ਸਿੱਖ ਜਗਤ ਤੇ ਦੁਨੀਆਂ ਕਿਵੇਂ ਪਾਏ ਇਸ ਸਮੇਂ ਨੂੰ ਮਾਤ – ਜਥੇਦਾਰ ਸਾਹਿਬ ਜੀ

ਸਿੱਖ ਜਗਤ ਤੇ ਦੁਨੀਆਂ ਕਿਵੇਂ ਪਾਏ ਇਸ ਔ ਖੀ ਘੜੀ ਨੂੰ ਮਾਤ ਸੁਣੋ ਜਥੇਦਾਰ ਸਾਹਿਬ ਜੀ ਨੂੰ ‘ਤੁਹਾਨੂੰ ਦੱਸ ਦੇਈਏ ਕਿ ਸਾਰੀ ਦੁਨੀਆ ਇਸ ਸਮੇ ਔਖੀ ਘੜੀ ਚ ਲੰਘ ਰਹੀ ਹੈ ਅਜੋਕੇ ਸਮੇਂ ਸਿੱਖ ਕੌਮ ਤੇ ਮਾਨਵਤਾ ਸਨਮੁੱਖ ਚੁਣੌਤੀਆਂ।ਸਿੱਖ ਸਿਧਾਂਤਾਂ ਦੀ ਰੌਸ਼ਨੀ ਵਿਚ ਇਨ੍ਹਾਂ ਚਨੌਤੀਆਂ ਦਾ ਹੱਲ ਕਿਵੇਂ? ਵਿਚਾਰਨ ਦੀ …

Read More »

ਭੁਲ ਜਾਓ ਇਹਨਾਂ 6 ਬੈਂਕਾਂ ਦਾ ਨਾਮ

ਵੱਡੀ ਖਬਰ ਆ ਰਹੀ ਹੈ ਬੈਕਿੰਗ ਦੇ ਖੇਤਰ ਵਿੱਚੋ ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦੇਈਏ ਕਿ 1 ਅਪ੍ਰੈਲ ਯਾਨੀ ਅੱਜ ਤੋਂ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਨਵੇਂ ਸਾਲ ਵਿਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ ਜੋ ਬਦਲ ਰਹੀਆਂ ਹਨ। ਨਵੇਂ ਵਿੱਤੀ ਸਾਲ ਵਿਚ ਸਭ ਤੋਂ ਵੱਡਾ ਬਦਲਾਅ ਬੈਂਕਿੰਗ …

Read More »

ਕਨੇਡਾ ਸਰਕਾਰ ਪੰਜਾਬੀ ਭਾਈਚਾਰੇ ਦੀ ਫੜੇਗੀ ਬਾਹ

ਕਨੇਡਾ ਸਰਕਾਰ ਨੇ ਪੰਜਾਬੀ ਭਾਈਚਾਰੇ ਦੀ ਫੜੇਗੀ ਬਾਹ ‘ਵੱਡੀ ਖਬਰ ਆ ਰਹੀ ਹੈ ਕਨੇਡਾ ਤੋਂ ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਸਰਕਾਰ ਵੱਲੋਂ ਭਾਰਤ ਅਤੇ ਪਾਕਿਸਤਾਨ ਵਿੱਚ ਰੁਕੇ ਹੋਏ ਆਪਣੇ ਨਾਗਰਿਕਾਂ ਨੂੰ ਕੈਨੇਡਾ ਪਹੁੰਚਾਉਣ ਲਈ ਅਗਲੇ ਹਫਤੇ ਉਡਾਣਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਜਿਹੜੇ ਯਾਤਰੀ ਇਨ੍ਹਾਂ ਮੁਲਕਾਂ ਵਿੱਚ …

Read More »

ਵਾਹਿਗੁਰੂ ਵਾਹਿਗੁਰੂ ਦਾ ਜਾਪ ਜਰੂਰ ਕਰੋ ਜੀ

ਵਾਹਿਗੁਰੂ ਵਾਹਿਗੁਰੂ ਦਾ ਜਾਪ ਜਰੂਰ ਕਰੋ ਜੀ ‘ਵਾਹਿਗੁਰੂ ਵਾਹਿਗੁਰੂ ਕਰਨ ਨਾਲ ਸਰੀਰ ਦੀਆਂ ਸਾਰੀਆਂ ਬਿਮਾਰੀਆਂ ਠੀਕ ਕਿਉਂ ਹੋ ਜਾਂਦੀਆਂ ਹਨ।ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। “ਵਾਹਿਗੁਰੂ” ਸ਼ਬਦ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ :-“ਵਾਹਿ” ਭਾਵ ਕਿ ਉਹ ਪਰਮਾਤਮਾ ਉਸਤਤ ਦੇ ਯੋਗ ਹੈ “ਗੁਰੂ ” ਭਾਵ ਕਿ ਉਹ …

Read More »

ਮਾੜੇ ਕਰਮ ਗੁਰੂ ਕਿਵੇਂ ਸੁਪਨੇ ਵਿਚ ਕੱਟ ਦੇਂਦਾ ਹੈ

ਮਾੜੇ ਕਰਮ ਗੁਰੂ ਕਿਵੇਂ ਸੁਪਨੇ ਵਿਚ ਕੱਟ ਦੇਂਦਾ ਹੈ – ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ!ਸਿਧਾਂਤ ਉਸਨੂੰ ਹੀ ਕਿਹਾ ਜਾਂਦਾ ਹੈ ਜੋ ਸਾਰੇ ਜੀਵ, ਜੰਤੂਆਂ, ਆਦਿ ਲਈ ਸਦੀਵੀਂ ਇਕੋ ਜਿਹਾ ਵਰਤੇ; ਜਿਵੇਂ ਕੁਦਰਤ ਦਾ ਸਿਧਾਂਤ ਹੈ। ਜੋ ਸਾਰੇ ਜੀਵ, ਜੰਤੂਆਂ, ਆਦਿ ਲਈ ਇਕੋ ਜਿਹਾ ਨਹੀਂ, ਉਸਨੂੰ ਸਿਧਾਂਤ ਨਹੀ ਕਿਹਾ ਜਾ …

Read More »

ਦਰਸ਼ਨ ਕਰੋ ਜੀ ਗੁਰੂ ਨਾਨਕ ਸਾਹਿਬ ਜੀ ਕਮੰਡਲ ਜੋ ਗੁਰੂ ਸਾਹਿਬ ਉਦਾਸੀਆਂ ਸਮੇਂ ਆਪਣੇ ਨਾਲ ਰੱਖਦੇ ਸਨ

ਦਰਸ਼ਨ ਕਰੋ ਜੀ ਸ਼ੇਅਰ ਕਰੋ ਜੀ ਗੁਰੂ ਨਾਨਕ ਸਾਹਿਬ ਜੀ ਕਮੰਡਲ ਜੋ ਗੁਰੂ ਸਾਹਿਬ ਉਦਾਸੀਆਂ ਸਮੇਂ ਆਪਣੇ ਨਾਲ ਰੱਖਦੇ ਸਨ’ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ-ਕਾਲ ਦੌਰਾਨ ਬਹੁਤ ਯਾਤਰਾ ਕੀਤੀ। ਕੁਝ ਆਧੁਨਿਕ ਬਿਰਤਾਂਤ ਦੱਸਦੇ ਹਨ ਕਿ ਉਹਨਾਂ ਨੇ ਤਿੱਬਤ, ਦੱਖਣੀ ਏਸ਼ੀਆ ਅਤੇ ਜ਼ਿਆਦਾਤਰ ਅਰਬ ਦੇ ਦੌਰੇ ਕੀਤੇ, ਜੋ 14 ਸਾਲ …

Read More »

ਗੁਰੂਦਵਾਰਾ ਕਿਆਰਾ ਸਾਹਿਬ ਜਿੱਥੇ ਗੁਰੂ ਨਾਨਕ ਸਾਹਿਬ ਜੀ ਮੱਝੀਆਂ ਚਰਾਉਣ ਜਾਂਦੇ ਸੀ

ਦਰਸ਼ਨ ਕਰੋ ਗੁਰੂਦਵਾਰਾ ਕਿਆਰਾ ਸਾਹਿਬ ਜਿੱਥੇ ਗੁਰੂ ਨਾਨਕ ਸਾਹਿਬ ਜੀ ਮੱਝੀਆਂ ਚਰਾਉਣ ਜਾਂਦੇ ਸੀਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਸੀਂ ਜੋ ਲੜੀ ਸ਼ੁਰੂ ਕੀਤੀ ਹੈ ਉਸ ਅਧੀਨ ਪਿਛਲੀ ਵਾਰ ਅਸੀਂ ਤੁਹਾਡੇ ਨਾਲ ਗੁਰੂ ਨਾਨਕ ਸਾਹਿਬ ਜੀ ਨਾਲ ਸਬੰਧਿਤ ਗੁ. ਪੱਟੀ ਸਾਹਿਬ ਦੇ ਵਿਚਾਰ ਸਾਂਝੇ …

Read More »

ਗੁਰੂ ਨਾਨਕ ਸਾਹਿਬ ਜੀ ਤੋਂ ਖੁਸ਼ੀਆਂ ਲੈਣੀਆਂ ਚਾਹੁੰਦੇ ਹੋ ਤਾਂ ਇਹ ਚੀਜ਼ ਸੰਭਾਲ ਲਵੋ

ਗੁਰੂ ਨਾਨਕ ਸਾਹਿਬ ਜੀ ਤੋਂ ਖੁਸ਼ੀਆਂ ਲੈਣੀਆਂ ਚਾਹੁੰਦੇ ਹੋ ਤਾਂ ਇਹ ਚੀਜ਼ ਸੰਭਾਲ ਲਵੋ ‘ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ‘ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਪ੍ਰਭੂ ਭਗਤੀ’ ਅਤੇ ‘ਨਾਮ ਸਿਮਰਨ’ ਲਈ ਧੁਰ ਕੀ ਬਾਣੀ ਦੇ ਅਨਹਦ ਰੂਪ ਨੂੰ ਨਾਦੀ ਬਣਾਉਂਦਿਆਂ ‘ਰਾਗ ਸਹਿਤ’ ਸ਼ਬਦ ਦੀ ਮਹਿਮਾ ‘ਕੀਰਤਨ’ ਦੇ ਰੂਪ ਵਿਚ …

Read More »

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ ਵੱਡਾ ਉਪਰਾਲਾ ਪੰਜਾਬ ਵਾਸੀਆਂ ਲਈ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ ਵੱਡਾ ਉਪਰਾਲਾ ਪੰਜਾਬ ਵਾਸੀਆਂ ਲਈ ‘ਕਰਫਿਊ ਕਾਰਨ ਸ੍ਰੀ ਦਰਬਾਰ ਸਾਹਿਬ ਰੁਕੇ ਸ਼ਰਧਾਲੂਆਂ ਨੂੰ ਘਰੋ-ਘਰੀ ਪਹੁੰਚਾਉਣ ਲਈ 5 ਬੱਸਾਂ ਰਵਾਨਾ ਕੋਰੋਨਾ ਵਾਇ ਰਸ ਦੇ ਕਾਰਨ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੁਕੀ ਸੰਗਤ ਨੂੰ ਘਰੋ-ਘਰੀ ਪਹੁੰਚਾਉਣ ਲਈ ਸ਼੍ਰੋਮਣੀ ਕਮੇਟੀ …

Read More »

ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕਿਰਪਾ ਕਰਨਗੇ

ਜੇ ਬਚਣਾ ਹੈ ਤਾਂ ਸਵੇਰੇ ਉੱਠ ਕੇ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਬੋਲਿਆ ਕਰੋ 1663/64 ਚ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੀ ‘ਸ਼੍ਰੀ ਗੁਰੂ ਹਰਕ੍ਰਿਸਨ ਜੀ ਨੂੰ ‘ਬਾਲ ਗੁਰੂ’ ਜਾਂ ਫਿਰ ‘ਬਾਲਾ ਪ੍ਰੀਤਮ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਆਪ ਗੁਰੂ ਨਾਨਕ ਜੀ ਦੁਆਰਾ ਚਲਾਏਗਏ ਨਿਰਮਲ ਪੰਥ ਦੇ …

Read More »
error: Content is protected !!