ਗੁਰੂ ਸਾਹਿਬ ਨੇ ਤਾਂ ਇਸ ਔਖੀ ਘੜੀ ਦਾ ਪਹਿਲਾ ਹੀ ਦੱਸ ਦਿੱਤਾ ਸੀ ‘ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ‘ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ‘ਨਹੀਂ ਸਾਨੀ ਕੋਈ ਜੱਗ ਤੇਰਾ ਮੇਰੇ ਬਾਜ਼ਾਂ ਵਾਲਿਆ ਸਾਂਈਆਂ। ਬਾਕੀ ਇਹ ਕਰੋ ਨਾ ਇਨਸਾਨ ਵੱਲੋ ਕੁਦਰਤ ਨਾਲ ਕੀਤੇ ਖਿਲ ਵਾੜ ਦਾ ਹੀ ਇਕ ਨਤੀਜਾ ਹੈ।ਗੁਰੂ ਸਾਹਿਬ ਜੀ ਦੇ ਦੱਸੇ ਹੋਏ ਸੁੱਚ ਵਾਰ ਵਾਰ ਹੱਥ ਧੋਣੇ ਜ਼ਰੂਰੀ ਹਨ ਕਦੇ ਵੀ ਹੱਥ ਮੂੰਹ ਨਾਂਹ ਲਾਵੋ ਸ਼ਿੱਕ ਮਾਰਨ ਲਈ ਕਦੇ ਵੀ ਹੱਥ ਮੂੰਹ ਮੂਹਰੇ ਨਹੀਂ ਕਰਨਾ ਕੂਹਣੀ ਕਰੋ ਜੀ ਹੱਥ ਜੋੜ ਕੇ ਫਤਹਿ ਬਲਾਉਣੀ
‘ਡਾਕਟਰ ਅੱਜ ਕਹਿ ਰਹੇ ਨੇ ਕਿ ਇੱਕ ਦੂਜੇ ਨੂੰ ਮਿਲਣ ਸਮੇਂ ਹੱਥ ਨਾ ਮਿਲਾਉ ਕਰੋ ਇਹ ਗੱਲ ਦਸਮੇਸ਼ ਪਿਤਾ ਜੀ ਕਿੰਨਾ ਚਿਰ ਪਹਿਲੋਂ ਦੱਸ ਗਏ ਨੇ ਕਿ ਮਿਲਣ ਸਮੇਂ ਹੱਥ ਜੋੜ ਕੇ ਫਤਹਿ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ‘ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥ਗੁਰੂ ਰਾਮਦਾਸ ਜੀ ਦੀ ਬਾਣੀ ਦੀ ਪ੍ਰਥਮ ਸ਼ੈਲਗਤ ਖੂਬੀ ਅਰੁਕ ਵਹਾ, ਗਤੀਸ਼ੀਲਤਾ ਅਤੇ ਰਵਾਨਗੀ ਦੀ ਹੈ। ਉਨ੍ਹਾਂ ਦੀ ਬਾਣੀ ਦੀ ਕਥਨ ਵਿਧੀ ਗ੍ਰਾਮੀਨ ਨਹੀਂ ਸ਼ਹਿਰੀ ਹੈ। ਸ਼ੈਲੀ ਦੀ ਰਵਾਨਗੀ ਦੀ ਇਕੋ ਇੱਕ ਖਾਸ਼ੀਅਤ ਸ਼ਬਦਾਂ ਦਾ ਦੁਹਰਾਉ ਕਹੀ ਜਾ ਸਕਦੀ ਹੈ। ਆਮ ਰਚਨਾ ਵਿੱਚ ਇਹ ਦੁਹਰਾਉ ਅਕੇਵੇਂ ਭਰਪੂਰ ਹੁੰਦਾ ਹੈ ਪਰ ਗੁਰੂ ਸਾਹਿਬ ਦੀ ਬਾਣੀ ਵਿੱਚ ਇਹ ਦੁਹਰਾਉ ਨੀਰਸ ਨਹੀਂ ਬਣਦਾ ਸਗੋਂ ਇੱਕ ਵਿਸ਼ੇਸ਼ ਕਿਸਮ ਦਾ ਆਂਤਰਿਕ ਸਰੋਦ ਉਤਪੰਨ ਕਰਦਾ ਹੈ। ਗੁਰੂ ਰਾਮਦਾਸ ਜੀ ਨੇ ਆਪਣੀ ਬਾਣੀ ਵਿੱਚ ਇਹ ਸੰਗੀਤਮਈ ਪ੍ਰਭਾਵ ਪ੍ਰਮੁੱਖ ਤੌਰ ਤੇ ਤਿੰਨ ਸਾਧਨਾਂ ਨਾਲ ਉਤਪੰਨ ਕੀਤਾ ਹੈ। ਵਿਅੰਗ ਗੁਰੂ ਰਾਮਦਾਸ ਜੀ ਦੀ ਬਾਣੀ ਦੀ ਸ਼ੈਲੀ ਦਾ ਇਹ ਹੋਰ ਅਦੁੱਤੀ ਗੁਣ ਹੈ। ਦਰ-ਬ-ਦਰ ਭਟਕਦੇ ਅਤੇ ਅਟੁੱਟ ਬੰਧਨਾਂ ਵਿੱਚ ਬੱਝੇ ਮਨਮੁਖਾਂ, ਦੁਸ਼ ਟਾਂ ਅਤੇ ਨਿੰਦਕਾਂ ਤੇ ਗੁਰੂ ਸਾਹਿਬ ਇਕੋ ਜਿਹੀ ਸ਼ਕਤੀ ਨਾਲ ਬਾਹਰੋਂ ਮਿੱਠਾ ਪਰ ਅੰਦਰੋਂ ਜ਼ਹਿ ਰੀਲਾ ਵਿਅੰਗ ਕੱਸਦੇ ਹਨ। ਪਾਖੰਡ, ਕੁਕਰਮ ਅਤੇ ਛ ਲ ਕਪਟ ਕਰਕੇ ਆਪਣੇ ਲਘੂ ਪਰਿਵਾਰ ਨੂੰ ਤਾਂ ਸੁਖ ਦਿੰਦਾ ਹੈ ਪਰ ਪਰਮਾਤਮਾ ਨੂੰ ਦੁੱ ਖ ਦਿੰਦਾ ਹੈ। ਗੁਰੂ ਸਾਹਿਬ ਕਟਾਖਸ਼ ਦੀ ਵਰਤੋਂ ਕਰਕੇ ਉਸਨੂੰ ਸੁਚੇਤ ਕਰਦੇ ਹਨ ਇਹ ਉਨ੍ਹਾਂ ਦੀ ਲਾਜਵਾਬ ਵਡਿਆਈ ਹੈ।
ਮਨ ਦੀ ਮੈਲ ਕਿਵੇਂ ਸਾਫ ਹੁੰਦੀ ਹੈ
ਮਨ ਦੀ ਮੈਲ ਕਿਵੇਂ ਸਾਫ ਹੁੰਦੀ ਹੈ ‘ਪਹਿਲੀਆਂ ਪਉੜੀਆਂ ਵਿਚ ਪਰਮਾਤਮਾ ਦੇ ਲੱਛਣ, ਉਸ ਦਾ ਰੂਪ, ਪ੍ਰਾਪਤੀ ਦਾ ਅੰਤ੍ਰੀਵ ਸਾਧਨ, ਭਗਤੀ ਦੇ ਗੁਣ ਗਾਉਣ, ਨਾਮ ਸੁਣਨ ਤੇ ਮਨਨ (ਸਿਮਰਨ), ਗਿਆਨ ਪ੍ਰਾਪਤੀ, ਪੂਰਨ ਪਦ ਆਦਿ ਦਾ ਵਰਣਨ ਹੋਇਆ ਹੈ ਤੇ ਸਦਾ ਸਾਈਂ ਦੇ ਧਿਆਨ ਵਿਚ ਮਗਨ ਰਹਿਣ ਦੀ (ਸਮਾਧੀ ਦੀ) ਜਾਚ ਦਸੀ ਗਈ ਹੈ।
