ਸ੍ਰੀ ਹਜ਼ੂਰ ਸਾਹਿਬ ਤੋਂ ਸੰਗਤਾਂ ਨੂੰ ਲੈਣ ਗਏ PRTC ਦੇ ਬੱਸ ਡਰਾਈਵਰ ਨਾਲ ਵਰਤਿਆ ਭਾਣਾ

ਪ੍ਰਾਪਤ ਜਾਣਕਾਰੀ ਅਨੁਸਾਰ ਬਹੁਤ ਵੱਡੀ Dukhਭਰੀ ਖਬਰ ਆ ਰਹੀ ਹੈ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਸੰਗਤਾਂ ਨੂੰ ਲੈਣ ਗਏ PRTC ਦੀ ਵੋਲਵੋ ਬੱਸ ਦੇ ਡਰਾਈਵਰ ਦੀ ਰਸਤੇ ‘ਚ mout ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈਲਾਕਡਾਊਨ ਕਰਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਸੰਗਤਾਂ ਨੂੰ ਵਾਪਸ ਪੰਜਾਬ ਲਿਆਉਣ ਲਈ ਜਾ ਰਹੇ PRTC ਦੀ ਵੋਲਵੋ ਬੱਸ ਦੇ ਡਰਾਈਵਰ ਦੀ ਅੱਜ ਅਚਾ-ਨਕ ਰਸਤੇ ‘ਚ mout ਹੋ ਗਈ ਹੈ। ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਇੰਦੌਰ ਨਜ਼ਦੀਕ ਦਿਲ ਦਾ dora ਪੈਣ ਨਾਲ ਡਰਾਈਵਰ ਦੀ mout ਹੋਈ ਹੈ।ਜਿਸ ਤੋਂ ਬਾਅਦ ਬਰਨਾਲਾ ਜ਼ਿਲ੍ਹੇ ਵਿੱਚ ਮਾ-ਤਮ ਛਾ ਗਿਆ। ਪੀਆਰਟੀਸੀ ਦੇ ਚੇਅਰਮੈਨ ਕੇ. ਕੇ. ਸ਼ਰਮਾ ਨੇ ਇਸ ਦੀ ਪੁਸ਼-ਟੀ ਕਰਦਿਆਂ ਦੱਸਿਆ ਕਿ 25 ਅਪਰੈਲ ਨੂੰ ਸ੍ਰੀ ਹਜ਼ੂਰ ਸਾਹਿਬ ਵਿੱਚ ਸਰਕਾਰੀ ਬੱਸਾਂ ਉਥੋਂ ਸਿੱਖ ਸੰਗਤ ਨੂੰ ਪੰਜਾਬ ਲੈਣ ਲਈ ਗਈਆਂ ਸਨ,ਜਿਸ ਵਿੱਚ ਇੱਕ ਬੱਸ ਬਰਨਾਲਾ ਡੀਪੂ ਦੀ ਸੀ,ਜਿਸ ਦਾ ਚਾਲਕ ਮਨਜੀਤ ਸਿੰਘ ਵਾਸੀ ਬਡਬਰ ਜ਼ਿਲ੍ਹਾ ਬਰਨਾਲਾ ਦਾ ਹੀ ਰਹਿਣ ਵਾਲਾ ਸੀ, ਜਿਸ ਦੀ ਐਤਵਾਰ ਨੂੰ ਦੁਪਹਿਰ ਬਾਅਦ ਇੰਦੌਰ ਵਿੱਚ mout ਹੋ ਗਈ ਹੈ। ਦੱਸਿਆ ਜਾਂਦਾ ਹੈ ਕਿ ਜੋ ਬੱਸਾਂ ਸ੍ਰੀ ਹਜ਼ੂਰ ਸਾਹਿਬ ਵਿਖੇ ਫਸੀਆਂ ਸੰਗਤਾਂ ਨੂੰ ਵਾਪਸ ਪੰਜਾਬ ਲੈਣ ਲਈ ਗਈਆਂ ਹਨ,ਉਨ੍ਹਾਂ ਸਾਰੀਆਂ ਬੱਸਾਂ ਨਾਲ 2-2 ਡਰਾਈਵਰ ਭੇਜੇ ਗਏ ਸਨ। ਜਦੋਂ ਉਕਤ ਡਰਾਈਵਰ ਨਾਲ ਇਹ ਸਭ ਹੋਇਆ ਤਾਂ ਉਸ ਵੇਲੇ ਉਹ ਬੱਸ ਵਿੱਚ ਅਰਾਮ ਕਰ ਰਿਹਾ ਸੀ,ਜਿਸ ਕਾਰਨ ਵੱਡਾ ਭਾਣਾ ਹੋਣ ਤੋਂ ਬਚਾ-ਅ ਰਹਿ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਸ਼ਰਧਾਲੂ ਮਾਰਚ ਮਹੀਨੇ ਮਹਾਰਾਸ਼ਟਰ ਸੂਬੇ ‘ਚ ਸਥਿਤ ਅਬਚਲ ਨਗਰ ਨਾਂਦੇੜ ਵਿਖੇ ਗੁਰੂ ਘਰ ਗਏ ਸਨ ਪਰ ਲਾਕਡਾਊਨ ਕਾਰਨ ਉਥੇ ਹੀ ਫ-ਸ ਗਏ ਸਨ।ਇੰਨ੍ਹਾਂ ਸ਼ਰਧਾਲੂਆਂ ਦੀ ਘਰ ਵਾਪਸੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਗਾਤਾਰ ਭਾਰਤ ਸਰਕਾਰ ਅਤੇ ਮਹਾਰਾਸ਼ਟਰ ਸੂਬਾਈ ਸਰਕਾਰ ਨਾਲ ਰਾਬਤਾ ਕਰਕੇ ਇੰਨ੍ਹਾਂ ਲਈ ਰਾਹਦਾਰੀ ਦਾ ਪ੍ਰਬੰਧ ਕੀਤਾ ਸੀ।

