UK ਦੇ ਪ੍ਰਧਾਨ ਮੰਤਰੀ ਲਈ ਗੋਰੇ ਬੱਚੇ ਨੇ ਪਾਠ ਕਰਕੇ ਕੀਤੀ ਅਰਦਾਸ

UK ਦੇ ਪ੍ਰਧਾਨ ਮੰਤਰੀ Boris Johnson ਲਈ ਗੋਰੇ ਬੱਚੇ ਨੇ ਪਾਠ ਕਰਕੇ ਕੀਤੀ ਅਰਦਾਸ ‘ਇਸ ਵੀਡੀਓ ਚ ਤੁਸੀ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਅੰਗਰੇਜ਼ ਬੱਚਾ ਪਿਆਰ ਨਾਲ ਮੂਲ ਮੰਤਰ ਸਾਹਿਬ ਦਾ ਜਾਪ ਕਰ ਰਿਹਾ ਤੇ ਪ੍ਰਮਾਤਮਾ ਅੱਗੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਚੰਗੀ ਸਿਹਤ ਲਈ ਅਰਦਾਸ ਕਰਦਾ ਨਜਰ ਆ ਰਿਹਾ ਹੈ।
ਦੱਸ ਦਈਏ ਕਿ ਇੰਗਲੈਂਡ ਦੇ ਪ੍ਰਧਾਨ ਮੰਤਰੀ Boris Johnson ਅਜੇ ਪੂਰੀ ਤਰ੍ਹਾਂ ਨਾਲ ਠੀਕ ਨਹੀਂ ਹੋਏ ਹਨ। ਦੱਸ ਦਈਏ ਕਿ ਇੰਗਲੈਂਡ ਚ ਕਰੋਨਾ ਕਰਕੇ 10000 ਦੇ ਕਰੀਬ mot ਹੋ ਚੁੱਕੀ ਹੈ। ਮੂਲ ਮੰਤਰ ਸਾਹਿਬ ਦਾ ਜਾਪ ਵੱਡੇ ਵੱਡੇ Dukh ਦੂਰ ਕਰ ਦਿੰਦਾ ਹੈ। ਇਸ ਦੀਆਂ ਅਨੇਕਾਂ ਉਦਹਾਰਣਾਂ ਹਨ। ਸੱਚੇ ਮਨ ਨਾਲ ਕੀਤਾ ਸਿਮਰਨ ਕਦੀ ਵੀ ਖਾਲੀ ਨਹੀ ਜਾਦਾ ਹੈ। ਨਾਮ ਸਿਮਰਨ ਬਾਰੇ ਵਿਚਾਰ ( ਭਾਈ ਵੀਰ ਸਿੰਘ ) ਭਾਈ ਵੀਰ ਸਿੰਘ ਜੀ ਦੀ ਕਲਮ ਤੋਂ ਨਾਮ ਸਿਮਰਨ ਬਾਰੇ ਵਿਚਾਰ ੧. ਵਾਹਿਗੁਰੂ ਗੁਰਮੰਤਰ ਹੈ , ਇਸਦੇ ਸਿਮਰਨ ਨਾਲ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ | ੨. ਸਿਮਰਨ ਫੋਕਾ ਸਾਧਨ ਨਹੀਂ , ਇਹ ਪ੍ਰੀਤ ਦੀ ਰੀਤ ਹੈ | ਨਾਮ ਆਪ ਹੀ ਜਪਣਾ ਪੈਂਦਾ ਹੈ | ਜੇਹਰਾ ਰੋਟੀ ਖਾਏਗਾ , ਓਹੀ ਰੱਜੇਗਾ| ਸਿਮਰਨ ਰਸਨਾ ਨਾਲ ਜਪਣਾ ਕਰਨਾ ਹੈ , ਫਿਰ ਇਹ ਆਪੇ ਹੀ ਹਿਰਦੇ ਵਿਚ ਲਹਿ ਜਾਂਦਾ ਹੈ | ਨਾਮ ਜਪਨ ਵਾਲੇ ਨੂੰ ਸਬਰ ਤੇ ਨਿਮਰਤਾ ਦੀ ਬੜੀ ਲੋੜ ਹੈ | ੩. ਸਿਮਰਨ ਨਾਲ ਪਹਿਲਾਂ ਮਨ ਦੀ ਮੈਲ ਉਤਰਦੀ ਹੈ ਤੇ ਇਨਸਾਨ ਬੁਰੇ ਕੰਮ ਕਰਨ ਤੋ ਸੰਕੋਚ ਕਰਦਾ ਹੈ | ੪. ਵਾਹਿਗੁਰੂ – ਵਾਹਿਗੁਰੂ ਕਰਨ ਨਾਲ ਸਾਡੇ ਮਨ ਤੇ ਹਰ ਹਾਲਤ ਵਿਚ ਅਸਰ ਹੁੰਦਾ ਹੈ |ਇਸ ਨਾਲ ਸਾਡੇ ਵਿਚ ਕੋਮਲਤਾ ਆ ਜਾਂਦੀ ਹੈ , ਚੰਗੇ ਮੰਦੇ ਦੀ ਤਮੀਜ ਹੋ ਜਾਂਦੀ ਹੈ ਤੇ ਮਨ ਬੁਰਾਈ ਤੋ ਪ੍ਰਹੇਜ ਕਰਨ ਲਗ ਜਾਂਦਾ ਹੈ | ੫. ਸਿਮਰਨ ਪਹਲਾ ਮੈਂਲ ਕਟਦਾ ਹੈ , ਇਸ ਲਈ ਪਹਿਲਾਂ ਇਸ ਵਿਚ ਮਨ ਨਹੀਂ ਲਗਦਾ | ਜਦੋ ਮਨ ਨਿਰਮਲ ਹੋ ਜਾਂਦਾ ਹੈ ਤਾ ਸਿਮਰਨ ਵਿਚ ਰਸ ਆਉਣ ਲਗਦਾ ਹੈ , ਫਿਰ ਛਡਨ ਨੂੰ ਦਿਲ ਨਹੀਂ ਕਰਦਾ |੬. ਮਨ ਚਾਹੇ ਨਾ ਵੀ ਟਿਕੇ , ਨਾਮ ਜਪਣਾ ਚਾਹਿਦਾ ਹੈ | ਜੇ ਨਾਮ ਜਾਪਦੇਆਂ ਮਨ ਜਰਾ ਵੀ ਟਿਕ ਜਾਵੇ ਤਾ ਥੋੜੀ ਗਲ ਨਹੀਂ, ਮਨ ਪੂਰਾ ਵਸ ਤਦ ਆਉਂਦਾ ਜਦ ਵਾਹਿਗੁਰੂ ਦੀ ਪੂਰਨ ਕਿਰਪਾਲਤਾ ਹੋਵੇ |

ਨਿਊਜ਼ੀਲੈਂਡ ਤੋਂ ਸਰਦਾਰ ਜੀ ਨੇ ਦਿੱਤੀ ਅਜਿਹੀ ਜਾਣਕਾਰੀ ਤੁਸੀ ਕਹੋਗੇ ਆਹ ਨੇ ਦੇਸ਼ ਤਾਂ

ਨਿਊਜ਼ੀਲੈਂਡ ਤੋਂ ਸਰਦਾਰ ਜੀ ਨੇ ਦਿੱਤੀ ਅਜਿਹੀ ਜਾਣਕਾਰੀ ਤੁਸੀ ਕਹੋਗੇ ਆਹ ਨੇ ਦੇਸ਼ ਤਾਂ ‘ਨਿਊਜੀਲੈਂਡ ਦੀ ਜਦੋਂ ਗੱਲ ਆਉਦੀ ਹੈ ਇਹ ਦੇਸ਼ ਸਭ ਤੋਂ ਸ਼ਾਂਤੀ ਵਾਲਾ ਤੇ ਦੁਨੀਆਂ ਦੇ ਕੋਨੇ ਤੋਂ ਬਾਅਦ ਦੂਰ ਹੈ।
ਜਿੱਥੇ ਸਾਰੀ ਦੁਨੀਆਂ ਕਰੋ ਨਾ ਕਾਰਨ Dukhi ਹੈ ਉੱਥੇ ਨਿਊਜ਼ੀਲੈਂਡ ਦਾ ਹਾਲ ਦੂਜਾ ਦੇਸ਼ਾ ਨਾਲ ਬਹੁਤ ਵਧੀਆ ਹੈ। ਜਿਸ ਦੀ ਉਦਾਹਰਣ ਤੁਸੀ ਦੇਖ ਸਕਦੇ ਹੋ ਇਸ ਦੀ ਤਾਜ਼ਾ ਉਦਾਹਰਨ ਨਿਊਜ਼ੀਲੈਂਡ ਸਰਕਾਰ ਵੱਲੋਂ ਪੇਸ਼ ਕੀਤੀ ਗਈ ਜਿੱਥੇ ਕਿ ਸਰਕਾਰ ਨੇ ਆਪਣੇ ਹੀ ਸਿਹਤ ਮੰਤਰੀ ਡਾ ਡੇਵਿਡ ਨੂੰ ਉਲੰਘਣਾ ਕਰਨ ਦੇ Dosh ਹੇਠ ਸਿਹਤ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤੇ ਮਾਮਲੇ ਤੇ ਜ਼ਿਆਦਾ ਜਾਣਕਾਰੀ ਨਿਊਜ਼ੀਲੈਂਡ ਵਿੱਚ ਰਹਿੰਦੇ ਸਰਦਾਰ ਜੋਗਾ ਸਿੰਘ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਕਿਹਾ ਕਿ ਹਾਲਾਂਕਿ ਨਿਊਜ਼ੀਲੈਂਡ ਵਿਚ ਚ ਸਰਕਾਰ ਵੱਲੋਂ ਲੋਕਾਂ ਨੂੰ ਕੁਝ ਸਮੇਂ ਲਈ ਘਰਾਂ ਦੇ ਨੇੜੇ ਬਣੀਆਂ ਪਾਰਕਾਂ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ। ਪਰ ਫਿਰ ਵੀ ਕੋਈ ਵੀ ਆਪਣੇ ਘਰ ਤੋਂ ਬਾਹਰ ਤਕਨੀਕੀ ਆਉਂਦਾ ਅਤੇ ਜੇ ਕੋਈ ਸਰਕਾਰ ਵੱਲੋਂ ਬਣਾਏ ਦੇ ਤੋੜਦੇ ਤਾਂ ਉਸ ਨੂੰ ਸ ਖ਼ਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ ਫਿਰ ਭਾਵੇਂ ਉਹ ਕੋਈ ਸਰਕਾਰ ਦਾ ਲੀਡਰ ਹੀ ਕਿਉਂ ਨਾ ਹੋਵੇ ਪਰ ਜੋਗਾ ਸਿੰਘ ਨੇ ਨਿਊਜ਼ੀਲੈਂਡ ਦੀ ਤੁਲਨਾ ਭਾਰਤ ਨਾਲ ਕਰਦਿਆਂ ਕਿਹਾ ਕਿ ਭਾਰਤ ਵਿੱਚ ਸਿਆਸਤਦਾਨ ਖੁਦ ਹੀ ਸੜਕਾਂ ਤੇ ਵੱਡੇ ਵੱਡੇ ਕਾਫ਼ਲੇ ਲੈ ਕੇ ਤਾਲਾ ਬੰਦੀ ਅਤੇ ਕਰ ਫਿਊ ਦੀਆਂ ਧੱ-ਜੀਆਂ ਉਡਾ ਰਹੇ ਨੇ ਤੇ ਆਮ ਲੋਕ ਫਿਰ ਕਾਨੂੰਨ ਦੀ ਪਾਲਣਾ ਕਰਦੇ ਹਨ। ਕੋਰੋਨਾ ਦੇ ਕਾਰਨ ਪੂਰੀ ਦੁਨੀਆ ਕਮਲੀ ਹੋਈ ਪਈ ਕਿਸੇ ਨੂੰ ਲੌਕਡਾਊਨ ਤੋਂ ਬਿਨਾਂ ਹੋਰ ਕੋਈ ਸਮਝ ਨਹੀਂ ਆ ਰਹੀ ਹੈ। ਦੁਨੀਆਂ ਦਾ ਕਰੀਬ ਹਰ ਮੁਲਕ ਦਾ ਭਾਰਤ ਨੂੰ ਛੱਡ ਕੇ ਹਰ ਮੁਲਕ ਵਿੱਚ ਲੋਕਾਂ ਦੀ ਉਲੰਘਣਾ ਕਰਨ ਵਾਲੇ ਨੂੰ ਭਾਰੀ ਜੁਰ ਮਾਨੇ ਜਾਂ ਫਿਰ ਸ ਜ਼ਾਵਾਂ ਦਿਤੀਆਂ ਜਾਂਦੀਆਂ ਨੇ ਪਰ ਇਹ ਸ ਜ਼ਾਵਾਂ ਅਤੇ ਜੁਰ ਮਾਨੇ ਭਾਰਤ ਦੇ ਸਿਆਸਤਦਾਨਾਂ ਤੇ ਲਾਗੂ ਨਹੀਂ ਹੁੰਦੇ ਉਹ ਵੱਡੇ ਕਾਫ਼ਲੇ ਲੈ ਕੇ ਕਦੇ ਵੀ ਕਿਤੇ ਵੀ ਪਹੁੰਚ ਰਹੇ ਨੇ ਦੂਜੇ ਪਾਸੇ ਬਾਹਰੀ ਮੁਲਕ ਇਸ ਤੋਂ ਜਿਸ ਦੀ ਉਲੰਘਣਾ ਕਰਨ ਵਾਲੇ ਨੂੰ ਨੂੰ ਵੱਡੇ ਜੁਰ ਮਾਨੇ ਝੱਲਣੇ ਪੈ ਰਹੇ ਨੇ। ਪਰ ਧੰਨ ਹੈ ਇਹ ਦੇਸ਼ ਜਿੱਥੇ ਲੀਡਰਾਂ ਨੂੰ ਵੀ ਮੁਆਫ ਨਹੀਂ ਕੀਤਾ ਜਾਦਾ ਹੈ।

ਗੁਰਦੁਆਰਾ ਬੰਗਲਾ ਸਾਹਿਬ ਚ ਲੱਗੀ ਇਹ ਮਸ਼ੀਨ ਸੰਗਤਾਂ ਨੂੰ ਕਰ ਰਹੀ ਹੈ ਸੈਨੇਟਾਈਜ

ਗੁਰਦੁਆਰਾ ਬੰਗਲਾ ਸਾਹਿਬ ਚ ਲੱਗੀ ਇਹ ਮਸ਼ੀਨ ਸੰਗਤਾਂ ਨੂੰ ਕਰ ਰਹੀ ਹੈ ਸੈਨੇਟਾਈਜ ‘ਪੂਰੀ ਨਾਲ ਭਾਰਤ ਚ ਵੀ ਕਰੋਨਾ ਦਾ ਡਰ ਜਾਰੀ ਹੈ ਜਿਸ ਕਾਰਨ ਵੱਡੇ ਪੱਧਰ ਤੇ ਪ੍ਰਬੰਧ ਤੇ ਸ਼ਖ ਤਾਈ ਕੀਤੀ ਗਈ ਹੈ। ਖਾਸ ਕਰਕੇ ਧਾਰਿਮਕ ਅਸਥਾਨਾਂ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਭਾਵੇ ਕਿ ਕਰ ਫਿਊ ਲੱਗਿਆ ਹੈ
