10ਵੀਂ-12ਵੀਂ ਵਿਦਿਆਰਥੀਆਂ ਲਈ ਵੱਡੀ ਖ਼ਬਰ

ਜਦੋਂ ਦੀ ਪੰਜਾਬ ਸਰਕਾਰ ਸੱਤਾ ਵਿੱਚ ਆਈ ਹੈ , ਉਨ੍ਹਾਂ ਵੱਲੋਂ ਪੰਜਾਬੀਆਂ ਦੇ ਨਾਲ ਕਈ ਪ੍ਰਕਾਰ ਦੇ ਦਾਅਵੇ ਅਤੇ ਵਾਅਦੇ ਕੀਤੇ ਜਾ ਰਹੇ ਹਨ ਇਸੇ ਵਿਚਾਲੇ ਪੰਜਾਬ ਦੀ ਬਾਦਲ ਸਰਕਾਰ ਦੇ ਵੱਲੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਇਹ ਗੱਲ ਆਖੀ ਗਈ ਸੀ ਕਿ ਜੇਕਰ ਪੰਜਾਬ ਦੇ ਵਿੱਚ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਪਹਿਲ ਦੇ ਆਧਾਰ ਤੇ ਸਿੱਖਿਆ ਅਤੇ ਸਿਹਤ ਖੇਤਰ ਵਿੱਚ ਸੁਧਾਰ ਕੀਤੇ ਜਾਣਗੇ ਜਿਸ ਕਾਰਨ ਹੁਣ ਪੰਜਾਬ ਦੀ ਮਾਂ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਕਰਨ ਲਈ ਵੱਖ ਵੱਖ ਐਲਾਨ ਕੀਤੇ ਜਾ ਰਹੇ ਹਨ । ਇਸੇ ਵਿਚਾਲੇ ਹੁਣ ਪੰਜਾਬ ਚ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਿੱਖਿਆ ਬੋਰਡ ਨੇ ਜਾਣਕਾਰੀ ਦਿੱਤੀ ਗਈ ਹੈ ।

ਸਿੱਖਿਆ ਬੋਰਡ ਵਲੋਂ ਅਕਾਦਮਿਕ ਸਾਲ 2022-23 ਤੋਂ ਓਪਨ ਸਕੂਲ ਪ੍ਰਣਾਲੀ ਅਧੀਨ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੇ ਕੋਰਸਾਂ ‘ਚ ਕੁੱਝ ਨਵੇਂ ਵਿਸ਼ੇ ਦਰਜ ਅਤੇ ਲਾਗੂ ਕੀਤੇ ਗਏ ਹਨ। ਜਿਸ ਕਾਰਨ ਪੰਜਾਬ ਸਿੱਖਿਆ ਅਕਾਦਮਿਕ ਸ਼ਾਖ਼ਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ । ਜਾਣਕਾਰੀ ਮੁਤਾਬਕ ਇਸ ਸਾਲ ‘ਚ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਲਈ ਨਿਰਧਾਰਿਤ ਕੋਰਸਾਂ ਚ ਦਸਵੀਂ ਸ਼੍ਰੇਣੀ ਦੇ ਵਿਦਿਆਰਥੀ ਫ੍ਰੈਂਚ , ਜਰਮਨ ਦੇ ਨਾਂ ਦਾ ਉਰਦੂ ਭਾਸ਼ਾ ਦੀ ਵੀ ਚੋਣ ਕਰ ਸਕਦੇ ਹਨ ਤੇ ਨਾਲ ਦੀ ਨਾਲ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਅੰਗਰੇਜ਼ੀ ਉਰਦੂ ,ਸੰਸਕ੍ਰਿਤ, ਫ਼ਰੈਂਚ, ਜਰਮਨ, ਪਬਲਿਕ ਐਡਮਿਨਿਸਟਰੇਸ਼ਨ, ਫ਼ਿਲਾਸਫ਼ੀ, ਸਾਇਕੋਲੌਜੀ ਅਤੇ ਡਿਫ਼ੈਂਸ ਸਟਡੀਜ਼ ਵਿਸ਼ਿਆਂ ਵਿੱਚੋਂ ਵੀ ਚੋਣ ਕਰ ਸਕਦੇ ਹਨ।

ਇਸ ਵਿਸ਼ੇ ਸਬੰਧੀ ਅਕਾਦਮਿਕ ਸ਼ਾਖ਼ਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਜੇਕਰ ਕੋਈ ਵਿਦਿਆਰਥੀ ਆਪਣੇ ਪਹਿਲਾਂ ਚੁਣੇ ਵਿਸ਼ੇ ਨਵੇਂ ਵਿਸ਼ਿਆਂ ਨਾਲ ਤਬਦੀਲ ਕਰਨਾ ਚਾਹੁੰਦਾ ਹੈ ਤਾਂ ਉਹ ਸੂਚਨਾ ਜਾਰੀ ਹੋਣ ਤੋਂ ਪੰਦਰਾਂ ਦਿਨਾਂ ਦੇ ਅੰਦਰ ਅੰਦਰ ਬਿਨਾਂ ਕਿਸੇ ਫੀਸ ਤੋਂ ਆਪਣਾ ਵਿਸ਼ਾ ਤਬਦੀਲ ਕਰ ਸਕਦਾ ਹੈ ।

ਜਦਕਿ 06 ਅਕਤੂਬਰ 2022 ਤੋਂ ਬਾਅਦ ਸਿੱਖਿਆ ਬੋਰਡ ਵੱਲੋਂ ਇਸ ਮੰਤਵ ਲਈ ਨਿਰਧਾਰਿਤ ਨੀਤੀ ਅਨੁਸਾਰ ਬਣਦੀ ਫ਼ੀਸ ਭਰਨ ਉਪਰੰਤ ਹੀ ਵਿਸ਼ਾ ਤਬਦੀਲ ਕੀਤਾ ਜਾ ਸਕੇਗਾ। ਸੋ ਇਹ ਕਾਫੀ ਖਾਸ ਜਾਣਕਾਰੀ ਹੈ ਉਨ੍ਹਾਂ ਵਿਦਿਆਰਥੀਆਂ ਲਈ ਜਿਹੜੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਵਿੱਚ ਪੜ੍ਹਦੇ ਹਨ ।

ਪੰਜਾਬ ਦੇ ਮੌਸਮ ਬਾਰੇ ਵੱਡੀ ਅਪਡੇਟ

ਪੰਜਾਬ ਅਤੇ ਜਿੱਥੇ ਹੋਰ ਸੂਬਿਆਂ ਵਿਚ ਪਿਛਲੇ ਦੋ ਤਿੰਨ ਦਿਨ ਤੋਂ ਮੌਸਮ ਵਿੱਚ ਤਬਦੀਲੀ ਆਈ ਹੈ ਉਥੇ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਕਿ ਪੰਜਾਬ ਦੇ ਕੁਝ ਹਿੱਸਿਆਂ ਦੇ ਵਿਚ ਹਲਕੀ ਤੇ ਦਰਮਿਆਨੀ ਬਰਸਾਤ ਹੋਈ ਹੈ। ਜਿਸ ਨਾਲ ਸਵੇਰੇ ਸ਼ਾਮ ਅਤੇ ਰਾਤ ਦੇ ਬਾਰੇ ਵਿਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ। ਗਰਮੀ ਘੱਟਣ ਅਤੇ ਠੰਢ ਦੇ ਆਓਣ ਦਾ ਏਹਸਾਸ ਵੀ ਹੋਇਆ ਹੈ ਉੱਥੇ ਹੀ ਠੰਢੀ ਹਵਾਵਾਂ ਚੱਲਦੀਆਂ ਹਨ। ਮੌਸਮ ਵਿਭਾਗ ਵੱਲੋਂ ਸਮੇਂ ਸਮੇਂ ਤੇ ਆਉਣ ਵਾਲੇ ਦਿਨਾਂ ਦੀ ਜਾਣਕਾਰੀ ਵੀ ਪਹਿਲਾਂ ਹੀ ਮੁਹਇਆ ਕਰਵਾ ਦਿੱਤੀ ਜਾਂਦੀ ਹੈ ਤਾਂ ਜੋ ਉਸ ਦੇ ਅਨੁਸਾਰ ਹੀ ਆਪਣਾ ਇੰਤਜ਼ਾਮ ਕਰ ਸਕਣ।

ਹੁਣ ਆਉਣ ਵਾਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਵਿੱਚ ਜਿੱਥੇ ਕਈ ਖੇਤਰਾਂ ਵਿਚ ਬਰਸਾਤ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਉਥੇ ਹੀ ਆਉਣ ਵਾਲੇ ਦੋ ਤਿੰਨ ਦਿਨਾਂ ਦੇ ਦੌਰਾਨ ਵੀ ਮੌਸਮ ਵਿਭਾਗ ਵੱਲੋਂ ਕਈ ਸੂਬਿਆਂ ਦੇ ਵਿੱਚ ਭਾਰੀ ਬਰਸਾਤ ਹੋਣ ਦੀ ਜਾਣਕਾਰੀ ਜਾਰੀ ਕੀਤੀ ਗਈ ਹੈ ਜਿੱਥੇ 21 ਅਤੇ 22 ਸਤੰਬਰ ਨੂੰ ਬਰਸਾਤ ਹੋਵੇਗੀ ਉਥੇ ਹੀ ਦੇਸ਼ ਅੰਦਰ ਕਈ ਰਾਜਾਂ ਵਿੱਚ ਮੌਨਸੂਨ ਸਰਗਰਮ ਨਜ਼ਰ ਆ ਰਿਹਾ ਹੈ। ਜਿਸ ਦੇ ਚਲਦਿਆਂ ਹੋਇਆਂ ਹਾਈ ਅਲਰਟ ਜਾਰੀ ਕੀਤਾ ਗਿਆ ਹੈ।

ਦੱਸ ਦਈਏ ਕਿ ਜਿੱਥੇ ਪੱਛਮੀ ਬੰਗਾਲ ਅਤੇ ਉੜੀਸਾ ਦੇ ਵਿਚ ਘੱਟ ਦਬਾਅ ਬਣਿਆ ਹੋਇਆ ਹੈ ਉੱਥੇ ਹੀ ਪੂਰਬੀ ਮੱਧ ਪ੍ਰਦੇਸ਼, ਉੜੀਸਾ ਅਤੇ ਛੱਤੀਸਗੜ੍ਹ ਵਿੱਚ ਵੀ ਬਰਸਾਤ ਹੋਣ ਦੀ ਸੰਭਾਵਨਾ ਦੱਸੀ ਗਈ ਹੈ। 21 ਤੇ 22 ਸਤੰਬਰ ਨੂੰ ਜਿੱਥੇ ਉੱਤਰਾਖੰਡ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਬਰਸਾਤ ਹੋਵੇਗੀ 24 ਸਤੰਬਰ ਨੂੰ ਉਤਰ ਪ੍ਰਦੇਸ਼ ਵਿਚ ਬਰਸਾਤ ਹੋਵੇਗੀ। ਹੁਣ 21, 22 ਸਤੰਬਰ ਨੂੰ ਮਿਜ਼ੋਰਮ,ਮਨੀਪੁਰ, ਨਾਗਾਲੈਂਡ ਦੇ ਵਿੱਚ ਵੀ ਬਰਸਾਤ ਹੋਵੇਗੀ। ਜਿੱਥੇ ਰਾਜਸਥਾਨ ਪੂਰਬੀ ਦਿੱਲੀ, ਹਰਿਆਣਾ ਆਦਿ ਦੇ ਕਈ ਖੇਤਰਾਂ ਵਿੱਚ ਹਲਕੀ ਬਰਸਾਤ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।

ਮਹਾਰਾਸ਼ਟਰ ਮਰਾਠਵਾੜਾ ਅਤੇ ਮਹਾਂਰਾਸ਼ਟਰ ਵਿੱਚ ਭਾਰੀ ਬਰਸਾਤ ਹੋਵੇਗੀ। ਆਉਣ ਵਾਲੇ 24 ਘੰਟਿਆਂ ਦੌਰਾਨ ਵੀ ਉੱਤਰੀ ਮਹਾਰਾਸ਼ਟਰ ਅਸਾਮ ਉੜੀਸਾ ਦੇ ਵਿਚ ਹਲਕੀ ਬਰਸਾਤ ਹੋਵੇਗੀ ਅਤੇ ਕਈ ਜਗ੍ਹਾ ਤੇ ਬਰਸਾਤ ਹੋਵੇਗੀ। 24 ਘੰਟਿਆਂ ਦੇ ਦੌਰਾਨ ਪੰਜਾਬ, ਰਾਜਸਥਾਨ, ਹਰਿਆਣਾ ਅਤੇ ਕੱਛ ਦੇ ਕੁਝ ਹਿੱਸਿਆਂ ਵਿੱਚ ਮੌਨਸੂਨ ਦੇ ਵਾਪਸ ਜਾਣ ਦੀ ਸੰਭਾਵਨਾ ਬਣੀ ਹੋਈ ਹੈ

ਇਨ੍ਹਾਂ ਨੇ ਖੋਲੇ ਵੱਡੇ ਰਾਜ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਸ਼ੁੱਕਰਵਾਰ ਸਵੇਰੇ ਵਿਦੇਸ਼ ਚਲੇ ਗਏ ਸਨ ਜੋ ਹੁਣ ਆ ਗਏ ਹਨ । ਹਾਲਾਂਕਿ ਇਸ ਸਬੰਧੀ ਮੂਸੇਵਾਲਾ ਦੇ ਪਿਤਾ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਉਹ ਕਿੰਨ ਦਿਨਾਂ ਲਈ ਵਿਦੇਸ਼ ਜਾ ਗਏ ਸੀ ਤੇ ਕਿਹੜੇ ਕੰਮ ਜਾ ਰਹੇ ਹਨ। ਜਿਸ ਨੂੰ ਉਹ 2 ਮਹੀਨਿਆਂ ਵਿੱਚ ਕਵਰ ਕਰੇਗਾ। ਇਸ ਤੋਂ ਇਲਾਵਾ ਵਿਦੇਸ਼ਾਂ ’ਚ ਵੀ ਸਿੱਧੂ ਮੂਸੇਵਾਲਾ ਦੇ ਫੈਨ ਵੱਡੀ ਗਿਣਤੀ ’ਚ ਹਨ।

ਹਾਲਾਂਕਿ ਪਿਤਾ ਬਲਕੌਰ ਸਿੰਘ ਨੇ ਪਿਛਲੇ ਹਫਤੇ ਕਿਹਾ ਸੀ ਕਿ ਉਨ੍ਹਾਂ ਦੇ ਪੁੱਤਰ ਦਾ ਕਾਰੋਬਾਰ ਕਈ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਇਸੇ ਕਾਰਨ ਵਿਦੇਸ਼ ਗਿਆ ਹੈ। ਹਾਲਾਂਕਿ ਜਦੋਂ ਉਨ੍ਹਾਂ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ‘ਤੇ ਕੁਝ ਨਹੀਂ ਕਹਿਣਾ ਚਾਹੁੰਦੇ।