ਇਟਲੀ ਤੋਂ ਆਈ ਵੱਡੀ ਖੁਸ਼ਖਬਰੀ

ਇਟਲੀ ਤੋਂ ਆਈ ਵੱਡੀ ਖੁਸ਼ਖਬਰੀ ‘ਸਭ ਨੂੰ ਪਤਾ ਹੈ ਕ-ਰੋ-ਨਾ ਨਾਲ ਯੂਰਪੀ ਦੇਸ਼ ਇਟਲੀ ਸਭ ਤੋਂ ਪਹਿਲਾਂ ਪ੍ਰਭਾ-ਵਿਤ ਹੋਇਆ ਹੈ । ਇੱਥੇ 26 ਹਜ਼ਾਰ ਤੋਂ ਵਧੇਰੇ ਲੋਕਾਂ ਦੀ mout ਹੋ ਚੁੱਕੀ ਹੈ ਜਦਕਿ 195,351 ਲੋਕ ਇਨਫੈਕ-ਟਿਡ ਹਨ।ਹੁਣ ਇਟਲੀ 4 ਮਈ ਤੋਂ ਦੁਬਾਰਾ ਕਾਰੋਬਾਰ ਖੋਲ੍ਹਣ ਦੀ ਤਿਆਰੀ ਵਿਚ ਹੈ। ਇਟਲੀ ਦੇ ਪ੍ਰਧਾਨ ਮੰਤੀਰ ਜੁਸੇਪੇ ਕੌਂਤੇ ਨੇ ਐਤਵਾਰ ਨੂੰ ਇਕ ਅਖਬਾਰ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ,”ਇਟਲੀ 4 ਮਈ ਤੋਂ ਆਪਣੇ ਲਾਕਡਾਊਨ ਨੂੰ ਘੱਟ ਕਰਨ ਦੇ ਤਹਿਤ ਆਪਣੇ ਨਿਰਮਾਣ ਉਦਯੋਗ ਨੂੰ ਮੁੜ ਖੋਲ੍ਹਣਾ ਸ਼ੁਰੂ ਕਰ ਦੇਵੇਗਾ।” ਇਸ ਦੇ ਨਾਲ ਹੀ ਕੌਂਤੇ ਨੇ ਕਿਹਾ ਕਿ ਸਾਡੀ ਸਤੰਬਰ ਮਹੀਨੇ ਵਿਚ ਸਕੂਲ ਖੋਲ੍ਹਣ ਦੀ ਤਿਆਰੀ ਹੈ। ਤੁਹਾਨੂੰ ਦੱਸ ਦੇਈਏ ਕਿ ਕੌਂਤੇ ਨੇ ਇਟਾਲੀਅਨ ਦੈਨਿਕ ਅਖਬਾਰ ‘ਲਾ ਰੀਪਬਲਿਕਨ’ ਨਾਲ ਗੱਲਬਾਤ ਵਿਚ ਕਿਹਾ ਕਿ ਅਸੀਂ 4 ਮਈ ਤੋਂ ਨਿਰਮਾਣ ਦੇ ਕਾਰੋਬਾਰ ਦੇ ਇਕ ਹਿੱਸੇ ਨੂੰ ਮੁੜ ਖੋਲ੍ਹਣ ਦੀ ਇਜਾਜ਼ਤ ਦੇਣ ਲਈ ਕੰਮ ਕਰ ਰਹੇ ਹਾਂ। ਉਹਨਾਂ ਨੇ ਕਿਹਾ ਕਿ ਇਸ ਨਾਲ ਜੁੜੇ ਉਪਾਆਂ ਨੂੰ ਅਗਲੇ ਹਫਤੇ ਦੀ ਸ਼ੁਰੂਆਤ ਵਿਚ ਨਵੇਂ ਰੂਪ ਵਿਚ ਪੇਸ਼ ਕੀਤਾ ਜਾਵੇਗਾ।ਗੌਰਤਲਬ ਹੈ ਕਿ ਇਟਲੀ ਪਹਿਲਾ ਅਜਿਹਾ ਯੂਰਪੀ ਦੇਸ਼ ਸੀ ਜੋ ਇਸ ਵਾਇ-ਰਸ ਨਾਲ ਸਭ ਤੋਂ ਵੱਧ ਪ੍ਰਭਾ-ਵਿਤ ਹੋਇਆ। ਉਹ ਯੂਰਪ ਵਿਚ ਮਾਰਚ ਵਿਚ ਲਾਕਡਾਊਨ ਲਗਾਉਣ ਵਾਲਾ ਪਹਿਲਾ ਦੇਸ਼ ਸੀ। ਹੁਣ ਇਟਲੀ ਦੇ ਆਪਣੀ ਅਰਥਵਿਵਸਥਾ ਨੂੰ ਫਿਰ ਤੋਂ ਖੋਲ੍ਹਣ ਦੇ ਰਸਤੇ ‘ਤੇ ਪੂਰੀ ਦੁਨੀਆ ਦੀ ਨਜ਼ਰ ਟਿਕੀ ਹੋਈ ਹੈ ਅਤੇ ਦੂਜੇ ਦੇਸ਼ ਉਸ ਵੱਲ ਦੇਖ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਟਲੀ ਉਨ੍ਹਾਂ ਵਿਸ਼ਵ ਸ਼ਕਤੀਸ਼ਾਲੀ ਮੁਲਕਾਂ ਚ ਆਉਦਾ ਹੈ ਜਿਸ ਦਾ ਸਿਹਤ ਵਿਭਾਗ ਦੂਜੇ ਨੰਬਰ ਤੇ ਦੁਨੀਆਂ ਭਰ ਚ ਆਉਦਾ ਹੈ। ਸਾਡੀ ਪੰਜਾਬ ਦੇ ਵਾਸੀਆਂ ਨੂੰ ਆਹੀ ਅਪੀਲ ਆਪਣੇ ਆਪਣੇ ਘਰ ਰਹੋ ਜਦੋਂ ਪਾਵਰਫੁੱਲ ਦੇਸ਼ ਦਾ ਹਾਲ ਹੋ ਸਕਦਾ ਹੈ ਫਿਰ ਆਪਣਾ ਤੇ ਰੱਬ ਰਾਖਾ ਹੈ। ਦੱਸ ਦਈਏ ਕਿ ਇਟਲੀ ਤੋਂ ਇਸ ਖੁਸ਼ਖਬਰੀ ਨੇ ਦੁਨੀਆਂ ਚ ਜਰੂਰ ਇੱਕ ਆਸ ਜਗਾ ਦਿੱਤੀ ਹੈ। ਦੱਸਣਯੋਗ ਹੈ ਕਿ ਇਟਲੀ ਚ ਪਿਛਲੇ ਦੋ ਹਫਤਿਆਂ ਤੇ mout ਦਰ ਵੀ ਬਹੁਤ ਘੱਟ ਗਈ ਹੈ।

ਦਰਬਾਰ ਸਾਹਿਬ ਗੁਰੂ ਰਾਮਦਾਸ ਲੰਗਰ ਹਾਲ ਲਈ ਸਿੱਖ ਵੀਰ ਕਰਵਾਈ ਵੱਡੀ ਸੇਵਾ

ਦਰਬਾਰ ਸਾਹਿਬ ਗੁਰੂ ਰਾਮਦਾਸ ਲੰਗਰ ਹਾਲ ਲਈ ਸਿੱਖ ਵੀਰ ਕਰਵਾਈ ਵੱਡੀ ਸੇਵਾ ‘ਸ੍ਰ:ਕੁਲਬੀਰ ਸਿੰਘ ਜੀ ਪਿੰਡ ਬਠੇ ਭੈਣੀ ਹਲਕਾ ਪਟੀ ਜਿੰਨਾ ਵਲੋ ਗੁਰੂ ਰਾਮਦਾਸ ਜੀ ਮਹਾਰਾਜ ਦੇ ਲੰਗਰ ਲੲੀ 10 ਕਿਲੇ ਕਣਕ ਲਗਪਗ (178 ਕੁੲਿੰਟਲ) ਭੇਟ ਕੀਤੀ ਗੲੀ,ਪਰਿਵਾਰ ਦਾ ਸਨਮਾਨ ਵੀ ਕੀਤਾ ਵਾਹਿਗੁਰੂ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ ਬਹੁਤ ਬਹੁਤ ਧੰਨਵਾਦ ਜੀ ।ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਲੰਗਰ ਸੇਵਾ ਥਾ ਥਾ ਚਲਾਈ ਜਾ ਰਹੀ। ਦੱਸ ਦਈਏ ਕਿ ਸ਼੍ਰੋਮਣੀ ਕਮੇਟੀ ਵਲੋ ਕੋ-ਰੋ-ਨਾ ਕਰਕੇ ਲੋੜਵੰਦਾਂ ਲਈ ਸਚਖੰਡ ਸ਼੍ਰੀ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨ ਤੋ ਨਿਰੰਤਰ ਲੰਗਰ ਸੇਵਾ ਜਾਰੀ ਹੈ ਸੰਗਤਾ ਵੱਲੋਂ ਲੰਗਰ ਲਈ ਲਗਾਤਾਰ ਰਸਦਾਂ ਤੇ ਮਾਇਆ ਭੇਜੀ ਜਾ ਰਹੀ ਹੈ। ਇਸੇ ਤਹਿਤ ਹੀ ਲੁਧਿਆਣਾ ਵਾਸੀ ਸ: ਸੁਰਿੰਦਰ ਸਿੰਘ ਚੌਹਾਨ ਅਤੇ ਮੁੱਖ ਸੇਵਾਦਾਰ ਗੁਰੂ ਨਾਨਕ ਸੇਵਾ ਮਿਸ਼ਨ ਰਜਿ. ਵਲੋ ਸਾਥੀਆ ਦੇ ਸਹਿਯੋਗ ਸਦਕਾ ਗੁ: ਆਲਮਗੀਰ ਸਾਹਿਬ ਲਈ 20 ਕੁਇੰਟਲ ਆਟਾ ਅਤੇ ਗੁ: ਸ਼੍ਰੀ ਦੇਗਸਰ ਕਟਾਣਾ ਸਾਹਿਬ ਲਈ 10 ਕੁਇੰਟਲ ਆਟੇ ਦੀ ਸੇਵਾ ਭੇਜੀ ਗਈ ਗੁਰੂ ਸਾਹਿਬ ਇਨ੍ਹਾਂ ਤੇ ਮੇਹਰ ਭਰਿਆ ਹੱਥ ਰੱਖਣ । ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਦੇ ਅੱਜ 51 ਹਜ਼ਾਰ ਰੁਪਏ ਭੇਟ ਕੀਤੇ ਗਏ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਹਾਜ਼ਰੀ ਵਿਚ ਇਸ ਰਾਸ਼ੀ ਦਾ ਚੈੱਕ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੂੰ ਸੌਂਪਿਆ। ਇਸ ਤੋਂ ਇਲਾਵਾ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਜਥਿਆਂ ਨੇ ਵੀ 5 ਲੱਖ ਪੰਦਰਾਂ ਹਜ਼ਾਰ ਰੁਪਏ ਗੁਰੂ ਕੇ ਲੰਗਰਾਂ ਲਈ ਦਿੱਤੇ। ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ ਤੇ ਸ. ਸੁਖਵਰਸ਼ ਸਿੰਘ ਪੰਨੂ ਨੇ ਪ੍ਰਚਾਰਕਾਂ ਵੱਲੋਂ ਇਕੱਠੀ ਕੀਤੀ ਰਾਸ਼ੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੂੰ ਸੌਂਪੀ।ਇਸੇ ਤਰ੍ਹਾਂ ਤਰਨ ਤਾਰਨ ਸਹਿਕਾਰੀ ਬੈਂਕ ਦੀ ਕੇਂਦਰੀ ਮੁਲਾਜਮ ਯੂਨੀਅਨ ਵੱਲੋਂ ਵੀ ਸ੍ਰੀ ਦਰਬਾਰ ਸਾਹਿਬ ਲਈ ਇੱਕ ਲੱਖ ਇੱਕ ਹਜ਼ਾਰ ਰੁਪਏ ਦਾ ਯੋਗਦਾਨ ਭੇਜਿਆ ਗਿਆ।ਕਿ ਗੁਰੂ ਘਰ ਦਾ ਲੰਗਰ ਸੰਗਤਾਂ ਦੀਆਂ ਭੇਟਾਵਾਂ ਨਾਲ ਹੀ ਚੱਲਦਾ ਹੈ। ਉਨ੍ਹਾਂ ਭੇਟਾਵਾਂ ਦੇਣ ਵਾਲ਼ਿਆਂ ਦਾ ਧੰਨਵਾਦ ਵੀ ਕੀਤਾ ਜਾਂਦਾ ਹੈ ।