ਫਿਰ ਸੰਸਾਰ ਰਚਨਾ ਦੀ ਵਿਸ਼ਾਲਤਾ ਇਸ ਵਿਚ ਅਨੇਕਤਾ ਵਿਚ ਸਦਾ ਸਲਾਮਤ ਨਿਰੰਕਾਰ ਨੂੰ ਅਨੁਭਵ ਕਰਨਾ, ਉਸ ਦੇ ਵਖੋ ਵਖਰੇ ਰੰਗ, ਭਲੇ ਬੁਰੇ ਨਜ਼ਾਰੇ, ਸਭ ਕੁਝ ਵੇਖ ਕੇ ‘ਜੋ ਤੁਧੁ ਭਾਵੇ ਸਾਈ ਭਲੀ ਕਾਰ’ ਮੰਨ ਕੇ ਉਸ ਦੇ ਚਾਉ ਵਿਚ ਹਰ ਰੰਗ ਨੂੰ ਸਵੀਕਾਰ ਕਰ ਸਾਈਂ ਦੇ ਧਿਆਨ ਵਿਚ ਜੁੜੇ ਰਹਿਣ ਵਿਚ ਸਹਿਜਤਾ ਲਿਆਉਣੀ ਤੇ ਵਾਹਿਗੁਰੂ ਦੀ ਮਿਹਰ-ਨਦਰ ਸਦਕਾ ਪੰਚ ਬਣੇ ਰਹਿਣ ਦਾ ਉਪਦੇਸ਼ ਹੈ ਜੋ ਗੁਰਸਿਖ-ਗੁਰਮੁਖ ਦੀਆਂ ਸੀਮਾਵਾਂ ਤੇ ਉਡਾਰੀਆਂ ਨਿਯੁਕਤ ਕਰਦਾ ਹੈ। ਨਾਮ ਦੇ ਗੁਣਾ ਦੀ ਚਰਚਾ ਹੋਈ ਤਾਂ ਇਹ ਦਾ ਦਰਸਾਇਆ ਗਿਆ ਹੈ ਕਿ ਨਾਮ ਨਾਲ ਜੁੜਿਆਂ ਹੀ ਹਉਮੈ ਤੋਂ ਛੁਟਕਾਰਾ ਹੋਣਾ ਹੈ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਤੋਂ ਵੀ ਨਾਮ ਸਦਕਾ ਹੀ ਛੁਟਕਾਰਾ ਮਿਲਦਾ ਹੈ ।ਕਿਉਂਕਿ ਹਉਮੈਂ, ਕਾਮ, ਕ੍ਰੋਧ, ਲੋਭ, ਮੋਹ ਹੰਕਾਰ ਸਭ ਮਨ ਦੀ ਮੈਲ ਹੈ ਤੇ ਇਹ ਨਾਮ ਹੀ ਹੈ ਜੋ ਮਨ ਦੀ ਮੈਲ ਧੋਂਦਾ ਹੈ।ਨਾਮ ਸਿਮਰਨ ਨਾਲ ਮਨ ਦੀ ਮੈਲ ਲੱਥਦੀ ਹੈ ਤਾਂ ਮਨ ਸ਼ੁਧ ਹੁੰਦਾ ਹੈ ਤਾਂ ਆਪੇ ਦੀ ਪਛਾਣ ਆ ਜਾਂਦੀ ਹੈ । ਮਨ ਦੀ ਮੈਲ਼ ਤਨ ਦੀ ਮੈਲ ਤੋਂ ਵਖਰੀ ਹੈ। ਗੁਰੂ ਜੀ ਫੁਰਮਾਉਂਦੇ ਹਨ ਕਿ ਤਨ ਦੀ ਮੈਲ ਤਾਂ ਦੁਨਿਆਬੀ ਪ੍ਰਦੂਸ਼ਣ ਸਦਕਾ ਮੈਲੀ ਹੋ ਜਾਂਦੀ ਹੈ। ਜਦ ਹੱਥ, ਪੈਰ, ਤਨ ਤੇ ਸਮੁਚੀ ਦੇਹੀ ਮਿੱਟੀ ਨਾਲ ਮੈਲੇ ਹੋ ਜਾਂਦੇ ਹਨ ਤਾਂ ਅਸੀਂ ਪਾਣੀ ਨਾਲ ਧੋ ਕੇ ਮਿੱਟੀ ਦੀ ਮੈਲ ਉਤਾਰ ਦਿੰਦੇ ਹਾਂ।ਜੇਕਰ ਮਲ-ਮੂਤਰ ਨਾਲ ਕਪੜੇ ਮੈਲੇ ਹੋ ਜਾਣ ਤਾਂ ਮੈਲ ਸਾਬਣ ਨਾਲ ਮਲ ਕੇ ਧੋ ਕਢੀਦੀ ਹੈ। ਭਰੀਐ ਹਥੁ ਪੈਰੁ ਤਨੁ ਦੇਹ ॥ ਪਾਣੀ ਧੋਤੈ ਉਤਰਸੁ ਖੇਹ ॥ ਮੂਤ ਪਲੀਤੀ ਕਪੜੁ ਹੋਇ ॥ ਦੇ ਸਾਬੂਣੁ ਲਈਐ ਓਹੁ ਧੋਇ ॥
ਜਦੋਂ ਗੁਰੂ ਨਾਨਕ ਦੇਵ ਜੀ ਨੇ ਕਰਵਾਇਆ ਇੱਕ ਗਰੀਬ ਬੇਟੀ ਦਾ ਵਿਆਹ
ਗੁਰੂ ਨਾਨਕ ਦੇਵ ਜੀ ਨੇ ਕਰਵਾਇਆ ਇੱਕ ਗਰੀਬ ਬੇਟੀ ਦਾ ਵਿਆਹ ਗੁਰ ਨਾਨਕ ਸਾਹਿਬ ਨੇ ਦੂਰ-ਦੁਰਾਡੇ ਸਫ਼ਰ ਕਰ ਲੋਕਾਈ ਨੂੰ ਇੱਕ ਰੱਬ ਦਾ ਸੁਨੇਹਾ ਦਿੱਤਾ ਜੋ ਆਪਣੀ ਬਣਾਈ ਖ਼ਲਕਤ ਵਿੱਚ ਹਾਦਰ ਅਤੇ ਦਾਇਮ ਸੱਚਾਈ ਦੀ ਹਕ਼ੀਕਤ ਹੈ। ਬਰਾਬਰਤਾ, ਭਾਈਚਾਰਕ ਪਿਆਰ, ਇਤਫ਼ਾਕ, ਚੰਗਿਆਈ ਅਤੇ ਗੁਣਾਂ ਉੱਤੇ ਮਬਨੀ ਉਹਨਾਂ ਨੇ ਇੱਕ ਅਨੋਖਾ ਰੁਹਾਨੀ, ਸਮਾਜਿਕ ਅਤੇ ਸਿਆਸੀ ਪਲੇਟਫਾਰਮ ਤਿਆਰ ਕੀਤਾ।[ ‘ਸਿੱਖ ਰਿਵਾਜ਼ਾਂ ਮਤਾਬਕ, ਗੁਰ ਨਾਨਕ ਸਾਹਿਬ ਦੇ ਜਨਮ ਅਤੇ ਸ਼ੁਰੂਆਤ ਜ਼ਿੰਦਗੀ ਦੀਆਂ ਕਈ ਘਟ ਨਾਵਾਂ ਨਾਨਕ ਦੀ ਇਲਾਹੀ ਰਹਿਮਤ ਨੂੰ ਦਰਸਾਉਂਦੀਆਂ ਨੇ।ਗੁਰੂ ਨਾਨਕ ਦੇਵ ਜੀ ਦੀ ਜ਼ਿੰਦਗੀ ਬਾਰੇ ਲਿਖਤਾਂ ਉਹਨਾਂ ਦੀ ਛੋਟੀ ਉਮਰ ਵਿੱਚ ਖਿੜਦੀ ਹੋਈ ਸੂਝ ਦਾ ਵੇਰਵਾ ਦਿੰਦੀਆਂ ਹਨ। ਕਿਹਾ ਜਾਂਦਾ ਕਿ ਪੰਜ ਸਾਲ ਦੀ ਉਮਰ ਵਿੱਚ, ਨਾਨਕ ਨੇ ਇਲਾਹੀ ਮਜ਼ਮੂਨਾਂ ਵਿੱਚ ਦਿਲਚਸਪੀ ਵਿਖਾਈ। ਸੱਤ ਸਾਲ ਦੀ ਉਮਰੇ, ਉਸ ਵਕ਼ਤ ਦੇ ਰਿਵਾਜ਼ ਮਤਾਬਕ ਉਹਨਾਂ ਦੇ ਪਿਓ ਨੇ ਉਹਨਾਂ ਨੂੰ ਪਿੰਡ ਦੇ ਸਕੂਲ ਵਿਚ ਦਾਖ਼ਲ ਕਰਵਾਇਆ। ਇੱਕ ਮਸ਼ਹੂਰ ਵਾਕਿਆ ਕਿਹਾ ਜਾਂਦਾ ਕਿ ਨਿਆਣੇ ਹੁੰਦੇ ਨਾਨਕ ਨੇ ਆਪਣੇ ਅਧਿਆਪਕ ਨੂੰ ਨੰਬਰ ਇੱਕ ਨਾਲ਼ ਗੁਰਮੁਖੀ ਦੇ ਅੱਖਰ, ਓ ਅਤੇ ਅੰਕਾਰ ਦੇ ਨਿ ਨੂੰ ਜੋੜ, ਰੱਬ ਇੱਕ ਹੈ ਦਾ ਦਾਅਵਾ ਕੀਤਾ। ਹੋਰ ਬਚਪਨੀ ਖ਼ਾਤਿਆਂ ਦੀਆਂ ਘਟ ਨਾਵਾਂ ਨਾਨਕ ਬਾਰੇ ਅਜੀਬ ਅਤੇ ਚਮਤਕਾਰੀ ਗੱਲਾਂ ਦਰਸਾਉਂਦੀਆਂ ਹਨ, ਜਿਵੇਂ ਕਿ ਇੱਕ ਰਾਏ ਬੁਲਾਰ ਵਲੋਂ ਚਸ਼ਮਦੀਦ ਗਵਾਹੀ, ਜਿਸ ਵਿੱਚ ਸੁੱਤੇ ਬੱਚੇ ਦੇ ਸਿਰ ਨੂੰ ਕੜਕਵੀਂ ਧੁੱਪ ਤੋਂ, ਇੱਕ ਖ਼ਾਤੇ ਮਤਾਬਕ, ਦਰਖ਼ਤ ਦੀ ਛਾਂ,ਜਾਂ, ਦੂਜੇ ਵਿੱਚ, ਜ਼ਹਿ ਰੀਲੇ ਕੋਬ ਰਾ ਵਲੋਂ ਛਾਂ ਕੀਤੀ ਗਈ। 24 ਸਤੰਬਰ 1487 ਨੂੰ ਨਾਨਕ ਦਾ ਵਿਆਹ ਬਟਾਲਾ ਕਸਬੇ ਦੇ ਮੂਲ ਚੰਦ ਅਤੇ ਚੰਦੋ ਰਾਣੀ ਦੀ ਧੀ ਮਾਤਾ ਸੁਲੱਖਣੀ ਨਾਲ਼ ਹੋਇਆ। ਇਸ ਜੋੜੇ ਦੇ ਦੋ ਪੁੱਤ ਸਨ, ਸ੍ਰੀ ਚੰਦ (8 ਸਤੰਬਰ 1494 – 13 ਜਨਵਰੀ 1629) ਅਤੇ ਲਖਮੀ ਚੰਦ (12 ਫਰਵਰੀ 1497 – 9 ਅਪ੍ਰੈਲ 1555)। ਸ੍ਰੀ ਚੰਦ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਗਿਆਨ ਪ੍ਰਾਪਤ ਹੋਇਆ ਅਤੇ ਉਹ ਉਦਾਸੀ ਸੰਪਰਦਾ ਦੇ ਸੰਸਥਾਪਕ ਬਣ ਗਏ।
ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਪੁੱਤਰ ਤੇ ਭਤੀਜੇ ਨਾਲ ਮੁੱਖ ਮੰਤਰੀ ਕੈਪਟਨ ਨੇ ਖੁਦ ਕੀਤੀ ਗੱਲਬਾਤ
ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਪੁੱਤਰ ਤੇ ਭਤੀਜੇ ਨਾਲ ਮੁੱਖ ਮੰਤਰੀ ਕੈਪਟਨ ਨੇ ਖੁਦ ਕੀਤੀ ਗੱਲਬਾਤ, ਮਦਦ ਕਰਨ ਦਾ ਦਿੱਤਾ ਭਰੋਸਾ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਸ਼ਨਿੱਚਰਵਾਰ ਨੂੰ ਹਜ਼ੂਰੀ ਰਾਗੀ ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦੇ ਪੁੱਤਰ ਤੇ ਭਤੀਜੇ ਨਾਲ ਗੱਲਬਾਤ ਕੀਤੀ ਅਤੇ ਭਾਈ ਸਾਹਿਬ ਦੇ ਅਕਾਲ ਚਲਾਣੇ ’ਤੇ dukh ਪ੍ਰਗਟਾਇਆ। ਉਨ੍ਹਾਂ ਭਰੋਸਾ ਦਿੱਤਾ ਕਿ ਪਰਿਵਾਰ ਦੇ ਜਿਹੜੇ ਕ ਰੋਨਾ ਦੀ ਮਾਰ ਥੱਲੇ ਨੇ , ਉਨ੍ਹਾਂ ਦੇ ਇ ਲਾਜ ’ਚ ਸਰਕਾਰ ਵਲੋਂ ਪੂਰੀ ਸਹਾਇਤਾ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਭਾਈ ਨਿਰਮਲ ਸਿੰਘ ਦੇ ਪੁੱਤਰ ਅਮਿਤੇਸ਼ਵਰ ਸਿੰਘ ਤੇ ਭਤੀਜੇ ਜਗਪ੍ਰੀਤ ਸਿੰਘ ਨੂੰ ਯਕੀਨ ਦਿਵਾਇਆ ਕਿ ਇਨ੍ਹਾਂ ਸਾਰੇ ਮਰੀਜ਼ਾਂ ਦਾ ਬਚਾਅ ਲਈ ਇ ਲਾਜ ਚੱਲ ਰਿਹਾ ਹੈ ਅਤੇ ਸਰਕਾਰ ਦੇ ਮੈ ਡੀਕ ਲ ਪ੍ਰੋਟੋਕੋਲ ਮੁਤਾਬਕ ਇਨ੍ਹਾਂ ਸਾਰੇ ਮ ਰੀਜ਼ਾਂ ਦੀ ਪੂਰੀ ਦੇਖਭਾਲ ਹੋਵੇਗੀ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੀ ਸਿਹਤ ’ਤੇ ਸਿਹਤ ਵਿਭਾਗ ਨਿਗਰਾਨੀ ਰੱਖ ਰਿਹਾ ਹੈ ਅਤੇ ਸਿਹਤ ਅਮਲੇ ਨੂੰ ਕਿਹਾ ਗਿਆ ਹੈ ਕਿ ਜੇ ਕਿਸੇ ਹੋਰ ਸਹਾਇਤਾ ਦੀ ਲੋੜ ਹੈ ਤਾਂ ਉਹ ਤੁਰੰਤ ਉਨ੍ਹਾਂ (ਮੁੱਖ ਮੰਤਰੀ) ਨਾਲ ਸੰਪਰਕ ਕਰਨ। ਤੁਹਾਨੂੰ ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਭਾਈ ਨਿਰਮਲ ਖਾਲਸਾ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ ‘ਭਾਈ ਨਿਰਮਲ ਸਿੰਘ ਖ਼ਾਲਸਾ (12 ਅਪ੍ਰੈਲ 1952 – 02 ਅਪ੍ਰੈਲ 2020) ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਪੰਜਾਬ, ਭਾਰਤ ਵਿਖੇ ਸਾਬਕਾ “ਹਜ਼ੂਰੀ ਰਾਗੀ” ਸੀ। 1952 ਵਿਚ ਜੰਡਵਾਲਾ ਭੀਮਸ਼ਾਹ ਪਿੰਡ, ਜ਼ਿਲ੍ਹਾ ਫਿਰੋਜ਼ਪੁਰ, ਪੰਜਾਬ ਵਿਚ ਜਨਮੇ ਭਾਈ ਨਿਰਮਲ ਸਿੰਘ ਨੇ 1976 ਵਿਚ ਸ਼ਹੀਦ ਮਿਸ਼ਨਰੀ ਕਾਲਜ, ਅੰਮ੍ਰਿਤਸਰ ਤੋਂ ਗੁਰਮਤਿ ਸੰਗੀਤ ਵਿਚ ਡਿਪਲੋਮਾ (1974-1976) ਪ੍ਰਾਪਤ ਕੀਤਾ। ਉਸਨੇ 1977 ਵਿਚ ਗੁਰਮਤਿ ਕਾਲਜ, ਰਿਸ਼ੀਕੇਸ਼, ਅਤੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸੰਤ ਬਾਬਾ ਫਤਿਹ ਸਿੰਘ, ਸੰਤ ਚੰਨਣ ਸਿੰਘ, ਬੁੱਢਾ ਜੋਹਰ, ਰਾਜਸਥਾਨ ਦੇ ਗੰਗਾ ਨਗਰ ਵਿਚ 1978 ਵਿਚ ਸੰਗੀਤ ਅਧਿਆਪਕ ਵਜੋਂ ਸੇਵਾ ਨਿਭਾਈ। 1979 ਤੋਂ, ਉਸਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ, ‘ਹਜ਼ੂਰੀ ਰਾਗੀ’ ਵਜੋਂ ਸੇਵਾ ਅਰੰਭ ਕੀਤੀ। ਉਸਨੇ ਪੰਜਾਂ ਤਖ਼ਤਾਂ, ਭਾਰਤ ਦੇ ਇਤਿਹਾਸਕ ਗੁਰਦੁਆਰਿਆਂ ਅਤੇ 71 ਹੋਰ ਦੇਸ਼ਾਂ ਵਿਚ ਵੀ ਕੀਰਤਨ ਕੀਤਾ ਹੈ। ਉਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀਆਂ 31 ਰਾਗਾਂ ਦਾ ਗਿਆਨ ਪ੍ਰਾਪਤ ਕਰਨ ਵਾਲੇ ਉੱਤਮ ਰਾਗੀਆਂ ਵਿਚੋਂ ਇਕ ਸੀ।