ਜਿਕਰਯੋਗ ਹੈ ਕਿ ਮਾਨਸਾ ‘ਚ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਆਖਰੀ ਦਿਨ ਸੀ। ਉਹ ਸਾਨੂੰ ਸਭ ਨੂੰ ਛੱਡ ਕੇ ਚਲਾ ਗਿਆ ਸੀ।।
ਗੈਂਗਸਟਰ ਲਾਰੈਂਸ ਗੈਂਸ ਨੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਮੂਸੇਵਾਲਾ ਤੋਂ ਬਾਅਦ ਹੁਣ ਉਨ੍ਹਾਂ ਦੇ ਪਿਤਾ ਨੂੰ ਚਿੱਠੀ ਦਿੱਤੀ ਗਈ ਹੈ। ਲਾਰੈਂਸ ਗੈਂਗ ਦੇ ਸ਼ੂਟਰ ਦੇ ਨਾਂਅ ਤੋਂ ਭੇਜੀ ਗਈ ਮੇਲ ’ਚ ਕਿਹਾ ਹੈ ਕਿ ਉਹ ਬਿਸ਼ਨੋਈ ਤੇ ਭਗਵਾਨਪੁਰੀਆ ਦੀ ਸੁਰੱਖਿਆ ਬਾਰੇ ਕੁੱਝ ਨਾ ਕਹੇ। ਉਨ੍ਹਾਂ ਇਹ ਵੀ ਕਿਹਾ ਸਿੱਧੂ ਮੂਸੇਵਾਲਾ ਦੇ ਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਦਾ ਐਨਕਾਉਂਟਰ ਵੀ ਉਨ੍ਹਾਂ ਦੇ ਕਹਿਣ ਤੇ ਹੀ ਹੋਇਆ ਹੈ। ਲੈਟਰ ਦਾ ਪਤਾ ਲਗਦੇ ਹੀ ਪੰਜਾਬ ਪੁਲਿਸ ਵੱਲੋਂ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।।।

ਦੱਸ ਦਈਏ ਕਿ ਇਸ ਖਬਰ ਦੀ ਅਸੀ ਪੁਸ਼ਟੀ ਨਹੀ ਕਰਦੇ ਕੇ ਮੂਸੇਵਾਲਾ ਦੇ ਮਾਪੇ ਇਸ ਸਮੇਂ ਕਿਸ ਦੇਸ਼ ਚ ਹਨ ਜੋ ਉਹ ਗਏ ਹਨ।। ਇਹ ਨਿਊਜ ਖਬਰਾਂ ਦੇ ਆਧਾਰ ਤੇ ਜਾਣਕਾਰੀ ਇੱਕਠੀ ਕੀਤੀ ਗਈ ਹੈ।

ਲਾਰੇਸ਼ ਤੇ ਗੋਲਡੀ ਬਾਰੇ ਵੱਡੀ ਖਬਰ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਸ਼ੁੱਕਰਵਾਰ ਸਵੇਰੇ ਵਿਦੇਸ਼ ਚਲੇ ਗਏ ਸਨ ਜੋ ਹੁਣ ਆ ਗਏ ਹਨ । ਹਾਲਾਂਕਿ ਇਸ ਸਬੰਧੀ ਮੂਸੇਵਾਲਾ ਦੇ ਪਿਤਾ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਉਹ ਕਿੰਨ ਦਿਨਾਂ ਲਈ ਵਿਦੇਸ਼ ਜਾ ਗਏ ਸੀ ਤੇ ਕਿਹੜੇ ਕੰਮ ਜਾ ਰਹੇ ਹਨ। ਜਿਸ ਨੂੰ ਉਹ 2 ਮਹੀਨਿਆਂ ਵਿੱਚ ਕਵਰ ਕਰੇਗਾ। ਇਸ ਤੋਂ ਇਲਾਵਾ ਵਿਦੇਸ਼ਾਂ ’ਚ ਵੀ ਸਿੱਧੂ ਮੂਸੇਵਾਲਾ ਦੇ ਫੈਨ ਵੱਡੀ ਗਿਣਤੀ ’ਚ ਹਨ। ਹਾਲਾਂਕਿ ਪਿਤਾ ਬਲਕੌਰ ਸਿੰਘ ਨੇ ਪਿਛਲੇ ਹਫਤੇ ਕਿਹਾ ਸੀ ਕਿ ਉਨ੍ਹਾਂ ਦੇ ਪੁੱਤਰ ਦਾ ਕਾਰੋਬਾਰ ਕਈ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਇਸੇ ਕਾਰਨ ਵਿਦੇਸ਼ ਗਿਆ ਹੈ। ਹਾਲਾਂਕਿ ਜਦੋਂ ਉਨ੍ਹਾਂ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ‘ਤੇ ਕੁਝ ਨਹੀਂ ਕਹਿਣਾ ਚਾਹੁੰਦੇ।

ਜਿਕਰਯੋਗ ਹੈ ਕਿ ਮਾਨਸਾ ‘ਚ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਆਖਰੀ ਦਿਨ ਸੀ। ਉਹ ਸਾਨੂੰ ਸਭ ਨੂੰ ਛੱਡ ਕੇ ਚਲਾ ਗਿਆ ਸੀ।।
ਗੈਂਗਸਟਰ ਲਾਰੈਂਸ ਗੈਂਸ ਨੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਮੂਸੇਵਾਲਾ ਤੋਂ ਬਾਅਦ ਹੁਣ ਉਨ੍ਹਾਂ ਦੇ ਪਿਤਾ ਨੂੰ ਚਿੱਠੀ ਦਿੱਤੀ ਗਈ ਹੈ। ਲਾਰੈਂਸ ਗੈਂਗ ਦੇ ਸ਼ੂਟਰ ਦੇ ਨਾਂਅ ਤੋਂ ਭੇਜੀ ਗਈ ਮੇਲ ’ਚ ਕਿਹਾ ਹੈ ਕਿ ਉਹ ਬਿਸ਼ਨੋਈ ਤੇ ਭਗਵਾਨਪੁਰੀਆ ਦੀ ਸੁਰੱਖਿਆ ਬਾਰੇ ਕੁੱਝ ਨਾ ਕਹੇ। ਉਨ੍ਹਾਂ ਇਹ ਵੀ ਕਿਹਾ ਸਿੱਧੂ ਮੂਸੇਵਾਲਾ ਦੇ ਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਦਾ ਐਨਕਾਉਂਟਰ ਵੀ ਉਨ੍ਹਾਂ ਦੇ ਕਹਿਣ ਤੇ ਹੀ ਹੋਇਆ ਹੈ। ਲੈਟਰ ਦਾ ਪਤਾ ਲਗਦੇ ਹੀ ਪੰਜਾਬ ਪੁਲਿਸ ਵੱਲੋਂ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।।।

ਦੱਸ ਦਈਏ ਕਿ ਇਸ ਖਬਰ ਦੀ ਅਸੀ ਪੁਸ਼ਟੀ ਨਹੀ ਕਰਦੇ ਕੇ ਮੂਸੇਵਾਲਾ ਦੇ ਮਾਪੇ ਇਸ ਸਮੇਂ ਕਿਸ ਦੇਸ਼ ਚ ਹਨ ਜੋ ਉਹ ਗਏ ਹਨ।। ਇਹ ਨਿਊਜ ਖਬਰਾਂ ਦੇ ਆਧਾਰ ਤੇ ਜਾਣਕਾਰੀ ਇੱਕਠੀ ਕੀਤੀ ਗਈ ਹੈ।

ਪੰਜਾਬ ਦੇ ਮੌਸਮ ਬਾਰੇ ਵੱਡੀ ਅਪਡੇਟ

ਅਗਸਤ ਮਹੀਨੇ ਵਿੱਚ ਜਿੱਥੇ ਬਰਸਾਤ ਘੱਟ ਹੋਣ ਕਾਰਨ ਲੋਕਾਂ ਨੂੰ ਵਧੇਰੇ ਗਰਮੀ ਦਾ ਅਹਿਸਾਸ ਹੋਇਆ ਹੈ। ਉਥੇ ਹੀ ਸਤੰਬਰ ਮਹੀਨੇ ਵਿਚ ਬਰਸਾਤ ਘੱਟ ਹੋਈ ਹੈ ਜਿਥੇ ਲੋਕਾਂ ਨੂੰ ਅਜੇ ਤੱਕ ਗਰਮੀ ਦਾ ਅਹਿਸਾਸ ਹੋ ਰਿਹਾ ਹੈ। ਸਵੇਰ ਅਤੇ ਸ਼ਾਮ ਦੇ ਤਾਪਮਾਨ ਵਿੱਚ ਜਿੱਥੇ ਤਬਦੀਲੀ ਦਰਜ ਕੀਤੀ ਜਾ ਰਹੀ ਹੈ। ਉੱਥੇ ਹੀ ਦੁਪਹਿਰ ਦੇ ਸਮੇਂ ਪੈਣ ਵਾਲੀ ਗਰਮੀ ਦੇ ਚਲਦਿਆਂ ਹੋਇਆਂ ਲੋਕਾਂ ਦਾ ਆਪਣੇ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਰਿਹਾ ਹੈ। ਇਸ ਪੈਣ ਵਾਲੀ ਗਰਮੀ ਨੇ ਜਿਥੇ ਪਿਛਲੇ ਕਈ ਸਾਲਾਂ ਦਾ ਰਿਕਾਰਡ ਤੋੜੇ ਹਨ ਉਥੇ ਹੀ ਲੋਕਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ , ਜਿਸ ਦਾ ਅਸਰ ਫਸਲਾਂ ਉੱਪਰ ਵੀ ਹੋਇਆ ਹੈ ਜਿਸ ਕਾਰਨ ਫਸਲਾਂ ਦਾ ਝਾੜ ਘੱਟ ਨਿਕਲਿਆ ਹੈ।

ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੀ ਜਾਣਕਾਰੀ ਵੀ ਜਨਤਾ ਨੂੰ ਦੇ ਦਿੱਤੀ ਜਾਂਦੀ ਹੈ। ਪੰਜਾਬ ਵਿਚ ਅਗਲੇ ਹਫ਼ਤੇ ਮੌਨਸੂਨ ਦਸਤਕ ਦੇਵੇਗਾ ਜਿੱਥੇ ਗਰਮੀ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੀ ਜਾਣਕਾਰੀ ਦਿੱਤੀ ਗਈ ਹੈ ਉਥੇ ਹੀ ਦੱਸਿਆ ਗਿਆ ਹੈ ਕਿ ਉਹ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਕਿਉਂਕਿ ਪੰਜਾਬ ਵਿੱਚ ਮੌਸਮ ਦੇ ਵਿਚ ਵੀ ਬਦਲਾਅ ਵੀ ਦੇਖਿਆ ਜਾਵੇਗਾ।

ਜਿਸ ਦੀ ਜਾਣਕਾਰੀ ਦਿੰਦੇ ਹੋਏ ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਡਾਕਟਰ ਮਨਮੋਹਨ ਸਿੰਘ ਵੱਲੋਂ ਦੱਸਿਆ ਗਿਆ ਹੈ ਕਿ ਜਿਥੇ ਮੌਨਸੂਨ ਤਕਰੀਬਨ ਬਦਲ ਜਾਵੇਗਾ, ਉਥੇ ਹੀ ਇਸ ਦਾ ਅਸਰ ਤਿੰਨ ਤੋਂ ਚਾਰ ਦਿਨਾਂ ਦੇ ਵਿਚ ਹੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਅਤੇ ਰਾਜਸਥਾਨ ਵਿਚ ਦੇਖਿਆ ਜਾਵੇਗਾ। ਜਿੱਥੇ ਤਿੰਨ-ਚਾਰ ਦਿਨਾਂ ਦੌਰਾਨ ਪੰਜਾਬ ਵਿੱਚ ਮੌਨਸੂਨ ਦੀ ਵਾਪਸੀ ਦੀ ਸੰਭਾਵਨਾ ਦੱਸੀ ਗਈ ਹੈ ਉਥੇ ਹੀ ਬਰਸਾਤ ਦੇ ਮੌਸਮ ਵਿਚ ਤਬਦੀਲੀ ਆ ਜਾਵੇਗੀ।

ਜਿੱਥੇ ਸਵੇਰੇ-ਸ਼ਾਮ ਤਾਪਮਾਨ ਵਿਚ ਵਾਧਾ ਹੋਇਆ ਹੈ ਉੱਥੇ ਹੀ ਸਤੰਬਰ ਦੇ ਆਖਰੀ ਹਫਤੇ ਲੋਕ ਤਾਪਮਾਨ ਹੇਠਾਂ ਜਾਵੇਗਾ ਅਤੇ ਲੋਕਾਂ ਨੂੰ ਠੰਡ ਦਾ ਅਹਿਸਾਸ ਹੋਵੇਗਾ। ਜਿੱਥੇ ਪੰਜਾਬ ਵਿੱਚ ਮੌਸਮ ਦੇ ਬਦਲਣ ਦੀ ਜਾਣਕਾਰੀ ਮੌਸਮ ਵਿਭਾਗ ਨੂੰ ਦਿੱਤੀ ਗਈ ਹੈ। ਉਥੇ ਹੀ ਦੱਸਿਆ ਗਿਆ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਦਾ ਬਦਲਾਵ ਹੋਵੇਗਾ ਉਥੇ ਹੀ ਉਸ ਦਾ ਅਸਰ ਮੈਦਾਨੀ ਖੇਤਰਾਂ ਵਿਚ ਦੇਖਿਆ ਜਾਵੇਗਾ।

ਕੇਦਰ ਸਰਕਾਰ ਦੀ ਆਈ ਵੱਡੀ ਸਕੀਮ

ਮੋਦੀ ਸਰਕਾਰ ਦੀਆਂ ਇਹ 5 ਯੋਜਨਾਵਾਂ ਦਿੰਦੀਆਂ ਹਨ ਤੁਹਾਨੂੰ ਗਾਰੰਟੀ ਨਾਲ ਦਿੰਦੀਆਂ ਸਮਾਜਿਕ ਸੁਰੱਖਿਆ, ਵੇਖੋ ਸੂਚੀ ਅਟਲ ਪੈਨਸ਼ਨ ਯੋਜਨਾ: ਇਸ ਵਿੱਚ ਲਾਭਪਾਤਰੀ 1 ਹਜ਼ਾਰ ਤੋਂ 5 ਹਜ਼ਾਰ ਤੱਕ ਪੈਨਸ਼ਨ ਪ੍ਰਾਪਤ ਕਰ ਸਕਦਾ ਹੈ ਜਾਂ ਉਸਦੀ ਮੌਤ ਤੋਂ ਬਾਅਦ ਪੈਨਸ਼ਨ ਦੀ ਪੂਰੀ ਰਾਸ਼ੀ ਪਰਿਵਾਰਕ ਮੈਂਬਰ ਪ੍ਰਾਪਤ ਕਰ ਸਕਦੇ ਹਨ।