ਅੰਮ੍ਰਿਤਸਰ ਸਾਹਿਬ”ਚ ਸਾਦਗੀ ਨਾਲ ਹੋਇਆ ਵਿਆਹ, ਸਭ ਪਾਸੇ ਚਰਚਾ

ਅੰਮ੍ਰਿਤਸਰ ”ਚ ਸਾਦਗੀ ਨਾਲ ਹੋਇਆ ਵਿਆਹ, ਪੁਲਸ ਬਣੀ ”ਬਾਰਾਤੀ” ਪੰਜਾਬ ‘ਚ ਕਰ-ਫਿਊ ਦੇ ਚੱਲਦੇ ਵਿਆਹ ਹੁਣ ਸਾਦਗੀ ਨਾਲ ਹੋ ਰਹੇ ਹਨ। ਵਿਆਹ ਇੱਕ ਅਜਿਹਾ ਰਿਸ਼ਤਾ ਹੈ ਜਿਸ ਨੂੰ ਹਰ ਕੋਈ ਯਾਦਗਾਰ ਬਣਾਉਣਾ ਚਾਹੁੰਦਾ ਹੈ ਜੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਚ ।ਜਾਣਕਾਰੀ ਮੁਤਾਬਕ ਪੰਜਾਬ ‘ਚ ਅਕਸਰ ਵਿਆਹਾਂ ‘ਚ ਬੇਹੱਦ ਖਰਚਾ ਕੀਤਾ ਜਾਂਦਾ ਸੀ ਪਰ ਹੁਣ ਕ-ਰੋਨਾ ਦੇ ਚੱਲਦੇ ਵੱਖ-ਵੱਖ ਸ਼ਹਿਰਾਂ ‘ਚ ਵਿਆਹ ਸਾਦਗੀ ਨਾਲ ਕੀਤੇ ਜਾ ਰਹੇ ਹਨ। ਤਾਜਾ ਮਾਮਲਾ ਪਵਿੱਤਰ ਨਗਰੀ ਅੰਮ੍ਰਿਤਸਰ ਦਾ ਸਾਹਮਣੇ ਆਇਆ ਹੈ, ਜਿਸ ‘ਚ ਕੇਵਲ 10 ਲੋਕਾਂ ਦੀ ਬਾਰਾਤ ਆਈ। ਇਸ ‘ਚ ਲਾੜਾ-ਲਾੜੀ ਦੇ 5-5 ਮੈਂਬਰ ‘ਤੇ ਪੰਜਾਬ ਪੁਲਸ ਬਾਰਾਤੀ ਬਣੀ। ਇਸ ਵਿਆਹ ‘ਚ ਸੋਸ਼ਲ ਡਿਸਟੈਂਸਿੰਗ ਦੇ ਨਾਲ-ਨਾਲ ਸਾਫ-ਸਫਾਈ ਦਾ ਵੀ ਪੂਰਾ ਧਿਆਨ ਰੱਖਿਆ ਗਿਆ।ਦੱਸ ਦਈਏ ਕਿ ਪੁਲਿਸ ਵਾਲੇ ਵੀਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਵਿਆਹ ਚ ਇਸ ਕਰਕੇ ਸ਼ਿਰਕਤ ਕੀਤੀ ਹੈ ਉਨ੍ਹਾਂ ਦੇ ਵਿਆਹ ਸੰਬੰਧੀ ਚੈਕਅੱਪ ਵੀ ਕੀਤੀ ਕਿ ਇਹ ਵਿਆਹ ਲੌਕਡਾਊਨ ਦੀ ਸਥਿਤੀ ਚ ਨਿਯਮਾਂ ਅਨੁਸਾਰ ਹੋ ਰਿਹਾ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਖੁਦ ਵੀ ਵਿਆਹ ਚ ਆਨੰਦ ਲਿਆ। ਤੁਹਾਨੂੰ ਦੱਸ ਦੇਈਏ ਕਿ ਇਸ ਵਿਆਹ ‘ਚ ਲਾਵਾਂ ਫੇਰੇ ਤੋਂ ਬਾਅਦ ਸਮਾਜਿਕ ਸੰਸਥਾਵਾਂ ਅਤੇ ਪੁਲਸ ਦੇ ਸਹਿਯੋਗ ਨਾਲ ਕੁਝ ਸਾਮਾਨ ਭੇਂਟ ਕੀਤਾ ਗਿਆ। ਇਹ ਵਿਆਹ ਸਰਬੱਤ ਦਾ ਭਲਾ ਐਜੂਕੇਸ਼ਨ ਸੁਸਾਇਟੀ ਵਲੋਂ ਕਰਵਾਇਆ ਗਿਆ ਹੈ । ਸੰਸਥਾ ਦਾ ਕਹਿਣਾ ਹੈ ਕਿ ਪਿਛਲੇ 10 ਸਾਲਾਂ ਤੋਂ ਅਸੀਂ ਗਰੀਬ ਪਰਿਵਾਰਾਂ ਦੇ ਸਾਦਗੀ ਨਾਲ ਵਿਆਹ ਕਰਦੇ ਆ ਰਹੇ ਹਾਂ ਅਤੇ ਅੱਗੇ ਵੀ ਗਰੀਬ ਲੋਕਾਂ ਦੀ ਇਸੇ ਤਰ੍ਹਾਂ ਹੀ ਮਦਦ ਕਰਦੇ ਰਹਾਂਗੇ। ਲੋੜ ਹੈ ਸਾਡੇ ਸਮਾਜ ਨੂੰ ਇਸ ਤਰਾਂ ਦੇ ਵਿਆਹਾਂ ਦੀ ਜੋ ਸਾਡੇ ਸਮਾਜ ਨੂੰ ਨਵੀਂ ਸੇਧ ਦੇ ਸਕਣ। ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਇੱਕ ਹੋਰ ਵਿਆਹ ਕਾਫੀ ਚਰਚਾ ਚ ਆਇਆ ਸੀ ਜਦੋਂ ਇੱਕ ਨੌਜਵਾਨ ਇੱਕਲਾ ਹੀ ਸਕੂਟਰੀ ਤੇ ਆਪਣੀ ਜੀਵਨ ਸਾਥਣ ਨੂੰ ਲੈ ਆਇਆ ਸੀ।

ਇੰਗਲੈਂਡ ਦੇ ਐੱਮ. ਪੀ. ਤਨਮਨਜੀਤ ਸਿੰਘ ਢੇਸੀ ਦੇ ਘਰੋਂ ਆਈ ਵੱਡੀ ਖਬਰ

ਇੰਗਲੈਂਡ ਦੇ ਐੱਮ. ਪੀ. ਤਨਮਨਜੀਤ ਸਿੰਘ ਢੇਸੀ ਦੀ ਨਾਨੀ ਨਹੀਂ ਰਹੇ ਪ੍ਰਾਪਤ ਜਾਣਕਾਰੀ ਅਨੁਸਾਰ ਇੰਗਲੈਂਡ ਦੇ ਸਲੋਹ ਹਲਕੇ ਤੋਂ ਪਹਿਲੇ ਦਸਤਾਰਧਾਰੀ ਸਿੱਖ ਐੱਮ. ਪੀ. ਤਨਮਨਜੀਤ ਸਿੰਘ ਢੇਸੀ ਅਤੇ ਸਾਹਿਬ ਸਿੰਘ ਢੇਸੀ ਯੂ. ਕੇ. ਦੇ ਸਤਿਕਾਰਯੋਗ ਨਾਨੀ ਜੀ ਸਰਦਾਰਨੀ ਜਗੀਰ ਕੌਰ (86) ਦੀ ਕੋ-ਰੋਨਾ ਨਾਲ ਇੰਗਲੈਂਡ ਵਿਖੇ mout ਹੋ ਗਈ। ਉਹ ਗ੍ਰੇਵਜੈਂਡ (ਕੈਂਟ) ਸ਼ਹਿਰ ਵਿਖੇ ਰਹਿੰਦੇ ਸਨ ਅਤੇ ਯੂ. ਕੇ. ਦੇ ਪ੍ਰਸਿੱਧ ਸਿੱਖ ਆਗੂ ਜਥੇਦਾਰ ਰਾਮ ਸਿੰਘ ਦੀ ਧਰਮ ਪਤਨੀ, ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦਰਬਾਰ ਗ੍ਰੇਵਜੈਂਡ ਦੇ ਸਾਬਕਾ ਪ੍ਰਧਾਨ ਜਸਪਾਲ ਸਿੰਘ ਢੇਸੀ ਦੀ ਸੱਸ, ਹਰਵਿੰਦਰ ਸਿੰਘ ਬਨਿੰਗ, ਰਵਿੰਦਰ ਸਿੰਘ ਬਨਿੰਗ ਅਤੇ ਸਤਵਿੰਦਰ ਸਿੰਘ ਬਨਿੰਗ ਅਤੇ ਸਰਦਾਰਨੀ ਦਲਵਿੰਦਰ ਕੌਰ ਢੇਸੀ ਦੇ ਪੂਜਨੀਕ ਮਾਤਾ ਜੀ ਸਨ। ਐੱਮ. ਪੀ. ਢੇਸੀ ਦੇ ਚਾਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਨੇ ਦੱਸਿਆ ਕਿ ਤਨਮਨਜੀਤ ਸਿੰਘ ਢੇਸੀ ਦੀ ਨਾਨੀ ਦੀ ਕਰੋ-ਨਾ ਕਾਰਨ ਹੋਈ mout ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੋਂ ਇਲਾਵਾ ਗੁਰਮੇਲ ਸਿੰਘ ਮੱਲ੍ਹੀ ਉੱਘੇ ਕਾਰੋਬਾਰੀ, ਗ੍ਰੇਵਜੈਂਡ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਧਾਲੀਵਾਲ, ਜਨਰਲ ਸਕੱਤਰ ਦਵਿੰਦਰ ਸਿੰਘ ਮੁੱਠਡਾ ਅਤੇ ਹੋਰਨਾਂ ਨੇ ਵੀ ਉਨ੍ਹਾਂ ਨਾਲ Dukh ਪ੍ਰਗਟ ਕੀਤਾ ਹੈ। ਜ਼ਿਕਰਯੋਗ ਹੈ ਕਿ ਮਾਤਾ ਜਗੀਰ ਕੌਰ ਦੇ ਅਕਾਲ ਚਲਾਣੇ ਤੋ ਬਾਅਦ ਉਨ੍ਹਾਂ ਦੀ ਪਾਜ਼ੀਟਿਵ ਰਿਪੋ-ਰਟ ਆਈ ਹੈ। ਢੇਸੀ ਕਹਿੰਦੇ ਹਨ ਕਿ ਉਹ ਅੰਤਿ-ਮ ਸਮੇਂ ਆਪਣੇ ਨਾਨੀ ਜੀ ਨੂੰ ਮੋਢਾ ਵੀ ਨਹੀਂ ਦੇ ਸਕੇ।ਦੱਸ ਦਈਏ ਕਿ ਉਹ ਜਸਪਾਲ ਸਿੰਘ ਢੇਸੀ ਦਾ ਪੁੱਤਰ ਹੈ ਜੋ ਬਰਤਾਨੀਆ ਵਿਚ ਇੱਕ ਨਿਰਮਾਣ ਕੰਪਨੀ ਚਲਾਉਂਦੇ ਹਨ ਅਤੇ ਗ੍ਰੇਵਸੇਂਦ ਵਿਚ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਸਾਬਕਾ ਪ੍ਰਧਾਨ ਹਨ, ਜੋ ਯੂ ਕੇ ਵਿਚ ਸਭ ਤੋਂ ਵੱਡਾ ਗੁਰਦੁਆਰਾ ਹੈ। ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

ਰੱਬ ਤੇ ਵਿਸ਼ਵਾਸ ਦੀ ਇੱਕ ਸੱਚੀ ਕਹਾਣੀ

ਰੱਬ ਤੇ ਵਿਸ਼ਵਾਸ ਦੀ ਇੱਕ ਸੱਚੀ ਕਹਾਣੀ ‘ਪ੍ਰਮਾਤਮਾ ‘ਪ੍ਰਮਾਤਮਾ ਸ਼ਬਦ ਦਾ ਮੁੱਢ “ਪਰਾਮਾ” ਜਿਸ ਦਾ ਅਰਥ ਅਜਿਹੀ ਧਾਰਮਿਕ ਆਤਮਾ ਜੋ ਸਰਬਵਿਆਪਕ, ਸਰਬਉੱਚ ਹੈ। “ਆਤਮ” ਸ਼ਬਦ ਵਿਅਕਤੀਗਤ ਆਤਮਾ ਵੱਲ ਸੰਕੇਤ ਕਰਦਾ ਹੈ, ਪਰੰਤੂ “ਪ੍ਰਮਾਤਮਾ” ਸ਼ਬਦ ਅਜਿਹਾ ਸ਼ਬਦ ਹੈ ਜੋ ਜਿੰਦਗੀ, ਗਿਆਨ, ਰਿਸ਼ਤਿਆਂ, ਸਭ ਚੀਜਾਂ ਤੋਂ ਉੱਪਰ ਹੈ,ਭਾਵ ਇੱਕ ਅਜਿਹੀ “ਆਤਮਾ” ਜੋ ਸਰਬਉੱਚ, ਅਤੇ ਵਿਸ਼ਵ ਵਿਆਪੀ ਹੈ। “ਪ੍ਰਮਾਤਮਾ” ਸ਼ਬਦ ਨੂੰ ਇਸ ਅਰਥ ਵਿੱਚ ਵੀ ਲਿਆ ਜਾਂਦਾ ਹੈ, ਜਿਸਨੇ ਸਭ ਨੂੰ ਬਣਾਇਆ ਹੈ।ਅਸਲ ਵਿਚ ਸਤਿਨਾਮੁ ਇੱਕ ਨਹੀਂ ਦੋ ਸ਼ਬਦ ਹਨ , ਸਤਿ ਅਤੇ ਨਾਮੁ ਵਾਹਿਗੁਰੂ ਵੀ ਦੋ ਸ਼ਬਦ ਹਨ , ਵਾਹਿ ਅਤੇ ਗੁਰੂ ਪਰ ਗੁਰੂ ਗਰੰਥ ਸਾਹਿਬ ਦੀਆਂ ਹੱਥ ਲਿਖਤ ਆਦਿ ਬੀੜਾਂ ਵਿਚ ਸਾਰੇ ਅਗਲੇ ਪਿਛਲੇ ਸ਼ਬਦਾਂ ਨੂੰ ਜੁੜਵੇਂ ਰੂਪ ‘ ਚ ਲਗਾਤਾਰਤਾ ਵਿਚ ਲਿਖਿਆ ਗਿਆ , ਇਸ ਲਈ ਇਹ ਸ਼ਬਦ ਜੋਟੇ ਵੀ ਜੁੜਵੇਂ ਹੀ ਲਿਖੇ ਗਏ । | ਵਾਹਿ ਗੁਰੂ ਦਾ ਉਚਾਰਨ ਅਸੀਂ ਵਾਹੇਗੁਰੂ ਦੇ ਤੌਰ ‘ ਤੇ ਕਰਦੇ ਹਾਂ , ਜਦ ਕਿ ਇਸ ਦਾ ਸਹੀ ਉਚਾਰਨ ਵਾਹ ਗੁਰੁ ਹੋਣਾ ਚਾਹੀਦਾ ਹੈ । ਪਰ ਜੇ ਵਾਹਿ ਨੂੰ ਵਾਹੇ ਬੋਲਣਾ ਉਚਿਤ ਹੈ ਤਾਂ ਸਤਿ ਨੂੰ ਸਤੇ ਬੋਲਣਾ ਚਾਹੀਦਾ ਹੈ ਭਾਵ ਸਤਿ ਨਾਮੁ ਦਾ ਉਚਾਰਨ ਸਤਨਾਮ ਦੀ ਬਜਾਏ ਸਤੇਨਾਮ ਹੋਣਾ ਚਾਹੀਦਾ ਹੈ , ਜੋ ਕਦਾਚਿਤ ਠੀਕ ਨਹੀਂ । ਇਸ ਲਈ ਵਾਹਿ ਗੁਰੂ ਦਾ ਉਚਾਰਨ ਵਾਹੇਗੁਰੂ ਵੀ ਠੀਕ ਨਹੀਂ ਹੋਣਾ । ਅਸੀਂ ‘ ਸਿੱਖਾਂ ਨੇ ਆਪਣੇ ਤੌਰ ‘ ਤੇ ਰੱਬ ਦਾ ਨਾਂ ਵਾਹਿਗੁਰੂ ਰੱਖਿਆ ਹੋਇਆ ਹੈ । ਗੁਰੂ ਗਰੰਥ ਸਾਹਿਬ ਵਿਚ ਗੁਰੂ ਨਾਨਕ ਸਾਹਿਬ ਤੋਂ ਗੁਰੂ ਤੇਗ ਬਹਾਦਰ ਜੀ ਤੱਕ ਛੇ ਗੁਰੂ ਸਾਹਿਬਾਨ ਦੀ ਬਾਣੀ ਵਿਚ ਵਾਹਿਗੁਰੂ ਸ਼ਬਦ ਕਿਧਰੇ ਨਹੀਂ ਆਇਆ । ਕਬੀਰ ਜੀ , ਰਵਿਦਾਸ ਜੀ , ਨਾਮਦੇਵ ਜੀ , ਫਰੀਦ ਜੀ , ਤ੍ਰਿਲੋਚਨ ਜੀ , ਬੇਣੀ ਜੀ ਆਦਿ ਪੰਦਰਾਂ ਆਦਿ ਗੁਰੁ ਭਗਤ ਸਾਹਿਬਾਨ ਦੀ ਬਾਣੀ ਵਿਚ ਵੀ ਕਿਸੇ ਨੇ ਪਰਮਾਤਮਾ ਨੂੰ ਵਾਹਿਗੁਰੂ ਸ਼ਬਦ ਨਾਲ ਯਾਦ ਨਹੀਂ ਕੀਤਾ । ਗੁਰੂ ਗਰੰਥ ਸਾਹਿਬ ਦੇ ਆਖਰੀ ਪੰਨਿਆਂ ‘ ਤੇ ਭੱਟਾਂ ਦੇ ਸਵੱਈਏ ਦਰਜ ਹਨ । ਭੱਟ ਸਾਹਿਬਾਨ ਗੁਰੂ ਅਰਜਨ ਜੀ ਦੇ ਸਮਕਾਲੀ ਸਨ । ਇਹ ਸਵੱਈਏ ਪਹਿਲੀਆਂ । ਪੰਜਾਂ ਪਾਤਸ਼ਾਹੀਆਂ ਦੀ ਸੋਭਾ ਅਤੇ ਸ਼ਾਨ ਵਿਚ ਲਿਖੇ ਹੋਏ ਹਨ । ਗੁਰੂ ਸਾਹਿਬਾਨ ਨੂੰ ਪ੍ਰਮਾਤਮਾ ਦੇ ਸਮਾਨ , ਪ੍ਰਮਾਤਮਾ ਦੇ ਅਵਤਾਰ ਜਾਂ ਪਰਮਾਤਮਾ ਦੇ ਰੂਪ ਵਜੋਂ ਵਡਿਆਇਆ ਗਿਆ ਹੈ । ਭੱਟ ਗਯੰਦ ਜੀ ਨੇ ਸਵੱਈਏ ਮਹਲੇ ਚੌਥੇ ( ਪੰਨਾ ੧੪੦੨ ਅਤੇ ੧੪੦੩ ) ਵਿਚ ਗੁਰੂ ਰਾਮਦਾਸ ਜੀ ਦੀ ਉਸਤਤਿ ਕਰਦਿਆਂ ਉਹਨਾਂ ਨੂੰ ਵਾਰ ਵਾਰ ” ਵਾਹਿ ਗੁਰੂ ” ਕਹਿ ਕੇ ਗੁਰੂ ਜੀ ਦੀ ਵਾਹ – ਵਾਹੀ ਕੀਤੀ ਹੈ । ਉਪਰੋਕਤ ਦੀ ਰੌਸ਼ਨੀ ਵਿਚ ਮੈਨੂੰ ‘ ਵਾਹਿ ਗੁਰੂ ਜੀ ਕਾ ਖਾਲਸਾ , ਵਾਹਿ ਗੁਰੂ ਜੀ ਕੀ ਫਤਹਿ ‘ ਦਾ ਮਤਲਬ ਇਹ ਸਮਝ ਆਉਂਦਾ ਹੈ ਕਿ ਗੁਰੂ ਜੀ ਦਾ ਖਾਲਸਾ ਮਹਾਨ ( ਧੰਨ ) ਹੈ ਅਤੇ ਗੁਰੂ ਜੀ ਦੀ ਫਤਹਿ ਵੀ ਮਹਾਨ ( ਵੱਡੀ ) ਹੈ । ਪ੍ਰਚੱਲਤ ਅਰਥਾਂ ਵਿਚ ਵਾਹਿਗੁਰੂ ਜੀ ਕੀ ਫਤਹਿ ਨੂੰ ਪ੍ਰਮਾਤਮਾ ਦੀ ਜਿੱਤ ਸਮਝਣਾ ਅਜੀਬ ਲੱਗਦਾ ਹੈ । ਪਰਮਾਤਮਾ ਤਾਂ ਕੁਲ ਦ੍ਰਿਸ਼ਟੀ ਦਾ ਮਾਲਕ ਹੈ ,

ਆਪਣੀ ਧੀ ਦੇ ਇੱਕ ਬੋਲ ਤੇ ਕਿਸਾਨ ਵੀਰ ਨੇ ਕਰ ਦਿੱਤਾ ਅਜਿਹਾ ਕੰਮ ਕਿ ਹਰ ਪਾਸੇ ਹੋ ਰਹੀ ਹੈ ਚਰਚਾ

ਆਪਣੀ ਧੀ ਦੇ ਇੱਕ ਬੋਲ ਤੇ ਕਿਸਾਨ ਵੀਰ ਨੇ ਕਰ ਦਿੱਤਾ ਅਜਿਹਾ ਕੰਮ ਕਿ ਹਰ ਪਾਸੇ ਹੋ ਰਹੀ ਹੈ ਚਰਚਾ ਦੱਸ ਦਈਏ ਕਿ ਇਕ ਕਿਸਾਨ ਨੇ ਆਪਣੇ ਸੀਮਤ ਸਰੋਤਾਂ ਨਾਲ ਇਕ ਨਵੀਂ ਪਹਿਲ ਕੀਤੀ ਹੈ। ਮੰਦਸੌਰ ਦੇ ਝਵਾਲ ਦੇ ਇੱਕ ਕਿਸਾਨ ਕੈਲਾਸ਼ ਗੁਰਜਰ ਨੇ ਪ੍ਰਸ਼ਾਸਨ ਨੂੰ ਲੋੜਵੰਦਾਂ ਲਈ ਇੱਕ ਟਰਾਲੀ ਕਣਕ ਦਿੱਤੀ ਹੈ। ਇਸ ਦੇ ਨਾਲ ਹੀ ਦੇਸ਼ ਦੇ ਕਿਸਾਨਾਂ ਨੂੰ ਵੀ ਇੱਕ ਕੁਇੰਟਲ ਵਿਚੋਂ ਇਕ ਕਿਲੋ ਕਣਕ ਦਾਨ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਇਸ ਸੰਕਟ ਦੀ ਘੜੀ ਵਿੱਚ ਦੇਸ਼ ਵਿੱਚ ਕੋਈ ਭੁੱਖਾ ਨਾ ਰਹੇ। ਕੈਲਾਸ਼ ਗੁਰਜਰ ਨੇ ਆਪਣੀ 8 ਸਾਲ ਦੀ ਬੇਟੀ ਤੋਂ ਪ੍ਰੇਰਣਾ ਪ੍ਰਾਪਤ ਕਰਨ ਤੋਂ ਬਾਅਦ ਇਹ ਪਹਿਲ ਕੀਤੀ ਹੈ। ਉਨ੍ਹਾਂ ਦੇ ਇਸ ਫੈਸਲੇ ਦਾ ਸਨਮਾਨ ਕਰਦਿਆਂ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਕਿਸਾਨ ਨੇਤਾਵਾਂ ਨੇ ਦੇਸ਼ ਭਰ ਦੇ ਕਿਸਾਨਾਂ ਨੂੰ ਅਜਿਹੀਆਂ ਅਪੀਲ ਕੀਤੀ ਹੈ।ਬੇਟੀ ਨੇ ਕਿਹਾ ਸੀ – ਪਤਾ ਨਹੀਂ ਕਿੰਨੇ ਪਰਿਵਾਰ ਭੁੱਖੇ ਹੋਣਗੇ ਗੁਰਜਰ ਨੇ ਦੱਸਿਆ ਕਿ ਇਕ ਦਿਨ ਇਕ ਛੋਟੀ ਲੜਕੀ ਉਨ੍ਹਾਂ ਘਰ ਰੋਟੀ ਮੰਗਣ ਆਈ। ਉਸਦੀ 8 ਸਾਲ ਦੀ ਬੇਟੀ ਨੇ ਉਸਨੂੰ ਰੋਟੀ ਅਤੇ ਬਿਸਕੁਟ ਦਿੱਤੇ। ਕਿਸਾਨ ਨੇ ਰੋਟੀ ਮੰਗਣ ਵਾਲੀ ਲੜਕੀ ਨੂੰ ਉਸ ਦੇ ਪਰਿਵਾਰ ਬਾਰੇ ਪੁੱਛਿਆ। ਉਸਨੇ ਦੱਸਿਆ ਕਿ ਘਰ ਵਿੱਚ ਮਾਪੇ ਅਤੇ ਭਰਾ ਸਾਰੇ ਭੁੱਖੇ ਹਨ। ਇਸ ‘ਤੇ ਕਿਸਾਨ ਨੇ ਘਰੋਂ ਆਟਾ, ਦਾਲਾਂ ਅਤੇ ਚਾਵਲ ਦਿੱਤੇ। ਗੁਰਜਰ ਦੀ ਧੀ ਨੇ ਕਿਹਾ – ਪਤਾ ਨਹੀਂ ਕਿੰਨੇ ਪਰਿਵਾਰ ਭੁੱਖੇ ਹੋਣਗੇ। ਇਸ ਤੋਂ ਬਾਅਦ ਗੁਰਜਰ ਨੇ ਕਲੈਕਟਰ ਨਾਲ ਸੰਪਰਕ ਕੀਤਾ ਤੇ ਇੱਕ ਟਰਾਲੀ ਕਣਕ ਦਾਨ ਕੀਤੀ। ਗੁਰਜਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੰਡੀ ਵਿਚ ਕਣਕ ਵੇਚਣ ਜਾਣ ਤਾਂ ਲੋੜਵੰਦਾਂ ਨੂੰ ਪ੍ਰਤੀ ਕੁਇੰਟਲ ਤੋਂ ਇਕ ਕਿਲੋ ਕਣਕ ਦਾਨ ਕਰਨ ਤਾਂ ਜੋ ਇਸ ਔਖੀ ਘੜੀ ਵਿਚ ਲੋਕਾਂ ਦੀ ਮਦਦ ਕੀਤੀ ਜਾ ਸਕੇ। ਦੱਸ ਦਈਏ ਕਿ ਯੂ ਪੀ ਦੇ ਕਿਸਾਨ ਨੇ ਸਾਰੀ ਫਸਲ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚ ਦਾਨ ਕੀਤੀ ਉੱਤਰ ਪ੍ਰਦੇਸ਼ ਦੇ ਸ਼ਾਹਜਹਾਨਪੁਰ ਵਿੱਚ, ਇੱਕ ਕਿਸਾਨ ਨੇ 223 ਕੁਇੰਟਲ ਕਣਕ ਦੀ ਪੂਰੀ ਫਸਲ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚ ਦਾਨ ਕੀਤੀ। ਬੜੌਦਾ ਦੇ ਵਸਨੀਕ ਧਰਮਿੰਦਰ ਸਿੰਘ ਲਾਠੇਰ ਨੇ ਪਿੰਡ ਗੁਲੀਆ ਚੱਕਜ਼ੌ ਵਿੱਚ 12 ਏਕੜ ਜ਼ਮੀਨ ਖਰੀਦੀ ਸੀ। ਇਹ ਉਸ ਦੀ ਪਹਿਲੀ ਫਸਲ ਸੀ। ਕਿਸਾਨ ਦਾ ਕਹਿਣਾ ਹੈ ਕਿ ਇਹ ਕਣਕ ਖੇਤਰ ਦੇ ਸੈਂਕੜੇ ਲੋਕਾਂ ਨੂੰ ਭੋਜਨ ਦੇਵੇਗੀ। ਖਾਸ ਗੱਲ ਇਹ ਹੈ ਕਿ ਤਾਲਾਬੰਦੀ ਕਾਰਨ ਉਹ ਗੁਜਰਾਤ ਤੋਂ ਨਹੀਂ ਆ ਸਕੇ ਤਾਂ ਫਿਰ ਆਪਣੇ ਭਰਾ ਨੂੰ ਕਣਕ ਸਮੇਤ ਮੰਡੀ ਭੇਜਿਆ।

“ਸੱਚਖੰਡ ਸ੍ਰੀ ਹਜ਼ੂਰ ਸਾਹਿਬ” ਤੋਂ ਸੰਗਤਾਂ ਪੰਜਾਬ ਪਹੁੰਚਣੀਆਂ ਸ਼ੁਰੂ

ਸਾਂਝੇ ਯਤਨਾਂ ਨਾਲ ਸ੍ਰੀ ਹਜ਼ੂਰ ਸਾਹਿਬ ਤੋਂ ਸੰਗਤਾਂ ਪੰਜਾਬ ਪਹੁੰਚਣੀਆਂ ਸ਼ੁਰੂ ਬੀਬਾ ਹਰਸਿਮਰਤ ਕੌਰ ਬਾਦਲ ਤੇ ਪੰਜਾਬ ਸਰਕਾਰ ਦੇ ਸਾਝੇ ਉੱਦਮ ਸਦਕਾ ਇਹ ਸਭ ਹੋ ਰਿਹਾ ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹਨਾਂ ਸ਼ਰਧਾਲੂਆਂ ਦੀ ਘਰ ਵਾਪਸੀ ਲਈ ਕੀਤੀ ਬੇਨਤੀ ਪ੍ਰਵਾਨ ਕਰਨ ਲਈ ਬੀਬਾ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ, ਮਹਾਰਾਸ਼ਟਰ ਦੇ ਮੁੱਖ ਮੰਤਰੀ ਸ੍ਰੀ ਉੱਧਵ ਠਾਕਰੇ ਜੀ ਅਤੇ ਨਾਲ ਹੀ ਰਾਜ ਸਭਾ ਮੈਂਬਰ ਸ੍ਰੀ ਸ਼ਰਦ ਪਵਾਰ ਜੀ ਦਾ ਵੀ ਕੀਤਾ ਸਹਿਯੋਗ ਲਈ ਦਿਲੋਂ ਧੰਨਵਾਦ ਕੀਤਾ। ‘ਐਤਵਾਰ ਦੀ ਚੜ੍ਹਦੀ ਸਵੇਰ ਢਾਈ ਸੌ ਸ਼ਰਧਾਲੂਆਂ ਲਈ ਰਾਹਤ ਲੈ ਕੇ ਬਹੁੜੀ ਜਦ ਉਹ ਲਗਭਗ ਇਕ ਮਹੀਨੇ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਯਤਨਾਂ ਨਾਲ ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ ਤੋਂ ਚੱਲ ਕੇ ਪੰਜਾਬ ‘ਚ ਪ੍ਰਵੇਸ਼ ਕੀਤੇ।ਇਹ ਸ਼ਰਧਾਲੂ ਮਾਰਚ ਮਹੀਨੇ ਮਹਾਰਾਸ਼ਟਰ ਸੂਬੇ ‘ਚ ਸਥਿਤ ਅਬਚਲ ਨਗਰ ਨਾਂਦੇੜ ਵਿਖੇ ਗੁਰੂ ਘਰ ਗਏ ਸਨ ਪਰ ਅਚਾ-ਨਕ ਹੋਏ ਲਾਕਡਾਊਨ ਕਾਰਨ ਉਥੇ ਹੀ ਫ-ਸ ਗਏ ਸਨ।ਇੰਨ੍ਹਾਂ ਸ਼ਰਧਾਲੂਆਂ ਦੀ ਘਰ ਵਾਪਸੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਗਾਤਾਰ ਭਾਰਤ ਸਰਕਾਰ ਅਤੇ ਮਹਾਰਾਸ਼ਟਰ ਸੂਬਾਈ ਸਰਕਾਰ ਨਾਲ ਰਾਬਤਾ ਕਰਕੇ ਇੰਨ੍ਹਾਂ ਲਈ ਸੁਰੱਖਿਅਤ ਰਾਹਦਾਰੀ ਦਾ ਪ੍ਰਬੰਧ ਕੀਤਾ ਸੀ।ਇਸ ਤੋਂ ਬਿਨਾਂ ਜਿਨ੍ਹਾਂ ਰਾਜਾਂ ‘ਚੋਂ ਇਨ੍ਹਾਂ ਸ਼ਰਧਾਲੂਆਂ ਦੀਆਂ ਬੱਸਾਂ ਨੇ ਲੰਘ ਕੇ ਆਉਣਾ ਸੀ। ਉਨ੍ਹਾਂ ਨਾਲ ਵੀ ਪੰਜਾਬ ਸਰਕਾਰ ਵਲੋਂ ਮੁਕੰਮਲ ਤਾਲਮੇਲ ਕੀਤਾ ਗਿਆ ਸੀ ਤਾਂ ਜੋ ਰਸਤੇ ਵਿਚ ਇੰਨ੍ਹਾਂ ਸ਼ਰਧਾਲੂਆਂ ਨੂੰ ਕੋਈ ਦਿੱਕਤ ਨਾ ਆਵੇ। ਦੱਸ ਦਈਏ ਕਿ ਇਸ ਕਾਫਲੇ ਵਿਚ ਸ਼ਾਮਲ 8 ਬੱਸਾਂ ਅੱਜ ਪੰਜਾਬ ‘ਚ ਦਾਖਲ ਹੋਈਆਂ, ਜਿਨ੍ਹਾਂ ‘ਚੋਂ 7 ਬੱਸਾਂ ਬਠਿੰਡਾ ਜ਼ਿਲੇ ਦੇ ਹਰਿਆਣਾ ਨਾਲ ਲਗਦੇ ਡੂਮਵਾਲੀ ਬਾਰਡਰ ਰਾਹੀਂ ਜਦਕਿ ਇਕ ਫਾਜ਼ਿਲਕਾ ਜ਼ਿਲੇ ਦੇ ਅਬੋਹਰ ਰਾਹੀਂ ਪੰਜਾਬ ਵਿਚ ਪਹੁੰਚੀ।ਇੰਨ੍ਹਾਂ ਬੱਸਾਂ ਵਿਚ ਬਠਿੰਡਾ ਜ਼ਿਲੇ ਦੇ ਨਾਗਰਿਕਾਂ ਤੋਂ ਇਲਾਵਾ ਸ੍ਰੀ ਅੰਮ੍ਰਿਤਸਰ ਸਾਹਿਬ,ਲੁਧਿਆਣਾ, ਕਪੂਰਥਲਾ, ਗੁਰਦਾਸਪੁਰ, ਰੋਪੜ, ਸ਼ਹੀਦ ਭਗਤ ਸਿੰਘ ਨਗਰ, ਸਾਹਿਬਜਾਦਾ ਅਜੀਤ ਸਿੰਘ ਨਗਰ, ਜਲੰਧਰ, ਫਾਜ਼ਿਲਕਾ, ਸੰਗਰੂਰ, ਪਟਿਆਲਾ, ਮੋਗਾ ਜ਼ਿਲ੍ਹਿਆਂ ਅਤੇ ਚੰਡੀਗੜ੍ਹ ਦੇ ਸ਼ਰਧਾਲੂ ਵੀ ਸ਼ਾਮਲ ਸਨ। ਪੰਜਾਬ ਦੀ ਹੱਦ ਅੰਦਰ ਪ੍ਰਵੇਸ਼ ਕਰਨ ਤੇ ਬਠਿੰਡਾ ਦੇ ਐੱਸ.ਡੀ.ਐੱਮ. ਅਮਰਿੰਦਰ ਸਿੰਘ ਟਿਵਾਣਾ ਅਤੇ ਤਹਿਸੀਲਦਾਰ ਸ: ਸੁਖਬੀਰ ਸਿੰਘ ਬਰਾੜ ਦੀ ਅਗਵਾਈ ਵਿਚ ਪ੍ਰਸ਼ਾਸਨ ਵਲੋਂ ਸ਼ਰਧਾਲੂਆਂ ਦਾ ਮੈਡੀਕਲ ਚੈਕਅੱਪ ਕੀਤਾ ਗਿਆ ਅਤੇ ਸ਼ਰਧਾਲੂਆਂ ਨੂੰ ਨਾਸ਼ਤਾ, ਪਾਣੀ, ਮਾਸਕ, ਸੈਨੀਟਾਈਜ਼ਰ ਦਿੱਤੇ ਗਏ ਅਤੇ ਬੱਸਾਂ ਨੂੰ ਸਬੰਧਤ ਜ਼ਿਲਿਆਂ ਲਈ ਰਵਾਨਾ ਕਰ ਦਿੱਤਾ ਗਿਆ। ਜਦਕਿ ਬਠਿੰਡਾ ਜ਼ਿਲੇ ਦੇ 21 ਨਾਗਰਿਕਾਂ ਨੂੰ ਸਿੱਧੇ ਇਕਾਂ-ਤਵਾਸ ਕੇਂਦਰ ਵਿਚ ਲਿਜਾਇਆ ਗਿਆ, ਜਿੱਥੇ ਇੰਨ੍ਹਾਂ ਦੀ ਮੁਕੰਮਲ ਮੈਡੀ-ਕਲ ਜਾਂਚ ਹੋਵੇਗੀ ਅਤੇ ਸਾਰੇ ਮੈਡੀ-ਕਲ ਨਿਯਮਾਂ ਦੀ ਪਾਲਣਾ ਤੋਂ ਬਾਅਦ ਹੀ ਇੰਨ੍ਹਾਂ ਨੂੰ ਘਰ ਭੇਜਿਆ ਜਾਵੇਗਾ। ਇਸ ਮੌਕੇ ਸ਼ਰਧਾਲੂਆਂ ਨੇ ਪੰਜਾਬ ਸਰਕਾਰ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ ਜਿਸ ਨੇ ਲਗਾਤਾਰ ਭਾਰਤ ਸਰਕਾਰ ਅਤੇ ਦੂਜੀਆਂ ਰਾਜ ਸਰਕਾਰਾਂ ਨਾਲ ਤਾਲਮੇਲ ਕਰਕੇ ਉਨ੍ਹਾਂ ਦੀ ਵਾਪਸੀ ਲਈ ਰਾਹਦਾਰੀ ਦਾ ਪ੍ਰਬੰਧ ਕੀਤਾ।ਇੱਥੇ ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਪੰਜਾਬ ਸਰਕਾਰ ਨੇ ਬਠਿੰਡਾ ਤੋਂ ਹੀ 80 ਬੱਸਾਂ ਦਾ ਕਾਫਲਾ ਨਾਂਦੇੜ ਸਾਹਿਬ ਲਈ ਰਵਾਨਾ ਕੀਤਾ ਹੈ ਜਿਸ ਰਾਹੀਂ ਉਥੇ ਰਹਿ ਗਏ ਹੋਰ 3200 ਸ਼ਰਧਾਲੂਆਂ ਨੂੰ ਇੰਨ੍ਹਾਂ ਬੱਸਾਂ ਰਾਹੀਂ ਮੁਫਤ ਪੰਜਾਬ ਲਿਆਂਦਾ ਜਾਵੇਗਾ।