“ਕਲਾ” ਦੇ ਖੇਤਰ ਵਿਚ ਆਪਣੀਆਂ ਸੇਵਾਵਾਂ ਬਦਲੇ, ਉਸਨੂੰ ਸਾਲ 2009 ਵਿਚ ਭਾਰਤ ਸਰਕਾਰ ਦੁਆਰਾ ਪਦਮ ਸ਼੍ਰੀ ਪੁਰਸਕਾਰ (ਭਾਰਤ ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ) ਨਾਲ ਸਨਮਾਨਤ ਕੀਤਾ ਗਿਆ ਸੀ। ਉਹ ਇਹ ਪੁਰਸਕਾਰ ਪ੍ਰਾਪਤ ਕਰਨ ਵਾਲਾ ਪਹਿਲੀ ਹਜ਼ੂਰੀ ਰਾਗੀ ਸੀ। 2 ਅਪ੍ਰੈਲ, 2020 ਨੂੰ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਅਕਾਲ ਚਲਾਣਾ ਕਰ ਗਏ।
ਪੰਜਾਬ ਵਿੱਚ ਖੇਡਦੇ-ਖੇਡਦੇ 3 ਸਾਲ ਦੇ ਬੱਚੇ ਨਾਲ ਵਰਤਿਆ ਭਾਣਾ
ਸੰਗਰੂਰ ਵਿੱਚ ਖੇਡਦੇ-ਖੇਡਦੇ ਤਿੰਨ ਕੁ ਸਾਲ ਦੇ ਬੱਚੇ ਨਾਲ ਵਰਤਿਆ ਭਾਣਾ ‘ਇੱਕ ਪਾਸੇ ਪੰਜਾਬ ਕਰੋ ਨਾ ਨਾਲ ਜੂਝ ਰਿਹਾ ਹੈ ਉੱਧਰ ਦੂਜੇ ਪਾਸੇ ਸੰਗਰੂਰ ਦੇ ਪਿੰਡ ਸ਼ੇਰੋਂ ਮਾਡਲ ਟਾਊਨ-1 ਵਿੱਚ ਇੱਕ ਬੱਚੇ ਦੀ ਕੰਬਾਈਨ ਦੇ ਟਾਇਰ ਹੇਠ ਆਉਣ ਨਾਲ mout ਹੋ ਗਈ ਹੈ। ਇਹ dukhਦਾਈ ਭਾਣਾ ਅੱਜ ਸਵੇਰੇ ਉਸ ਸਮੇਂ ਵਰਤਿਆ ਜਦੋਂ ਖੇਡਦਾ-ਖੇਡਦਾ ਜਾਵੁਕ ਕੰਬਾਈਨ ਦੀ ਸਟਿੱਪਨੀ ਹੇਠ ਆਇਆ ਗਿਆ। ਜੁਵਾਕ ਨੂੰ ਸੰਗਰੂਰ ਦੇ ਇੱਕ ਨਿੱਜੀ ਹਸਪ ਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ mirtak ਐਲਾਨ ਦਿੱਤਾ। ਜਾਣਕਾਰੀ ਅਨੁਸਾਰ ਜਾਣਕਾਰੀ ਦਿੰਦਿਆਂ ਜੁਵਾਕ ਦੇ ਚਾਚਾ ਰਾਮਪਾਲ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ ਗਿਆਰਾਂ ਕੁ ਵਜੇ ਉਨ੍ਹਾਂ ਦਾ ਤਿੰਨ ਕੁ ਸਾਲ ਦਾ ਭਤੀਜਾ ਪ੍ਰਦੀਪ ਸਿੰਘ ਵਾਸੀ ਸ਼ੇਰੋਂ ਮਾਡਲ ਟਾਉਨ-1 ਆਪਣੇ ਘਰ ‘ਚ ਹੀ ਖੇਡ ਰਿਹਾ ਸੀ ਕਿ ਉਹ ਖੇਡਦਾ-ਖੇਡਦਾ ਉੱਥੇ ਹੀ ਖੜ੍ਹੀ ਕੰਬਾਈਨ ਜਿਸ ਦੇ ਸ਼ਿਕੰਜੇ ‘ਚ ਕੰਬਾਈਨ ਦੀ ਸਟਿੱਪਨੀ ਰੱਖੀ ਹੋਈ ਸੀ ‘ਤੇ ਕਿਸੇ ਤਰ੍ਹਾਂ ਚੜ੍ਹ ਗਿਆ। ਜਿਸ ਕਾਰਨ ਕੰਬਾਈਨ ਦਾ ਸਟਿੱਪਨੀ ਵਾਲਾ ਵੱਡਾ ਟਾ ਇਰ ਬੱਚੇ ਪ੍ਰਦੀਪ ਸਿੰਘ ਦੇ ਉੱਪਰ ਆ ਡਿੱਗਾ। ਜਿਸ ਕਾਰਨ ਉਹ gabir jakhmi ਹੋ ਗਿਆ। ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਦੱਸਿਆ ਕਿ ਜੁਵਾਕ ਨੂੰ ilaz ਲਈ ਪਹਿਲਾਂ ਸੁਨਾਮ ਦੇ ਅਤੇ ਫਿਰ ਸੰਗਰੂਰ ਦੇ ਇਕ ਨਿੱਜੀ ਹਸਪ ਤਾਲ ‘ਚ ਲਿਜਾਇਆ ਗਿਆ ਪਰ ਉਸ ਨੂੰ ਸੰਗਰੂਰ ਦੇ ਡਾਕ ਟਰਾਂ ਵੱਲੋਂ ਜੁਵਾਕ ਪ੍ਰਦੀਪ ਸਿੰਘ ਨੂੰ mirtai ਐਲਾਨ ਦਿੱਤਾ ਗਿਆ। ਦੱਸ ਦਈਏ ਕਿ ਪੰਜਾਬ ਚ ਲੋਕੀ ਪਹਿਲਾਂ ਹੀ ਬੁਰੇ ਦੌਰ ਚ ਲੱਗ ਰਹੇ ਹਨ। ਪਰ ਵਾਹਿਗੁਰੂ ਨੇ ਪਤਾ ਨਹੀਂ ਦੁਨੀਆ ਨੂੰ ਕੀ ਕੀ ਰੰਗ ਦਿਖਾਉਣੇ ਹਨ।
ਵਾਹਿਗੁਰੂ ਜੀ ਸਭ ਨੂੰ ਸੁੱਖ ਰੱਖੇ ਪ੍ਰਮਾਤਮਾ ਮਿਹਰ ਕਰੇ ਦੁਨੀਆ ਤੇ ਤੋਂ ਹੀ ਰਾਖਾ ਹੈ।ਆਤਮਿਕ ਸ਼ਾਂਤੀ ਲਈ ਵਾਹਿਗੁਰੂ ਲਿਖੋ ਜੀ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ।
ਲੌਕਡਾਊਨ ਤੋਂ ਬਾਅਦ ਵੀ ਜਾਰੀ ਰਹਿਣਗੀਆਂ ਪਾਬੰਦੀਆਂ, ਇਹ ਹੈ ਸਰਕਾਰ ਦਾ ਅਗਲਾ ਪਲਾਨ
