ‘ਸਿੱਖ ਉਹ ਵਿਅਕਤੀ ਹੈ ਜੋ ਇੱਕ ਅਕਾਲ ਪੁਰਖ (ਅਲੌਕਿਕ ਹਸਤੀ); ਦੱਸ ਗੁਰੂ, ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ; ਗੁਰੂ ਗ੍ਰੰਥ ਸਾਹਿਬ; ਦੱਸ ਗੁਰੂਆਂ ਦੀਆਂ ਸਿੱਖਿਆਵਾਂ ਅਤੇ ਗੁਰੂ ਗੋਬਿੰਦ ਸਿੰਘ ਦੇ ਅਮ੍ਰਿਤ ਸੰਚਾਰ ਵਿੱਚ ਯਕੀਨ ਰੱਖਦਾ ਹੋਵੇ।”
ਸਿੱਖ ਲਫ਼ਜ਼ ਅਸਲ ਵਿੱਚ ਧਾਰਮਕ ਅਤੇ ਕੌਮੀ ਤੌਰ ਤੇ ਸਿੱਖੀ ਦੇ ਪੈਰੋਕਾਰਾਂ ਲਈ ਵਰਤਿਆ ਜਾਂਦਾ ਹੈ, ਨਾਂਕਿ ਨਸਲੀ ਗਰੁਪ ਲਈ। ਭਰ, ਕਿਓਂਕੇ ਸਿੱਖੀ ਨੂੰ ਮੰਨਣ ਵਾਲੇ ਜ਼ਿਆਦਾ ਇਕ ਨਸਲ ਦੇ ਹਨ, ਸਿੱਖਾਂ ਵਿੱਚ ਬਹੁਤ ਮਜਬੂਤ ਨਸਲੀ-ਧਾਰਮਕ ਸਬੰਧ ਮੋਜੂਦ ਨੇ। ਬਹੁਤ ਦੇਸ਼, ਜਿਸ ਤਰਾਂ ਯੂਨਾਈਟਡ ਕਿੰਗਡਮ, ਐਸ ਕਰਕੇ ਸਿਖਾਂ ਨੂੰ ਆਪਣੇ ਮਰਦਮਸ਼ੁਮਾਰੀ ਵਿੱਚ ਨਸਲ ਵਜੋਂ ਮਾਨਤਾ ਦਿੰਦੇ ਹਨ। ਅਮਰੀਕਾ ਦੀ ਗੈਰ-ਮੁਨਾਫ਼ੇ ਵਾਲੀ ਸੰਸਥਾ ਯੂਨਾਈਟਡ ਸੀਖਸ ਨੇ ਸਿੱਖ ਨੂੰ ਯੂ.ਐਸ. ਦੀ ਮਰਦਮਸ਼ੁਮਾਰੀ ਵਿੱਚ ਦਾਖਲ ਕਰਨ ਲਈ ਸੰਘਰਸ਼ ਕੀਤਾ, ਉਹਨਾ ਇਸ ਗੱਲ ਤੇ ਜੋਰ ਪਾਇਆ ਕਿ ਸਿੱਖ ਆਪਣੇ ਆਪ ਨੂੰ ਨਸਲੀ ਗਰੁਪ ਮੰਨਦੇ ਹਨ ਨਾਂਕਿ ਇਕਲਾ ਧਰਮ। ਗਬਲੇ ਜਾਂ ਪਿਛਲੇ ਨਾਮ ਵਜੋਂ ਸਿੱਖ ਮਰਦਾਂ ਦਾ ਸਿੰਘ, ਅਤੇ ਸਿੱਖ ਔਰਤਾਂ ਦਾ ਕੌਰ ਲਗਦਾ ਹੈ। ਜਿਹੜੇ ਸਿੱਖ ਖੰਡੇ-ਦੀ-ਪੌਹਲ ਲੈਕੇ ਖਾਲਸੇ ਵਿੱਚ ਸ਼ਾਮਲ ਹੋ ਜਾਣ, ਉਹ ਪੰਜ ਕਕਾਰ: ਕੇਸ, ਦਸਤਾਰ ਜਾਂ ਕਪੜੇ ਨਾਲ ਢੱਕੇ ਨਾ-ਕੱਟੇ ਵਾਲ; ਕੰਘਾ, ਕੇਸਾਂ ਦੀ ਸਫਾਈ ਸੰਭਾਲ ਵਾਸਤੇ ਛੋਟਾ ਲੱਕੜ ਦਾ ਬਰੀਕ ਦੰਦਿਆਂ ਵਾਲਾ ਸੰਦ; ਕੜਾ, ਵੀਣੀ ਦੇ ਦੁਆਲੇ ਪਉਣ ਵਾਲਾ ਲੋਹੇ ਜਾਂ ਇਸਪਾਤ ਦਾ ਬਣਿਆ ਕੰਗਣ; ਕਛਹਿਰਾ, ਦੋ ਮੋਰੀਆਂ ਵਾਲਾ ਕਛਾ; ਕਿਰਪਾਨ, ਲੋਹੇ ਜਾਂ ਇਸਪਾਤ ਦੀ ਬਣੀ ਤਲਵਾਰ ਤੋਂ ਪਛਾਣ ਹੋਸਕਦੇ ਹਨ। ਵੱਡਾ ਪੰਜਾਬ ਖੇਤਰ ਸਿੱਖਾਂ ਦਾ ਇਤਿਹਾਸਕ ਵਤਨ ਹੈ, ਭਰ ਸਿੱਖ ਭਾਈਚਾਰਾ ਸਾਰੀ ਦੁਨੀਆ ‘ਚ ਅਹਿਮ ਅਬਾਦੀ ਵਿੱਚ ਮਿਲ ਜਾਣਗੇ।ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ ਜੋ ਮਨੁੱਖ ਸਤਿਗੁਰੂ ਦਾ (ਸੱਚਾ) ਸਿੱਖ ਅਖਵਾਂਦਾ ਹੈ (ਭਾਵ, ਜਿਸ ਨੂੰ ਲੋਕ ਸੱਚਾ ਸਿੱਖ ਆਖਦੇ ਹਨ) ਉਹ ਰੋਜ਼ ਸਵੇਰੇ ਉੱਠ ਕੇ ਹਰਿ-ਨਾਮ ਦਾ ਸਿਮਰਨ ਕਰਦਾ ਹੈ। ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ ਹਰ ਰੋਜ਼ ਸਵੇਰੇ ਉੱਦਮ ਕਰਦਾ ਹੈ, ਇਸ਼ਨਾਨ ਕਰਦਾ ਹੈ (ਤੇ ਫਿਰ ਨਾਮ-ਰੂਪ) ਅੰਮ੍ਰਿਤ ਦੇ ਸਰੋਵਰ ਵਿਚ ਟੁੱਭੀ ਲਾਉਂਦਾ ਹੈ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਆਰੰਭ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਸਬੰਧੀ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਗਿਆ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਅਰਦਾਸ ਕੀਤੀ, ਜਦਕਿ ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਮਨਜੀਤ ਸਿੰਘ ਬਾਠ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾਂ, ਮੀਤ ਸਕੱਤਰ ਸ. ਸਕੱਤਰ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਮੁਖਤਾਰ ਸਿੰਘ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਵਧੀਕ ਮੈਨੇਜਰ ਸ. ਰਾਜਿੰਦਰ ਸਿੰਘ ਰੂਬੀ, ਸ. ਗੁਰਾ ਸਿੰਘ, ਗੁਰਦੁਆਰਾ ਗੁਰੂ ਕੇ ਮਹਿਲ ਦੇ ਗ੍ਰੰਥੀ ਭਾਈ ਗੁਰਸੇਵਕ ਸਿੰਘ ਹੀ ਹਾਜ਼ਰ ਹੋਏ। ਦੱਸਣਯੋਗ ਹੈ ਕਿ ਅਗਲੇ ਵਰ੍ਹੇ ਨੌਵੇਂ ਪਾਤਸ਼ਾਹ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਮਨਾਇਆ ਜਾਣਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਇਸ ਸ਼ਤਾਬਦੀ ਨੂੰ ਲੈ ਕੇ ਪੂਰਾ ਸਾਲ ਕੀਤੇ ਜਾਣ ਵਾਲੇ ਸਮਾਗਮਾਂ ਦੀ ਸ਼ੁਰੂਆਤ ਇਸ ਸਾਲ ਪ੍ਰਕਾਸ਼ ਪੁਰਬ ਮੌਕੇ ਕਰਨ ਦਾ ਐਲਾਨ ਕੀਤਾ ਗਿਆ ਸੀ। ਪਰੰਤੂ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਸਰਕਾਰ ਵੱਲੋਂ ਲਗਾਏ ਕਰਫਿਊ ਕਾਰਨ ਸਾਰੇ ਧਾਰਮਿਕ ਸਮਾਗਮ ਸੰਕੋਚ ਦਿੱਤੇ ਗਏ ਹਨ। ਇਸੇ ਤਹਿਤ ਹੀ ਅੱਜ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਮੌਕੇ ਵੀ ਕੁਝ ਸੀਨੀਅਰ ਅਧਿਕਾਰੀ ਹੀ ਮੌਜੂਦ ਸਨ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਨੁਸਾਰ 12 ਅਪ੍ਰੈਲ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਮੇਂ ਵੀ ਕੁਝ ਅਹੁਦੇਦਾਰ ਹੀ ਸ਼ਾਮਲ ਹੋਣਗੇ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਲੌ ਵੀ ਸਜਣਗੇ।

ਸੁਖਬੀਰ ਸਿੰਘ ਬਾਦਲ ਵੱਲੋਂ ਸੰਗਤ ਨੂੰ ਕੀਤੀ ਅਪੀਲ ਕਿਹਾ,ਲੰਗਰ ਸੇਵਾ ‘ਚ ਦਸਵੰਧ ਜ਼ਰੂਰ ਦੇਣ

ਸੁਖਬੀਰ ਸਿੰਘ ਬਾਦਲ ਵੱਲੋਂ ਸੰਗਤ ਨੂੰ ਕੀਤੀ ਅਪੀਲ ਕਿਹਾ, ਐਸਜੀਪੀਸੀ ਵੱਲੋਂ ਚਲਾਈ ਜਾ ਰਹੀ ਲੰਗਰ ਸੇਵਾ ‘ਚ ਦਸਵੰਧ ਜ਼ਰੂਰ ਦੇਣ ‘ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਆ ਰਹੀ ਕਣਕ ਦੀ ਫਸਲ ਵਿਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਕੋ ਰੋਨਾ ਵਾਇਰਸ ਦੀ ਬੀ ਮਾਰੀ ਕਰਕੇ ਸੂਬੇ ਅੰਦਰ ਲੱਗੇ ਕਰਫਿਊ ਦੌਰਾਨ ਗਰੀਬਾਂ ਅਤੇ ਲੋੜਵੰਦਾਂ ਲਈ ਚਲਾਈ ਜਾ ਰਹੀ ਲੰਗਰ ਸੇਵਾ ਵਾਸਤੇ ਦਸਵੰਧ ਜਰੂਰ ਕੱਢਣ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਐਸਜੀਪੀਸੀ ਵੱਲੋਂ ਤਾਲਾਬੰਦੀ ਲੱਗਣ ਮਗਰੋਂ ਪੰਜਾਬ ਅੰਦਰ ਫ ਸੇ ਪਰ ਵਾਸੀ ਮਜ਼ਦੂਰਾਂ ਸਮੇਤ ਲੱਖਾਂ ਗਰੀਬਾਂ ਅਤੇ ਲੋੜਵੰਦਾਂ ਨੂੰ ਲੰਗਰ ਛਕਾਇਆ ਗਿਆ ਹੈ। ਉਹਨਾਂ ਕਿਹਾ ਕਿ ਇਹ ਸੇਵਾ ਲਗਾਤਾਰ ਜਾਰੀ ਹੈ ਅਤੇ ਕਰਫਿਊ ਵਿਚ 1 ਮਈ ਤਕ ਵਾਧਾ ਹੋਣ ਕਰਕੇ ਇਸ ਲੰਗਰ ਸੇਵਾ ਦਾ ਘੇਰਾ ਹੋਰ ਵਧਣ ਦੀ ਸੰਭਾਵਨਾ ਹੈ। ਇਹਨਾਂ ਨਵੇਂ ਪੈਦਾ ਹੋਏ ਹਾਲਾਤਾਂ ਅਤੇ ਸਾਡੇ ਗੁਰੂ ਸਾਹਿਬਾਨ ਵੱਲੋਂ ਦਿੱਤੀ ਗਰੀਬਾਂ ਅਤੇ ਲੋੜਵਂੰਦਾਂ ਦੀ ਮੱਦਦ ਕਰਨ ਦੀ ਸਿੱਖਿਆ ਨੂੰ ਧਿਆਨ ਵਿਚ ਰੱਖਦਿਆਂ ਮੈਂ ਸਾਰੇ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਐਸਜੀਪੀਸੀ ਦੇ ਲੰਗਰ ਵਿਚ ਕਣਕ ਦੀ ਸੇਵਾ ਦਾ ਯੋਗਦਾਨ ਪਾਉਣ ਤਾਂ ਕਿ ਇਸ ਵੱਲੋਂ ਮਨੁੱਖਤਾ ਦੀ ਸੇਵਾ ਨੂੰ ਜਾਰੀ ਰੱਖਿਆ ਜਾ ਸਕੇ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਹਜ਼ਾਰਾਂ ਵਲੰਟੀਅਰਾਂ ਦਾ ਵੀ ਧੰਨਵਾਦ ਕੀਤਾ, ਜਿਹੜੇ ਇਸ ਲੰਗਰ ਸੇਵਾ ਨੂੰ ਚਲਾਉਣ ਵਿਚ ਐਸਜੀਪੀਸੀ ਦੀ ਸਹਾਇਤਾ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਇੰਨਾ ਵੱਡਾ ਮਨੁੱਖੀ ਉਪਰਾਲਾ ਸੰਭਵ ਨਹੀਂ ਸੀ ਹੋਣਾ, ਜੇਕਰ ਇਹਨਾਂ ਵਲੰਟੀਅਰਾਂ ਵੱਲੋਂ ਪੀੜਤ ਲੋਕਾਂ ਦਾ ਢਿੱਡ ਭਰਨ ਲਈ ਖੁਦ ਨੂੰ ਜੋਖ਼ਮ ਵਿਚ ਪਾ ਕੇ ਅਜਿਹੀ ਨਿਰਸੁਆਰਥ ਸੇਵਾ ਨਾ ਨਿਭਾਈ ਜਾਂਦੀ। ਉਹਨਾਂ ਨੇ ਸੰਗਤ ਅਤੇ ਅਕਾਲੀ ਵਰਕਰਾਂ ਨੂੰ ਵੀ ਇਸ ਸੇਵਾ ਵਿਚ ਹਰ ਸੰਭਵ ਢੰਗ ਨਾਲ ਯੋਗਦਾਨ ਪਾਉਣ ਲਈ ਅਪੀਲ ਕੀਤੀ ਤਾਂ ਕਿ ਸੂਬੇ ਅੰਦਰ ਕੋਈ ਵੀ ਵਿਅਕਤੀ ਭੁੱਖਾ ਨਾ ਸੌਂਵੇ।ਸਭ ਨੂੰ ਪਤਾ ਹੈ ਇਸ ਔਖੀ ਘੜੀ ਚ ਸਰਕਾਰ ਨਾਲੋਂ ਜਿਆਦਾ ਮੱਦਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ ਜੋ ਪੂਰੇ ਦੇਸ਼ ਚ ਲੰਗਰ ਚਲਾ ਰਹੀ ਹੈ।

ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਤਰਸ ਰਹੀ ਸੰਗਤ

ਕਰੋ ਨਾ ਦੇ ਡ ਰ ਕਾਰਨ ਦੌਰਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ, ਗੁ. ਰਾਮਸਰ ਸਾਹਿਬ, ਗੁ. ਬਿਬੇਕਸਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੇ ਪੁ ਲਸ ਨਾਕਿਆਂ ਦੌਰਾਨ ਰਾਹ ਬੰਦ ਕੀਤੇ ਗਏ ਹਨ। ਇਸ ਦੌਰਾਨ ਪੁਲਸ ਵੱਲੋਂ ਗੁਰਦੁਆਰਾ ਸਾਹਿਬਾਨ ਦੇ ਦਫ਼ਤਰੀ ਸਟਾਫ਼ ਤੋਂ ਇਲਾਵਾ ਸੰਗਤ ‘ਚੋਂ ਕਿਸੇ ਨੂੰ ਵੀ ਦਰਸ਼ਨ ਲਈ ਨਹੀਂ ਜਾਣ ਦਿੱਤਾ ਗਿਆ ਅਤੇ ਸ਼ਨੀਵਾਰ ਤੜਕਸਾਰ ਤੋਂ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਚਾਰੇ ਬਾਹੀਆਂ ਗੁਰੂ ਰਾਮਦਾਸ ਸਰਾਂ, ਗੁ. ਬਾਬਾ ਅਟੱਲ ਰਾਏ ਸਾਹਿਬ, ਆਟਾ ਮੰਡੀ ਅਤੇ ਘੰਟਾ ਘਰ ਵਾਲੀਆਂ ਬਾਹੀਆਂ ‘ਤੇ ਪੁਲਸ ਵਰਦੀ ਅਤੇ ਸਿਵਲ ਵਰਦੀ ਦੇ ਸਟਾਫ ਵੱਲੋਂ ਪੂਰੀ ਸਖ਼ ਤੀ ਨਾਲ ਸੰਗਤਾਂ ਨੂੰ ਦਰਸ਼ਨ ਕਰਨ ਜਾਣ ਲਈ ਰੋਕਿਆ ਗਿਆ। ਤੁਹਾਨੂੰ ਦੱਸ ਦੇਈਏ ਕਿ ਇਸ ਦੌਰਾਨ ਸੰਗਤ ਬਿਲਕੁਲ ਨਹੀਂ ਜਾ ਸਕਦੀ ਹੈ। ਪੰਜਾਬ ਪੁਲਸ ਵੱਲੋਂ ਕੀਤਾ ਜਾ ਰਿਹਾ ਇਹ ਕਾਰਜ ਲੋਕ ਹਿੱਤ ਲਈ ਸ਼ਲਾਘਾਯੋਗ ਕਦਮ ਹੈ ਪਰ ਜਿਥੇ ਪੁਲਸ ਨੇ ਜਨਤਾ ‘ਤੇ ਪੂਰੀ ਸ ਖ਼ਤੀ ਕੀਤੀ, ਉਥੇ ਕੁਝ ਨਰਮ ਵੀ ਨਜ਼ਰ ਆਈ। ਕੁਝ ਸੰਗਤਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਵੀ ਦਿੱਤੀ ਗਈ। ਬਾਹਰ ਖੜ੍ਹੀਆਂ ਲੋਕਲ ਸੰਗਤਾਂ ‘ਚ ਤਰਲੋਚਨ ਸਿੰਘ, ਅਮਰਜੀਤ ਕੌਰ ਅਤੇ ਹਰਜੀਤ ਕੌਰ ਨੇ ਕਿਹਾ ਕਿ ਕੋਰੋਨਾ ਨੂੰ ਲੈ ਕੇ ਜੋ ਅਹਿਤਿਆਤ ਵਰਤਿਆ ਜਾ ਰਿਹਾ ਹੈ, ਉਹ ਬਹੁਤ ਜ਼ਰੂਰੀ ਹੈ ਪਰ ਜਿਨ੍ਹਾਂ ਨੂੰ ਰੋਜ਼ ਆਉਣ ਦੀ ਲਿਵ ਲੱਗੀ ਹੋਈ ਹੈ, ਉਨ੍ਹਾਂ ਲਈ ਬਹੁਤ ਮੁਸ਼ਕਲ ਹੈ। ਕੁਝ ਸੰਗਤਾਂ ਨੇ ਜਦ ਇਹ ਸ਼ਿਕਾ ਇਤ ਕੀਤੀ ਕਿ ਪੁਲਸ ਵਾਲੇ ਕਈ-ਕਈ ਵਿਅਕਤੀਆਂ ਨੂੰ ਆਪਣੀ ਮਰਜ਼ੀ ਨਾਲ ਲੰਘਾਈ ਜਾ ਰਹੇ ਹਨ ਤਾਂ ਪੁੱਛਣ ‘ਤੇ ਜਵਾਬ ਮਿਲਿਆ ਕਿ ਉਨ੍ਹਾਂ ਕੋਲ ਪਾਸ ਹਨ। ਜਦ ਸਾਡੇ ਵੱਲੋਂ ਪੁੱਛਿਆ ਗਿਆ ਕਿ ਇਹ ਜੋ ਜੌੜਾ ਸਾਹਮਣੇ ਤੋਂ ਬਾਹਰ ਆ ਰਿਹਾ ਹੈ, ਇਸ ਕੋਲ ਪਾਸ ਹੈ ਤਾਂ ਗੁਰੂ ਰਾਮਦਾਸ ਸਰਾਂ ਵਾਲੇ ਨਾਕੇ ‘ਤੇ ਤਾਇਨਾਤ ਪੁਲਸ ਟੀਮ ਨੇ ਕਿਹਾ ਕਿ ਇਹ ਰਾਤ 12 ਵਜੇ ਤੋਂ ਪਹਿਲਾਂ ਗਏ ਹੋਣਗੇ। 12 ਵਜੇ ਤੋਂ ਬਾਅਦ ਕਿਸੇ ਨੂੰ ਵੀ ਨਹੀਂ ਜਾਣ ਦਿੱਤਾ ਗਿਆ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਕੀ 12 ਵਜੇ ਤੋਂ ਪਹਿਲਾਂ ਪੁਲਸ ਦੀ ਕਾਰਗੁਜ਼ਾਰੀ ਢਿੱਲੀ ਰਹੀ। ਇਸ ਦਾ ਸਬੂਤ ਉਦੋਂ ਮਿਲਿਆ ਜਦੋਂ ਉਸੇ ਨਾਕੇ ‘ਤੇ ਇਕ ਪੁਲਸ ਮੁਲਾ ਜ਼ਮ ਆਪਣੀ ਕਾਰ ‘ਚ ਇਕ ਬਜ਼ੁਰਗ ਮਾਤਾ ਨੂੰ ਬਿਠਾ ਕੇ ਲਿਆਇਆ ਤਾਂ ਉਸ ਦੀ ਕਾਰ ਸਿੱਧੀ ਨਾਕਾ ਖੋਲ੍ਹ ਕੇ ਲੰਗਰ ਘਰ ਦੇ ਬਾਹਰ ਲਵਾ ਦਿੱਤੀ ਗਈ। ਭਾਵੇਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਨੂੰ ਬਾਹਰ ਖੜ੍ਹੀਆਂ ਸੰਗਤਾਂ ਤਰਸਦੀਆਂ ਰਹੀਆਂ ਪਰ ਰੋਜ਼ਾਨਾ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਤਿੰਨ ਪਹਿਰ ਦੀਆਂ ਸੰਗਤਾਂ ਨੇ ਇਸ਼ਨਾਨ ਦੀ ਸੇਵਾ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਦਰ ਪੂਰੇ ਅਦਬ ਸਤਿਕਾਰ ਨਾਲ ਪ੍ਰਕਾਸ਼ਮਾਨ ਕਰਨ ਉਪਰੰਤ ਰਾਗੀ ਸਿੰਘਾਂ ਨੇ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਰਾਤ ਸਮੇਂ ਸੁੱਖ ਆਸਣ ਉਪਰੰਤ ਸੁਨਹਿਰੀ ਪਾਲਕੀ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਸ਼ੋਭਿਤ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੁੱਖ ਆਸਣ ਅਸਥਾਨ ‘ਤੇ ਬਿਰਾਜਮਾਨ ਕੀਤਾ ਗਿਆ। ਲੰਗਰ ਦੀ ਮਰਿਆਦਾ ਰੋਜ਼ਾਨਾ ਦੀ ਤਰ੍ਹਾਂ ਸਾਰਾ ਦਿਨ ਚੱਲਦੀ ਰਹੀ। ਇਸ ਤੋਂ ਇਲਾਵਾ ਸ਼ਨੀਵਾਰ ਗੁਰੂ ਰਾਮਦਾਸ ਸਰਾਂ ਦੇ ਬਾਹਰ ਵੀ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ।

ਹਰਪਾਲ ਸਿੰਘ ਵੇਰਕਾ ਨੂੰ ਸਿੱਖਿਆ ਵਿਬਾਗ ਨੇ ਕੀਤਾ ਮੁਅੱਤਲ

ਹਰਪਾਲ ਸਿੰਘ ਵੇਰਕਾ ਨੂੰ ਸਿੱਖਿਆ ਵਿਬਾਗ ਨੇ ਕੀਤਾ ਮੁਅੱ ਤਲ ‘ਦੱਸ ਦਈਏ ਕਿ ਜਾਣਕਾਰੀ ਅਨੁਸਾਰ ਕੋਰੋ ਨਾ ਨਾਲ ਭਾਈ ਨਿਰਮਲ ਸਿੰਘ ਖਾਲਸਾ ਦੀ mout ਤੋਂ ਬਾਅਦ ਉਨ੍ਹਾਂ ਦੇ ਸਸਕਾਰ ਵਿਚ ਰੁਕਾ-ਵਟ ਪਾਉਣ ਵਾਲੇ ਸਰਕਾਰੀ ਸਕੂਲ ਦੇ ਹੈੱਡ ਟੀਚਰ ਹਰਪਾਲ ਸਿੰਘ ਨੂੰ ਸਿੱਖਿਆ ਵਿਭਾਗ ਨੇ ਸਸਪੈਂਡ ਕਰ ਦਿੱਤਾ ਹੈ। ਵਿਭਾਗ ਵਲੋਂ ਇਸ ਦੌਰਾਨ ਹਰਪਾਲ ਸਿੰਘ ਦਾ ਹੈੱਡਕੁਆਰਟਰ ਜਿਲਾ ਸਿੱਖਿਆ ਦਫਤਰ ਗੁਰਦਾਸਪੁਰ ਬਣਾਇਆ ਗਿਆ ਹੈ। ਵਿਭਾਗ ਵਲੋਂ ਪੱਤਰ ਵਿਚ ਦੱਸਿਆ ਗਿਆ ਹੈ ਕਿ ਹਰਪਾਲ ਸਿੰਘ ਖਿਲਾਫ dosh ਪੱਤਰ ਜਲਦੀ ਹੀ ਜਾਰੀ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਜਦੋਂ ਕਰੋ ਨਾ ਨਾਲ ਭਾਈ ਨਿਰਮਲ ਸਿੰਘ ਖਾਲਸਾ ਜੀ 2 ਅਪ੍ਰੈਲ ਨੂੰ ਅਕਾਲ ਚਲਾਣਾ ਕਰ ਗਏ ਸਨ ਜਿਸ ਤੋਂ ਬਾਅਦ ਪ੍ਰਸ਼ਾਸਨ ਦੀ ਟੀਮ ਉਨ੍ਹਾਂ ਦੀ ਦੇ-ਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਵੇਰਕਾ ਲੈ ਕੇ ਪੁੱਜੀ ਜੀ ਜਿਥੇ ਪਿੰਡ ਦੇ ਸਿਵਿਆ ਨੂੰ ਪਿੰਡ ਵਾਸੀਆਂ ਨੇ ਘੇਰਾ ਪਾ ਕੇ ਗੇਟ ਨੂੰ ਤਾਲਾ ਲਗਾ ਦਿੱਤਾ ਸੀ। ਉਨ੍ਹਾਂ ਨੂੰ Dar ਸੀ ਕਿ ਪਿੰਡ ਵਿਚ ਖਾਲਸਾ ਜੀ ਦਾ ਸਸ-ਕਾਰ ਕੀਤੇ ਜਾਣ ਨਾਲ ਵਾਇਰ-ਸ ਪਿੰਡ ਵਿਚ ਫੈਲ ਜਾਵੇਗਾ। ਜਦਕਿ ਹੁਣ ਪਿੰਡ ਵਾਸੀਆਂ ਨੇ ਕਿਹਾ ਹੈ ਕਿ ਨਿਰਮਲ ਸਿੰਘ ਖਾਲਸਾ ਜੀ ਦੀ ਸਸਕਾਰ ਵਾਲੀ ਥਾਂ ਨੂੰ ਯਾਦਗਾਰ ਬਣਾਇਆ ਜਾਵੇਗਾ। ਦੱਸ ਦੇਈਏ ਕਿ ਪ੍ਰਸ਼ਾਸਨ ਨੇ ਪਿੰਡ ਵਾਸੀਆਂ ਨੂੰ ਸਮਝਾਇਆ ਜਿਸ ਤੋਂ ਬਾਅਦ ਅਖੀਰ ਕੁਝ ਕਿਲੋਮੀਟਰ ਦੂਰ ਇਕ ਖਾਲੀ ਥਾਂ ‘ਤੇ ਉਨ੍ਹਾਂ ਦਾ ਸਸ-ਕਾਰ ਕੀਤਾ ਗਿਆ। ਪਿੰਡ ਵਾਲਿਆਂ ਦੇ ਸੋਸ਼ਲ ਮੀਡੀਆ ‘ਤੇ ਬਹੁਤ ਵਿ ਰੋਧ ਹੋਇਆ। ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਦਾ 2 ਅਪ੍ਰੈਲ ਸਵੇਰੇ ਦਿਹਾਂ ਤ ਹੋ ਗਿਆ ਸੀ। 1 ਅਪ੍ਰੈਲ ਬੁਧਵਾਰ ਨੂੰ ਭਾਈ ਨਿਰਮਲ ਸਿੰਘ ਖਾਲਸਾ ਜੀ ਦੀ ਰਿਪੋਰਟ ਪਾਜੀ ਟਿਵ ਆਈ ਸੀ ਅਤੇ 2 ਅਪ੍ਰੈਲ ਸਵੇਰੇ ਸਾਢੇ ਚਾਰ ਵਜੇ ਉਹ ਅਕਾਲ ਚਲਾ ਣਾ ਕਰ ਗਏ ਸਨ।