ਅੰਮ੍ਰਿਤਸਰ ਸਾਹਿਬ ਵਿੱਚ ਹੁਣ ਰਿਮੋਟ ਕਰਨਗੇ ਦੇਖਭਾਲ

ਭਾਵੇਂ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਰ-ਫਿਊ ਵਰਗਾ ਸਖਤ ਫੈਸਲਾ ਲੈ ਕੇ ਕੋ-ਰੋਨਾ ਨੂੰ ਫੈਲਣ ਤੋਂ ਕਾਫੀ ਹੱਦ ਤੱਕ ਰੋਕ ਲਿਆ ਹੈ, ਪਰ ਫਿਰ ਵੀ ਸਰਕਾਰ ਮ-ਰੀ-ਜਾਂ ਦੀ ਗਿਣਤੀ ਵੱਧ ਜਾਣ ਦੇ ਮੱਦੇਨਜ਼ਰ ਉਨਾਂ ਦੀ ਸੰਭਾਲ ਲਈ ਪੁਖ਼ਤਾ ਪ੍ਰਬੰਧ ਕਰ ਰਹੀ ਹੈ। ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਸਥਾਨਕ ਮੈਰੀਟੋਰੀਅਸ ਸਕੂਲ, ਜਿਸ ਵਿਚ ਕਰੀਬ 1000 ਮੰਜਿਆਂ ਦਾ ਕੋ-ਵਿਡ ਸੰਭਾਲ ਕੇਂਦਰ (ਕੋ-ਵਿਡ ਕੇਅਰ ਸੈਂਟਰ) ਬਣਾਇਆ ਗਿਆ ਹੈ, ਵਿਚ ਉਹ mariz ਰੱਖਣ ਦੀ ਤਜਵੀਜ਼ ਹੈ, ਜੋ ਪਾਜ਼ੀਟਵ ਹੋਣਗੇ, ਪਰ ਉਨਾਂ ਵਿਚ ਬਿਮਾ-ਰੀ ਦਾ ਕੋਈ ਵੱਡਾ ਲੱ-ਛਣ ਨਾ ਹੋਣ ਕਾਰਨ ਉਨਾਂ ਨੂੰ ਹਸਪ-ਤਾਲ ਵਿਚ ਦਾ-ਖਲ ਕਰਵਾਉਣ ਦੀ ਲੋੜ ਨਹੀਂ ਹੋਵੇਗੀ। ਉਕਤ ਕੇਂਦਰ ਵਿਚ ਆਉਣ ਵਾਲੇ mariz ਦੀ ਸਾਂਭ-ਸੰਭਾਲ ਕਰਨ ਵਾਲੇ ਪੈਰਾ ਮੈਡੀ-ਕਲ ਸਟਾਫ ਨੂੰ ਵਾ-ਇਰਸ ਦੇ ਪ੍ਰਭਾਵ ਤੋਂ ਦੂਰ ਰੱਖਣ ਦੇ ਇਰਾਦੇ ਨਾਲ ਇੱਥੇ ਰਿਮੋਟ ਕੰਟਰੋਲ ਟਰਾਲੀ ਦਾ ਇੰਤਜ਼ਾਮ ਕੀਤਾ ਜਾਵੇਗਾ, ਜਿਸਦਾ ਸਫਲ ਟਰਾਇਲ ਅੱਜ ਡਿਪਟੀ ਕਮਿਸ਼ਨਰ ਸ. ਢਿੱਲੋਂ ਦੀ ਹਾਜ਼ਰੀ ਵਿਚ ਕਰ ਲਿਆ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਲਵੀ ਚੌਧਰੀ, ਜਿੰਨਾ ਦੀ ਅਗਵਾਈ ਹੇਠ ਸਨਅਤ ਵਿਭਾਗ ਨੇ ਸਿੰਘ ਇੰਡਸਟਰੀ ਨਾਲ ਮਿਲ ਕੇ ਇਹ ਰਿਮੋਟ ਟਰਾਲੀ ਬਣਾਈ ਹੈ, ਨੇ ਦੱਸਿਆ ਕਿ ਇਹ ਟਰਾਲੀ ਪੂਰੀ ਤਰਾਂ ਰਿਮੋਟ ਕੰਟਰੋਲ ਨਾਲ ਚੱਲਦੀ ਹੈ, ਕਿਸੇ ਵੀ mariz ਤੱਕ ਰੋਟੀ, ਪਾਣੀ, ਦਵਾਈ ਦੀ ਪਹੁੰਚ ਦੇ ਸਕਦੀ ਹੈ। ਇਸ ਤਰਾਂ ਸਟਾਫ ਨੂੰ mariz ਦੇ ਜ਼ਿਆਦਾ ਨੇੜੇ ਜਾਣ ਦੀ ਲੋੜ ਨਹੀਂ ਪਵੇਗੀ ਅਤੇ ਵਾਇ-ਰਸ ਦਾ ਪਸਾਰ ਰੁਕੇਗਾ। ਉਨਾਂ ਦੱਸਿਆ ਕਿ ਟਰਾਲੀ 360 ਡਿਗਰੀ ਤੱਕ ਘੁੰਮ ਸਕਣ, 40 ਕਿਲੋਗ੍ਰਾਮ ਤੱਕ ਭਾਰ ਚੁੱਕਣ, 100 ਫੁੱਟ ਤੱਕ ਰਿਮੋਟ ਦੀ ਕਮਾਂਡ ਲੈ ਸਕਣ ਆਦਿ ਸਹੂਲਤਾਂ ਦੇ ਸਮਰੱਥ ਹੈ। ਡਿਪਟੀ ਕਮਿਸ਼ਨਰ ਸ. ਢਿੱਲੋਂ ਨੇ ਇਸ ਟਰਾਇਲ ਦੀ ਸਫਲਤਾ ਉਤੇ ਤਸੱਲੀ ਪ੍ਰਗਟਾਉਂਦੇ ਕਿਹਾ ਕਿ ਇਸ ਨਾਲ mariza ਦੀ ਸੰਭਾਲ ਅਸਾਨ ਹੋਵੇਗੀ। ਉਨਾਂ ਦੱਸਿਆ ਕਿ ਮੈਰੀਟੋਰੀਅਸ ਸਕੂਲ ਵਿਚ 1000 mariz ਲਈ ਸੰਭਾਲ ਕੇਂਦਰ ਤਿਆਰ ਕੀਤਾ ਜਾ ਚੁੱਕਾ ਹੈ, ਜਿਸ ਦੀ ਦੇਖਰੇਖ ਸੀਨੀਅਰ ਡਾਕ-ਟਰ ਦੇ ਹੱਥ ਵਿਚ ਹੋਵੇਗੀ। ਉਨਾਂ ਦੱਸਿਆ ਕਿ ਇਸ ਕੇਂਦਰ ਵਿਚ ਮਰੀ-ਜਾਂ ਲਈ ਰਜਿਸਟਰੇਸ਼ਨ ਕਾਊਟਰ, ਡਾਕ-ਟਰ ਲਈ ਕਮਰਾ, ਨਰਸਾਂ ਲਈ ਕਮਰੇ, ਉਡੀਕ ਘਰ, ਕੱਪੜੇ ਧੋਣ ਲਈ ਪ੍ਰਬੰਧ, ਫਾਰਮੇਸੀ, ਪੀ ਪੀ ਈ ਕਿੱਟ ਬਦਲਣ ਲਈ ਕਮਰਾ ਆਦਿ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਬਾਇਓ ਮੈਡੀਕਲ ਵੇਸਟ ਲਈ ਵੀ ਵਿਸ਼ੇਸ਼ ਪ੍ਰਬੰਧ ਰੱਖਿਆ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਸੁਖਪਾਲ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਰਿਮੋਟ ਕੰਟਰੋਲ ਟਰਾਲੀ ਦਾ ਟਰਾਇਲ ਵੇਖਦੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਲਵੀ ਚੌਧਰੀ।