ਦੱਸ ਦਈਏ ਕਿ ਕੋਰੋ ਨਾ ਨੇ ਭਾਰਤ ਸਮੇਤ ਦੁਨੀਆ ਭਰ ਦੇ ਦੇਸ਼ਾਂ ਨੂੰ ਲਪੇਟੇ ਵਿਚ ਲੈ ਲਿਆ ਹੈ। ਭਾਰਤ ਵਿਚ ਇਸ ਵਾਇ ਰਸ ਨਾਲ ਸੰਕਰਮਿਤ ਲੋਕਾਂ ਦੀ ਸੰਖਿਆ 4000 ਨੂੰ ਪਾਰ ਕਰ ਗਈ ਹੈ। ਅੱਜ ਕੋਰੋਨਾ ਦੇ ਫੈਲਣ ਨੂੰ ਰੋਕਣ ਲਈ ਦੇਸ਼ ਵਿੱਚ 21 ਦਿਨਾਂ ਤਾਲਾਬੰਦੀ ਦਾ 13ਵਾਂ ਦਿਨ ਹੈ। ਬਾਜ਼ਾਰ ਬੰਦ ਹਨ। ਰੇਲ ਗੱਡੀਆਂ, ਬੱਸਾਂ, ਹਵਾਈ ਜਹਾਜ਼ਾਂ, ਟੈਕਸੀਆਂ, ਕੁਝ ਵੀ ਨਹੀਂ ਚੱਲ ਰਿਹਾ। ਅਜਿਹੀ ਸਥਿਤੀ ਵਿੱਚ, ਸਰਕਾਰ 15 ਅਪਰੈਲ ਤੋਂ ਪੜਾਅਵਾਰ ਲੌਕਡਾਊਨ ਖੋਲ੍ਹਣ ਬਾਰੇ ਵਿਚਾਰ ਕਰ ਰਹੀ ਹੈ। ਇਸ ਦੌਰਾਨ, ਇਹ ਵੀ ਖ਼ਬਰਾਂ ਹਨ ਕਿ ਸਰਕਾਰ ਨੇ ਕੋਰੋਨਾ ਦੇ ਫੈਲਾਅ ਨੂੰ ਤੋੜਨ ਲਈ ਯੋਜਨਾ-ਬੀ ਵੀ ਤਿਆਰ ਕੀਤੀ ਹੈ। ਇਸ ਦੇ ਤਹਿਤ 15 ਮਈ ਤੋਂ ਬਾਅਦ ਮੁੜ ਤਾਲਾਬੰਦੀ ਦਾ ਐਲਾਨ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਇੰਡੀਆ ਟੂਡੇ ਦੀ ਇਕ ਰਿਪੋਰਟ ਦੇ ਅਨੁਸਾਰ 3 ਅਪ੍ਰੈਲ ਨੂੰ ਹੋਈ ਗਰੁੱਪ ਆਫ ਮਨਿਸਟਰਜ਼ (GoM) ਦੀ ਮੀਟਿੰਗ ਵਿਚ ਵੀ ਇਸ ਉਤੇ ਵਿਚਾਰ ਕੀਤਾ ਗਿਆ ਸੀ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਹੋਈ 16 ਮੈਂਬਰੀ ਬੈਠਕ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹਾਜ਼ਰੀ ਵਿਚ ਕੋਵਿਡ -19 ਦੇ ਟਾਕਰੇ ਲਈ ਯੋਜਨਾ ਬੀ- ਉਤੇ ਵਿਸਥਾਰ ਨਾਲ ਵਿਚਾਰ ਵਟਾਂਦਰੇ ਕੀਤੇ ਗਏ। ਰਿਪੋਰਟ ਦੇ ਅਨੁਸਾਰ, ਸਰਕਾਰ ਮੰਨਦੀ ਹੈ ਕਿ ਕੋਰੋਨਾ ਮਹਾਂਮਾਰੀ ਨਾਲ ਲੜਨ ਲਈ ਲਗਭਗ 40 ਪ੍ਰਤੀਸ਼ਤ ਕਰੀਟੀਕਲ ਕੇਅਰ ਉਪਕਰਣਾਂ ਦੀ ਜ਼ਰੂਰਤ ਹੈ। ਹਾਲਾਂਕਿ, ਜਦੋਂ ਤੱਕ ਹੈਲਥ ਕੇਰਅ ਇੰਫਰਾਸਟਰਕਚਰ ਸਥਿਤੀ ਨੂੰ ਸੰਭਾਲ ਰਿਹਾ ਹੈ, ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ‘ਇੰਡੀਆ ਟੂਡੇ’ ਦੀ ਇਕ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ 15 ਅਪ੍ਰੈਲ ਤੋਂ ਪੜਾਅਵਾਰ ਤਾਲਾਬੰਦੀ ਕਰ ਸਕਦੀ ਹੈ। ਇਸ ਸਮੇਂ ਦੌਰਾਨ, ਜ਼ਰੂਰੀ ਚੀਜ਼ਾਂ ਦੀ ਸਪਲਾਈ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ, ਪਰ ਸਮਾਜਕ ਦੂਰੀਆਂ ਨੂੰ ਹਰ ਸਥਿਤੀ ਵਿੱਚ ਅਪਣਾਉਣਾ ਪਏਗਾ। ਭਾਵੇਂ ਤਾਲਾਬੰਦੀ ਹਟਦੀ ਹੈ ਤਾਂ ਵੀ ਸਿਨੇਮਾ ਹਾਲ, ਫੂਡ ਕੋਰਟ, ਰੈਸਟੋਰੈਂਟ ਅਤੇ ਧਾਰਮਿਕ ਸਥਾਨ ਬੰਦ ਰੱਖੇ ਜਾ ਸਕਦੇ ਹਨ। ਮਾਲ ਵਿਚ ਸਿਰਫ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ। ਸਰਕਾਰ ਦਾ ਪੂਰਾ ਜ਼ੋਰ 15 ਅਪ੍ਰੈਲ ਤੋਂ ਬਾਅਦ ਕਿਤੇ ਵੀ ਕਿਸੇ ਵੀ ਤਰ੍ਹਾਂ ਦੀ ਭੀੜ ਨੂੰ ਨਹੀਂ ਬਣਨ ਦੇਣਾ ਹੈ। ਕੇਂਦਰ ਸਰਕਾਰ ਤਾਲਾਬੰਦੀ ਤੋਂ ਬਾਅਦ ਪੈਦਾ ਹੋਈ ਸਥਿਤੀ ‘ਤੇ ਨਜ਼ਰ ਰੱਖ ਰਹੀ ਹੈ। ਇਸ ਤੋਂ ਇਲਾਵਾ, ਸਰਕਾਰ ਤਾਲਾਬੰਦੀ ਕਾਰਨ ਡਿੱਗੀ ਹੋਈ ਅਰਥ ਵਿਵਸਥਾ ਨੂੰ ਸੁਧਾਰਨ ਲਈ ਇਕ ਹੋਰ ਰਾਹਤ ਪੈਕੇਜ ਦਾ ਐਲਾਨ ਕਰ ਸਕਦੀ ਹੈ। ਸਰਕਾਰ ਇਸ ਦਿਸ਼ਾ ਵੱਲ ਵਿਚਾਰ ਕਰ ਰਹੀ ਹੈ। ਹਾਲਾਂਕਿ, ਇਸ ‘ਤੇ ਅਜੇ ਕੋਈ ਅੰਤਮ ਫੈਸਲਾ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਇਨ੍ਹਾਂ ਵਿਚੋਂ ਕਿਸੇ ਵੀ ਨੁਕਤੇ ‘ਤੇ ਕੋਈ ਅੰਤਮ ਫੈਸਲਾ ਨਹੀਂ ਲਿਆ ਗਿਆ ਹੈ।
ਗੋਮ ਦੀ ਮੀਟਿੰਗ ਵਿੱਚ ਸਿਰਫ ਵਿਚਾਰ ਵਟਾਂਦਰੇ ਕੀਤੇ ਹਨ, ਹਾਲਾਂਕਿ, ਇਕ ਗੱਲ ਸਪੱਸ਼ਟ ਹੈ ਕਿ ਸਰਕਾਰ ਚੰਗੀ ਤਰ੍ਹਾਂ ਜਾਣਦੀ ਹੈ ਕਿ 15 ਅਪ੍ਰੈਲ ਤੋਂ ਬਾਅਦ ਚੀਜ਼ਾਂ ਆਮ ਨਹੀਂ ਹੋਣਗੀਆਂ। ਅਜਿਹੀ ਸਥਿਤੀ ਵਿੱਚ, 15 ਮਈ ਤੋਂ ਦੂਜੇ ਪੜਾਅ ਦੀ ਤਾਲਾਬੰਦੀ ਲਾਗੂ ਕੀਤੀ ਜਾਏਗੀ ਜਾਂ ਨਹੀਂ, ਇਹ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਇਸ ਸਮੇਂ ਦੌਰਾਨ ਕੋਰੋਨਾ ਇਨ ਫੈਕ ਸ਼ਨਾਂ ਦੇ ਕਿੰਨੇ ਕੇਸ ਹੁੰਦੇ ਹਨ।
ਜਾਣੋ ਸਿਰਫ 5 ਦਿਨ ਚ ਧਨੀਆ ਉਗਾਉਣ ਦਾ ਜਾਦੂਈ ਤਰੀਕਾ
ਜਾਣੋ ਸਿਰਫ 5 ਦਿਨ ਚ ਧਨੀਆ ਉਗਾਉਣ ਦਾ ਜਾਦੂਈ ਤਰੀਕਾ ਅੱਜ ਦੀ ਵੀਡੀਓ ਵਿਚ ਅਸੀਂ ਤੁਹਾਨੂੰ ਏਦਾਂ ਦੀ ਜਾਣਕਾਰੀ ਬਾਰੇ ਦਸਣ ਜਾ ਰਹੇ ਹਾਂ ਜਿਸ ਬਾਰੇ ਸੁਣ ਤੁਸੀਂ ਹੈਰਾਨ ਰਹਿ ਜਾਵੋਗੇ ਇਹ ਜਾਣਕਾਰੀ ਹਰ ਇਕ ਲਈ ਜਰੂਰੀ ਹੈ ਸਿਰਫ 5 ਦਿਨ ਚ ਧਨੀਆ ਉਗਾਉਣ ਦਾ ਜਾਦੂਈ ਤਰੀਕਾ ਏਨਾ ਸ਼ੇਅਰ ਰਕੋ ਕੇ ਹਰ ਪਿੰਡ ਪਹੁੰਚ ਜਾਵੇ ਇਹ ਜਾਣਕਾਰੀ ਇਹ ਵੀਡੀਓ ਦੇਖਣੀ ਚਾਹੀਦੀ ਹੈ ਹਨੇਰੀ ਲਿਆ ਦਿਓ ਸ਼ੇਅਰ ਕਰਨ ਵਾਲੀ ਹੁਣ ਤਕ ਦਾ ਸੱਭ ਤੋਂ ਤਰੀਕਾ ਸਾਰੀ ਜ਼ਿੰਦਗੀ ਕੰਮ ਆਵੇਗਾ ਏਨਾ ਸ਼ੇਅਰ ਕਰੋ ਕੇ ਘਰ ਘਰ ਜਾਵੇ ਇਹ ਜਾਣਕਾਰੀ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ’ਧਨੀਆ ਭਾਰਤੀ ਰਸੋਈ ਵਿੱਚ ਪ੍ਰਯੋਗ ਕੀਤੀ ਜਾਣ ਵਾਲੀ ਇੱਕ ਸੁੰਗੰਧਿਤ ਹਰੀ ਪੱਤੀ ਹੈ। ਇਸ ਦਾ ਬਟੋਨੀਕਲ ਨਾਮ ਕੋਰੀਐਂਡਰਮ ਸਟਿਵੁਮ (Coriandrum sativum) ਹੈ। ਆਮ ਤੌਰ ‘ਤੇ ਇਸ ਦੀ ਵਰਤੋਂ ਸਬਜ਼ੀ ਦੀ ਸਜਾਵਟ ਅਤੇ ਤਾਜਾ ਮਸਾਲੇ ਵਜੋਂ ਕੀਤਾ ਜਾਂਦਾ ਹੈ। ਇਸ ਦੇ ਬੀਜ ਨੂੰ ਸੁਕਾ ਕੇ ਸੁੱਕੇ ਮਸਾਲੇ ਦੀ ਤਰ੍ਹਾਂ ਪ੍ਰਯੋਗ ਕੀਤਾ ਜਾਂਦਾ ਹੈ।ਪੱਤੇ ਨੂੰ ਵੱਖਰੇ ਤੌਰ ‘ਤੇ ਧਾਲੀਦਾਰ ਤਾਜ, ਤਾਜੇ ਧਾਲੀਦਾਰ, ਧਨੀਆ, ਚੀਨੀ ਮਸਾਲੇ ਜਾਂ ਅਮਰੀਕਾ (ਵਪਾਰਕ ਤੌਰ ‘ਤੇ ਕੈਨੇਡਾ ਵਿੱਚ) ਸਿਲੈਂਟੋ ਕਿਹਾ ਜਾਂਦਾ ਹੈ। ਧਨੁਖ ਸੰਭਾਵੀ ਤੌਰ ‘ਤੇ ਕਾਲੀਨੈਂਟੋ (ਏਰੀਜਿਏਮ ਫੋਕਟਿਅਮ ਐਲ.), ਅਪੀਸੀਏਈ ਜਿਵੇਂ ਧੀਰੇ (ਕੋਰੀਅਨਡ੍ਰਮ sativum L.) ਨਾਲ ਉਲਝਿਆ ਜਾ ਸਕਦਾ ਹੈ, ਪਰ ਇੱਕ ਵੱਖਰੀ ਜੀਨਸ ਤੋਂ. Culantro ਸਪੱਸ਼ਟ ਤੌਰ ‘ਤੇ ਵੱਖਰਾ ਚਮੜੀਦਾਰ ਦਿੱਖ ਹੈ, ਇੱਕ ਹੋਰ ਤਾਕਤਵਰ ਪਰਿਵਰਤਨਸ਼ੀਲ ਤੇਲ ਅਤੇ ਇੱਕ ਮਜ਼ਬੂਤ ਖੁਸ਼ਬੂ ਹੁੰਦੀ ਹੈ। ਪੱਤੇ ਦੇ ਬੀਜਾਂ ਦਾ ਇੱਕ ਵੱਖਰਾ ਸੁਆਦ ਹੁੰਦਾ ਹੈ, ਜਿਸ ਵਿੱਚ ਖੱਟੇ ਦੇ ਸੰਕੇਤ ਹੁੰਦੇ ਹਨ। ਤਾਜ਼ੇ ਪੱਤੇ ਕਈ ਦੱਖਣੀ ਏਸ਼ੀਅਨ ਭੋਜਨ (ਜਿਵੇਂ ਕਿ ਰਸਮ, ਚਟਨੀ ਅਤੇ ਸਲਾਦ) ਵਿੱਚ ਇੱਕ ਸਾਮੱਗਰੀ ਹੈ; ਚੀਨੀ ਅਤੇ ਥਾਈ ਬਰਤਨ ਵਿੱਚ; ਮੈਕਸਿਕਨ ਰਸੋਈ ਵਿਚ, ਖ਼ਾਸ ਤੌਰ ‘ਤੇ ਸਾੱਲਾ ਅਤੇ ਗਾਈਕਾਮੋਲ ਵਿਚ ਅਤੇ ਸਜਾਵਟ ਦੇ ਤੌਰ ‘ਤੇ; ਅਤੇ ਰੂਸ ਅਤੇ ਹੋਰ ਸੀ ਆਈ ਐਸ ਦੇਸ਼ਾਂ ਵਿਚ ਸਲਾਦ ਦੇ ਤੌਰ ‘ਤੇ। ਪੁਰਤਗਾਲ ਵਿਚ, ਕੱਟਿਆ ਹੋਇਆ ਧਾਲੀ ਰੋਟੀ ਦੀ ਸੂਪ ਅਕੌੜੇ ਵਿੱਚ ਵਰਤੀ ਜਾਂਦੀ ਹੈ, ਅਤੇ ਭਾਰਤ ਵਿੱਚ, ਕੱਟਿਆ ਹੋਇਆ ਧਨੀਆ ਭਾਰਤੀ ਡਿਸ਼ਾਂ ਤੇ ਸਜਾਵਟ ਹੈ ਜਿਵੇਂ ਕਿ ਦਾਲ, ਆਦਿ।
ਖੁਸ਼ਖਬਰੀ ਮੁਹਾਲੀ ਦੀ 81 ਸਾਲਾ ਬੇਬੇ ਨੇ ਦਿੱਤੀ ਮਾਤ
ਖੁਸ਼ਖਬਰੀ ਮੁਹਾਲੀ ਦੀ 81 ਸਾਲਾ ਬੇਬੇ ਨੇ ਕੋ ਰੋ ਨਾ ਨੂੰ ਦਿੱਤੀ ਮਾਤ ‘ਦੱਸ ਦੇਈਏ ਕਿ ਮੁਹਾਲੀ ਦੀ 81 ਸਾਲਾ ਬਜ਼ੁਰਗ ਬੀਬੀ ਕੁਲਵੰਤ ਨਿਰਮਲ ਕੌਰ ਨੇ ਕੋਰੋਨਾ ਦੀ ਬੀ ਮਾਰੀ ਉਤੇ ਜਿੱਤ ਹਾਸਲ ਕੀਤੀ। ਅੱਜ ਉਨ੍ਹਾਂ ਨੂੰ ਮੈ ਕਸ ਹਸਪ ਤਾਲ ਤੋਂ ਛੁੱਟੀ ਦੇ ਦਿੱਤੀ ਗਈ। ਸ਼ੂਗਰ,ਹਾਈਪਰਟੈਨਸ਼ਨ ਅਤੇ 5 ਸਟੈੰਟ ਪਏ ਹੋਣ ਦੇ ਬਾਵਜੂਦ ਵੀ ਮਜ਼ਬੂਤ ਇੱਛਾ ਸ਼ਕਤੀ ਨਾਲ ਕੋਰੋ ਨਾ ਦੀ ਬੀ ਮਾਰੀ ਨੂੰ ਹਾਰ ਦਿੱਤਾ ਹੈ। ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਤੇ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਆਪਣੇ ਫੇਸਬੁੱਕ ਪੇਜ਼ ਤੇ ਇਸ ਬਜ਼ੁਰਗ ਮਹਿਲਾ ਦੇ ਠੀਕ ਹੋਣ ਤੇ ਹਸਪ ਤਾਲ ਦੇ ਸਟਾਫ ਨੂੰ ਵਧਾਈ ਦਿੱਤੀ ਹੈ। ਦੱਸ ਦਈਏ ਕਿ ਇਸ ਸੰਬੰਧ ਤੇ ਪੰਜਾਬ ਦੇ ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਸੀਨੀਅਰ ਲੀਡਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਲਿਖਿਆ ਹੈ ਕਿ ਖੁਸ਼ਖਬਰੀ। ਸਾਰਿਆਂ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਬੀਬੀ ਕੁਲਵੰਤ ਨਿਰਮਲ ਕੌਰ ਜੀ, ਮੋਹਾਲੀ ਦੇ 81 ਸਾਲਾ ਬਜ਼ੁਰਗ ਨੇ ਕੋਰੋਨਾ ਦੀ ਬੀਮਾਰੀ ਉਤੇ ਜਿੱਤ ਹਾਸਲ ਕੀਤੀ। ਅੱਜ ਉਨ੍ਹਾਂ ਨੂੰ ਮੈਕਸ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਸ਼ੂਗਰ,ਹਾਈਪਰਟੈਨਸ਼ਨ ਅਤੇ 5 ਸਟੈੰਟ ਪਏ ਹੋਣ ਦੇ ਬਾਵਜੂਦ ਵੀ ਮਜ਼ਬੂਤ ਇੱਛਾ ਸ਼ਕਤੀ ਨਾਲ ਕੋਰੋਨਾ ਦੀ ਬੀਮਾਰੀ ਨੂੰ ਹਾਰ ਦਿੱਤੀ ਹੈ। ਮੈਕਸ ਹਸਪਤਾਲ ਦੀ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ। ਉੱਧਰ ਦੂਜੇ ਪਾਸੇ ਦੱਸ ਦੇਈਏ ਕਿ SGPC ਵੱਲੋਂ ਲੋੜਵੰਦਾਂ ਲਈ ਲੰਗਰ ਲਗਾ ਕੇ ਥਾਂ ਥਾਂ ਸੇਵਾ ਕੀਤੀ ਹੈ। ਇਸ ਤੋਂ ਇਲਾਵਾ ਦੱਸ ਦੇਈਏ ਕਿ ਪੰਥ ਦੀ ਮਹਾਨ ਸ਼ਖਸੀਅਤ ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਜੀ
ਦੇ ਅੰਤਿਮ ਸੰਸਕਾਰ ਸਮੇਂ ਸ਼ਮਸ਼ਾਨ ਘਾਟ ਦੀ ਆਗਿਆ ਨਾ ਦੇਣਾ ਬਹੁਤ ਹੀ ਮੰਦ ਭਾਗਾ ਹੈ ਇਸ ਹਰਕਤ ਨੇ ਇਨਸਾਨੀਅਤ ਨੂੰ ਸ਼ਰਮ ਸ਼ਾਰ ਕੀਤਾ ਹੈ। ਸਮੂਹ ਸੰਗਤ ਨੂੰ ਰਲ ਕੇ ਇਸ ਚੱਲਣ ਨੂੰ ਰੋਕਣਾ ਚਾਹੀਦਾ ਹੈ।
‘ਗੁਰੂ ਸਾਹਿਬ’ ਸਾਨੂੰ ਕੁੱਝ ਚੇਤੇ ਕਰਵਾ ਰਹੇ ਨੇ
ਗੁਰੂ ਸਾਹਿਬ ਸਾਨੂੰ ਕੁੱਝ ਚੇਤੇ ਕਰਵਾ ਰਹੇ ਨੇ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਇਸ ਔਖੀ ਘੜੀ ਚ ਤੁਹਾਡੇ ਨਾਲ ਇਹ ਕਥਾ ਜਰੂਰ ਸੁਣੋ ਜੀ ਭਾਈ ਪਿੰਦਰਪਾਲ ਸਿੰਘ ਖਾਲਸਾ ਜੀ
‘ਸ਼੍ਰੀ ਗੁਰੂ ਹਰਕ੍ਰਿਸਨ ਜੀ ਨੂੰ ‘ਬਾਲ ਗੁਰੂ’ ਜਾਂ ਫਿਰ ‘ਬਾਲਾ ਪ੍ਰੀਤਮ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਆਪ ਗੁਰੂ ਨਾਨਕ ਜੀ ਦੁਆਰਾ ਚਲਾਏਗਏ ਨਿਰਮਲ ਪੰਥ ਦੇ ਅੱਠਵੇਂ ਗੁਰੂ ਸਨ। ਆਪ ਜੀ ਨੂੰ ਪੰਜ ਸਾਲ ਦੀ ਉਮਰ ਵਿੱਚ ਗੁਰਿਆਈ ਮਿਲੀ ਅਤੇ ਅੱਠ ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ। ਆਪ ਜੀ ਨੇ ਆਪਣੀ ਬਾਲ ਗੁਰਿਆਈ ਦੇ ਤਿੰਨ ਸਾਲ ਦੇ ਸਮੇਂ ਵਿੱਚ ਜਿਸ ਸੂਝ, ਸਿਆਣਪ, ਦ੍ਰਿੜਤਾ ਅਤੇ ਦਲੇਰੀ ਨਾਲ ਸਿੱਖ ਪੰਥ ਦੀ ਅਗਵਾਈ ਕੀਤੀ ਜੋ ਆਪਣੀ ਮਿਸਾਲ ਆਪ ਸੀ ਤੇ ਉਨ੍ਹਾਂ ਨੇ ਦਰਸਾਅ ਦਿੱਤਾ ਕਿ ਉਮਰ, ਬੁਧੀਮਾਨਤਾ ਤੇ ਆਤਮ ਗਿਆਨ ਵਿੱਚ ਕੋਈ ਬਾਧਾ ਨਹੀਂ ਹੈ। ਆਓ ‘ਬਾਲਾ ਪ੍ਰੀਤਮ’ ਜੀ ਦੇ ਜੀਵਨ ਤੇ ਸੰਖੇਪ ਜਿਹੀ ਝਾਤ ਮਾਰੀਏ।ਆਪ ਜੀ ਦਾ ਪ੍ਰਕਾਸ 8 ਸਾਵਣ ਸੰਮਤ 1723 ਮੁਤਾਬਿਕ 7 ਜੁਲਾਈ 1656 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਪਿਤਾ ਸ਼੍ਰੀ ਗੁਰੂ ਹਰਿਰਾਏ ਜੀ ਦੇ ਘਰ ਮਾਤਾ ਕ੍ਰਿਸਨ ਕੌਰ ਜੀ ਦੀ ਕੁੱਖੋਂ ਹੋਇਆ। ਨਾਨਕਸ਼ਾਹੀ ਕੈਲੰਡਰ ਮੁਤਾਬਿਕ ਅੱਜ ਕੱਲ੍ਹ 8 ਸਾਵਣ ਹਰ ਸਾਲ 23 ਜੁਲਾਈ ਨੂੰ ਆਉਂਦਾ ਹੈ। ਰਾਮਰਾਏ ਜੀਆਪ ਜੀ ਦੇ ਵੱਡੇ ਭਰਾ ਸਨ।