ਨਵੀਂ ਦਿੱਲੀ: ਭਾਵੇਂ ਕਿ ਮੋਦੀ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਅਨੇਕਾਂ ਯੌਜਨਾਵਾਂ ਨੂੰ ਉਲੀਕਿਆ ਹੈ ਅਤੇ ਹਰ ਖੇਤਰ ਵਿੱਚ ਸਰਕਾਰ ਦੀਆਂ ਯੋਜਨਾਵਾਂ ਦੀ ਚਰਚਾ ਹੋ ਰਹੀ ਹੈ। ਪਰੰਤੂ ਕੁੱਝ ਅਜਿਹੀਆਂ ਯੋਜਨਾਵਾਂ ਵੀ ਹਨ ਜਿਹੜੀਆਂ ਨੂੰ ਸਮਾਜਿਕ ਸੁਰੱਖਿਆ ਕਲਿਆਣ ਤਹਿਤ ਲਾਭਪਾਤਰੀ ਬਣਾਉਂਦੀਆਂ ਹਨ। ਹਾਲਾਂਕਿ ਇਨ੍ਹਾਂ ਬਾਰੇ ਲੋਕ ਬਹੁਤ ਘੱਟ ਜਾਣਦੇ ਹਨ। ਅਸੀਂ ਤੁਹਾਨੂੰ ਇਥੇ ਇਨ੍ਹਾਂ 5 ਯੋਜਨਾਵਾਂ ਬਾਰੇ ਦੱਸਣ ਜਾ ਰਹੇ ਹਾਂ:

ਇਨ੍ਹਾਂ 5 ਯੋਜਨਾਵਾਂ ਵਿੱਚ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਸਨਮਾਨ ਧੰਨ ਪੈਨਸ਼ਨ ਯੌਜਨਾ (PM-SYM) ਅਤੇ ਵਪਾਰੀਆਂ ਤੇ ਖੁਦ ਦਾ ਕਾਰੋਬਾਰ ਕਰਨ ਵਾਲਿਆਂ ਲਈ ਕੌਮੀ ਪੈਨਸ਼ਨ ਯੋਜਨਾ, (NPS Trader) ਹੈ। ਇਸ ਵਿੱਚ ਲਾਭਪਾਤਰੀ ਨੂੰ ਦਾਖ਼ਲੇ ਲਈ 55 ਰੁਪਏ ਤੋਂ 200 ਰੁਪਏ ਸ਼ੁਰੂਆਤੀ ਦੇਣੇ ਹੁੰਦੇ ਹਨ। ਯੋਜਨਾ ਤਹਿਤ ਲਾਭਪਾਤਰੀ ਮਹੀਨਾ 50 ਫ਼ੀਸਦੀ ਹਿੱਸਾ ਪਾ ਸਕਦਾ ਹੈ। ਕੇਂਦਰ ਵੱਲੋਂ ਵੀ ਇਸ ਵਿੱਚ ਬਰਾਬਰ ਹਿੱਸਾ ਪਾਇਆ ਜਾਂਦਾ ਹੈ। ਇਸ ਲਈ ਸਾਰੇ ਮਜ਼ਦੂਰ ਅਤੇ ਮਿਹਨਤਕਸ਼, ਜਿਨ੍ਹਾਂ ਦੀ ਉਮਰ 18 ਤੋਂ 40 ਸਾਲ ਦੇ ਵਿਚਕਾਰ ਹੈ ਹਿੱਸਾ ਪਾ ਸਕਦੇ ਹਨ।

ਸਕੀਮ ਵਿੱਚ 60 ਸਾਲ ਦੀ ਉਮਰ ਤੋਂ ਬਾਅਦ ਲਾਭਪਾਤਰੀ ਨੂੰ 3000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਾ ਹੱਕ ਰੱਖਦਾ ਹੈ। ਜੇਕਰ ਲਾਭਪਾਤਰੀ ਦੇ ਚਲੇ ਜਾਣ ਹੋ ਤਾਂ ਪਤੀ ਜਾਂ ਪਤਨੀ 50 ਫ਼ੀਸਦੀ ਮਹੀਨਾ ਪੈਨਸ਼ਨ ਦੇ ਹੱਕਦਾਰ ਹਨ

ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ (PMJJBY): ਇਸ ਯੋਜਨਾ ਲਈ ਉਮਰ 18 ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਆਧਾਰ ਨਾਲ ਲਿੰਕ ਖਾਤਾ ਜਾਂ ਬਚਤ ਖਾਤਾ ਹੋਵੇ। ਖਾਤਾ ਦੀ ਨੈਟਬੈਂਕਿੰਗ ਵੀ ਹੋਵੇ। ਯੋਜਨਾ ਵਿੱਚ 330 ਰੁਪਏ ਪ੍ਰਤੀ ਸਾਲਾਨਾ ਦਰ ਨਾਲ ਪ੍ਰੀਮੀਅਰ ਭਰਨਾ ਪੈਂਦਾ ਹੈ। ਬੈਂਕ ਰਾਹੀਂ ਮਿਲਣ ਵਾਲੀ ਇਹ ਸਹੂਲਤ ਵਿੱਚ ਉਮੀਦਵਾਰ ਦੀ ਪੂਰਾ ਹੋਣ ‘ਤੇ 2 ਲੱਖ ਰੁਪਏ ਦਾ ਲਾਭ ਮਿਲਦਾ ਹੈ।

ਪੰਜਾਬ ਚ ਮੀਂਹ ਬਾਰੇ ਆਈ ਵੱਡੀ ਖਬਰ

ਪੰਜਾਬ ਵਿੱਚ ਇਸ ਹਫ਼ਤੇ ਵੀ ਥੋੜ੍ਹੇ-ਥੋੜ੍ਹੇ ਮੀਂਹ ਦਾ ਦੌਰ ਜਾਰੀ ਰਹੇਗਾ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਨੇ ਸੋਮਵਾਰ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪ ਨਗਰ ਅਤੇ ਐਸਏਐਸ ਨਗਰ ਦੇ ਵੱਖ-ਵੱਖ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ।

ਇਸ ਤੋਂ ਇਲਾਵਾ ਮੰਗਲਵਾਰ ਨੂੰ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਲੁਧਿਆਣਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪ ਨਗਰ, ਪਟਿਆਲਾ ਅਤੇ ਐਸਏਐਸ ਨਗਰ ਵਿੱਚ ਮੀਂਹ ਪੈ ਸਕਦਾ ਹੈ।

ਬੁੱਧਵਾਰ ਨੂੰ ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ ਅਤੇ ਬਠਿੰਡਾ ਨੂੰ ਛੱਡ ਕੇ ਬਾਕੀ ਜ਼ਿਲਿਆਂ ‘ਚ ਮੀਂਹ ਪੈਣ ਦੀ ਸੰਭਾਵਨਾ ਹੈ। ਦੂਜੇ ਪਾਸੇ ਵੀਰਵਾਰ ਨੂੰ ਪੂਰੇ ਸੂਬੇ ਦੇ ਵੱਖ-ਵੱਖ ਹਿੱਸਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।

ਇਸ ਤੋਂ ਬਾਅਦ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਮੌਸਮ ਦਾ ਮਿਜਾਜ਼ ਘੱਟ-ਵੱਧ ਹੀ ਰਹੇਗਾ। ਫਿਲਹਾਲ ਮੌਸਮ ਵਿਭਾਗ ਨੇ ਕੋਈ ਅਲਰਟ ਜਾਰੀ ਨਹੀਂ ਕੀਤਾ ਹੈ। ਦੂਜੇ ਪਾਸੇ, ਰਾਜ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਹਵਾ ਗੁਣਵੱਤਾ ਸੂਚਕਾਂਕ ਚੰਗੀ ਤੋਂ ਤਸੱਲੀਬਖਸ਼ ਸ਼੍ਰੇਣੀ ਵਿੱਚ ਹੈ। ਇਸ ਹਫਤੇ ਵੀ ਇਸੇ ਸ਼੍ਰੇਣੀ ‘ਚ ਰਹਿਣ ਦੀ ਉਮੀਦ ਹੈ।ਆਓ ਜਾਣਦੇ ਹਾਂ ਪੰਜਾਬ ਦੇ ਪ੍ਰਮੁੱਖ ਜ਼ਿਲ੍ਹਿਆਂ ਵਿੱਚ ਇਸ ਹਫ਼ਤੇ ਮੌਸਮ ਦਾ ਕਿਹੋ ਜਿਹਾ ਰਹੇਗਾ………………

ਅੰਮ੍ਰਿਤਸਰ- ਅੰਮ੍ਰਿਤਸਰ ‘ਚ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 34 ਅਤੇ ਘੱਟੋ-ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਪੂਰਾ ਹਫ਼ਤਾ ਅਸਮਾਨ ਬੱਦਲਵਾਈ ਰਹੇਗਾ। ਸੋਮਵਾਰ ਤੋਂ ਵੀਰਵਾਰ ਦੇ ਦੌਰਾਨ, ਗਰਜ ਨਾਲ ਇੱਕ ਜਾਂ ਦੋ ਵਾਰ ਮੀਂਹ ਪੈ ਸਕਦਾ ਹੈ।

ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਮੀਂਹ ਜਾਂ ਗਰਜ ਨਾਲ ਮੀਂਹ ਪੈ ਸਕਦਾ ਹੈ। ਹਫ਼ਤੇ ਦੇ ਅੰਤ ਤੱਕ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ। ਹਵਾ ਗੁਣਵੱਤਾ ਸੂਚਕਾਂਕ ਤਸੱਲੀਬਖਸ਼ ਸ਼੍ਰੇਣੀ ਵਿੱਚ 74 ਹੈ।

ਦੋ ਚਮਚ ਬਸ ਦਸ ਦਿਨ ਖਾਉ

ਆਉ ਜਾਣਦੇ ਹਾਂ ਚੰਗੀ ਸਿਹਤ ਦਾ ਰਾਜ ਨਾਸ਼ਤੇ ਦੇ ਸਮੇਂ ਹਮੇਸ਼ਾ ਭਾਰੀ ਖਾਣੇ ਤੋਂ ਬਚੋ। ਤੁਸੀਂ ਚਾਹੇ ਤਾਂ ਦੁੱਧ ਨਾਲ ਓਟਸ ਜਾਂ ਫਿਰ ਇਸ ਨਾਲ ਤਿਆਰ ਚੀਲੇ ਦੀ ਵਰਤੋਂ ਕਰ ਸਕਦੇ ਹੋ। ਸਵੇਰੇ ਉਠਦੇ ਹੀ ਬਰੱਸ਼ ਕਰਨ ਦੇ ਬਾਅਦ 4 ਬਾਦਾਮ ਜ਼ਰੂਰ ਖਾਓ। ਇਸ ਨਾਲ ਸਾਰਾ ਦਿਨ ਤੁਹਾਡੀ ਬਾਡੀ ਐਕਟਿਵ ਅਤੇ ਐਨਰਜੈਟਿਕ ਫੀਲ ਕਰੇਗੀ। ਤੁਸੀਂ ਚਾਹੇ ਤਾਂ ਨਾਸ਼ਤੇ ਦੇ ਸਮੇਂ ਪੁੰਗਰੇ ਹੋਏ ਆਨਾਜ਼ ਇਕ ਪਲੇਟ ਮਿਕਸ ਕਰਕੇ ਜਾਂ ਵੈਜ਼ੀਟੇਬਲ ਉਪਮਾ ਵੀ ਲੈ ਸਕਦੇ ਹੋ।

ਦੁਪਹਿਰ ਦੇ ਸਮੇਂ ਲੰਚ ਦਾ ਸਹੀ ਸਮੇਂ 1 ਤੋਂ 2 ਵਜੇ ਦਾ ਹੁੰਦਾ ਹੈ। ਇਸ ਦੌਰਾਨ ਤੁਸੀਂ ਚੋਕਰ ਵਾਲੀ ਚਪਾਤੀ, ਛਿਲਕੇ ਵਾਲੀ ਦਾਲ ਦੀ ਇਕ ਕਟੋਰੀ ਜਾਂ ਫਿਰ ਸਬਜ਼ੀ ਦੇ ਨਾਲ ਇਕ ਛੋਟੀ ਕਟੋਰੀ ਦਹੀ ਦੀ ਲੈ ਸਕਦੇ ਹੋ। ਖਾਣੇ ਤੋਂ 15 ਮਿੰਟ ਪਹਿਲਾਂ ਸਲਾਦ ਖਾਣਾ ਕਦੇ ਨਾ ਭੁੱਲੋ। ਸਲਾਦ ‘ਚ ਤੁਸੀਂ ਖੀਰਾ, ਤਰ, ਟਮਾਟਰ ਅਤੇ ਐਵੋਕਾਡੋ ਸ਼ਾਮਲ ਕਰ ਸਕਦੇ ਹੋ। ਸਲਾਦ ਖਾਣ ਨਾਲ ਸਰੀਰ ਨੂੰ ਭਰਪੂਰ ਮਾਤਰਾ ‘ਚ ਪੋਸ਼ਣ ਮਿਲੇਗਾ।

ਸ਼ਾਮ ਦੀ ਚਾਹ ਲੰਚ ਦੇ ਲਗਭਗ ਤਿੰਨ ਘੰਟੇ ਬਾਅਦ ਚਾਹ ਦੇ ਨਾਲ ਕੁਝ ਖਾਣ ਦਾ ਦਿਲ ਕਰਦਾ ਹੈ। ਅਜਿਹੇ ‘ਚ ਤੁਸੀਂ ਇਕ ਕੱਪ ਚਾਹ ਦੇ ਨਾਲ ਨਮਕੀਨ ਭੇਲ ਜਾਂ ਫਿਰ ਓਟਸ ਬਿਸਕੁੱਟ ਖਾ ਸਕਦੇ ਹੋ। ਜੇਕਰ ਤੁਸੀਂ ਚਾਹ ਪੀਣਾ ਪਸੰਦ ਨਹੀਂ ਕਰਦੇ ਤਾਂ ਤੁਸੀਂ ਸੇਬ, ਸੰਤਰਾ, ਅਨਾਰ, ਨਾਸ਼ਪਤੀ ਆਦਿ ਵੀ ਖਾ ਸਕਦੇ ਹੋ। ਜੇਕਰ ਤੁਸੀਂ ਇਸ ਸਮੇਂ ਲੈਮਨ ਟੀ ਪੀਂਦੇ ਹੋ ਤਾਂ ਇਸ ਨਾਲ ਤੁਹਾਨੂੰ ਮੇਟਾਬੋਲੀਜ਼ਮ ਸਟਰਾਂਗ ਬਣੇਗਾ। ਰਾਤ ਦੇ ਖਾਣੇ ਦੀ ਭੁੱਖ ਤੁਹਾਨੂੰ ਚੰਗੀ ਤਰ੍ਹਾਂ ਲੱਗੇਗੀ।

ਰਾਤ ਦਾ ਖਾਣਾ ਰਾਤ ਦੇ ਖਾਣੇ ‘ਚ ਚੌਲ ਜ਼ਿਆਦਾ ਮਾਤਰਾ ‘ਚ ਸ਼ਾਮਲ ਨਾ ਕਰੋ। ਇਸ ‘ਚ ਦਾਲ, ਦੋ ਰੋਟੀ, ਹਲਕੇ ਚੌਲ, ਇਕ ਕੱਪ ਦਹੀ ਅਤੇ ਇਕ ਪਲੇਟ ਸਲਾਦ ਲਓ। ਖਾਣਾ ਖਾਣ ਦੇ ਕਰੀਬ ਇਕ ਘੰਟੇ ਬਾਅਦ ਇਕ ਫਲ ਅਤੇ ਦੁੱਧ ਦਾ ਅੱਧਾ ਗਿਲਾਸ ਜ਼ਰੂਰ ਲਓ।
ਫਿਟਨੈੱਸ ਪਲਾਨ

ਡਾਈਟ ਚਾਰਟ ਨੂੰ ਫੋਲੋ ਕਰਨ ਦੇ ਨਾਲ-ਨਾਲ ਰੂਟੀਨ ‘ਚ ਕਸਰਤ ਜ਼ਰੂਰ ਕਰੋ। ਸਿਹਤਮੰਦ ਅਤੇ ਹੈਲਦੀ ਰਹਿਣ ਲਈ ਫਿਟ ਰਹਿਣ ਬਹੁਤ ਜ਼ਰੂਰੀ ਹੁੰਦਾ ਹੈ। ਲੋਕ ਫਿਟ ਰਹਿਣ ਲਈ ਵਰਕਆਊ ਦਾ ਅਭਿਆਸ ਕਰਦੇ ਹਨ। ਵਰਕਆਊਟ ਕਿੰਨਾ ਅਤੇ ਕਿੰਝ ਕੀਤਾ ਜਾਵੇ ਇਸ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।

ਅਰਸ਼ਦੀਪ ਸਿੰਘ ਬਾਰੇ ਵੱਡੀ ਖਬਰ

ਵੱਡੀ ਖਬਰ ਆ ਰਹੀ ਹੈ ਸਿੱਖ ਕ੍ਰਿਕਟਰ ਅਰਸ਼ਦੀਪ ਸਿੰਘ ਬਾਰੇ ਜਾਣਕਾਰੀ ਅਨੁਸਾਰ ਦੁਬਈ ਵਿਚ ਖੇਡੇ ਜਾ ਰਹੇ ਏਸ਼ੀਆ ਕੱਪ ਵਿਚ ਭਾਰਤ ਪਾਕਿਸਤਾਨ ਮੈਚ ਵਿੱਚ ਭਾਰਤ ਦੀ ਹਾਰ ਤੋਂ ਬਾਅਦ ਭਾਰਤੀ ਗੇਦਬਾਜ਼ ਅਰਸ਼ਦੀਪ ਸਿੰਘ ਨੂੰ ਵੱਡੇ ਪੱਧਰ ਉੱਤੇ ਟਰੋਲ ਕੀਤਾ ਗਿਆ ਤੇ ਹੁਣ ਤਾਂ ਹੱਦ ਹੀ ਹੋ ਗਈ ਜਦੋਂ ਅਰਸ਼ਦੀਪ ਨੂੰ ਆਹਮੋ ਸਾਹਮਣੇ ਨਫਰਤ ਦਾ ਸਾਹਮਣਾ ਕਰਨਾ ਪਿਆ। ਹੁਣ ਅਰਸ਼ਦੀਪ ਨਾਲ ਦੁਰਵਿਵਹਾਰ ਹੋਣ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਹਾਲਾਂਕਿ, ਮੈਚ ਹਾਰਨ ਤੋਂ ਬਾਅਦ ਗਲਤ ਟਿੱਪਣੀਆਂ ਦਾ ਸਾਹਮਣੇ ਕਰਦੇ ਅਰਸ਼ਦੀਪ ਨੂੰ ਪੰਜਾਬ ਸਮੇਤ ਦੇਸ਼ਵਾਸੀਆਂ ਦਾ ਵੱਡਾ ਸਮਰਥਨ ਵੀ ਮਿਲਿਆ। ਜਿਵੇਂ ਕਹਿੰਦੇ ਹਨ ਵਿਰੋਧ ਵਿੱਚੋਂ ਹੀ ਵਿਕਾਸ ਉਪਜਦਾ ਹੈ।

ਅਰਸ਼ਦੀਪ ਦੀ ਮਕਬੂਲੀਅਤ ਉਸ ਨਾਲ ਹਮਦਰਦੀ ਵੀ ਵੱਡੇ ਪੱਧਰ ਉੱਤੇ ਜੁੜੀ ਹੈ, ਜਦੋਂ ਮੁਲਕ ਪਰਤੇਗਾ ਆਸ ਹੈ ਆਪਣੇ ਲੋਕ ਉਸਨੂੰ ਪਲਕਾਂ ਉੱਤੇ ਬਿਠਾ ਲੈਣਗੇ। ਸੀਨੀਅਰ ਖਿਡਾਰੀ ਵੀ ਹਿੱਕ ਤਾਣ ਕੇ ਨਾਲ ਖੜ ਗਏ ਹਨ। ਦੱਸ ਦਈਏ ਕਿ ਅਰਸ਼ਦੀਪ ਸਿੰਘ ਨਾਲ ਪੂਰਾ ਦੇਸ਼ ਨਾਲ ਖੜ ਗਿਆ ਹੈ ਪਰ ਕੁੱਝ ਭਗਤ ਜੋ ਆਪਣੇ ਆਪ ਨੂੰ ਵੱਡੇ ਦੇਸ਼ ਭਗਤ ਸਮਝਦੇ ਨੇ ਉਹ ਗਲਤ ਹਰਕਤਾਂ ਕਰ ਰਹੇ ਹਨ।।

ਹੁਣ ਜੋ ਵੀਡੀਓ ਸਾਹਮਣੇ ਆਇਆ ਹੈ, ਉਸ ਵਿੱਚ ਸ਼ਰ੍ਹੇਆਮ ਇੱਕ ਵੱਡਾ ਹਿੰਦੁਸਤਾਨੀ ਫੈਨ , ਕਹਿ ਸਕਦੇ ਹਾਂ ਆਪੂੰ ਬਣਿਆ ਫੈਨ ਉਸ ਉੱਤੇ ਗਲਤੀ ਟਿੱਪਣੀਆਂ ਕਸਦਾ ਦੇਖਿਆ ਗਿਆ। ‘ਆਪੂੰ ਬਣੇ’ ਇੱਕ ਕ੍ਰਿਕਟ ਫੈਨ ਵੱਲੋਂ ਦੁਰ ਵਿਵਹਾਰ ਕਰਨ ਦੀ ਇਹ ਵੀਡੀਓ ਵੀ ਹੁਣ ਸੋਸ਼ਲ ਮੀਡੀਆ ਉਪਰ ਵਾਇਰਲ ਹੋ ਰਹੀ ਹੈ। ਵੀਡੀਓ ਦੁਬਈ ਦੀ ਦੱਸੀ ਜਾ ਰਹੀ ਹੈ। ਇਹ ਗੱਲ ਉਸ ਵਕਤ ਦੀ ਹੈ ਜਦੋਂ ਅਰਸ਼ਦੀਪ ਸਿੰਘ ਹੋਰਨਾਂ ਖਿਡਾਰੀਆਂ ਸਮੇਤ ਬੱਸ ਵਿੱਚ ਬੈਠ ਰਿਹਾ ਸੀ। ਜਿਵੇਂ ਹੀ ਅਰਸ਼ਦੀਪ ਬੱਸ ਵੱਲ ਨੂੰ ਜਾਂਦਾ ਹੈ ਤਾਂ ਇੱਕ ਨੌਜਵਾਨ ਉਸ ਬਾਰੇ ਗਲਤ ਸ਼ਬਦਾਵਲੀ ਵਰਤਦਾ ਹੈ। ਕਰੀਬ ਇੱਕ ਮਿੰਟ ਦੀ ਇਸ ਵੀਡੀਓ ਵਿੱਚ ਅਰਸ਼ਦੀਪ ਕੁਝ ਪਲਾਂ ਲਈ ਰੁਕ ਕੇ ਦੇਖਦਾ ਹੈ ਅਤੇ ਫਿਰ ਅਣਦੇਖਿਆ ਕਰਕੇ ਬੱਸ ਵਿੱਚ ਬੈਠ ਜਾਂਦਾ ਹੈ।

ਦੱਸ ਦਈਏ ਕਿ ਹਾਲਾਂਕਿ, ਇਸ ਦੌਰਾਨ ਇੱਕ ਪੱਤਰਕਾਰ ਗਲਤ ਹਰਕਤ ਕਰਨ ਵਾਲੇ ਨੌਜਵਾਨ ਨੂੰ ਰੋਕਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਕਿ ਤੁਸੀਂ ਅਰਸ਼ਦੀਪ ਲਈ ਭੱਦੀ ਸ਼ਬਦਾਵਲੀ ਕਿਉਂ ਵਰਤ ਰਹੇ ਹੋਂ। ਉਹ ਭਾਰਤੀ ਖਿਡਾਰੀ ਹੈ। ਪੱਤਰਕਾਰ ਗੁੱਸੇ ਵਿੱਚ ਵੀ ਕਹਿੰਦਾ ਹੈ, “ਖਿਡਾਰੀ ਨਾਲ ਇਸ ਤਰ੍ਹਾਂ ਗੱਲ ਕਰਦੇ ਨੇ? ਇਸ ਤੋਂ ਬਾਅਦ ਗਲਤ ਸ਼ਬਦਾਵਲੀ ਵਰਤਣ ਵਾਲਾ ਨੌਜਵਾਨ ਪਿੱਛੇ ਵੱਲ ਨੂੰ ਮੁੜ ਜਾਂਦਾ ਹੈ। ਤੇ ਅਜਿਹੀ ਨਫ ਰਤ ਦਾ ਅਸਰ ਵੀ ਹੁੰਦਾ ਹੈ। ਮਨੋਬਲ ਡਿੱਗਣ ਕਰਕੇ ਕਿਤੇ ਨਾ ਕਿਤੇ ਪਰਫਾਰਮੈਂਸ ਉੱਤੇ ਵੀ ਅਸਰ ਪੈਂਦਾ ਹੈ। ਉਤੋਂ ਭਾਰਤੀ ਕ੍ਰਿਕਟ ਟੀਮ ਇੱਕ ਹੋਰ ਮੈਚ ਵੀ ਹਾਰ ਗਈ। ਭਾਰਤ ਸੁਪਰ 4 ਵਿੱਚ ਦੂਜਾ ਮੈਚ ਵੀ ਸ੍ਰੀਲੰਕਾ ਦੀ ਟੀਮ ਤੋਂ 6 ਵਿਕਟਾਂ ਨਾਲ ਹਾਰ ਗਈ।।।

ਸਿੱਧੂ ਦੇ ਬਾਪੂ ਨੇ ਆਖੀ ਵੱਡੀ ਗੱਲ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਸ਼ੁੱਕਰਵਾਰ ਸਵੇਰੇ ਵਿਦੇਸ਼ ਚਲੇ ਗਏ ਹਨ। ਹਾਲਾਂਕਿ ਇਸ ਸਬੰਧੀ ਮੂਸੇਵਾਲਾ ਦੇ ਪਿਤਾ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਉਹ ਕਿੰਨ ਦਿਨਾਂ ਲਈ ਵਿਦੇਸ਼ ਜਾ ਰਹੇ ਹਨ ਤੇ ਕਿਹੜੇ ਕੰਮ ਜਾ ਰਹੇ ਹਨ। ਜਿਸ ਨੂੰ ਉਹ 2 ਮਹੀਨਿਆਂ ਵਿੱਚ ਕਵਰ ਕਰੇਗਾ। ਇਸ ਤੋਂ ਇਲਾਵਾ ਵਿਦੇਸ਼ਾਂ ’ਚ ਵੀ ਸਿੱਧੂ ਮੂਸੇਵਾਲਾ ਦੇ ਫੈਨ ਵੱਡੀ ਗਿਣਤੀ ’ਚ ਹਨ। ਹਾਲਾਂਕਿ ਪਿਤਾ ਬਲਕੌਰ ਸਿੰਘ ਨੇ ਪਿਛਲੇ ਹਫਤੇ ਕਿਹਾ ਸੀ ਕਿ ਉਨ੍ਹਾਂ ਦੇ ਪੁੱਤਰ ਦਾ ਕਾਰੋਬਾਰ ਕਈ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਇਸੇ ਕਾਰਨ ਵਿਦੇਸ਼ ਗਿਆ ਹੈ। ਹਾਲਾਂਕਿ ਜਦੋਂ ਉਨ੍ਹਾਂ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ‘ਤੇ ਕੁਝ ਨਹੀਂ ਕਹਿਣਾ ਚਾਹੁੰਦੇ।

ਜਿਕਰਯੋਗ ਹੈ ਕਿ ਮਾਨਸਾ ‘ਚ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਆਖਰੀ ਦਿਨ ਸੀ। ਉਹ ਸਾਨੂੰ ਸਭ ਨੂੰ ਛੱਡ ਕੇ ਚਲਾ ਗਿਆ ਸੀ।।
ਗੈਂਗਸਟਰ ਲਾਰੈਂਸ ਗੈਂਸ ਨੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਮੂਸੇਵਾਲਾ ਤੋਂ ਬਾਅਦ ਹੁਣ ਉਨ੍ਹਾਂ ਦੇ ਪਿਤਾ ਨੂੰ ਚਿੱਠੀ ਦਿੱਤੀ ਗਈ ਹੈ। ਲਾਰੈਂਸ ਗੈਂਗ ਦੇ ਸ਼ੂਟਰ ਦੇ ਨਾਂਅ ਤੋਂ ਭੇਜੀ ਗਈ ਮੇਲ ’ਚ ਕਿਹਾ ਹੈ ਕਿ ਉਹ ਬਿਸ਼ਨੋਈ ਤੇ ਭਗਵਾਨਪੁਰੀਆ ਦੀ ਸੁਰੱਖਿਆ ਬਾਰੇ ਕੁੱਝ ਨਾ ਕਹੇ। ਉਨ੍ਹਾਂ ਇਹ ਵੀ ਕਿਹਾ ਸਿੱਧੂ ਮੂਸੇਵਾਲਾ ਦੇ ਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਦਾ ਐਨਕਾਉਂਟਰ ਵੀ ਉਨ੍ਹਾਂ ਦੇ ਕਹਿਣ ਤੇ ਹੀ ਹੋਇਆ ਹੈ। ਲੈਟਰ ਦਾ ਪਤਾ ਲਗਦੇ ਹੀ ਪੰਜਾਬ ਪੁਲਿਸ ਵੱਲੋਂ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।।।

ਦੱਸ ਦਈਏ ਕਿ ਇਸ ਖਬਰ ਦੀ ਅਸੀ ਪੁਸ਼ਟੀ ਨਹੀ ਕਰਦੇ ਕੇ ਮੂਸੇਵਾਲਾ ਦੇ ਮਾਪੇ ਇਸ ਸਮੇਂ ਕਿਸ ਦੇਸ਼ ਚ ਹਨ ਜੋ ਉਹ ਗਏ ਹਨ।। ਇਹ ਨਿਊਜ ਖਬਰਾਂ ਦੇ ਆਧਾਰ ਤੇ ਜਾਣਕਾਰੀ ਇੱਕਠੀ ਕੀਤੀ ਗਈ ਹੈ।