ਪੰਜਾਬ ਲਈ ਆਈ ਇਹ ਵੱਡੀ ਖੁਸ਼ਖਬਰੀ- ਸ਼ੁਕਰ ਹੈ ਵਾਹਿਗੁਰੂ ਜੀ

ਇਸ ਔ-ਖੀ ਘੜੀ ਚ ਪੰਜਾਬ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ ਜਿਸ ਕਾਰਨ ਪੰਜਾਬ ਲਈ ਜਰੂਰ ਥੋੜ੍ਹੀ ਰਾਹਤ ਹੋਈ ਹੈ ਦੱਸ ਦਈਏ ਕਿ ਪੰਜਾਬ ਚ ਮੋਹਾਲੀ ਤੇ ਪਟਿਆਲਾ ਜਲੰਧਰ ਚ ਲਗਾਤਾਰ ਕੇਸ ਵੱਧ ਰਹੇ ਹਨ ਪਰ ਹੁਣ ਮੋਹਾਲੀ ਦੇ ਖੇਤਰ ਚ ਵੱਡੀ ਖੁਸ਼ਖਬਰੀ ਆਈ ਹੈ। ਵੱਡੀ ਖੁਸ਼ਖਬਰੀ ਪੰਜਾਬ ਲਈ ਜਾਣਕਾਰੀ ਅਨੁਸਾਰ ਪੰਜਾਬ ‘ਚ ਕਰੋ-ਨਾ ਦੀ ਨੇਰੀ ਦਰਮਿਆਨ ਮੋਹਾਲੀ ਤੋਂ ਵੱਡੀ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਮੋਹਾਲੀ ਦੇ ਪਿੰਡ ਜਵਾਹਰਪੁਰ ਦੇ 8 ਕਰੋ-ਨਾ ਵਾਲੇ ਵਿਅਕਤੀਆਂ ਕਰੋ-ਨਾ ਨੂੰ ਮਾਤ ਦੇ ਦਿੱਤੀ ਹੈ। ਇਨ੍ਹਾਂ 8 ਤੰਦਰੁਸਤ ਹੋਣ ਤੋਂ ਬਾਅਦ ਗਿਆਨ ਸਾਗਰ ਹਸ-ਪਤਾਲ ‘ਚੋਂ ਡਿਸ-ਚਾਰਜ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਮੋਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਟਵੀਟ ਕਰਕੇ ਦਿੱਤੀ ਹੈ।ਉਨ੍ਹਾਂ ਦੱਸਿਆ ਕਿ ਲਗਾਤਾਰ ਦੋ ਵਾਰ ਇਨ੍ਹਾਂ mariz ਦੇ ਟੈਸ-ਟ ਨੈਗੇ-ਟਿਵ ਆਉਣ ‘ਤੇ ਇਨ੍ਹਾਂ ਨੂੰ ਹਸ-ਪਤਾਲ ‘ਚੋਂ ਛੁੱਟੀ ਦੇ ਦਿੱਤੀ ਗਈ ਹੈ, ਅਸੀਂ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹਾਂ। ਉਨ੍ਹਾਂ ਦੱਸਿਆ ਕਿ ਜ਼ਿਲੇ ‘ਚ ਕੁੱਲ 63 ਪਾਜ਼ੀ-ਟਿਵ ਕੇਸ ਆਏ ਸਨ, ਜਿਸ ‘ਚੋਂ 22 ਤੰਦਰੁਸਤ ਹੋ ਗਏ ਹਨ, 39 ਐਕਟਿਵ ਹਨ ਜਦਕਿ 2 mariz ਕੋ-ਰੋਨਾ ਤੇ jang ਦੌਰਾਨ mout ਦੇ ਮੂੰਹ ‘ਚ ਚਲੇ ਗਏ ਸਨ। ਦੱਸ ਦਈਏ ਕਿ ਪੰਜਾਬ ‘ਚ ਕੋ-ਰੋਨਾ ਪਾਜ਼ੀ-ਟਿਵ ਕੇਸਾਂ ਦਾ ਅੰਕੜਾ 313 ਤੱਕ ਪੁੱਜਾ ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਪੰਜਾਬ ਦੇ ਜਲੰਧਰ ‘ਚ ਕੋ-ਰੋਨਾ ਵਾਇ-ਰਸ ਦੇ 69, ਮੋਹਾਲੀ ‘ਚ 63, ਪਠਾਨਕੋਟ ‘ਚ 25, ਨਵਾਂਸ਼ਹਿਰ ‘ਚ 20, ਲੁਧਿਆਣਾ ‘ਚ 18, ਅੰਮ੍ਰਿਤਸਰ ‘ਚ 14, ਮਾਨਸਾ ‘ਚ 13, ਪਟਿਆਲਾ ‘ਚ 61, ਹੁਸ਼ਿਆਰਪੁਰ ‘ਚ 7, ਮੋਗਾ ‘ਚ 4, ਰੋਪੜ ‘ਚ 3, ਫਰੀਦਕੋਟ ‘ਚ 3, ਸੰਗਰੂਰ ‘ਚ 3, ਬਰਨਾਲਾ ‘ਚ 2, ਫਗਵਾੜਾ 1, ਕਪੂਰਥਲਾ 2, ਫਤਿਹਗੜ੍ਹ ਸਾਹਿਬ ‘ਚ 2, ਮੁਕਤਸਰ ‘ਚ 1, ਗੁਰਦਾਸਪੁਰ ‘ਚ 1 ਅਤੇ ਫਿਰੋਜ਼ਪੁਰ ‘ਚ 1 ਕੋ-ਰੋਨਾ ਵਾਇ-ਰਸ ਦੇ ਪਾਜ਼ੀ-ਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਜਦਕਿ ਕੋ-ਰੋਨਾ ਦੇ ਕਾਰਨ ਹੁਣ ਤੱਕ ਪੰਜਾਬ ‘ਚੋਂ 18 ਲੋਕਾਂ ਦੀ mout ਹੋ ਚੁੱਕੀ ਹੈ।