ਪਰ ਸਿਰਫ ਗੁਰੂਘਰ ਖੁੱਲੇ ਹਨ ਜਿੱਥੇ ਗੁਰੂਘਰਾਂ ਚ ਲੰਗਰ ਤਿਆਰ ਹੋ ਕੇ ਲੋੜਵੰਦਾਂ ਚ ਵੰਡਿਆ ਜਾ ਰਿਹਾ ਹੈ। ਇਸ ਤਰ੍ਹਾਂ ਹੀ ਦਿੱਲੀ ਚ ਵੀ ਇਹ ਸੇਵਾ ਲਗਾਤਾਰ ਜਾਰੀ ਹੈ ਤੁਹਾਨੂੰ ਦੱਸ ਦੇਈਏ ਕਿ ਗੁਰੂਦੁਆਰਾ ਸਾਹਿਬ ਚ ਬੰਗਲਾ ਸਾਹਿਬ ਆਉਣ ਵਾਲੀ ਸੰਗਤਾਂ ਲਈ ਇੱਕ ਵੱਖਰੀ ਪਹਿਲ ਕੀਤੀ ਗਈ ਹੈ ਇਹ ਮਸ਼ੀਨ ਆਉਣ ਵਾਲੀਆਂ ਸੰਗਤਾਂ ਨੂੰ ਸੈਨੇਟਾਈਜਰ ਕੀਤਾ ਜਾ ਰਿਹਾ ਹੈ ਜੋ ਕਿ ਵਧੀਆ ਆਸਾਨ ਤਰੀਕੇ ਨਾਲ ਇਹ ਮਸ਼ੀਨ ਬਣਾਈ ਗਈ ਹੈ। ਜੋ ਆਉਣ ਵਾਲੀਆਂ ਸੰਗਤਾਂ ਨੂੰ ਸੈਨੇਟਾਈਜ ਕਰ ਰਹੀ ਹੈ ਇਹ ਸੇਵਾ ਗੁਰਦੁਆਰਾ ਦਿੱਲੀ ਪ੍ਰਬੰਧਕ ਕਮੇਟੀ ਨੇ ਸੇਵਾ ਕਰਵਾਈ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਮਸ਼ੀਨ ਦਾ ਕੋਈ ਗਲਤ ਅਸਰ ਨਹੀਂ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਲੰਗਰ ਦੀ ਸੇਵਾ ਚਲਾਈ ਜਾ ਰਹੀ ਹੈ ਜੋ ਲੋੜਵੰਦਾਂ ਲਈ ਵੱਡੇ ਪੱਧਰ ਤੇ ਸੇਵਾ ਕਰ ਰਹੀ ਹੈ ਇਸ ਤੋਂ ਇਲਾਵਾ ਪੰਜਾਬ ਚ ਸ੍ਰੋਮਣੀ ਕਮੇਟੀ ਵੀ ਵੱਡੇ ਪੱਧਰ ਤੇ ਸੇਵਾ ਕਰ ਰਹੀ ਹੈ ਰੋਜ਼ਾਨਾਂ ਲੋਵਵੰਦਾਂ ਲਈ ਲੰਗਰ ਵੀ ਤਿਆਰ ਕਰਕੇ ਭੇਜਿਆ ਜਾ ਰਿਹਾ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਇਸ ਨਾਲ ਸਬੰਧਤ ਹੋਰ ਕਮੇਟੀਆਂ ਮੌਜੂਦਾ ਹਾ-ਲਾਤ ਦੇ ਮੱਦੇਨਜ਼ਰ ਸਰਕਾਰਾਂ ਦੇ ਨਾਲ ਹਨ ਅਤੇ ਸਹਿਯੋਗੀ ਭਾਵਨਾ ਨਾਲ ਲੋਕ ਭਲਾਈ ਲਈ ਵਚਨਬੱਧ ਹਨ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਨੇ ਭਾਰਤ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਦੇ ਸੇਵਾ ਕਾਰਜਾਂ ਨੂੰ ਵੇਖਦਿਆਂ ਪੀਡੀਐਸ ਰੇਟਾਂ ’ਤੇ ਰਾਸ਼ਣ ਮੁਹੱਈਆਂ ਕਰਵਾਉਣ ਨੂੰ ਪ੍ਰਵਾਨਗੀ ਦੇਣ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਕੇਂਦਰੀ ਮਤਰੀ ਬੀਬਾ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕੀਤਾ ਹੈ। ਭਾਈ ਲੌਂਗੋਵਾਲ ਨੇ ਦੱਸਿਆ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਕੈਬਨਿਟ ਦੀ ਮੀਟਿੰਗ ਵਿਚ ਇਸ ਮੰਗ ਰੱਖੀ ਸੀ ਕਿ ਸ਼੍ਰੋਮਣੀ ਕਮੇਟੀ ਕੋਰੋ ਨਾ ਦੇ ਚੱਲਦਿਆਂ ਲੋੜਵੰਦਾਂ ਤੱਕ ਲੰਗਰ ਭੇਜ ਰਹੀ ਹੈ। ਇਹ ਇੱਕ ਵੱਡੀ ਸੇਵਾ ਹੈ ਜੋ ਜ਼ਰੂਰਤਮੰਦਾਂ ਲਈ ਢਾਰਸ ਹੈ। ਇਸ ਲਈ ਸਰਕਾਰ ਕਮੇਟੀ ਨੂੰ ਪੀ.ਡੀ.ਐਸ. ਰੇਟਾਂ ਦੇ ਰਾਸ਼ਣ ਮੁਹੱਈਆ ਕਰਵਾਏ ਤਾਂ ਜੋ ਲੰਗਰ ਸੇਵਾ ਪ੍ਰਭਾਵਿਤ ਨਾ ਹੋਵੇ। ਭਾਈ ਲੌਂਗੋਵਾਲ ਅਨੁਸਾਰ ਕੇਂਦਰੀ ਕੈਬਨਿਟ ਵੱਲੋਂ ਬੀਬਾ ਹਰਸਿਮਰਤ ਕੌਰ ਬਾਦਲ ਦੀ ਇਹ ਮੰਗ ਮੰਨ ਲਈ ਗਈ ਹੈ, ਜਿਸ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕਰਦੀ ਹੈ।

ਮਨ ਦੀ ਮੈਲ ਕਿਵੇਂ ਸਾਫ ਹੁੰਦੀ ਹੈ

ਮਨ ਦੀ ਮੈਲ ਕਿਵੇਂ ਸਾਫ ਹੁੰਦੀ ਹੈ ‘ਪਹਿਲੀਆਂ ਪਉੜੀਆਂ ਵਿਚ ਪਰਮਾਤਮਾ ਦੇ ਲੱਛਣ, ਉਸ ਦਾ ਰੂਪ, ਪ੍ਰਾਪਤੀ ਦਾ ਅੰਤ੍ਰੀਵ ਸਾਧਨ, ਭਗਤੀ ਦੇ ਗੁਣ ਗਾਉਣ, ਨਾਮ ਸੁਣਨ ਤੇ ਮਨਨ (ਸਿਮਰਨ), ਗਿਆਨ ਪ੍ਰਾਪਤੀ, ਪੂਰਨ ਪਦ ਆਦਿ ਦਾ ਵਰਣਨ ਹੋਇਆ ਹੈ ਤੇ ਸਦਾ ਸਾਈਂ ਦੇ ਧਿਆਨ ਵਿਚ ਮਗਨ ਰਹਿਣ ਦੀ (ਸਮਾਧੀ ਦੀ) ਜਾਚ ਦਸੀ ਗਈ ਹੈ।
ਫਿਰ ਸੰਸਾਰ ਰਚਨਾ ਦੀ ਵਿਸ਼ਾਲਤਾ ਇਸ ਵਿਚ ਅਨੇਕਤਾ ਵਿਚ ਸਦਾ ਸਲਾਮਤ ਨਿਰੰਕਾਰ ਨੂੰ ਅਨੁਭਵ ਕਰਨਾ, ਉਸ ਦੇ ਵਖੋ ਵਖਰੇ ਰੰਗ, ਭਲੇ ਬੁਰੇ ਨਜ਼ਾਰੇ, ਸਭ ਕੁਝ ਵੇਖ ਕੇ ‘ਜੋ ਤੁਧੁ ਭਾਵੇ ਸਾਈ ਭਲੀ ਕਾਰ’ ਮੰਨ ਕੇ ਉਸ ਦੇ ਚਾਉ ਵਿਚ ਹਰ ਰੰਗ ਨੂੰ ਸਵੀਕਾਰ ਕਰ ਸਾਈਂ ਦੇ ਧਿਆਨ ਵਿਚ ਜੁੜੇ ਰਹਿਣ ਵਿਚ ਸਹਿਜਤਾ ਲਿਆਉਣੀ ਤੇ ਵਾਹਿਗੁਰੂ ਦੀ ਮਿਹਰ-ਨਦਰ ਸਦਕਾ ਪੰਚ ਬਣੇ ਰਹਿਣ ਦਾ ਉਪਦੇਸ਼ ਹੈ ਜੋ ਗੁਰਸਿਖ-ਗੁਰਮੁਖ ਦੀਆਂ ਸੀਮਾਵਾਂ ਤੇ ਉਡਾਰੀਆਂ ਨਿਯੁਕਤ ਕਰਦਾ ਹੈ। ਨਾਮ ਦੇ ਗੁਣਾ ਦੀ ਚਰਚਾ ਹੋਈ ਤਾਂ ਇਹ ਦਾ ਦਰਸਾਇਆ ਗਿਆ ਹੈ ਕਿ ਨਾਮ ਨਾਲ ਜੁੜਿਆਂ ਹੀ ਹਉਮੈ ਤੋਂ ਛੁਟਕਾਰਾ ਹੋਣਾ ਹੈ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਤੋਂ ਵੀ ਨਾਮ ਸਦਕਾ ਹੀ ਛੁਟਕਾਰਾ ਮਿਲਦਾ ਹੈ ।ਕਿਉਂਕਿ ਹਉਮੈਂ, ਕਾਮ, ਕ੍ਰੋਧ, ਲੋਭ, ਮੋਹ ਹੰਕਾਰ ਸਭ ਮਨ ਦੀ ਮੈਲ ਹੈ ਤੇ ਇਹ ਨਾਮ ਹੀ ਹੈ ਜੋ ਮਨ ਦੀ ਮੈਲ ਧੋਂਦਾ ਹੈ।ਨਾਮ ਸਿਮਰਨ ਨਾਲ ਮਨ ਦੀ ਮੈਲ ਲੱਥਦੀ ਹੈ ਤਾਂ ਮਨ ਸ਼ੁਧ ਹੁੰਦਾ ਹੈ ਤਾਂ ਆਪੇ ਦੀ ਪਛਾਣ ਆ ਜਾਂਦੀ ਹੈ । ਮਨ ਦੀ ਮੈਲ਼ ਤਨ ਦੀ ਮੈਲ ਤੋਂ ਵਖਰੀ ਹੈ। ਗੁਰੂ ਜੀ ਫੁਰਮਾਉਂਦੇ ਹਨ ਕਿ ਤਨ ਦੀ ਮੈਲ ਤਾਂ ਦੁਨਿਆਬੀ ਪ੍ਰਦੂਸ਼ਣ ਸਦਕਾ ਮੈਲੀ ਹੋ ਜਾਂਦੀ ਹੈ। ਜਦ ਹੱਥ, ਪੈਰ, ਤਨ ਤੇ ਸਮੁਚੀ ਦੇਹੀ ਮਿੱਟੀ ਨਾਲ ਮੈਲੇ ਹੋ ਜਾਂਦੇ ਹਨ ਤਾਂ ਅਸੀਂ ਪਾਣੀ ਨਾਲ ਧੋ ਕੇ ਮਿੱਟੀ ਦੀ ਮੈਲ ਉਤਾਰ ਦਿੰਦੇ ਹਾਂ।ਜੇਕਰ ਮਲ-ਮੂਤਰ ਨਾਲ ਕਪੜੇ ਮੈਲੇ ਹੋ ਜਾਣ ਤਾਂ ਮੈਲ ਸਾਬਣ ਨਾਲ ਮਲ ਕੇ ਧੋ ਕਢੀਦੀ ਹੈ। ਭਰੀਐ ਹਥੁ ਪੈਰੁ ਤਨੁ ਦੇਹ ॥ ਪਾਣੀ ਧੋਤੈ ਉਤਰਸੁ ਖੇਹ ॥ ਮੂਤ ਪਲੀਤੀ ਕਪੜੁ ਹੋਇ ॥ ਦੇ ਸਾਬੂਣੁ ਲਈਐ ਓਹੁ ਧੋਇ ॥

ਪੰਜਾਬ ਵਿੱਚ ਖੇਡਦੇ-ਖੇਡਦੇ 3 ਸਾਲ ਦੇ ਬੱਚੇ ਨਾਲ ਵਰਤਿਆ ਭਾਣਾ

ਸੰਗਰੂਰ ਵਿੱਚ ਖੇਡਦੇ-ਖੇਡਦੇ ਤਿੰਨ ਕੁ ਸਾਲ ਦੇ ਬੱਚੇ ਨਾਲ ਵਰਤਿਆ ਭਾਣਾ ‘ਇੱਕ ਪਾਸੇ ਪੰਜਾਬ ਕਰੋ ਨਾ ਨਾਲ ਜੂਝ ਰਿਹਾ ਹੈ ਉੱਧਰ ਦੂਜੇ ਪਾਸੇ ਸੰਗਰੂਰ ਦੇ ਪਿੰਡ ਸ਼ੇਰੋਂ ਮਾਡਲ ਟਾਊਨ-1 ਵਿੱਚ ਇੱਕ ਬੱਚੇ ਦੀ ਕੰਬਾਈਨ ਦੇ ਟਾਇਰ ਹੇਠ ਆਉਣ ਨਾਲ mout ਹੋ ਗਈ ਹੈ। ਇਹ dukhਦਾਈ ਭਾਣਾ ਅੱਜ ਸਵੇਰੇ ਉਸ ਸਮੇਂ ਵਰਤਿਆ ਜਦੋਂ ਖੇਡਦਾ-ਖੇਡਦਾ ਜਾਵੁਕ ਕੰਬਾਈਨ ਦੀ ਸਟਿੱਪਨੀ ਹੇਠ ਆਇਆ ਗਿਆ। ਜੁਵਾਕ ਨੂੰ ਸੰਗਰੂਰ ਦੇ ਇੱਕ ਨਿੱਜੀ ਹਸਪ ਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ mirtak ਐਲਾਨ ਦਿੱਤਾ। ਜਾਣਕਾਰੀ ਅਨੁਸਾਰ ਜਾਣਕਾਰੀ ਦਿੰਦਿਆਂ ਜੁਵਾਕ ਦੇ ਚਾਚਾ ਰਾਮਪਾਲ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ ਗਿਆਰਾਂ ਕੁ ਵਜੇ ਉਨ੍ਹਾਂ ਦਾ ਤਿੰਨ ਕੁ ਸਾਲ ਦਾ ਭਤੀਜਾ ਪ੍ਰਦੀਪ ਸਿੰਘ ਵਾਸੀ ਸ਼ੇਰੋਂ ਮਾਡਲ ਟਾਉਨ-1 ਆਪਣੇ ਘਰ ‘ਚ ਹੀ ਖੇਡ ਰਿਹਾ ਸੀ ਕਿ ਉਹ ਖੇਡਦਾ-ਖੇਡਦਾ ਉੱਥੇ ਹੀ ਖੜ੍ਹੀ ਕੰਬਾਈਨ ਜਿਸ ਦੇ ਸ਼ਿਕੰਜੇ ‘ਚ ਕੰਬਾਈਨ ਦੀ ਸਟਿੱਪਨੀ ਰੱਖੀ ਹੋਈ ਸੀ ‘ਤੇ ਕਿਸੇ ਤਰ੍ਹਾਂ ਚੜ੍ਹ ਗਿਆ। ਜਿਸ ਕਾਰਨ ਕੰਬਾਈਨ ਦਾ ਸਟਿੱਪਨੀ ਵਾਲਾ ਵੱਡਾ ਟਾ ਇਰ ਬੱਚੇ ਪ੍ਰਦੀਪ ਸਿੰਘ ਦੇ ਉੱਪਰ ਆ ਡਿੱਗਾ। ਜਿਸ ਕਾਰਨ ਉਹ gabir jakhmi ਹੋ ਗਿਆ। ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਦੱਸਿਆ ਕਿ ਜੁਵਾਕ ਨੂੰ ilaz ਲਈ ਪਹਿਲਾਂ ਸੁਨਾਮ ਦੇ ਅਤੇ ਫਿਰ ਸੰਗਰੂਰ ਦੇ ਇਕ ਨਿੱਜੀ ਹਸਪ ਤਾਲ ‘ਚ ਲਿਜਾਇਆ ਗਿਆ ਪਰ ਉਸ ਨੂੰ ਸੰਗਰੂਰ ਦੇ ਡਾਕ ਟਰਾਂ ਵੱਲੋਂ ਜੁਵਾਕ ਪ੍ਰਦੀਪ ਸਿੰਘ ਨੂੰ mirtai ਐਲਾਨ ਦਿੱਤਾ ਗਿਆ। ਦੱਸ ਦਈਏ ਕਿ ਪੰਜਾਬ ਚ ਲੋਕੀ ਪਹਿਲਾਂ ਹੀ ਬੁਰੇ ਦੌਰ ਚ ਲੱਗ ਰਹੇ ਹਨ। ਪਰ ਵਾਹਿਗੁਰੂ ਨੇ ਪਤਾ ਨਹੀਂ ਦੁਨੀਆ ਨੂੰ ਕੀ ਕੀ ਰੰਗ ਦਿਖਾਉਣੇ ਹਨ। ਵਾਹਿਗੁਰੂ ਜੀ ਸਭ ਨੂੰ ਸੁੱਖ ਰੱਖੇ ਪ੍ਰਮਾਤਮਾ ਮਿਹਰ ਕਰੇ ਦੁਨੀਆ ਤੇ ਤੋਂ ਹੀ ਰਾਖਾ ਹੈ।ਆਤਮਿਕ ਸ਼ਾਂਤੀ ਲਈ ਵਾਹਿਗੁਰੂ ਲਿਖੋ ਜੀ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ।

ਇਸ ਢਾਡੀ ਵਾਰ ਸੁਣ ਕੇ ਦੱਸਿਉ ਕੀ ਵਿਚਾਰ ਆ ਇਸ ਬਾਰੇ