ਗੁਰੂ ਹਰਿਰਾਏ ਜੀ ਨੇ ਅਕਤੂਬਰ 1661 ਈਸਵੀ ਵਿੱਚ ਆਪ ਜੀ ਨੁੂੰ ਯੋਗਤਾ ਦੇ ਅਧਾਰ ‘ਤੇ ਗੁਰਗੱਦੀ ਬਖਸ਼ ਦਿੱਤੀ ਭਾਵੇਂ ਕਿ ਆਪ ਜੀ ਦੇ ਵੱਡੇ ਭਰਾ ਰਾਮਰਾਏ ਬੜੇ ਚਤੁਰ, ਨੀਤੀ ਨਿਪੁੰਨ ਤੇ ਸਿੱਖ ਸੰਗਤਾਂ ਅਤੇ ਮਸੰਦਾਂ ਵਿੱਚ ਸਤਿਕਾਰ ਦੀ ਨਿਗ੍ਹਾ ਨਾਲ ਵੇਖੇ ਜਾਂਦੇ ਸਨ। ਜਦੋਂ ਦਿੱਲੀ ਵਿੱਚ ਬੁਖਾ ਰ ਤੇ ਚੇਚ ਕ ਦੀ ਬਿਮਾ ਰੀ ਫੈਲ ਗਈ। ਗੁਰੂ ਜੀ ਨੇ ਦੁਖੀ ਬਿਮਾਰਾਂ ਦੀ ਦਿਨ ਰਾਤ ਸਹਾਇਤਾ ਕੀਤੀ। ਸੰਗਤਾਂ ਦੇ ਦਸਵੰਧ ਤੇ ਭੇਟਾਨੂੰ ਇਸ ਲਈ ਵਰਤਿਆ। ਗੁਰੂ ਜੀ ਦੇ ਪਾਵਨ ਦਰਸਨਾ ਨਾਲ ਤਨ ਤੇ ਮਨ ਦੇ ਰੋਗ ਦੂਰ ਹੁੰਦੇ ਸਨ। ਇਸੇ ਲਈ ਤਾਂ ਦਸਮੇਸ ਪਿਤਾ ਜੀ ਨੇ ਫੁਰਮਾਇਆ ਹੈ ‘ਸ੍ਰੀ ਹਰਿਕ੍ਰਿਸਨ ਧਿਆਇਐ, ਜਿਸ ਡਿਠੈ ਸਭ ਦੁਖ ਜਾਇ।’
ਜਿੰਦਗੀ ਦੇ ਹਰ ਮਸਲੇ ਦਾ ਹੱਲ ਇਹ ਜਰੂਰ ਸੁਣੋ
ਜਿੰਦਗੀ ਦੇ ਹਰ ਮਸਲੇ ਦਾ ਹੱਲ ਇਹ ਜਰੂਰ ਸੁਣੋ ‘ਜਿੰਦਗੀ ਤਿੰਨ ਅੱਖਰਾਂ ਦਾ ਸੁਮੇਲ, ਜਿਸ ਦੇ ਸ਼ਾਬਦਿਕ ਅਰਥ ਕਰਨੇ ਇਨੇਂ ਹੀ ਮੁਸ਼ਕਲ ਹਨ ਜਿੰਨਾਂ ਕਿ ਰੱਬ ਦੇ ਰਹੱਸ ਨੂੰ ਬਿਆਨ ਕਰਨਾ।
ਫਿਰ ਵੀ ਇਹਨਾਂ ਤਿੰਨ ਅੱਖਰਾਂ ਦਾ ਗੁਲਦਸਤਾ ਬ੍ਰਹਿਮੰਡ ਦੀ ਸਮੁੱਚਤਾ ਨੂੰ ਆਪਣੇ ਵਿੱਚ ਸਮੋਈ ਬੈਠਾ ਹੈ। ਸੁੱਖ ਅਤੇ ਦੁੱਖ ਮਨ ਦੀ ਅਵਸਥਾ ਦਾ ਹੀ ਨਾਮ ਹੈ ਜੋ, ਮੌਸਮ ਵਾਂਗ ਸਦਾ ਬਦਲਦੀ ਰਹਿੰਦੀ ਹੈ। ਕਹਿਣ ਨੂੰ ਤਾਂ ਇਹ ਦੋ ਵੱਖ ਵੱਖ ਵਿਰੋਧੀ ਹਾਲਤਾਂ ਲਗਦੀਆਂ ਹਨ ਪਰ ਅਸਲ ਵਿੱਚ ਇਹ ਦੋਨੋਂ ਇਕੋ ਹੀ ਸਿੱਕੇ ਦੇ ਦੋ ਪਾਸੇ ਹਨ ਜੋ ਜੁਦਾ ਨਹੀ ਕੀਤੇ ਜਾ ਸਕਦੇ। ਦੁੱਖ ਤੋਂ ਬਿਨਾ ਸੁੱਖ ਦੀ ਅਤੇ ਸੁੱਖ ਤੋਂ ਬਿਨਾ ਦੁੱਖ ਦੀ ਪਹਿਚਾਨ ਨਹੀ ਕੀਤੀ ਜਾ ਸਕਦੀ। ਇਹ ਦੋ ਨਾਮ ਕੇਵਲ ਸੁੱਖ ਦੀ ਪਹਿਚਾਨ ਲਈ ਹੀ ਹਨ। ਅਸਲ ਵਿੱਚ ਸੁੱਖ ਹੀ ਹੈ ਤੇ ਸੁੱਖ ਦੀ ਗੈਰਹਾਜ਼ਰੀ ਨੂੰ ਹੀ ਦੁੱਖ ਕਿਹਾ ਜਾਂਦਾ ਹੈ। ਮਨੁੱਖ ਕਿਉਂਕਿ ਦੇਹੀ ਨਾਲ ਜੁੜਿਆ ਹੈ ਇਸ ਲਈ ਸਰੀਰਕ ਤੇ ਮਾਇਕੀ ਸੁੱਖ ਨੂੰ ਹੀ ਪੂਰਨ ਸੁੱਖ ਸਮਝ ਬੈਠਾ ਹੈ ਤੇ ਇਸ ਦੀ ਹੀ ਕਾਮਨਾ ਕਰਦਾ ਰਹਿੰਦਾ ਹੈ। ਇਹ ਸਰੀਰਕ ਦੁੱਖ ਸੁੱਖ ਬਾਹਰਲੀ ਸਥਿਤੀ ਤੇ ਦੁਨਿਆਵੀ ਪਦਾਰਥਾਂ ਤੇ ਨਿਰਭਰ ਹੋਣ ਕਰਕੇ ਜਿਉਂ ਹੀ ਕੁਦਰਤੀ ਨਿਯਮਾਂ ਅਨੁਸਾਰ ਬਾਹਰਲੀ ਸਥਿਤੀ ਬਦਲਦੀ ਹੈ ਤਿਉਂ ਹੀ ਮਨੁੱਖ ਦਾ ਸੁੱਖ ਦੁੱਖ ਬਦਲਦਾ ਰਹਿੰਦਾ ਹੈ। ਇਸੇ ਕਾਰਨ ਕਰਕੇ ਹੀ ਮਨੁੱਖ ਦਾ ਮਨ (ਸੁੱਖ ਦੁੱਖ ਵਿਚ) ਸਦਾ ਡੋਲਦਾ ਰਹਿੰਦਾ ਹੈ ਤੇ ਸਦੀਵੀ ਸੁੱਖ (ਆਤਮਕ ਅਨੰਦ) ਨੂੰ ਪ੍ਰਾਪਤ ਨਹੀ ਕਰ ਪਾਉਂਦਾ। ਇਹ ਇੱਕ ਮਨੁੱਖ ਦੇ ਮਨ ਦਾ ਭਰਮ ਹੀ ਹੈ ਕਿ ਦੁੱਖ ਸੁੱਖ ਦਾ ਕਾਰਨ ਕਿਤੇ ਬਾਹਰ ਹੈ, ਅਸਲ ਵਿੱਚ ਇਹ ਅੰਦਰੂਨੀ ਮਨ ਦੀ ਅਗਿਆਨਤਾ ਹੀ ਵਡ੍ਹਾ ਕਾਰਨ ਹੈ। ਅਗਿਆਨਤਾ ਕਾਰਨ, ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਵਸ ਹੋ ਕੇ ਦੁੱਖਾਂ ਨੂੰ ਸਹੇੜ ਲੈਂਦਾ ਹੈ। ਇਹਨਾਂ ਤੋਂ ਮੁਕਤੀ ਪਾਉਣ, ਤੇ ਸਦੀਵੀ ਸੁੱਖ, ਲਈ ਵਿਕਾਰਾਂ ਨੂੰ ਛੱਡਣਾ ਪਵੇਗਾ ਤੇ ਵਿਕਾਰਾਂ ਨੂੰ ਛੱਡਣ ਹੀ ਰਾਮ (ਗੁਰੂ) ਦੀ ਸ਼ਰਨ ਵਿੱਚ ਆਉਣਾ ਹੈ। ਗੁਰਬਾਣੀ ਫੁਰਮਾਨ ਹੈ: ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ॥ ਕਹੁ ਨਾਨਕ ਸੁਨਿ ਰੇ ਮਨਾ ਦੁਰਲਭ ਮਾਨੁਖ ਦੇਹ॥ (1427)। ਭਾਵ: ਹੇ ਨਾਨਕ, ਆਖ- ਹੇ ਮਨ, ਇਹ ਮਨੁੱਖਾ ਸਰੀਰ ਬੜੀ ਮੁਸ਼ਕਿਲ ਨਾਲ ਮਿਲਦਾ ਹੈ (ਇਸ ਨੂੰ ਮਾਇਆ ਦੀ ਖਾਤਰ ਭਟਕਣਾ ਵਿੱਚ ਨਾ ਰੋਲ) ਸੋ, ਜੇ ਆਤਮਕ ਅਨੰਦ ਹਾਸਲ ਕਰਨਾ ਹੈ ਤਾਂ ਪਰਮਾਤਮਾ ਦੀ ਸਰਨ ਪੈ ਜਾ।