ਮਾਤਾ ਸਾਹਿਬ ਕੌਰ ਜੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਿਵੇਂ ਹੁੰਦੇ ਸਨ ਮਾਣ ਨਾਲ ਸ਼ੇਅਰ ਕਰੋ ਜੀ ਗੁਰਦੁਆਰਾ ਹੀਰਾ ਘਾਟ ਤੇ ਮਾਤਾ ਸਾਹਿਬ ਕੌਰ ਜੀ, ਨਾਂਦੇੜ, ਮਹਾਰਾਸ਼ਟਰ ‘ਮਾਤਾ ਸਾਹਿਬ ਕੌਰ ਜੀ ਦਾ ਜਨਮ 1 ਨਵੰਬਰ 1681 ਈਸਵੀ ਨੂੰ ਭਾਈ ਰਾਮੂ ਜੀ ਦੇ ਘਰ ਮਾਤਾ ਜਸਦੇਈ ਜੀ ਦੀ ਕੁੱਖੋਂ ਰੋਹਤਾਸ ਜ਼ਿਲ੍ਹਾ ਜੇਹਲਮ (ਹੁਣ ਪਾਕਿਸਤਾਨ) ਵਿਖੇ ਹੋਇਆ ਸੀ।
ਉਹਨਾ ਦਾ ਮੁਢਲਾ ਨਾਂ ਸਾਹਿਬ ਦੇਵਾਂ ਰੱਖਿਆ। ਰੋਹਤਾਸ ਉਹ ਭਾਗਾਂ ਵਾਲਾ ਸ਼ਹਿਰ ਹੈ ਜਿਥੇ ਗੁਰੂ ਨਾਨਕ ਦੇਵ ਜੀ ਕਾਬਲ ਕੰਧਾਰ ,ਪਿਸ਼ੋਰ, ਨੁਸ਼ਹਿਰੇ ਤੋਂ ਹੁੰਦੇ ਹੋਏ ਕੁਝ ਦਿਨ ਇਥੇ ਠਹਿਰੇ ਸਨ ਇਥੇ ਪਾਣੀ ਦੀ ਥੋੜ ਹੋਣ ਕਰਕੇ ਇਕ ਚਸ਼ਮਾ ਪ੍ਰਗਟ ਕੀਤਾ ਸੀ ਜਿਸਦਾ ਨਾਂ ਚੋਆ ਸਾਹਿਬ ਕਰਕੇ ਪ੍ਰਸਿਧ ਹੋਇਆ ‘ਗੁਰਦੁਆਰਾ ਹੀਰਾ ਘਾਟ ਸਾਹਿਬ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਦਰਸ਼ਨਾਂ ਦੌਰਾਨ ਉਥੇ ਤਕਰੀਬਨ 20 ਗੁਰਦੁਆਰਾ ਸਾਹਿਬ ਦੇ ਦਰਸ਼ਨ ਹੁੰਦੇ ਹਨ, ਜਿਨ੍ਹਾਂ ਵਿਚੋਂ ਗੁਰਦੁਆਰਾ ਨਾਨਕ ਝੀਰਾ ਸੱਚਖੰਡ ਤੋਂ 180 ਕਿਲੋਮੀਟਰ ਦੂਰ ਹੈ ਤੇ ਗੁਰਦੁਆਰਾ ਨਾਨਕਸਰ ਸਾਹਿਬ (ਜਨਮ ਅਸਥਾਨ ਭਗਤ ਨਾਮਦੇਵ ਜੀ ਜਿਸ ਨੂੰ ਨਰਸੀ ਨਾਮਦੇਵ ਵੀ ਕਿਹਾ ਜਾਂਦਾ ਹੈ), 170 ਕਿਲੋਮੀਟਰ ਦੀ ਦੂਰੀ ‘ਤੇ ਹੈ, ਬਾਕੀ ਸਾਰੇ ਗੁਰਦੁਆਰੇ ਸੱਚਖੰਡ ਤੋਂ 40-50 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹਨ। ਇਨ੍ਹਾਂ ਗੁਰਦੁਆਰਿਆਂ ਵਿਚੋਂ ਹੀ ਗੁਰਦੁਆਰਾ ਹੀਰਾ ਘਾਟ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ 10-12 ਕਿਲੋਮੀਟਰ ਦੀ ਦੂਰੀ ‘ਤੇ ਹੈ ਤੇ ਗੁਰਦੁਆਰਾ ਸ਼ਿਕਾਰ ਘਾਟ ਤੋਂ ਤਕਰੀਬਨ ਡੇਢ-ਦੋ ਕਿਲੋਮੀਟਰ ਦੀ ਦੂਰੀ ‘ਤੇ ਹੈ।ਇਹ ਗੁਰਦੁਆਰਾ ਦਰੱਖਤਾਂ, ਅਨਮੋਲ ਵਾਦੀਆਂ ਤੇ ਸੁੰਦਰ ਜਗ੍ਹਾ ਵਿਚ ਸੁਸ਼ੋਭਿਤ ਹੈ। ਇਸਦਾ ਸੁੰਦਰ ਨਜ਼ਾਰਾ ਵੇਖਣਯੋਗ ਹੈ ਤੇ ਖਾਸ ਗੱਲ ਹੈ ਕਿ ਇਸ ਨਾਲ ਲੱਗਦੀ ਗੋਦਾਵਰੀ ਨਦੀ ਦਾ ਸੁੰਦਰ ਮਨਮੋਹਕ ਨਜ਼ਾਰਾ ਹੈ। ਅੱਜਕਲ ਇਹ ਅਸਥਾਨ ਦੀ ਸੇਵਾ ਬਾਬਾ ਨਰਿੰਦਰ ਸਿੰਘ ਤੇ ਬਾਬਾ ਬਲਵਿੰਦਰ ਸਿੰਘ ਲੰਗਰਾਂ ਵਾਲੇ ਬਾਖੂਬੀ ਢੰਗ ਨਾਲ ਨਿਭਾ ਰਹੇ ਹਨ ਤੇ ਇਹ ਗੁਰਦੁਆਰਾ ਦਰਸ਼ਨਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।ਮਹਾਰਾਸ਼ਟਰ ਦੀ ਧਰਤੀ ‘ਤੇ ਸਥਿਤ ਗੁਰਦੁਆਰਾ ਹੀਰਾ ਘਾਟ ਬਾਰੇ ਜਾਣਕਾਰੀ ਹਾਸਲ ਕਰੀਏ। ਇਹ ਗੁਰਧਾਮ ਗੋਦਾਵਰੀ ਨਦੀ ਦੇ ਕਿਨਾਰੇ ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਸੰਬੰਧਿਤ ਉਹ ਪਵਿੱਤਰ ਅਸਥਾਨ ਹੈ, ਜਿਥੇ ਗੁਰੂ ਸਾਹਿਬ ਨੇ ਬਾਦਸ਼ਾਹ ਬਹਾਦਰ ਸ਼ਾਹ ਦਾ ਹੰਕਾਰ ਦੂਰ ਕੀਤਾ ਸੀ।
Category: ਨੁਸਖੇ ਤੇ ਮੌਸਮ ਖੇਤੀ-ਬਾਰੇ
ਮੌਸਮ ਬਾਰੇ ਆਈ ਤਾਜਾ ਵੱਡੀ ਖਬਰ
ਮੌਸਮ ਬਾਰੇ ਆਈ ਤਾਜਾ ਵੱਡੀ ਖਬਰ ‘ਪੰਜਾਬ ਦੇ ਕਈ ਹਿੱਸਿਆਂ ‘ਚ ਹੋ ਰਹੀ ਕਿਣ-ਮਿਣ ਨੇ ਕਿਸਾਨਾਂ ਦੀ ਚਿੰ-ਤਾ ਵਧਾ ਦਿੱਤੀ ਹੈ। ਕਣਕ ਦੀ ਕਟਾਈ ਦਾ ਕੰਮ ਰੁਕ ਗਿਆ ਹੈ। ਕੋ-ਰੋਨਾ ਕਾਰਨ ਪੰਜਾਬ ਦਾ ਕਿਸਾਨ ਪਹਿਲਾ ਹੀ ਕਣਕ ਦੀ ਫ਼ਸਲ ਸਾਂਭ-ਸੰਭਾਲ ਨੂੰ ਲੈਣ ਕਿ ਮੁਸੀਬਤਾਂ ਵਿਚ ਫ-ਸਿਆ ਹੋਇਆ ਹੈ। ਉੱਥੇ ਹੀ, ਪੱਕੀ ਫ਼ਸਲ ਵੱਡ ਨਾ ਸਕਣ ਦਾ Dukh ਹਿਰ-ਦਿਆਂ ‘ਚ ਪਾਲੀ ਬੈਠੇ ਕਿਸਾਨ ਮਾਯੂਸੀ ਦੇ ਆਲਮ ‘ਚ ਘਿਰ ਆਪਣੀ ਕਿਸਮਤ ਤੇ ਸਰਕਾਰੀ ਪਾਬੰ-ਦੀਆਂ ਨੂੰ ਕੋਸਣ ਲੱਗੇ ਹਨ। ਜਿਨ੍ਹਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਇਕ ਪਾਸ ਮਿਲਣ ਅਤੇ ਸਿਰਫ਼ 50 ਕੁਇੰਟਲ ਮਾਲ ਹੀ ਇਕ ਦਿਨ ਵੇਚਣ ਵਾਲੀ ਪ੍ਰਕਿਰਿਆ ਜੋ ਲੰਮੀ ਚੱਲਣ ਵਾਲੀ ਹੈ, ਨੁਕ-ਸਾਨ ਦੇਹ ਸਾਬਤ ਹੋ ਰਹੀ ਹੈ। ਸਰਕਾਰ ਇਕ ਕਿਸਾਨ ਦੀ ਇੱਕੋ ਹੀ ਦਿਨ ਕਣਕ ਖ਼ਰੀਦੇ ਜਾਂ ਫਿਰ ਫ਼ਰਸ਼ੀ ਕੰਢੇ ‘ਤੇ ਤੋਲ ਕੇ ਕਿਸਾਨ ਨੂੰ ਮੰਡੀ ਜਾਣ ਸਮੇਂ ਨਾਲੋਂ ਨਾਲ ਵਿਹਲਾ ਕਰੇ ਕਿਉਂ ਕਿ ਇਧਰ ਕੋਰੋ-ਨਾ ਦਾ ਡਰ ਵੱਡ ਵੱਡ ਖਾ ਰਿਹਾ, ਉਪਰੋ ਵਿਗ-ੜਦਾ ਮੌਸਮ ਡਰਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਆਉਣ ਵਾਲੇ 24 ਤੋਂ 48 ਘੰਟਿਆਂ ਦੌਰਾਨ ਸੂਬੇ ਚ ਤੇਜ਼ ਹਵਾਂਵਾਂ ਨਾਲ਼ ਹਲਕੀ/ਦਰਮਿਆਨੀ ਬਰਸਾਤ ਦੀ ਉਮੀਦ ਹੈ। ਗੰਗਾਨਗਰ, ਹਨੂੰਮਾਨੜ, ਅਬੋਹਰ, ਫਾਜਿਲਕਾ, ਬਠਿੰਡਾ, ਫਰੀਦਕੋਟ, ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਰੋਪੜ, ਜਲੰਧਰ, ਲੁਧਿਆਣਾ, ਨਵਾਂਸ਼ਹਿਰ, ਮੁਹਾਲੀ, ਚੰਡੀਗੜ੍ਹ, ਅੰਬਾਲਾ, ਪੰਚਕੂਲਾ ਦੇ ਇਲਾਕਿਆਂ ਚ ਦਰਮਿਆਨੀਆਂ ਫੁਹਾਰਾਂ ਦੀ ਉਮੀਦ ਹੈ। ਬਾਕੀ ਹਿੱਸਿਆਂ ਚ ਵੀ ਬੱਦਲਵਾਈ ਨਾਲ ਹਲਕੀ ਬਰਸਾਤ ਦੀ ਉਮੀਦ ਬਣੀ ਰਹੇਗੀ, ਜਿਸ ਨਾਲ਼ ਦਿਨ ਦੇ ਵਧ ਰਹੇ ਪਾਰੇ ਨੂੰ ਲਗਾਮ ਲੱਗੇਗੀ। ਜਿਕਰਯੋਗ ਹੈ ਕਿ 21 ਅਪ੍ਰੈਲ ਤੱਕ ਰੋਜ਼ਾਨਾ ਦੀ ਤਰਾਂ ਟੁੱਟ-ਵੀਆਂ ਕਾਰਵਾਈਆਂ ਹੋਣ ਦੀ ਉਮੀਦ ਬਣੀ ਰਹੇਗੀ।
ਪਹਿਲਾਂ ਦੱਸੇ ਅਨੁਸਾਰ ਅਪ੍ਰੈਲ ਚ “ਲੂ” ਚੱਲਣ ਦੀ ਉਮੀਦ ਨਾ ਦੇ ਬਰਾਬਰ ਹੈ। ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜਿਨ੍ਹਾਂ ਦੀ ਕਣਕ ਪੱਕ ਚੁੱਕੀ ਹੈ ਉਹ 48 ਤੋਂ ਘੰਟਿਆਂ ਬਾਅਦ ਅਤੇ 22 ਅਪ੍ਰੈਲ ਤੋਂ ਪਹਿਲਾਂ ਫਸਲ ਸਮੇਟ ਲੈਣ ਕਿਉਂਕਿ ਉਸਤੋਂ ਬਾਅਦ ਫਿਰ “ਵੈਸਟਰਨ ਡਿਸਟ੍ਬੇਂਸ” ਦੇ ਆਗਮਨ ਨਾਲ਼ ਸੂਬੇ ਚ ਤਕੜੀਆਂ ਕਾਰਵਾਈਆਂ ਦੀ ਉਮੀਦ ਹੈ।
ਕਰੋੜਾਂ ਕਿਸਾਨਾਂ ਲਈ ਸਰਕਾਰ ਨੇ ਚੁੱਕੇ ਲਾਭਕਾਰੀ ਕਦਮ, ਮਿਲਣਗੇ ਇੰਨੇ ਰੁਪਏ
ਕਰੋੜਾਂ ਕਿਸਾਨਾਂ ਲਈ ਸਰਕਾਰ ਨੇ ਚੁਕੇ ਲਾਭਕਾਰੀ ਕਦਮ, ਮਿਲਣਗੇ ਇਨੇ ਰੁਪਏ ‘ਵੱਡੀ ਖਬਰ ਆ ਰਹੀ ਹੈ ਕਿਸਾਨ ਭਰਾਵਾਂ ਲਈ ਆਉ ਜਾਣਦੇ ਹਾਂ ਪੂਰੀ ਖਬਰ ਬਾਰੇ ‘ਕੇਂਦਰ ਅਤੇ ਰਾਜ ਸਰਕਾਰਾਂ ਮਿਲ ਕੇ ਕੋਰੋ ਨਾ ਦੀ ਇਸ ਲੜਾ ਈ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਤਾਲਾਬੰਦੀ ਵਿੱਚ ਸਰਕਾਰਾਂ ਵੱਖ-ਵੱਖ ਸਕੀਮਾਂ ਰਾਹੀਂ ਗਰੀਬਾਂ ਅਤੇ ਹੇਠਲੇ ਵਰਗ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਗਰੀਬਾਂ ਅਤੇ ਹੇਠਲੇ ਵਰਗਾਂ ਦੀ ਸਹਾਇਤਾ ਲਈ 1.7 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ। ਇਸ ਰਾਹਤ ਪੈਕ ਵਿਚ ਉੱਜਵਲਾ, ਪ੍ਰਧਾਨ ਮੰਤਰੀ ਕਿਸਾਨ ਅਤੇ ਡਾਇਰੈਕਟ ਬੈਨੀਫਿਟ ਟਰਾਂਸਫਰ (ਡੀਬੀਟੀ) ਸਕੀਮ ਕਈ ਯੋਜਨਾਵਾਂ ਸ਼ਾਮਲ ਹਨ | ਦੱਸ ਦੇਈਏ ਕਿ ਜਦੋਂ ਤੋਂ ਦੇਸ਼ ਵਿੱਚ ਤਾਲਾਬੰਦੀ ਚੱਲ ਰਹੀ ਹੈ, ਸਰਕਾਰ ਨੇ 4.91 ਕਰੋੜ ਕਿਸਾਨ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ 9,826 ਕਰੋੜ ਰੁਪਏ ਦੇ ਅਲਾਟਮੈਂਟ ਨਾਲ ਲਾਭ ਪਹੁੰਚਾਇਆ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕੱਲ ਨੂੰ ਇਸ ਬਾਰੇ ਟਵੀਟ ਕਰਕੇ ਜਾਣਕਾਰੀ ਦਿੱਤੀ । ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ, “ਦੇਸ਼ ਵਿੱਚ ਕੋਰੋਨਾ ਸੰਕਟ ਕਾਰਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਤਾਲਾਬੰਦੀ ਦੇ ਸਮੇਂ ਦੌਰਾਨ 4.91 ਕਰੋੜ ਕਿਸਾਨ ਪਰਿਵਾਰਾਂ ਨੂੰ ਫਾਇਦਾ ਹੋਇਆ ਹੈ ਅਤੇ 9,826 ਕਰੋੜ ਰੁਪਏ ਜਾਰੀ ਕੀਤੇ ਗਏ ਹਨ।” ਇਸ ਟਵੀਟ ਵਿੱਚ,ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਅੰਕੜੇ ਤਾਲਾਬੰਦੀ ਲੱਗਣ ਤੋਂ ਬਾਦ 24 ਮਾਰਚ ਤੋਂ 3 ਅਪ੍ਰੈਲ ਤੱਕ ਦੇ ਹੀ ਹਨ। ਇਸ ਟਵੀਟ ਦੇ ਨਾਲ ਮੰਤਰੀ ਜੀ ਨੇ ਇੱਕ ਫੋਟੋ ਵੀ ਸਾਂਝੀ ਕੀਤੀ, ਜਿਸ ਵਿੱਚ ਇਸ ਸਭ ਬਾਰੇ ਜਾਣਕਾਰੀ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਹੁਣਿ ਕੁਝ ਦਿਨ ਪਹਿਲਾਂ ਹੀ ਖੇਤੀਬਾੜੀ ਮੰਤਰੀ ਨੇ ਦੇਸ਼ ਦੇ 80 ਲੱਖ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 2 ਹਜ਼ਾਰ ਰੁਪਏ ਭੇਜਣ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਕਿ ਗਰੀਬਾਂ ਅਤੇ ਕਿਸਾਨਾਂ ਤੇ ਕੋਈ ਅਸਰ ਨਾ ਪਵੇ ਇਸ ਲਈ ਸਰਕਾਰ ਨੇ ਇਹ ਯਕੀਨੀ ਬਣਾਉਣ ਲਈ ਵੱਡੀ ਮਾਤਰਾ ਵਿੱਚ ਸਹਾਇਤਾ ਪੈਕੇਜ ਦੇਣ ਦਾ ਐਲਾਨ ਕੀਤਾ ਹੈ | ਉਨ੍ਹਾਂ ਨੇ ਦੱਸਿਆ ਕਿ ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀਬੀਟੀ) ਦੇ ਜ਼ਰੀਏ ਇਕ ਦਿਨ ਵਿਚ 1600 ਕਰੋੜ ਦੀ ਰਕਮ ਤਬਦੀਲ ਕੀਤੀ ਗਈ ਸੀ |
ਜਦੋਂ ਪ੍ਰਧਾਨ ਮੰਤਰੀ ਕਿਸਾਨ ਨਿਧੀ ਸਕੀਮ ਦੀ ਸ਼ੁਰੂਆਤ ਕੀਤੀ ਗਈ ਸੀ, ਤਾ ਉਸ ਸਮੇਂ ਸਰਕਾਰ ਦਾ ਟੀਚਾ ਦੇਸ਼ ਦੇ 14.50 ਕਰੋੜ ਕਿਸਾਨਾਂ ਨੂੰ ਲਾਭ ਪਹੁੰਚਾਉਣਾ ਸੀ, ਪਰ ਹੁਣ ਇਸ ਯੋਜਨਾ ਵਿੱਚ ਲਗਭਗ 9 ਕਰੋੜ ਕਿਸਾਨ ਸ਼ਾਮਲ ਹੋ ਚੁਕੇ ਹਨ |ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
ਘਬਰਾਉਣ ਦੀ ਲੋੜ ਨਹੀਂ ਬਸ ਰਾਤ ਨੂੰ ਇਸ ਤਰਾਂ ਸਿਰਫ 2 ਲੌਂਗ ਖਾਣੇ ਸ਼ੁਰੂ ਕਰੋ
ਘਬਰਾਉਣ ਦੀ ਲੋੜ ਨਹੀਂ ਬਸ ਰਾਤ ਨੂੰ ਇਸ ਤਰਾਂ ਸਿਰਫ 2 ਲੌਂਗ ਖਾਣੇ ਸ਼ੁਰੂ ਕਰੋ ‘ਅਸੀ ਹਰ ਰੋਜ ਤੁਹਾਡੀ ਲਈ ਨਵੀ ਤੋਂ ਵੀ ਜਾਣਕਾਰੀ ਲੈ ਕੇ ਆਉਨੇ ਹਾਂ ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ਅਸੀਂ ਕੋਈ ਏਦਾਂ ਦਾ ਜਾਣਕਰੀ ਨਹੀਂ ਸ਼ੇਅਰ ਕਰਦੇ ਜਿਸ ਨੂੰ ਬਨਾਉਂਣ ਵਿਚ ਤੁਹਾਨੂੰ ਮੁਸ਼-ਕਿਲ ਆਵੇ। ਅੱਜ ਅਸੀ ਗੱਲ ਕਰਨ ਲੱਗੇ ਹਾਂ ਲੌਗ ਦੇ ਫਾਇਦੇ ਬਾਰੇ ਆਉ ਜਾਣਦੇ ਹਾਂ ਫਿਰ ਭਾਰਤ ਦੇ ਰਸੋਈ ਘਰਾਂ ”ਚ ਵਰਤੋਂ ਹੋਣ ਵਾਲੇ ਮਸਾਲਿਆਂ ”ਚ ਸਿਹਤ ਸਬੰਧੀ ਬਹੁਤ ਰਾਜ ਲੁਕੇ ਹੋਏ ਹਨ। ਇਲਾਇਚੀ, ਜੀਰਾ, ਧਨੀਆ ਅਤੇ ਲੌਂਗ ਖਾਣ ਨਾਲ ਸਿਹਤ ਸਬੰਧੀ ਬਹੁਤ ਬਿਮਾ-ਰੀਆਂ ਤੋਂ ਛੁਟ-ਕਾਰਾ ਪਾਇਆ ਜਾ ਸਕਦਾ ਹੈ। ਆਓ ਜਾਣਦੇ ਹਾ ਲੌਂਗ ਦੇ ਫਾਈਦੇ ਜੋ ਸਰਦੀ-ਖਾਂਸੀ ਅਤੇ ਜੁਖਾਮ ਵਰਗੀਆਂ ਬਿਮਾ-ਰੀਆਂ ਦੇ ਲਈ ਲਾਭਕਾਰੀ ਹੈ। 1. ਲੌਂਗ ਦੀ ਵਰਤੋਂ ਕਰਨ ਨਾਲ ਹਾਜ਼ਮਾ ਸਹੀ ਰਹਿੰਦਾ ਹੈ 2. ਪੇਟ ਨਾਲ ਜੁੜੀ ਪਰੇ-ਸ਼ਾਨੀਆਂ ਅਤੇ ਭੁੱਖ ਨਾ ਲੱਗਣ ਤੋਂ ਪਰੇਸ਼ਾਨ ਹੋ ਤਾਂ ਲੌਂਗ ਦੀ ਵਰਤੋਂ ਜ਼ਰੂਰ ਕਰੋ। 3. ਮੁੰਹ ਦੇ ਛਾਲੇ ਹੋਣ ”ਤੇ ਲੌਂਗ ਚਬਾਉਣ ਨਾਲ ਆਰਾਮ ਮਿਲਦਾ ਹੈ। 4. ਸਰਦੀ ਜਾ ਜ਼ੁਖਾਮ ਹੋਣ ”ਤੇ 1 ਗਿਲਾਸ ਪਾਣੀ ”ਚ 1-2 ਲੌਂਗ ਮਿਲਾ ਕੇ ਪੀਣ ਨਾਲ ਰਾਹਤ ਮਿਲਦੀ ਹੈ। 5. ਗਲੇ ”ਚ ਸੋਜ਼ ਅਤੇ ਗਰਦਨ ਦਰਦ ਹੋਣ ”ਤੇ ਲੌਂਗ ਦੇ ਤੇਲ ਦੀ ਵਰਤੋਂ ਕਰੋ। ਇਸ ਨਾਲ ਆਰਾਮ ਮਿਲੇਗਾ। 6. ਲੌਂਗ ਨੂੰ ਤਵੇ ”ਤੇ ਹਲਕਾ ਭੂਰਾ ਹੋਣ ਤਕ ਭੁੰਨੋ ਅਤੇ ਚਬਾਓ। ਇਸ ਨਾਲ ਮੁੰਹ ਦੀ ਬਦਬੂ ਦੂਰ ਹੋ ਜਾਵੇਗੀ। 7. ਦੰਦ ”ਚ ਦਰਦ ਹੈ ਤਾਂ ਨਿੰਬੂ ਦੇ ਰਸ ”ਚ 2 ਲੌਂਗ ਪੀਸ ਕੇ ਦਰਦ ਵਾਲੇ ਦੰਦ ”ਤੇ ਲਗਾ ਲਓ। ਇਸ ਨਾਲ ਦੰਦ ਦਾ ਦਰਦ ਦੂਰ ਹੋ ਜਾਵੇਗਾ।
8. ਪੇਟ ”ਚ ਗੈਸ ਦੀ ਪਰੇਸ਼ਾਨੀ ਦੀ ਵਜ੍ਹਾ ਨਾਲ ਪਰੇ-ਸ਼ਾਨ ਹੋ ਤਾਂ ਇਸਦੇ ਲਈ ਇਕ ਕੱਪ ਉਬਲੇ ਹੋਏ ਪਾਣੀ ਚ 2 ਲੌਂਗ ਪਾਓ। ਜਦੋਂ ਪਾਣੀ ਠੰਡਾ ਹੋ ਜਾਵੇ ਤਾਂ ਪੀ ਲਓ ਇਸ ਨਾਲ ਪੇਟ ਗੈਸ ਤੋਂ ਆਰਾਮ ਮਿਲੇਗਾ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
ਅਮਰੀਕਾ ਤੋਂ ਆਈ ਵੱਡੀ ਖੁਸ਼ਖਬਰੀ
ਅਮਰੀਕਾ ਤੋਂ ਆਈ ਵੱਡੀ ਖੁਸ਼ਖਬਰੀ ‘ਇਸ ਔਖੀ ਘੜੀ ਚ ਕ ਰੋਨਾ ਵਰਗੀ ਮਹਾ ਮਾਰੀ ਦਾ ਇਲਾਜ ਲੱਭਣ ਲਈ ਦੁਨੀਆ ਭਰ ਦੇ ਵਿਗਿਆਨੀ ਦਿਨ-ਰਾਤ ਅਧਿਐਨ ਵਿਚ ਲੱਗੇ ਹੋਏ ਹਨ। ਇਸ ਦੌਰਾਨ ਇਕ ਚੰਗੀ ਖਬਰ ਆਈ ਹੈ। ਖਬਰ ਮੁਤਾਬਕ ਅਮਰੀਕਾ ਦੇ ਵਿਗਿਆਨੀਆਂ ਨੇ ਉਸ ਟਾਰਗੇਟ ਮਤਲਬ ਟੀਚੇ ਨੂੰ ਖੋਜ ਲਿਆ ਹੈ ਜਿੱਥੇ ਕੋਰੋਨਾ ਦਾ ਐਂਟੀਵਾਇਰਸ ਟੀਕਾ ਅਸਰ ਕਰੇਗਾ। ਮਤਲਬ ਕੋ ਰੋਨਾ ਦੇ ਇਲਾ ਜ ਵਿਚ ਇਹ ਇਕ ਵੱਡੀ ਸਫਲਤਾ ਹੈ। ਇਸ ਦੀ ਮਦਦ ਨਾਲ ਦਵਾਈ ਠੀਕ ਮਰੀ ਜ਼ ਦੇ ਸਰੀਰ ਵਿਚ ਉਸੇ ਜਗ੍ਹਾ ‘ਤੇ ‘ਤੇ ਹਮ ਲਾ ਕਰੇਗੀ ਜਿੱਥੇ ਇਹ ਚਿਪਕਿਆ ਹੋਵੇਗਾ। ਇਹ ਖੋਜ ਅਮਰੀਕਾ ਦੀ ਕਾਰਨੇਲ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕੀਤੀ ਹੈ। ਸਭ ਤੋਂ ਪਹਿਲਾਂ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਵਾਇਰਸ ਦੀ ਬਣਾਵਟ ਅਤੇ ਪ੍ਰਕਿਰਤੀ ਦਾ ਸੁਮੇਲ ਸਾਰਸ (SARS) ਅਤੇ ਮਰਸ (MERS) ਦੀ ਬਣਾਵਟ ਅਤੇ ਪ੍ਰਕਿਰਤੀ ਨਾਲ ਕੀਤਾ। ਵਿਗਿਆਨੀਆਂ ਦਾ ਫੋਕਸ ਸੀ ਕਿ ਵਾਇ ਰਸ ਦੀ ਬਾਹਰੀ ਕੰਢੇਦਾਰ ਪਰਤ ‘ਤੇ ਮਤਲਬ ਸਪਾਇਕ ਪ੍ਰੋਟੀਨ ‘ਤੇ ਜੋ ਮਰੀਜ਼ ਦੇ ਸਰੀਰ ਦੇ ਸੈੱਲਾਂ ਨਾਲ ਜਾ ਕੇ ਚਿਪਕ ਜਾਂਦਾ ਹੈ । ਫਿਰ ਸੈੱਲਾਂ ਨੂੰ ਇਨਫੈਕਟਿਡ ਕਰ ਕੇ ਹੋਰ ਵਾਇ ਰਸ ਪੈਦਾ ਕਰਦਾ ਹੈ। ਵਿਗਿਆਨੀ ਇਹ ਜਾਣ ਕੇ ਹੈਰਾਨ ਰਹਿ ਗਏ ਕਿ ਕੋਰੋਨਾ ਮਤਲਬ ਸਾਰਸ-ਸੀ.ਓ.ਵੀ.2 ਦੀ ਬਣਾਵਟ 2002 ਵਿਚ ਫੈਲੀ ਸਾਰਸ ਮਹਾ ਮਾਰੀ ਦੇ ਵਾਇ ਰਸ ਨਾਲ 93 ਫੀਸਦੀ ਮੇਲ ਖਾਂਦੀ ਹੈ। ਮਤਲਬ ਕੋਵਿਡ-19 ਦੇ ਜੀਨੋਮ ਕ੍ਰਮ ਸਾਰਸ ਵਾਇ ਰਸ ਦੇ ਜੀਨੋਮ ਕ੍ਰਮ ਨਾਲ ਮੇਲ ਖਾਂਦੇ ਹਨ। ਕਾਰਨੇਲ ਯੂਨੀਵਰਸਿਟੀ ਦੀ ਸੂਜੈਨ ਡੇਨੀਯਲ ਪ੍ਰਯੋਗਸ਼ਾਲਾ ਵਿਚ ਇਸ ਦੀ ਬਾਹਰੀ ਪਰਤ ਮਤਲਬ ਕੰਢੇਦਾਰ ਪ੍ਰੋਟੀਨ ‘ਤੇ ਡੂੰਘਾ ਅਧਿਐਨ ਚੱਲ ਰਿਹਾ ਹੈ। ਇੱਥੇ ਗੈਰੀ ਵ੍ਹੀਟਕਰ ਦੀ ਟੀਮ ਇਹ ਦੇਖ ਰਹੀ ਹੈ ਕਿ ਫਲੂ ਦਾ ਵਾਇਰਸ ਅਤੇ ਕੋਰੋਨਾਵਾਇਰਸ ਸਰੀਰ ਦੇ ਸੈੱਲਾਂ ਵਿਚ ਕਿਵੇਂ ਦਾਖਲ ਹੁੰਦਾ ਹੈ। ਵਾਇ ਰਸ ਦਾ ਮ ਰੀਜ਼ ਦੇ ਸਰੀਰ ਵਿਚ ਮੌਜੂਦ ਸੈੱਲਾਂ ਨਾਲ ਚਿਪਕਣਾ ਇਕ ਕਾਫੀ ਲੰਬੀ ਲੜੀਬੱਧ ਪ੍ਰਕਿਰਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਵਿਚ ਵਾਇਰਸ ਸਭ ਤੋਂ ਪਹਿਲਾਂ ਇਹ ਦੇਖਦਾ ਹੈਕਿ ਉਸ ਨੇ ਸਹੀ ਸੈੱਲ ਦੀ ਚੋਣ ਕੀਤੀ ਹੈ ਕਿ ਨਹੀਂ। ਇਸ ਲਈ ਵਾਇ ਰਸ ਨੂੰ ਸੈੱਲ ਦੇ ਆਲੇ-ਦੁਆਲੇ ਮੌਜੂਦ ਰਸਾਇਣ ਦੱਸਦੇ ਹਨ ਕਿ ਇਹ ਸੈੱਲ ਦਾ ਸਹੀ ਟਾਰਗੇਟ ਹੈ ਜਾਂ ਨਹੀਂ। ਇਹੀ ਗੱਲ ਪਹਿਲਾਂ ਕੋਰੋਨਾਵਾਇਰਸ ਦੀ ਬਾਹਰੀ ਪਰਤ ਨੂੰ ਪਤਾ ਚੱਲਦੀ ਹੈ। ਇਹੀ ਕੰਢੇਦਾਰ ਪਰਤ ਫਿਰ ਟਾਰਗੇਟ ਬਣਾਏ ਸੈੱਲ ਦੀ ਸਤਹਿ ਨਾਲ ਜਾ ਕੇ ਚਿਪਕ ਜਾਂਦੀ ਹੈ। ਇਸ ਮਗਰੋਂ ਕੰਢੇਦਾਰ ਸਤਹਿ ਜਿਸ ਨੂੰ ਫਿਊਜ਼ਨ ਪੇਪਟਾਇਡ ਕਹਿੰਦੇ ਹਨ ਉਹ ਸੈੱਲ ਨੂੰ ਤੋੜਨਾ ਸ਼ੁਰੂ ਕਰਦੀ ਹੈ।
ਟੀਮ ਨੂੰ ਆਸ ਹੈ ਕਿ ਜਲਦੀ ਹੀ ਕੋ ਰੋਨਾ ਦੀ ਬਾਹਰੀ ਕੰਢੇਦਾਰ ਸਤਹਿ ਦੀ ਰਸਾਇਣਿਕ ਪ੍ਰਕਿਰਿਆ ਨੂੰ ਲੈ ਕੇ ਸਕਰਾਤਮਕ ਖੁਲਾਸਾ ਹੋਵੇਗਾ। ਜੇਕਰ ਵਿਗਿਆਨੀ ਇਸ ਰਸਾਇਣਿਕ ਪ੍ਰਕਿਰਿਆ ਨੂੰ ਰੋਕ ਦੇਣ ਤਾਂ ਵਾਇਰਸ ਸੈੱਲ ਨਾਲ ਸੰਪਰਕ ਨਹੀਂ ਕਰ ਪਾਵੇਗਾ ਅਤੇ ਕੁਝ ਦਿਨ ਵਿਚ ਟੀਕੇ ਦੇ ਅਸਰ ਨਾਲ mar ਜਾਵੇਗਾ।
ਰੱਬਾ ਇਹ ਦਿਨ ਵੀ ਦੇਖਣੇ ਸੀ ਕਦੀ
ਇਸ ਸਮੇ ਪੂਰੀ ਦੁਨੀਆ ਚ ਇੱਕ ਸ਼ਬਦ ਨੇ ਸਾਰੀ ਦੁਨੀਆ ਨੂੰ ਡਰਾ ਰੱਖਿਆ ਹੈ ਉਹ ਹੈ ਕਰੋ ਨਾ ਜਿਸ ਦਾ ਡਰ ਕਹੋ ਜਾਂ ਕਲਯੁਗ ਦਾ ਅਸਰ ਜਿਸ ਮਾਂ ਨੇ ਜਨਮ ਦਿੱਤਾ, ਉਸ ਦੀ ਬਾਡੀ ਨੂੰ ਕਲੇਮ ਕਰਨ ਤੋਂ ਇਨ ਕਾਰ ਕਰਨ ਤੋਂ ਲੈ ਕੇ ਅੰਤਮ ਸੰ ਸ ਕਾ ਰ ਦੌਰਾਨ ਕੀਤੀਆਂ ਜਾਣ ਵਾਲੀਆਂ ਰਸਮਾਂ ਲਈ ਵੀ ਪਰਿਵਾਰ ਨੇ ਮਨ੍ਹਾ ਕਰ ਦਿੱਤਾ ਤੇ ਬਾਹਰ ਆਪਣੀ ਗੱਡੀ ਵਿਚ ਬੈਠੇ ਰਹੇ।
ਸ ਸ ਕਾ ਰ ਦੀ ਸਾਰੀ ਪ੍ਰਕਿਰਿਆ ਨਿਭਾਉਣ ‘ਚ ਜਿੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਅਹਿਮ ਭੂਮਿਕਾ ਨਿਭਾਈ। ਦੱਸ ਦਈਏ ਕਿ ਇਹ ਮਾਮਲਾ ਲੁਧਿਆਣਾ ਦਾ ਦੱਸਿਆ ਜਾ ਰਿਹਾ ਹੈ ਇਸ ਘਟ ਨਾ ਤੋਂ ਦੁਖੀ ਏ. ਡੀ. ਸੀ. ਇਕਬਾਲ ਸਿੰਘ ਸੰਧੂ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਪਾ ਕੇ ਦੁੱਖ ਅਤੇ ਗੁੱ ਸਾ ਜ਼ਾਹਰ ਕਰਦਿਆਂ ਕਿਹਾ ਕਿ ਜਿਸ ਮਾਂ ਨੇ ਜਨਮ ਦਿੱਤਾ, ਉਸ ਦੇ ਸਸਕਾਰ ਤੋਂ ਦੂਰੀ ਬਣਾਉਣਾ ਬੇਹੱਦ ਸ਼ ਰ ਮ ਸਾ ਰ ਕਰਨ ਵਾਲੀ ਹੋਣੀ ਹੈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੰਧੂ ਨੇ ਦੱਸਿਆ ਕਿ ਸ਼ਿਮਲਾਪੁਰੀ ਦੀ ਰਹਿਣ ਵਾਲੀ ਔਰਤ ਜੋ ਕਿ ਕੋਰੋਨਾ ਹੋ ਕੇ ਹਸਪ ਤਾਲ ਵਿਚ ਜ਼ੇਰੇ ilaz ਸੀ, ਦੀ ਕੱਲ mout ਹੋ ਗਈ। ਜਦੋਂ ਇਸ ਦੀ ਸੂਚਨਾ ਪਰਿਵਾਰ ਨੂੰ ਦਿੱਤੀ ਗਈ ਤਾਂ ਪਹਿਲਾਂ ਤਾਂ ਉਨ੍ਹਾਂ ਨੇ ਲੋਥ ਲੈਣ ਤੋਂ ਹੀ ਮਨ੍ਹਾ ਕਰ ਦਿੱਤਾ, ਜਿਸ ‘ਤੇ ਤਹਿਸੀਲਦਾਰ ਜਗਸੀਰ ਸਿੰਘ ਅਤੇ ਹੋਰਨਾਂ ਪੁਲਸ ਅÎਧਿਕਾਰੀਆਂ ਨੇ ਇਸ ਕੰਮ ਨੂੰ ਪੂਰਾ ਕੀਤਾ। ਇਸ ਤੋਂ ਬਾਅਦ ਵੀ ਪਰਿਵਾਰ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਗਿਆ ਕਿ ਪ੍ਰਸ਼ਾਸਨ ਦੇ ਕੋਲ ਸਾਰੇ ਜ਼ਰੂਰੀ ਬਚਾਅ ਦੇ ਪ੍ਰਬੰਧ ਹਨ ਪਰ ਪਰਿਵਾਰ ਨੇ ਲੋਥ ਨੂੰ ਮੋਢਾ ਦੇਣਾ ਤਾਂ ਦੂਰ ਅੰ ਤ ਮ ਕਿਰਿਆ ਤਕ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸ ਸ ਕਾ ਰ ਦੌਰਾਨ ਸ਼ ਮ ਸ਼ਾ ਨ ਘਾ ਟ ਤੋਂ ਬਾਹਰ ਆਪਣੀ ਕਾਰ ਵਿਚ ਹੀ ਬੈਠੇ ਰਹੇ। ਇਸ ਦੌਰਾਨ ਪ੍ਰਸ਼ਾਸਨ ਨੇ ਹੀ ਸ ਸ ਕਾ ਰ ਦੀ ਸਾਰੀ ਪ੍ਰਕਿਰਿਆ ਪੂਰੀ ਕੀਤੀ। ਸ਼੍ਰੀ ਸੰਧੂ ਨੇ ਕਿਹਾ ਕਿ ਜਿਸ ਪਰਿਵਾਰ ਅਤੇ ਬੱਚਿਆਂ ਨੂੰ ਪਾਲਣ ਵਿਚ ਔਰਤ ਨੇ ਸਾਰੀ ਜ਼ਿੰਦਗੀ ਲਗਾ ਦਿੱਤੀ, ਆ ਖ ਰੀ ਸਮੇਂ ਉਸ ਨੂੰ ਮੋਢਾ ਤਕ ਨਸੀਬ ਨਹੀਂ ਹੋਇਆ, ਜੋ ਕਿ ਦੁੱ ਖਦਾਈ ਅਤੇ ਸ਼ ਰ ਮ ਸਾ ਰ ਕਰ ਦੇਣ ਵਾਲੀ ਘਟਨਾ ਹੈ। ਅਜਿਹੇ ਸਮੇਂ ਜਦੋਂ ਉਸ ਦਾ ਸ ਸ ਕਾ ਰ ਉਨ੍ਹਾਂ ਵੱਲੋਂ ਕੀਤਾ ਗਿਆ ਹੈ, ਇਸ ਲਈ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਖੰਡ ਪਾਠ ਸਾਹਿਬ ਰਖਵਾਉਣ ਦੀ ਜ਼ਿੰਮੇਦਾਰੀ ਵੀ ਉਨ੍ਹਾਂ ਨੇ, ਐੱਸ. ਡੀ. ਐੱਮ. ਅਮਰਿੰਦਰ ਸਿੰਘ ਮੱਲ੍ਹੀ ਅਤੇ ਡੀ. ਪੀ. ਆਰ. ਓ. ਪ੍ਰਭਦੀਪ ਸਿੰਘ ਨੇ ਆਪਣੇ ਜੇਬ ਵਿਚੋਂ ਗੁਰਦੁਆਰਾ ਬਾਬਾ ਦੀਪ ਸਿੰਘ ਵਿਚ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਨਾਲ ਪ੍ਰਸ਼ਾਸਨ ਦਾ ਵੀ ਇਕ ਵੱਖਰਾ ਚਿਹਰਾ ਆਮ ਜਨਤਾ ਦੇ ਸਾਹਮਣੇ ਆਇਆ ਹੈ, ਜਿਸ ਦੀ ਚਾਰੇ ਪਾਸੇ ਸਿਫਤ ਕੀਤੀ ਜਾ ਰਹੀ ਹੈ। ਏ. ਡੀ. ਸੀ. ਸੰਧੂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਸਮੇਂ ਵਿਚ ਰਿਸ਼ਤਿਆਂ ਦੇ ਨਾਲ-ਨਾਲ ਮਨੁੱਖਤਾ ਨੂੰ ਬਰਕਰਾਰ ਰੱਖਣਾ ਸਭ ਦੀ ਜ਼ਿੰਮੇਦਾਰੀ ਬਣਦੀ ਹੈ।। ਵਾਹਿਗੁਰੂ ਸੁੱਖ ਰੱਖੇ ।
ਮੌਸਮ ਬਾਰੇ ਆਈ ਤਾਜਾ ਵੱਡੀ ਖਬਰ ‘ਪ੍ਰਮਾਤਮਾ ਮਿਹਰ ਕਰੀ’
ਮੌਸਮ ਬਾਰੇ ਆਈ ਤਾਜਾ ਵੱਡੀ ਖਬਰ ਪ੍ਰਮਾਤਮਾ ਮਿਹਰ ਕਰੀ ‘ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਮੌਸਮ ਵਿਭਾਗ ਦੇ ਖੇਤਰ ਵਿੱਚੋਂ ਜਾਣਕਾਰੀ ਅਨੁਸਾਰ ਆਉਣ ਵਾਲੇ 2 ਤੋਂ 8 ਘੰਟਿਆਂ ਦੌਰਾਨ ਫਾਜਿਲਕਾ, ਅਬੋਹਰ, ਫਰੀਦਕੋਟ, ਮੁਕਤਸਰ, ਜੀਰਾ, ਫਿਰੋਜ਼ਪੁਰ, ਮੋਗਾ, ਜਗਰਾਓਂ, ਬਠਿੰਡਾ, ਅੰਮ੍ਰਿਤਸਰ, ਅਜਨਾਲਾ, ਪੱਟੀ, ਗੁਰਦਾਸਪੁਰ, ਤਰਨਤਾਰਨ, ਜਲੰਧਰ, ਕਪੂਰਥਲਾ, ਬਰਨਾਲਾ, ਰਾਏਕੋਟ, ਲੁਧਿਆਣਾ, ਸੰਗਰੂਰ, ਸਿਰਸਾ ਦੇ ਇਲਾਕਿਆਂ ਚ ਤੇਜ਼ ਹਵਾਂਵਾਂ ਨਾਲ ਹਲਕਾ/ਦਰਮਿਆਨਾ ਮੀਂਹ ਪੁੱਜ ਰਿਹਾ ਹੈ। ਜਿਕਰਯੋਗ ਹੈ ਕਿ ਪੱਛਮੀ ਮਾਲਵਾ ਬਠਿੰਡਾ, ਮਾਨਸਾ, ਬਰਨਾਲਾ, ਰਾਏਕੋਟ, ਮੋਗਾ ਦੇ ਕੁਝ ਹਿੱਸਿਆਂ ਚ ਗੜੇ ਪੈਣ ਤੋਂ ਇਨਕਾਰ ਨਹੀਂ। ਆਗਾਮੀ ਘੰਟਿਆਂ ਦੌਰਾਨ ਲਗਪਗ ਸਮੁੱਚੇ ਸੂਬੇ ਚ ਗ ਰਜ-ਚਮਕ/ਹ ਨੇਰੀ ਨਾਲ਼ ਹਲਕੇ/ਦਰਮਿਆਨੇ ਮੀਂਹ ਦੀ ਉਮੀਦ ਹੈ। ਜਿਸਦੀ ਤੀਬਰਤਾ ਮੰਗਲਵਾਰ ਨੂੰ ਵਧੀਕ ਰਹੇਗੀ। ਜਿਸ ਚ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਜਲੰਧਰ, ਲੁਧਿਆਣਾ, ਬਰਨਾਲਾ, ਰਾਏਕੋਟ, ਬਠਿੰਡਾ, ਮਾਨਸਾ, ਮੁਕਤਸਰ, ਫਰੀਦਕੋਟ ਮੁੱਖ ਹਨ। ਇਹਨੀ ਜਗ੍ਹਾ ਗੜੇ ਮਾਰੀ ਦੀ ਵੀ ਉਮੀਦ ਹੈ। ਪਰਸੋਂ ਰਾਤੀ ਮਾਝੇ ਤੇ ਦੁਆਬੇ ਦੇ ਹਿੱਸਿਆਂ ਚ ਮੀਂਹ ਦਰਜ ਹੋਇਆ, ਜਿੱਥੇ ਪੱਟੀ, ਤਰਨਤਾਰਨ, ਅੰਮ੍ਰਿਤਸਰ, ਸੁਲਤਾਨਪੁਰ ਲੋਧੀ ਚ ਗੜੇਮਾਰੀ ਵੀ ਹੋਈ। #ਪੀ੍_ਮਾਨਸੂਨ ਵਰਤਮਾਨ ਸਮੇਂ ਅਸੀਂ ਪੀ੍-ਮਾਨਸੂਨ ਸੀਜਨ ਚ ਦਾਖਲ ਹੋ ਚੁੱਕੇ ਹਾਂ। ਜਿਸ ਚ ਅਸ ਮਾਨ ਤੇਜ਼ੀ ਨਾਲ਼ ਰੰਗ ਬਦਲਦਾ ਹੈ ਤੇ ਕੁਝ ਸਮੇਂ ਚ ਹੀ ਨੀਲੇ ਤੋਂ ਪੀਲਾ ਤੇ ਪੀਲੇ ਤੋਂ ਕਾਲ਼ਾ ਹੋ ਜਾਂਦਾ ਹੈ। ਭਾਵ ਇਸੇ ਦੌਰਾਨ ਧੂੜ-ਭਰੀਆਂ ਹਨੇਰੀਆਂ ਤੇ ਰਾਜਸਥਾਨੀ ਰੇਤ ਪੰਜਾਬ ਚ ਦੇਖੀ ਜਾਂਦੀ ਹੈ। ਜੂਨ ਚ ਕਈ ਵਾਰ ਚਲਦੀ ਦੱਖਣ ਦੀ ਹਵਾ ਨਾਲ਼ ਰਾਜਸਥਾਨੀ ਰੇਤ ਕਈ-ਕਈ ਦਿਨ ਪੰਜਾਬ ਦੇ ਅਸਮਾਨ ਚ ਚੜ੍ਹੀ ਰਹਿੰਦੀ ਹੈ।
ਲੂ ਦੌਰਾਨ ਪੁੱਜੇ ਵੈਸਟਰਨ ਡਿਸਟ੍ਬੇਂਸ ਕਾਰਨ ਕਾਲੀ-ਬੋਲ਼ੀ ਹਨੇਰੀ ਸਿਖਰ ਦੁਪਹਿਰੇ ਰਾਤ ਕਰ ਜਾਂਦੀ ਹੈ। ਸੂਬੇ ਚ ਆਉਂਦੀਆਂ ਹਨੇਰੀਆਂ ‘ਚੋਂ 10% ਹਨੇਰੀਆਂ ਦੀ ਰਫਤਾਰ 120ਕਿਮੀ/ਘੰਟਾ ਜਾਂ ਇਸਤੋਂ ਵੀ ਵਧੀਕ ਹੁੰਦੀ ਹੈ। ਜਿਸਨੂੰ ਅਸੀਂ ‘ਧੂੜ-ਤੂਫਾਨ’ ਦੀ ਸ਼ੇ੍ਣੀ ਚ ਰੱਖਦੇ ਹਾਂ। ਇੱਕ ਸੀਜਨ ਚ ਔਸਤਨ 2 ਹਨੇਰੀਆਂ ਇਸ ਤਰਾਂ ਦੀਆਂ ਆਉਂਦੀਆਂ ਹਨ। ਪੀ੍-ਮਾਨਸੂਨ ਸੀਜਨ, ਮਾਨਸੂਨ ਦੇ ਪੰਜਾਬ ਚ ਆਉਣ ਤੱਕ ਜਾਰੀ ਰਹਿੰਦਾ ਹੈ।
ਜਾਣੋ ਸਿਰਫ 5 ਦਿਨ ਚ ਧਨੀਆ ਉਗਾਉਣ ਦਾ ਜਾਦੂਈ ਤਰੀਕਾ
ਜਾਣੋ ਸਿਰਫ 5 ਦਿਨ ਚ ਧਨੀਆ ਉਗਾਉਣ ਦਾ ਜਾਦੂਈ ਤਰੀਕਾ ਅੱਜ ਦੀ ਵੀਡੀਓ ਵਿਚ ਅਸੀਂ ਤੁਹਾਨੂੰ ਏਦਾਂ ਦੀ ਜਾਣਕਾਰੀ ਬਾਰੇ ਦਸਣ ਜਾ ਰਹੇ ਹਾਂ ਜਿਸ ਬਾਰੇ ਸੁਣ ਤੁਸੀਂ ਹੈਰਾਨ ਰਹਿ ਜਾਵੋਗੇ ਇਹ ਜਾਣਕਾਰੀ ਹਰ ਇਕ ਲਈ ਜਰੂਰੀ ਹੈ ਸਿਰਫ 5 ਦਿਨ ਚ ਧਨੀਆ ਉਗਾਉਣ ਦਾ ਜਾਦੂਈ ਤਰੀਕਾ ਏਨਾ ਸ਼ੇਅਰ ਰਕੋ ਕੇ ਹਰ ਪਿੰਡ ਪਹੁੰਚ ਜਾਵੇ ਇਹ ਜਾਣਕਾਰੀ ਇਹ ਵੀਡੀਓ ਦੇਖਣੀ ਚਾਹੀਦੀ ਹੈ ਹਨੇਰੀ ਲਿਆ ਦਿਓ ਸ਼ੇਅਰ ਕਰਨ ਵਾਲੀ ਹੁਣ ਤਕ ਦਾ ਸੱਭ ਤੋਂ ਤਰੀਕਾ ਸਾਰੀ ਜ਼ਿੰਦਗੀ ਕੰਮ ਆਵੇਗਾ ਏਨਾ ਸ਼ੇਅਰ ਕਰੋ ਕੇ ਘਰ ਘਰ ਜਾਵੇ ਇਹ ਜਾਣਕਾਰੀ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ’ਧਨੀਆ ਭਾਰਤੀ ਰਸੋਈ ਵਿੱਚ ਪ੍ਰਯੋਗ ਕੀਤੀ ਜਾਣ ਵਾਲੀ ਇੱਕ ਸੁੰਗੰਧਿਤ ਹਰੀ ਪੱਤੀ ਹੈ। ਇਸ ਦਾ ਬਟੋਨੀਕਲ ਨਾਮ ਕੋਰੀਐਂਡਰਮ ਸਟਿਵੁਮ (Coriandrum sativum) ਹੈ। ਆਮ ਤੌਰ ‘ਤੇ ਇਸ ਦੀ ਵਰਤੋਂ ਸਬਜ਼ੀ ਦੀ ਸਜਾਵਟ ਅਤੇ ਤਾਜਾ ਮਸਾਲੇ ਵਜੋਂ ਕੀਤਾ ਜਾਂਦਾ ਹੈ। ਇਸ ਦੇ ਬੀਜ ਨੂੰ ਸੁਕਾ ਕੇ ਸੁੱਕੇ ਮਸਾਲੇ ਦੀ ਤਰ੍ਹਾਂ ਪ੍ਰਯੋਗ ਕੀਤਾ ਜਾਂਦਾ ਹੈ।ਪੱਤੇ ਨੂੰ ਵੱਖਰੇ ਤੌਰ ‘ਤੇ ਧਾਲੀਦਾਰ ਤਾਜ, ਤਾਜੇ ਧਾਲੀਦਾਰ, ਧਨੀਆ, ਚੀਨੀ ਮਸਾਲੇ ਜਾਂ ਅਮਰੀਕਾ (ਵਪਾਰਕ ਤੌਰ ‘ਤੇ ਕੈਨੇਡਾ ਵਿੱਚ) ਸਿਲੈਂਟੋ ਕਿਹਾ ਜਾਂਦਾ ਹੈ। ਧਨੁਖ ਸੰਭਾਵੀ ਤੌਰ ‘ਤੇ ਕਾਲੀਨੈਂਟੋ (ਏਰੀਜਿਏਮ ਫੋਕਟਿਅਮ ਐਲ.), ਅਪੀਸੀਏਈ ਜਿਵੇਂ ਧੀਰੇ (ਕੋਰੀਅਨਡ੍ਰਮ sativum L.) ਨਾਲ ਉਲਝਿਆ ਜਾ ਸਕਦਾ ਹੈ, ਪਰ ਇੱਕ ਵੱਖਰੀ ਜੀਨਸ ਤੋਂ. Culantro ਸਪੱਸ਼ਟ ਤੌਰ ‘ਤੇ ਵੱਖਰਾ ਚਮੜੀਦਾਰ ਦਿੱਖ ਹੈ, ਇੱਕ ਹੋਰ ਤਾਕਤਵਰ ਪਰਿਵਰਤਨਸ਼ੀਲ ਤੇਲ ਅਤੇ ਇੱਕ ਮਜ਼ਬੂਤ ਖੁਸ਼ਬੂ ਹੁੰਦੀ ਹੈ। ਪੱਤੇ ਦੇ ਬੀਜਾਂ ਦਾ ਇੱਕ ਵੱਖਰਾ ਸੁਆਦ ਹੁੰਦਾ ਹੈ, ਜਿਸ ਵਿੱਚ ਖੱਟੇ ਦੇ ਸੰਕੇਤ ਹੁੰਦੇ ਹਨ। ਤਾਜ਼ੇ ਪੱਤੇ ਕਈ ਦੱਖਣੀ ਏਸ਼ੀਅਨ ਭੋਜਨ (ਜਿਵੇਂ ਕਿ ਰਸਮ, ਚਟਨੀ ਅਤੇ ਸਲਾਦ) ਵਿੱਚ ਇੱਕ ਸਾਮੱਗਰੀ ਹੈ; ਚੀਨੀ ਅਤੇ ਥਾਈ ਬਰਤਨ ਵਿੱਚ; ਮੈਕਸਿਕਨ ਰਸੋਈ ਵਿਚ, ਖ਼ਾਸ ਤੌਰ ‘ਤੇ ਸਾੱਲਾ ਅਤੇ ਗਾਈਕਾਮੋਲ ਵਿਚ ਅਤੇ ਸਜਾਵਟ ਦੇ ਤੌਰ ‘ਤੇ; ਅਤੇ ਰੂਸ ਅਤੇ ਹੋਰ ਸੀ ਆਈ ਐਸ ਦੇਸ਼ਾਂ ਵਿਚ ਸਲਾਦ ਦੇ ਤੌਰ ‘ਤੇ। ਪੁਰਤਗਾਲ ਵਿਚ, ਕੱਟਿਆ ਹੋਇਆ ਧਾਲੀ ਰੋਟੀ ਦੀ ਸੂਪ ਅਕੌੜੇ ਵਿੱਚ ਵਰਤੀ ਜਾਂਦੀ ਹੈ, ਅਤੇ ਭਾਰਤ ਵਿੱਚ, ਕੱਟਿਆ ਹੋਇਆ ਧਨੀਆ ਭਾਰਤੀ ਡਿਸ਼ਾਂ ਤੇ ਸਜਾਵਟ ਹੈ ਜਿਵੇਂ ਕਿ ਦਾਲ, ਆਦਿ।
ਜਿੰਦਗੀ ਦੇ ਹਰ ਮਸਲੇ ਦਾ ਹੱਲ ਇਹ ਜਰੂਰ ਸੁਣੋ
ਜਿੰਦਗੀ ਦੇ ਹਰ ਮਸਲੇ ਦਾ ਹੱਲ ਇਹ ਜਰੂਰ ਸੁਣੋ ‘ਜਿੰਦਗੀ ਤਿੰਨ ਅੱਖਰਾਂ ਦਾ ਸੁਮੇਲ, ਜਿਸ ਦੇ ਸ਼ਾਬਦਿਕ ਅਰਥ ਕਰਨੇ ਇਨੇਂ ਹੀ ਮੁਸ਼ਕਲ ਹਨ ਜਿੰਨਾਂ ਕਿ ਰੱਬ ਦੇ ਰਹੱਸ ਨੂੰ ਬਿਆਨ ਕਰਨਾ।
ਫਿਰ ਵੀ ਇਹਨਾਂ ਤਿੰਨ ਅੱਖਰਾਂ ਦਾ ਗੁਲਦਸਤਾ ਬ੍ਰਹਿਮੰਡ ਦੀ ਸਮੁੱਚਤਾ ਨੂੰ ਆਪਣੇ ਵਿੱਚ ਸਮੋਈ ਬੈਠਾ ਹੈ। ਸੁੱਖ ਅਤੇ ਦੁੱਖ ਮਨ ਦੀ ਅਵਸਥਾ ਦਾ ਹੀ ਨਾਮ ਹੈ ਜੋ, ਮੌਸਮ ਵਾਂਗ ਸਦਾ ਬਦਲਦੀ ਰਹਿੰਦੀ ਹੈ। ਕਹਿਣ ਨੂੰ ਤਾਂ ਇਹ ਦੋ ਵੱਖ ਵੱਖ ਵਿਰੋਧੀ ਹਾਲਤਾਂ ਲਗਦੀਆਂ ਹਨ ਪਰ ਅਸਲ ਵਿੱਚ ਇਹ ਦੋਨੋਂ ਇਕੋ ਹੀ ਸਿੱਕੇ ਦੇ ਦੋ ਪਾਸੇ ਹਨ ਜੋ ਜੁਦਾ ਨਹੀ ਕੀਤੇ ਜਾ ਸਕਦੇ। ਦੁੱਖ ਤੋਂ ਬਿਨਾ ਸੁੱਖ ਦੀ ਅਤੇ ਸੁੱਖ ਤੋਂ ਬਿਨਾ ਦੁੱਖ ਦੀ ਪਹਿਚਾਨ ਨਹੀ ਕੀਤੀ ਜਾ ਸਕਦੀ। ਇਹ ਦੋ ਨਾਮ ਕੇਵਲ ਸੁੱਖ ਦੀ ਪਹਿਚਾਨ ਲਈ ਹੀ ਹਨ। ਅਸਲ ਵਿੱਚ ਸੁੱਖ ਹੀ ਹੈ ਤੇ ਸੁੱਖ ਦੀ ਗੈਰਹਾਜ਼ਰੀ ਨੂੰ ਹੀ ਦੁੱਖ ਕਿਹਾ ਜਾਂਦਾ ਹੈ। ਮਨੁੱਖ ਕਿਉਂਕਿ ਦੇਹੀ ਨਾਲ ਜੁੜਿਆ ਹੈ ਇਸ ਲਈ ਸਰੀਰਕ ਤੇ ਮਾਇਕੀ ਸੁੱਖ ਨੂੰ ਹੀ ਪੂਰਨ ਸੁੱਖ ਸਮਝ ਬੈਠਾ ਹੈ ਤੇ ਇਸ ਦੀ ਹੀ ਕਾਮਨਾ ਕਰਦਾ ਰਹਿੰਦਾ ਹੈ। ਇਹ ਸਰੀਰਕ ਦੁੱਖ ਸੁੱਖ ਬਾਹਰਲੀ ਸਥਿਤੀ ਤੇ ਦੁਨਿਆਵੀ ਪਦਾਰਥਾਂ ਤੇ ਨਿਰਭਰ ਹੋਣ ਕਰਕੇ ਜਿਉਂ ਹੀ ਕੁਦਰਤੀ ਨਿਯਮਾਂ ਅਨੁਸਾਰ ਬਾਹਰਲੀ ਸਥਿਤੀ ਬਦਲਦੀ ਹੈ ਤਿਉਂ ਹੀ ਮਨੁੱਖ ਦਾ ਸੁੱਖ ਦੁੱਖ ਬਦਲਦਾ ਰਹਿੰਦਾ ਹੈ। ਇਸੇ ਕਾਰਨ ਕਰਕੇ ਹੀ ਮਨੁੱਖ ਦਾ ਮਨ (ਸੁੱਖ ਦੁੱਖ ਵਿਚ) ਸਦਾ ਡੋਲਦਾ ਰਹਿੰਦਾ ਹੈ ਤੇ ਸਦੀਵੀ ਸੁੱਖ (ਆਤਮਕ ਅਨੰਦ) ਨੂੰ ਪ੍ਰਾਪਤ ਨਹੀ ਕਰ ਪਾਉਂਦਾ। ਇਹ ਇੱਕ ਮਨੁੱਖ ਦੇ ਮਨ ਦਾ ਭਰਮ ਹੀ ਹੈ ਕਿ ਦੁੱਖ ਸੁੱਖ ਦਾ ਕਾਰਨ ਕਿਤੇ ਬਾਹਰ ਹੈ, ਅਸਲ ਵਿੱਚ ਇਹ ਅੰਦਰੂਨੀ ਮਨ ਦੀ ਅਗਿਆਨਤਾ ਹੀ ਵਡ੍ਹਾ ਕਾਰਨ ਹੈ। ਅਗਿਆਨਤਾ ਕਾਰਨ, ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਵਸ ਹੋ ਕੇ ਦੁੱਖਾਂ ਨੂੰ ਸਹੇੜ ਲੈਂਦਾ ਹੈ। ਇਹਨਾਂ ਤੋਂ ਮੁਕਤੀ ਪਾਉਣ, ਤੇ ਸਦੀਵੀ ਸੁੱਖ, ਲਈ ਵਿਕਾਰਾਂ ਨੂੰ ਛੱਡਣਾ ਪਵੇਗਾ ਤੇ ਵਿਕਾਰਾਂ ਨੂੰ ਛੱਡਣ ਹੀ ਰਾਮ (ਗੁਰੂ) ਦੀ ਸ਼ਰਨ ਵਿੱਚ ਆਉਣਾ ਹੈ। ਗੁਰਬਾਣੀ ਫੁਰਮਾਨ ਹੈ: ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ॥ ਕਹੁ ਨਾਨਕ ਸੁਨਿ ਰੇ ਮਨਾ ਦੁਰਲਭ ਮਾਨੁਖ ਦੇਹ॥ (1427)। ਭਾਵ: ਹੇ ਨਾਨਕ, ਆਖ- ਹੇ ਮਨ, ਇਹ ਮਨੁੱਖਾ ਸਰੀਰ ਬੜੀ ਮੁਸ਼ਕਿਲ ਨਾਲ ਮਿਲਦਾ ਹੈ (ਇਸ ਨੂੰ ਮਾਇਆ ਦੀ ਖਾਤਰ ਭਟਕਣਾ ਵਿੱਚ ਨਾ ਰੋਲ) ਸੋ, ਜੇ ਆਤਮਕ ਅਨੰਦ ਹਾਸਲ ਕਰਨਾ ਹੈ ਤਾਂ ਪਰਮਾਤਮਾ ਦੀ ਸਰਨ ਪੈ ਜਾ।
ਕਿਸਾਨਾਂ ਲਈ ਖੁਸ਼ਖਬਰੀ ਇਸ ਵਾਰ ਕਣਕ ਵਿਕੇਗੀ ਇੰਨੇ ਰੁਪਏ ਪ੍ਰਤੀ ਕੁਇੰਟਲ
ਵੱਡੀ ਖੁਸ਼ਖਬਰੀ ਆ ਰਹੀ ਕਿਸਾਨ ਭਰਾਵਾਂ ਲਈ ਜਾਣਕਾਰੀ ਅਨੁਸਾਰ ਕਿਸਾਨਾਂ ਲਈ ਖੁਸ਼ਖਬਰੀ ਇਸ ਵਾਰ ਕਣਕ ਵਿਕੇਗੀ ਇੰਨੇ ਰੁਪਏ ਪ੍ਰਤੀ ਕੁਇੰਟਲ ‘ਥੋੜ੍ਹੀ ਦੇਰੀ ਨਾਲ ਕਣਕ ਵੇਚਣ ਵਾਲੇ ਕਿਸਾਨਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਬੋਨਸ ਮਿਲ ਸਕਦਾ ਹੈ। ਕੋਰੋਨਾ ਸੰ ਕਟ ਕਰਕੇ ਪੰਜਾਬ ਸਰਕਾਰ ਨੇ ਘਰਾਂ ’ਚ ਕਣਕ ਸਾਂਭਣ ਵਾਲੇ ਕਿਸਾਨਾਂ ਨੂੰ ਬੋਨਸ ਦੇਣ ਦੀ ਤਜਵੀਜ਼ ਬਣਾਈ ਹੈ। ਇਹ ਤਜਵੀਜ਼ ਕੇਂਦਰ ਸਰਕਾਰ ਕੋਲ ਭੇਜੀ ਹੈ। ਮੋਦੀ ਸਰਕਾਰ ਕੋਲੋਂ ਹਰੀ ਝੰਡੀ ਦੇ ਦੇਣ ਮਗਰੋਂ ਪੰਜਾਬ ਸਰਕਾਰ ਇਸ ਦਾ ਐਲਾਨ ਕਰ ਦੇਵੇਗੀ। ਇਸ ਤਜਵੀਜ਼ ਮੁਤਾਬਕ ਉਨ੍ਹਾਂ ਕਿਸਾਨਾਂ ਨੂੰ ਕਣਕ ’ਤੇ ਪ੍ਰਤੀ ਕੁਇੰਟਲ ਪਿੱਛੇ 100 ਤੋਂ 200 ਰੁਪਏ ਤੱਕ ਬੋਨਸ ਮਿਲੇਗਾ, ਜੋ ਕਣਕ ਨੂੰ ਕੁਝ ਸਮੇਂ ਵਾਸਤੇ ਆਪੋ ਆਪਣੇ ਘਰਾਂ ਵਿੱਚ ਰੱਖਣਗੇ। ਕਣਕ ਦਾ ਸਰਕਾਰੀ ਭਾਅ ਐਤਕੀਂ 1925 ਰੁਪਏ ਪ੍ਰਤੀ ਕੁਇੰਟਲ ਹੈ।ਹਾਸਲ ਜਾਣਕਾਰੀ ਮੁਤਾਬਕ ਜਿਹੜੇ ਕਿਸਾਨ 15 ਤੋਂ 30 ਅਪਰੈਲ ਤੱਕ ਕਣਕ ਮੰਡੀਆਂ ਵਿੱਚ ਲੈ ਕੇ ਆਉਂਦੇ ਹਨ, ਉਨ੍ਹਾਂ ਨੂੰ ਕੋਈ ਬੋਨਸ ਨਹੀਂ ਮਿਲੇਗਾ। ਜਿਹੜੇ ਕਿਸਾਨ ਇੱਕ ਤੋਂ 31 ਮਈ ਵਿਚਾਲੇ ਕਣਕ ਮੰਡੀਆਂ ਵਿੱਚ ਲੈ ਕੇ ਆਉਂਦੇ ਹਨ, ਉਨ੍ਹਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਬੋਨਸ ਮਿਲੇਗਾ। ਜਿਹੜੇ ਕਿਸਾਨ 1 ਜੂਨ ਤੋਂ ਬਾਅਦ ਕਣਕ ਮੰਡੀਆਂ ਵਿੱਚ ਲੈ ਕੇ ਆਉਂਦੇ ਹਨ, ਉਨ੍ਹਾਂ ਨੂੰ 200 ਰੁਪਏ ਬੋਨਸ ਮਿਲ ਸਕਦਾ ਹੈ। ਸਰਕਾਰੀ ਸੂਤਰਂ ਮੁਤਾਬਕ ਖੁਰਾਕ, ਸਿਵਲ ਸਪਲਾਈਜ਼ ਤੇ ਖਪਤਕਾਰ ਮਾਮਲੇ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਨੇ ਕੇਂਦਰੀ ਖੁਰਾਕ ਮੰਤਰਾਲੇ ਨੂੰ ਹਾਲ ਹੀ ਵਿੱਚ ਪੱਤਰ ਭੇਜਿਆ ਹੈ। ਇਸ ਵਿੱਚ ਕਿਸਾਨਾਂ ਨੂੰ ਘਰਾਂ ਵਿੱਚ ਕਣਕ ਭੰਡਾਰ ਕਰਨ ’ਤੇ ਬੋਨਸ ਦਿੱਤੇ ਜਾਣ ਦੀ ਪ੍ਰਵਾਨਗੀ ਮੰਗੀ ਹੈ। ਹਰਿਆਣਾ ਸਰਕਾਰ ਨੇ ਇਸ ਤੋਂ ਪਹਿਲਾਂ 26 ਮਾਰਚ ਨੂੰ ਕੇਂਦਰ ਨੂੰ ਇਸ ਤਰ੍ਹਾਂ ਦੀ ਹੀ ਤਜਵੀਜ਼ ਭੇਜੀ ਹੈ। ਇਸ ’ਤੇ ਕੇਂਦਰ ਨੇ ਹਾਲੇ ਕੋਈ ਹੁੰਗਾਰਾ ਨਹੀਂ ਭਰਿਆ। ਪੰਜਾਬ ਸਰਕਾਰ ਨੇ ਹਰਿਆਣਾ ਦੀ ਤਰਜ਼ ’ਤੇ ਹੀ ਇੰਨ-ਬਿੰਨ ਪੱਤਰ ਲਿਖਿਆ ਹੈ। ਪੰਜਾਬ ਵਿਚ ਪਹਿਲੀ ਅਪਰੈਲ ਦੀ ਥਾਂ ਐਤਕੀਂ ਕਣਕ ਦੀ ਸਰਕਾਰੀ ਖਰੀਦ 15 ਅਪਰੈਲ ਤੋਂ ਸ਼ੁਰੂ ਹੋ ਰਹੀ ਹੈ। ਵਾਢੀ ਦਾ ਕੰਮ ਟਾਵਾਂ ਟਾਵਾਂ ਸ਼ੁਰੂ ਵੀ ਹੋ ਗਿਆ ਹੈ ਪਰ ਮੰਡੀਆਂ ਵਿੱਚ ਫ਼ਸਲ 15 ਅਪਰੈਲ ਤੋਂ ਹੀ ਆਉਣੀ ਸ਼ੁਰੂ ਹੋਵੇਗੀ। ਪੰਜਾਬ ਸਰਕਾਰ ਨੂੰ ਡਰ ਹੈ ਕਿ 15 ਅਪਰੈਲ ਤੋਂ ਮੰਡੀਆਂ ਵਿੱਚ ਇਕਦਮ ਕਿਸਾਨਾਂ ਦੀ ਭੀੜ ਜਮ੍ਹਾਂ ਹੋ ਸਕਦੀ ਹੈ
ਜਿਸ ਨਾਲ ਕਰੋ ਨਾ ਦਾ ਪਸਾਰ ਹੋ ਸਕਦਾ ਹੈ। ਇਸ ਨੂੰ ਟਾਲਣ ਵਜੋਂ ਇਹ ਯੋਜਨਾ ਘੜੀ ਗਈ ਹੈ ਕਿ ਕਿਸਾਨ ਇਕੱਠੇ ਆਉਣ ਦੀ ਥਾਂ ਫ਼ਸਲ ਨੂੰ ਮੰਡੀਆਂ ਵਿੱਚ ਵੱਖ ਵੱਖ ਪੜਾਵਾਂ ਵਿੱਚ ਲੈ ਕੇ ਆਉਣ ਤਾਂ ਜੋ ਕਰੋਨਾ ਦਾ ਖ਼ ਤਰਾ ਟਾਲਿਆ ਜਾ ਸਕੇ।