ਇਸ ਢਾਡੀ ਵਾਰ ਸੁਣ ਕੇ ਦੱਸਿਉ ਕੀ ਵਿਚਾਰ ਆ ਇਸ ਬਾਰੇ ‘ਸਾਡੇ ਦੇਸ਼ Lockdown ਤੋਂ ਬਾਅਦ ਬਾਹਰਲੇ ਮੁਲਕਾਂ ਵਿੱਚੋਂ ਆਏ ਵੀਰਾਂ ਭੈਣਾਂ ਨੂੰ ਕਰੋ ਨਾ ਦਾ ਜਿੰਮੇਵਾਰ ਦੱਸਿਆ ਜਾ ਰਿਹਾ ਹੈ ਇਸ ਵਿਸ਼ੇ ਤੇ ਭਾਈ ਸਤਿਨਾਮ ਸਿੰਘ ਖਾਲਸਾ ਬੁੱਢਣਵਾਲ ਬੀਬੀਆਂ ਦਾ
ਢਾਡੀ ਜੱਥਾ ਨੇ ਵਾਰ ਗਾਈ ਜੋ ਸਾਨੂੰ ਦੱਸ ਰਹੀ ਹੈ ਕਿ NRI ਭਰਾਵਾਂ ਦੀ ਕੋਈ ਗਲਤੀ ਨਹੀਂ ਹੈ ਨਹੀ ਦੋਸ਼ NRI ਵੀਰਾਂ ਦਾ ਇਹ ਰੋਗ ਚੀਨ ਤੋ ਆਇਆ ਏ ।ਬਹੁਤ ਹੀ DUKHI ਹਿਰਦੇ ਨਾਲ ।। ਇਕ ਵਾਰ ਜਰੂਰ ਸੁਣੋ ਤੇ ਕੂਮੈਂਟ ਵਿੱਚ wahehuru ਲਿਖਕੇ ਸ਼ੇਅਰ ਜਰੂਰ ਕਰਦਿਉ ਜੀ ।ਇਹ ਹਾਲਾਤ ਤੇ ਹੌਲੀ-ਹੌਲੀ ਠੀਕ ਹੋ ਜਾਣੇ ਨੇ ਪਰ ਦਿਲਾਂ ਚ ਦੂਰੀਆਂ ਮਿਟਾਉਣ ਲਈ ਸਮਾਂ ਬਹੁਤ ਲੱਗਦਾ। ਅੱਜ ਉਹ ਬੰਦੇ ਵੀ ਬੋਲ ਰਹੇ ਨੇ ਜੋ NRI ਦੀ ਮਦਦ ਤੋ ਬਿਨਾਂ ਜੋ ਪਿੰਡ ਚ 10 ਬੂਟੇ ਲਾਉਣ ਦੀ ਹਿੰਮਤ ਨਹੀਂ ਰੱਖਦੇ ਓਹ ਵੀ ਅੱਜ NRI ਨੂੰ ਮਾੜਾ ਆਖਣ ਲੱਗ ਪਏ NRI ਭਰਾਵਾਂ ਨੂੰ ਮਾੜਾ ਕਹਿਣ ਵਾਲਿਓ…. ਔਖੇ ਸਮੇ ਤੁਹਾਡੀ ਬਾਂਹ ਸਰਕਾਰ ਨੇ ਨਹੀਂ ਫੜਨੀਂ ਤੁਹਾਡੇ NRI ਭਰਾਵਾਂ ਨੇ ਫੜਨੀਂ ਆ ਇਸ ਕਰਕੇ ਪੋਸਟ ਪਾਕੇ ਮਜ਼ਾਕ ਕਰਨ ਤੋਂ ਪਹਿਲਾਂ ਸੋਚ ਲਿਆ ਕਰੋ ਕਿਤੇ ਐਸਾ ਨਾਂ ਹੋਵੇ ਤੁਸੀਂ ਪੋਸਟ ਡਿਲੀਟ ਕਰ ਦਿਓ ਪਰ ਪੋਸਟ ਦੇ screenshot ਓਹਨਾਂ ਦੇ ਕੋਲ ਹੋਣ । ਬਹੁਤ ਵੱਡੀ ਦੇਣ ਹੈ NRI ਭਰਾਵਾਂ ਦੀ ਪੰਜਾਬ ਨੂੰ ਇਸ ਚ ਕੋਈ ਸ਼ੱਕ ਨਹੀਂ ਹੈ।ਅਸੀ ਹੁਣ ਵੀ ਦੇਖ ਰਹੇ ਹਾ ਕਿ ਬਾਹਰਲੇ ਮੁਲਕਾਂ ਚ ਰਹਿੰਦੇ ਭੈਣ ਭਰਾ ਇਸ ਔਖੀ ਘੜੀ ਚ ਵੀ ਪੰਜਾਬ ਚ ਲੋੜਵੰਦਾਂ ਲਈ ਲੰਗਰਾਂ ਲਈ ਦਸਵੰਧ ਭੇਜ ਰਹੇ ਹਨ। NRI ਭਰਾਵਾਂ ਦੇ ਸਹਿਯੋਗ ਨਾਲ ਕੋਰੋਨਾ ਦੀ ਮਹਾਂ ਮਾਰੀ ਦੇ ਦੌਰਾਨ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਸੇਵਾ ਮਹੁੱਈਆ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ।