ਸਾਬਕਾ PM ਮਨਮੋਹਨ ਸਿੰਘ ਬਾਰੇ ਆਈ ਵੱਡੀ ਖਬਰ

ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਦਿੱਲੀ ਏ-ਮਜ਼ ਤੋਂ ਛੁੱਟੀ ਦੇ ਦਿੱਤੀ ਗਈ ਹੈ। ਬੇਚੈਨੀ ਦੀ ਸ਼ਿਕਾ-ਇਤ ਤੋਂ ਬਾਅਦ ਉਨ੍ਹਾਂ ਨੂੰ ਐਤਵਾਰ ਰਾਤ ਨੂੰ ਦਾਖਲ ਕਰਵਾਇਆ ਗਿਆ ਸੀ। ਮਨਮੋਹਨ ਸਿੰਘ ਨੂੰ ਏਮਜ਼ ਦੇ ਕਾਰਡਿਓ ਥੋਰੈਕਿਕ ਵਾਰਡ ਵਿੱਚ ਰੱਖਿਆ ਗਿਆ ਸੀ। ਡਾ-ਕਟਰ ਨੇ ਉਨ੍ਹਾਂ ਦੀ ਸਥਿਤੀ ‘ਤੇ ਨਜ਼ਰ ਰੱਖੀ ਸੀ। ਫਿਲਹਾਲ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੰਦਰੁਸਤ ਹਨ ਅਤੇ ਉਨ੍ਹਾਂ ਨੂੰ ਹਸਪ-ਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।ਮਹੱਤਵਪੂਰਣ ਗੱਲ ਇਹ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਐਤਵਾਰ ਰਾਤ ਨੂੰ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਸੀ। ਸੋਮਵਾਰ ਨੂੰ ਦਿੱਲੀ ਏਮਜ਼ ਦੁਆਰਾ ਜਾਰੀ ਕੀਤੇ ਗਏ ਸਿਹਤ ਬੁਲੇਟਿਨ ਦੇ ਅਨੁਸਾਰ, ਬੇ-ਚੈਨੀ ਦੀ ਸ਼ਿਕਾ-ਇਤ ਤੋਂ ਬਾਅਦ, ਉਨ੍ਹਾਂ ਨੂੰ ਏਮਜ਼ ਲਿਆਂਦਾ ਗਿਆ ਸੀ। ਬੁਖਾਰ ਦੇ ਹੋਰ ਕਾਰਨਾਂ ਦਾ ਪਤਾ ਲਗਾਉਣ ਲਈ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦਾ 24 ਘੰਟਿਆਂ ਤੋਂ ਵੱਧ ਸਮੇਂ ਤੱਕ ਦਿੱਲੀ ਏਮਜ਼ ਵਿਖੇ ਇਲਾ-ਜ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਦੀ ਡਾਕ-ਟਰੀ ਜਾਂਚ ਕੀਤੀ ਗਈ, ਜਿਸ ਵਿੱਚ ਉਹ ਸਿਹਤਮੰਦ ਪਾਏ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪ-ਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਜਦੋਂ ਸਾਬਕਾ ਪ੍ਰਧਾਨ ਮੰਤਰੀ ਨੂੰ ਹਸ-ਪਤਾਲ ਵਿੱਚ ਦਾਖਲ ਕਰਵਾਇਆ ਗਿਆ, ਤਾਂ ਕਈ ਕਾਂਗਰਸੀ ਨੇਤਾਵਾਂ ਨੇ ਉਨ੍ਹਾਂ ਦੇ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਸੀ।ਤੁਹਾਨੂੰ ਦੱਸ ਦੇਈਏ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਸਰਦਾਰ ਮਨਮੋਹਨ ਸਿੰਘ ਦੇ ਜਲਦੀ ਠੀਕ ਹੋਣ ਦੀ ਪ੍ਰਮਾਤਮਾ ਅੱਗੇ ਪ੍ਰਾਰਥਨਾ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਪੂਰੇ ਦੇਸ਼ ਵਿੱਚ ਬਹੁਤ ਜਿਆਦਾ ਸਤਿਕਾਰ ਹੈ ਖਾਸਕਰਕੇ ਪੰਜਾਬੀ ਭਾਈਚਾਰੇ ਵਿਚ ਵੀ ਉਨ੍ਹਾਂ ਦੀ ਵੱਖਰੀ ਪਛਾਣ ਹੈ। ਵਾਹਿਗੁਰੂ ਜਲਦੀ ਉਨ੍ਹਾਂ ਨੂੰ ਠੀਕ ਕਰਨ ਸਭ ਦੀ ਆਹੀ ਅਰਦਾਸ ਹੈ।

ਮੌਸਮ ਦੀ ਆਈ ਤਾਜ਼ਾ ਖਬਰ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਮੌਸਮ ਵਿਭਾਗ ਦੇ ਖੇਤਰ ਵਿੱਚੋ ਆਉ ਜਾਣਦੇ ਪੂਰੀ ਖਬਰ ਬਾਰੇ ਮੀਡੀਆ ਰਿਪੋਰਟਾਂ ਅਨੁਸਾਰ ਤਾਜ਼ਾ ਵੈਸਟਰਨ ਡਿਸਟ੍ਬੇਂਸ ਦੇ ਪੰਜਾਬ ਚ ਦਾਖਲ ਹੋਣ ਸਾਰ 10 ਮਈ ਤੋਂ ਇੱਕ ਵਾਰ ਫੇਰ ਮੀਂਹ-ਹਨ੍ਹੇ-ਰੀਆਂ ਦੀ ਵਾਪਸੀ ਹੋਣੀ ਤੈਅ ਹੈ।ਦੱਸ ਦੇਈਏ ਕਿ ਆਗਾਮੀ 2 ਤੋਂ 6 ਘੰਟਿਆਂ ਦੌਰਾਨ ਬਰਨਾਲਾ, ਸੰਗਰੂਰ, ਨਾਭਾ, ਮਾਲੇਰਕੋਟਲਾ, ਪਟਿਆਲਾ, ਖੰਨਾ, ਸਮਰਾਲਾ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਅਮਲੋਹ, ਰਾਜਪੁਰਾ, ਧੂਰੀ, ਰੂਪਨਗਰ, ਖਰੜ, ਕੁਰਾਲੀ, ਚੰਡੀਗੜ੍ਹ, ਮੁਹਾਲੀ, ਪੰਚਕੂਲਾ, ਅੰਬਾਲਾ, ਸੁਨਾਮ, ਲਗਿਰਾਗਾਗਾ, ਮਾਨਸਾ ਬੁਢਲਾਡਾ ਹਨੇਰੀ ਨਾਲ ਹਲਕਾ/ਦਰਮਿਆਨਾ ਮੀਂਹ ਪੁੱਜ ਰਿਹਾ ਹੈ। ਹਿਮਾਚਲ ਨਾਲ ਲਗਦੇ ਹਿੱਸਿਆਂ ਚ ਭਾਰੀ ਮੀਂਹ ਦੀ ਉਮੀਦ ਹੈ। ਜਿਕਰਯੋਗ ਹੈ ਕਿ ਤੜਕਸਾਰ ਤੋਂ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਬਠਿੰਡਾ, ਮੋਗਾ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ ਤੇ ਲੁਧਿਆਣਾ ਦੇ ਕੁਝ ਹਿੱਸਿਆਂ ਚ ਹਨੇਰੀ ਨਾਲ਼ ਕਾਰਵਾਈਆਂ ਜਾਰੀ ਹਨ। ਕੱਲ੍ਹ ਸ਼ਾਮੀ ਵੀ ਲੁਧਿਆਣਾ, ਨਵਾਂਸ਼ਹਿਰ, ਰੂਪਨਗਰ, ਚੰਡੀਗੜ੍ਹ, ਪਟਿਆਲਾ, ਹੁਸ਼ਿਆਰਪੁਰ ਸਹਿਤ ਸੂਬੇ ਚ ਮੌਸਮੀ ਹਲਚਲ ਹੋਣ ਦੀ ਉਮੀਦ ਹੈ। 15 ਮਈ ਤੱਕ ਦੁਪਹਿਰ ਸਮੇਂ ਮੌਸਮੀ ਤਲਖ਼ੀ, ਬੰਦ ਹਵਾ ਤੇ ਬਾਅਦ ਚ ਹਨ੍ਹੇਰੀਆਂ(60-70kph) ਨਾਲ਼ ਹਲਕੀਆਂ ਬਰਸਾਤਾਂ ਪੈਣਗੀਆਂ। ਹਾਲਾਂਕਿ ਬਰਸਾਤਾਂ ਸੀਮਤ ਰਹਿਣਗੀਆਂ, ਕਿਉਂਕਿ ਮੌਜੂਦਾ ਸਿਸਟਮ ਪਿਛਲੀ ਵਾਰ ਜਿੰਨਾ ਪ੍ਭਾ-ਵੀ ਨਹੀਂ ਹੈ। ਪਰ ਟੁੱਟਵੀ ਕਾਰਵਾਈ ਅਧੀਨ ਘੱਟ ਖੇਤਰ ਚ ਗ-ਰਜ ਨਾਲ਼ ਦਰਮਿਆਨਾ ਮੀਂਹ ਤੇ ਗੜੇਮਾਰੀ ਦੀ ਉਮੀਦ ਰਹੇਗੀ। ਜਿਸਦਾ ਲੋੜ ਮੁਤਾਬਿਕ ਅਲ-ਰਟ ਜਾਰੀ ਕੀਤਾ ਜਾਵੇਗਾ। ਦੱਸ ਦਈਏ ਕਿ ਇਹ ਪੀ੍-ਮਾਨਸੂਨੀ ਕਾਰਵਾਈਆਂ ਅਕਸਰ ਘੱਟ ਸਮੇਂ ਲਈ, ਬਾਅਦ ਦੁਪਹਿਰ/ਸ਼ਾਮ ਨੂੰ ਹੁੰਦੀਆਂ ਹਨ। ਸੋ ਪਾਰੇ ਚ 2-3° ਤੋਂ ਜਿਆਦਾ ਵੱਡੀ ਗਿਰਾਵਟ ਦੀ ਉਮੀਦ ਨਹੀਂ ਹੈ। ਪਰ ਫਿਰ ਵੀ 15 ਮਈ ਤੱਕ ਲੂ ਚੱਲਣ ਦੀ ਕੋਈ ਉਮੀਦ ਨਹੀਂ ਹੈ, ਉਸ ਉਪਰੰਤ, ਪੰਜਾਬ ਚ ਗਰਮ ਪੱਛਮੀ ਹਵਾਂਵਾਂ(ਲੂ) ਦੇ ਸੈੱਟ ਹੋਣ ਦੀ ਪੂਰੀ ਉਮੀਦ ਹੈ। ਸੂਬੇ ਚ ਦਿਨ ਦਾ ਪਾਰਾ 38° ਦੇ ਆਸਪਾਸ ਬਣਿਆ ਹੋਇਆ ਹੈ, ਜੋ ਕਿ ਧੂੜ ਭਰੀਆਂ ਹਨੇਰੀਆਂ ਲਈ ਅਨੁਕੂਲ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ #ਅਪਡੇਟ 2 ਮਈ, ਬਾਅਦ ਦੁਪਹਿਰ ਤੋਂ ਸ਼ੁਰੂ ਹੋਇਆ ਬਰਸਾਤੀ ਕਾਰਵਾਈਆਂ ਦਾ ਦੌਰ ਕੱਲ੍ਹ ਸ਼ਾਮੀ ਹੋਈਆਂ ਕਾਰਵਾਈਆਂ ਨਾਲ ਸਮਾਪਤ ਹੋ ਚੁੱਕਿਆ ਹੈ। ਆਗਾਮੀ 2 ਦਿਨ ਸਮੁੱਚੇ ਸੂਬੇ ਚ ਤਿੱਖੀ ਧੁੱਪ ਨਾਲ਼ ਮੌਸਮ ਮੁੱਖ ਤੌਰ ‘ਤੇ ਸਾਫ ਰਹਿਣ ਦੀ ਉਮੀਦ ਕੀਤੀ ਜਾ ਸਕਦੀ ਹੈ । ਦਿਨ ਤੇ ਰਾਤ ਦਾ ਪਾਰਾ ਫਿਲਹਾਲ ਔਸਤ ਨਾਲੋਂ ਹੇਠਾਂ ਬਣਿਆ ਰਹੇਗਾ। ਹਾਲਾਂਕਿ ਸ਼ਨੀ-ਐਤ ਨੂੰ ਫਿਰ ਕੁਝ ਜਿਲ੍ਹਿਆਂ ਚ ਟੁੱਟ-ਵੀ ਕਾਰਵਾਈ ਦੀ ਆਸ ਹੈ। ਪਰ ਇਹ ਬੀਤੇ ਦਿਨੀਂ ਦਰਜ ਹੋਈਆਂ ਕਾਰਵਾਈਆਂ ਜਿੰਨੀਆਂ ਪ੍ਭਾਵੀ ਨਹੀਂ ਹੋਣਗੀਆਂ।

ਜਿਕਰਯੋਗ ਹੈ ਕਿ ਸੂਬੇ ਚ 15 ਮਈ ਤੱਕ “ਲੂ” ਚੱਲਣ ਦੀ ਉਮੀਦ ਨਹੀਂ ਹੈ। ਤਸਵੀਰ- ਰੂਪ ਬਜਾਜ ਨੋਟ ਮਾਨਸੂਨ- 2020 ਪੂਰਵ ਅਨੁਮਾਨ ਜਲਦ ਜਾਰੀ ਕੀਤਾ ਜਾਵੇਗਾ। ਤਸਵੀਰ- ਅਨਿਲ ਕੁਮਾਰ ਬਜਾਜ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੀ। ਅਗਲੀ ਜਾਣਕਾਰੀ ਤੱਕ ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੀ।

ਗੁਰੂ ਨਗਰੀ ਅੰਮ੍ਰਿਤਸਰ ਸਾਹਿਬ ਤੇ ਤਰਨਤਾਰਨ ਸਾਹਿਬ ਤੋਂ ਆਈ ਅੱਜ ਦੀ ਵੱਡੀ ਖਬਰ

ਦੱਸ ਦਈਏ ਕਿ ਪਿਛਲੇ 3-4 ਦਿਨਾਂ ਤੋਂ ਗੁਰੂ ਨਗਰੀ ‘ਚ ਕ-ਰੋਨਾ ਵਾਇ-ਰਸ ਦੇ ਨਵੇਂ ਕੇਸਾਂ ‘ਚ ਰੋਜ਼ਾਨਾ ਇਜ਼ਾਫਾ ਹੋ ਰਿਹਾ ਹੈ। ਬੁੱਧਵਾਰ ਨੂੰ ਅੰਮ੍ਰਿਤਸਰ ‘ਚ 40 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੰਮ੍ਰਿਤਸਰ ‘ਚ ਇਸ ਵਾਇ-ਰਸ ਦੀ ਗਿਣਤੀ ਵੱਧ ਕੇ 270 ਹੋ ਗਈ ਹੈ, ਜਿਨ੍ਹਾਂ ‘ਚ 3 ਦੀ mout ਹੋ ਚੁੱਕੀ ਹੈ ਜਦੋਂਕਿ 8 ਠੀਕ ਹੋ ਕੇ ਘਰ ਵੀ ਜਾ ਚੁੱਕੇ ਹਨ।ਇੱਥੇ ਇਹ ਦੱਸਣਯੋਗ ਹੈ ਕਿ ਅੱਜ ਜਿਨ੍ਹਾਂ ਮਰੀਜ਼ਾਂ ਦੀ ਰਿਪੋਰਟ ਪਾਜ਼ੇ-ਟਿਵ ਆਈ ਹੈ, ਉਹ ਸਾਰੇ ਸ਼੍ਰੀ ਨੰਦੇੜ ਸਾਹਿਬ ਤੋਂ ਵਾਪਸ ਪਰਤੇ ਸਨ। ਦੱਸ ਦਈਏ ਕਿ ਗੁਆਂਢੀ ਜਿਲ੍ਹਾ ਤਰਨਤਾਰਨ ਸਾਹਿਬ ‘ਚ ਵੀ ਇਸ ਵਾਇ-ਰਸ ਦਾ ਪ੍ਰ-ਭਾਵ ਲਗਾਤਾਰ ਵੱਧ ਦੇਖਣ ਨੂੰ ਮਿਲ ਰਿਹਾ ਹੈ। ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੇ ਕ-ਰੋਨਾ ਟੈਸਟ ਹੋਣ ਤੋਂ ਬਾਅਦ ਲਗਾਤਾਰ ਉਨ੍ਹਾਂ ‘ਚ ਇਸ ਇਸ ਵਾਇਰਸ ਦੇ ਲੱਛਣ ਦੇਖਣ ਨੂੰ ਮਿਲ ਰਹੇ ਹਨ। ਤਾਜ਼ਾ ਮਾਮਲੇ ‘ਚ ਤਰਨਤਾਰਨ ‘ਚ ਅੱਜ 57 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆ ਡੀ. ਸੀ. ਪਰਦੀਪ ਸਭਰਵਾਲ ਨੇ ਦੱਸਿਆ ਕਿ ਸ਼ੱਕੀ ਵਿਅਕਤੀਆਂ ਦੇ ਸੈਂਪਲ ਭੇਜੇ ਗਏ ਸਨ, ਜਿਨ੍ਹਾਂ ਦੀ ਅੱਜ ਰਿਪੋਰਟ ਆਈ ਹੈ। ਇਨ੍ਹਾਂ ‘ਚੋਂ 57 ਵਿਅਕਤੀ ਪਾਜ਼ੇਟਿਵ ਪਾਏ ਗਏ ਹਨ ਜਦੋਂਕਿ ਬਾਕੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਕੱਲ ਤੱਕ 87 ਕੇਸ ਸਾਹਮਣੇ ਆਏ ਸਨ, ਅੱਜ ਦੇ 57 ਕੇਸਾਂ ਨੂੰ ਮਿਲਾ ਕੇ ਹੁਣ ਕੁੱਲ 144 ਕੇਸ ਪਾਜ਼ੇਟਿਵ ਪਾਏ ਗਏ ਹਨ। ਦੱਸਣਯੋਗ ਹੈ ਕਿ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਨੂੰ ਜ਼ਿਲ੍ਹੇ ਅੰਦਰ ਹੀ ਏਕਾਂਤਵਾਸ ਕੀਤਾ ਗਿਆ ਸੀ। ਮਾਮਲੇ ਨੂੰ ਧਿਆਨ ਨਾਲ ਦੇਖਦੇ ਹੋਏ ਸਾਰੇ ਮਰੀਜ਼ਾਂ ਨੂੰ ਏਕਾਂਤਵਾਸ ਸੈਂਟਰ ਤੋਂ ਸਿਵਲ ਹਸਪ-ਤਾਲ ਦੇ ਆਈਸੋਲੇਸ਼ਨ ਵਾਰਡ ‘ਚ ਸ਼ਿਫਟ ਕੀਤਾ ਜਾ ਰਿਹਾ ਹੈ।  ਪੰਜਾਬ ‘ਚ ਗਿਣਤੀ 1593 ਤੱਕ ਪਹੁੰਚ ਗਈ ਹੈ। ਇਨ੍ਹਾਂ ‘ਚ ਜ਼ਿਆਦਾਤਰ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਜੇ ਗੱਲ ਕਰੀਏ ਪੰਜਾਬ ਦੀ ਤਾਂ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ ‘ਚ 270, ਲੁਧਿਆਣਾ 155, ਜਲੰਧਰ 137, ਮੋਹਾਲੀ ‘ਚ 96, ਪਟਿਆਲਾ ‘ਚ 87, ਹੁਸ਼ਿਆਰਪੁਰ ‘ਚ 88, ਤਰਨਾਰਨ 144, ਪਠਾਨਕੋਟ ‘ਚ 27, ਮਾਨਸਾ ‘ਚ 19, ਕਪੂਰਥਲਾ 19, ਫਰੀਦਕੋਟ 44, ਸੰਗਰੂਰ ‘ਚ 95, ਨਵਾਂਸ਼ਹਿਰ ‘ਚ 86, ਰੂਪਨਗਰ 17, ਫਿਰੋਜ਼ਪੁਰ ‘ਚ 43, ਬਠਿੰਡਾ 36, ਗੁਰਦਾਸਪੁਰ 79, ਫਤਿਹਗੜ੍ਹ ਸਾਹਿਬ ‘ਚ 16, ਬਰਨਾਲਾ 19, ਫਾਜ਼ਿਲਕਾ 39 ਮੋਗਾ 54, ਮੁਕਤਸਰ ਸਾਹਿਬ 66 ਕੇ-ਸ ਪਾਏ ਹਨ ਜਦਕਿ ਇਸ ਵਾਇ-ਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚੋਂ 26 ਲੋਕਾਂ ਦੀ mout ਹੋ ਚੁੱਕੀ ਹੈ।

ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀਆਂ 10 ਸਿੱਖਿਆਵਾਂ

ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀਆਂ 10 ਸਿੱਖਿਆਵਾਂ “ਸਭ ਤੋਂ ਪਹਿਲਾਂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਗੁਰੂ ਰੂਪ ਸਾਧ ਸੰਗਤ ਨੂੰ ਲੱਖ-ਲੱਖ ਵਧਾਈ ਹੋਵੇ ਜੀ ।
ਨਿਮਾਣਿਆ ਦੇ ਮਾਣ ਸ੍ਰੀ ਗੁਰੂ ਅਮਰਦਾਸ ਜੀ ਨੇ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਸਿਧਾਤਾਂ ਦਾ ਵੱਧ ਚੜ ਕੇ ਪ੍ਰਚਾਰ ਕੀਤਾ ਉੱਥੇ ਲੰਗਰ, ਪੰਗਤ’ਤੇ ਸੰਗਤ ਦੀ ਪ੍ਰਥਾ ਨੂੰ ਹੋਰ ਪ੍ਰਪੱਕ ਊਚ-ਨੀਚ ਦੇ ਭੇਦ ਭਾਵ ਨੂੰ ਖ-ਤਮ ਕਰਨ ਅਤੇ ਸਮਾਜ ਨੂੰ ਪਰਦੇ ਤੇ ਸਤੀ ਵਰਗੀਆਂ ਰਸਮਾਂ ਤੋਂ ਮੁਕਤ ਕਰਵਾਉਣ ਵਿੱਚ ਵੀ ਅਪਣਾ ਅਹਿਮ ਯੋਗਦਾਨ ਪਾਇਆ। ਗੁਰੂ ਅਮਰਦਾਸ ਜੀ ਨੂੰ ਗੱਦੀ ਉੱਤੇ ਬੈਠਣ ਸਮੇਂ ਅਨੇਕਾਂ ਮੁਸ਼-ਕਲਾਂ ਦਾ ਸਾਹਮਣਾ ਕਰਨਾ ਪਿਆ। ਮੁਸ਼ਕਲਾਂ ਨੂੰ ਚੀਰਦੇ ਹੋਏ ਆਪ ਨੇ ਸਿੱਖ ਮੱਤ ਦੇ ਸੰਗਠਨ ਤੇ ਵਿਕਾਸ ਲਈ ਅਨੇਕਾਂ ਕੰਮ ਵੀ ਕੀਤੇ, ਜਿਹਨਾਂ ਵਿੱਚੋਂ ਗੋਇੰਦਵਾਲ ਵਿੱਚ ਬਉਲੀ ਦਾ ਨਿਰਮਾਣ, ਲੰਗਰ ਸੰਸਥਾ ਦਾ ਵਿਸਥਾਰ,ਸਿੱਖੀ ਦੇ ਪ੍ਰਚਾਰ ਲਈ 22 ਮੰਜੀਆਂ ਜਾਂ ਪ੍ਰਚਾਰਕ ਸੰਗਠਿਤ ਕਰਨਾ ਤੇ ਸ਼ਬਦਾਂ ਦੇ ਸੰਗ੍ਰਹਿ ਤੇ ਸੰਗਠਨ ਤੋਂ ਇਲਾਵਾ ਸਮਾਜਿਕ ਸੁਧਾਰ ਵੀ ਕੀਤੇ। ਉਨ੍ਹਾਂ ਨੇ ਜਾਤੀ ਭੇਦਭਾਵ ਅਤੇ ਛੂਤਛਾਤ ਦਾ ਖੰ-ਡਨ ਕੀਤਾ, ਸਤੀ ਪ੍ਰਥਾ ਦੀ ਨਿਖੇਧੀ ਕੀਤੀ। ਪਰਦੇ ਦੀ ਪ੍ਰਥਾ ਦੀ ਮਨਾਹੀ, ਨਸ਼ਿਆਂ ਦੀ ਨਿਖੇਧੀ, ਮੌ-ਤ, ਵਿਆਹ ਤੇ ਜਨਮ ਸੰਬੰਧੀ ਰੀਤਾਂ ਵਿੱਚ ਸੁਧਾਰ ਕੀਤਾ। ਲੰਗਰ ਅਤੇ ਪੰਗਤ ਦੀ ਵਿਵਸਥਾ ਗੁਰੂ ਅਮਰਦਾਸ ਜੀ ਦੀ ਦੇਣ ਹੈ। ਉਨ੍ਹਾਂ ਦੇ ਲੰਗਰ ਵਿੱਚ ਸਮਰਾਟ ਅਕਬਰ ਨੇ ਵੀ ਲੰਗਰ ਛਕਿਆ।ਗੁਰੂ ਅਮਰਦਾਸ ਜੀ ਨੇ ਸਿੱਖ ਮੱਤ ਦੇ ਸੰਗਠਨ ਤੇ ਵਿਕਾਸ ਲਈ ਆਪਣੇ 22 ਵਰ੍ਹਿਆਂ ਦੇ ਗੁਰੂ ਕਾਲ ਵਿੱਚ ਬਹੁਤ ਸਾਰੇ ਮਹੱਤਵਪੂਰਨ ਕੰਮ ਕੀਤੇ। ਗੁਰੂ ਅਮਰਦਾਸ ਜੀ ਦੀ ਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 907 ਸ਼ਬਦ, 19 ਰਾਗਾਂ ਵਿੱਚ ਅੰਕਿਤ ਹਨ।ਗੁਰੂ ਅਮਰਦਾਸ ਜੀ ਨੇ 1 ਸਤੰਬਰ 1574 ਨੂੰ ਗੁਰੂ ਰਾਮਦਾਸ ਜੀ ਨੂੰ ਗੁਰੂ ਗੱਦੀ ਸੌਂਪੀ, ਅਤੇ ਇਸ ਤੋਂ ਬਾਅਦ ਆਪ ਜੀ ਜੋਤੀ ਜੋਤ ਸਮਾ ਗਏ।

ਖੁਸ਼ਖਬਰੀ ਤਿੰੰਨ ਮਹੀਨੇ ਤਕ ਹਰ ਮਹੀਨੇ ਆਉਣਗੇ ਏਨੇ ਰੁਪਏ ਬਸ ਇੰਝ

ਜਾਣੋ ! ਬੈਂਕ ਖਾਤੇ ਨੂੰ ਪ੍ਰਧਾਨ ਮੰਤਰੀ ਜਨ-ਧੰਨ ਯੋਜਨਾ ਖਾਤੇ ਵਿੱਚ ਤਬਦੀਲ ਕਰਨ ਦਾ ਤਰੀਕਾ, 3 ਮਹੀਨੇ ਤਕ ਹਰ ਮਹੀਨੇ ਆਉਣਗੇ 500 ਰੁਪਏ ‘ਪਿਛਲੇ ਮਹੀਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕ-ਰੋਨਾ ਤੋਂ ਪ੍ਰਭਾਵ ਅਰਥਚਾਰੇ ਅਤੇ ਗਰੀਬਾਂ ਦੀ ਸਹਾਇਤਾ ਲਈ 1.70 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਸਰਕਾਰ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਤਾਲਾਬੰਦੀ ਤੋਂ ਪ੍ਰਭਾ-ਵਿਤ ਗਰੀਬ ਲੋਕਾਂ ਦੀ ਸਹਾਇਤਾ ਕਰੇਗੀ। ਵਿੱਤ ਮੰਤਰੀ ਅਨੁਸਾਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਨਾਮ ਤੇ 1 ਲੱਖ 70 ਹਜ਼ਾਰ ਕਰੋੜ ਰੁਪਏ ਦਾ ਪੈਕੇਜ ਜਾਰੀ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਦੇਸ਼ ਦੀਆਂ ਤਕਰੀਬਨ 20 ਕਰੋੜ ਔਰਤਾਂ ਨੂੰ ਜੂਨ ਮਹੀਨੇ ਤੱਕ ਹਰ ਮਹੀਨੇ ਜਨ ਧਨ ਦੇ ਖਾਤੇ ਵਿੱਚ 500 ਰੁਪਏ ਦਿੱਤੇ ਜਾਣਗੇ। 2014 ਵਿੱਚ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਸ਼ੁਰੂ ਕੀਤੀ ਗਈ ਇਸ ਯੋਜਨਾ ਦੇ ਤਹਿਤ ਯੋਜਨਾ ਬਣਾਈ ਗਈ ਸੀ ਕਿ ਸਾਰੀਆਂ ਸਰਕਾਰੀ ਯੋਜਨਾਵਾਂ ਦੀ ਰਾਸ਼ੀ ਦੇ ਸਿੱਧੇ ਤਬਾਦਲੇ ਲਈ ਇੱਕ ਬੈਂਕ ਖਾਤਾ ਖੋਲ੍ਹਿਆ ਜਾਵੇ। ਸਰਕਾਰ ਜ਼ੀਰੋ ਬੈਲੇਂਸ ‘ਤੇ ਖੁਲਣ ਵਾਲੇ ਜ਼ਨਧਨ ਖਾਤਿਆਂ ਦੇ ਰਾਹੀਂ ਹੀ ਗੈਸ ਸਬਸਿਡੀ ਤੋਂ ਲੈ ਕੇ ਸਾਰੀਆਂ ਸਕੀਮਾਂ’ ਤੇ ਪੈਸੇ ਟਰਾਂਸਫਰ ਕਰਦੀ ਹੈ। ਜ਼ੀਰੋ ਬੈਲੇਂਸ ‘ਤੇ ਖਾਤਾ ਜਨਧਨ ਖਾਤੇ ਦੇ ਤਹਿਤ ਦੇਸ਼ ਦੇ ਗਰੀਬਾਂ ਦਾ ਖਾਤਾ ਜ਼ੀਰੋ ਬੈਲੇਂਸ ਤੇ ਬੈਂਕ, ਡਾਕਘਰਾਂ ਅਤੇ ਰਾਸ਼ਟਰੀਕਰਣ ਬੈਂਕਾਂ ਵਿੱਚ ਖੋਲ੍ਹਿਆ ਜਾਂਦਾ ਹੈ। ਜਿਨ੍ਹਾਂ ਖਾਤਿਆਂ ਤੋਂ ਅਧਾਰ ਕਾਰਡ ਲਿੰਕ ਹੋਵੇਗਾ ਉਹਨਾਂ ਨੂੰ 6 ਮਹੀਨਿਆਂ ਬਾਅਦ, ਓਵਰਡ੍ਰਾਫਟ ਦੀ ਸੁਵਿਧਾ, ਹਾਦਸੇ ਦਾ 2 ਲੱਖ ਰੁਪਏ ਦਾ ਬੀਮਾ, ਜੀਵਨ ਕਵਰ ਅਤੇ ਕਈ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ | ਜਨ ਧਨ ਖਾਤਾ ਯੋਜਨਾ ਤਹਿਤ ਹੁਣ ਤੱਕ ਦੇਸ਼ ਭਰ ਵਿੱਚ 38 ਕਰੋੜ ਤੋਂ ਵੱਧ ਖੁੱਲ੍ਹ ਚੁੱਕੇ ਹਨ। ਇਸ ਦੇ ਨਾਲ ਹੀ, ਤਾਲਾਬੰਦੀ ਵਿੱਚ, ਮੋਦੀ ਸਰਕਾਰ ਨੇ ਇਨ੍ਹਾਂ ਖਾਤਿਆਂ ਵਿੱਚ ਸਹਾਇਤਾ ਦੇ ਪੈਸੇ ਭੇਜਣੇ ਵੀ ਸ਼ੁਰੂ ਕਰ ਦਿੱਤੇ ਹਨ। ਇਸ ਸਮੇਂ ਜਨ ਧਨ ਅਕਾਉਂਟ ਦੇ ਬਹੁਤ ਸਾਰੇ ਫਾਇਦੇ ਹਨ ਅਤੇ ਇਸ ਨੂੰ ਖੋਲ੍ਹਣਾ ਵੀ ਆਸਾਨ ਹੈ | ਜੇ ਤੁਹਾਡਾ ਪੁਰਾਣਾ ਸਧਾਰਣ ਖਾਤਾ ਹੈ, ਤਾਂ ਤੁਸੀ ਇਸ ਨੂੰ ਜਨਧਨ ਖਾਤੇ ਵਿਚ ਬਦਲ ਸਕਦੇ ਹੋ | ਬੈਂਕ ਖਾਤੇ ਨੂੰ ਜਨ ਧਨ ਖਾਤੇ ਵਿੱਚ ਕਿਵੇਂ ਬਦਲਿਆ ਜਾਵੇ ਜੇ ਤੁਹਾਡੇ ਕੋਲ ਕੋਈ ਪੁਰਾਣਾ ਬੈਂਕ ਖਾਤਾ ਹੈ ਜਿਸ ਨੂੰ ਤੁਸੀਂ ਜਨ ਧਨ ਯੋਜਨਾ ਦੇ ਤਹਿਤ ਨਹੀਂ ਖੋਲ੍ਹਿਆ ਹੈ, ਤਾਂ ਇਸ ਨੂੰ ਇਸ ਜਨ ਧਨ ਖਾਤੇ ਵਿਚ ਤਬਦੀਲ ਕਰਨਾ ਸੌਖਾ ਹੈ | ਇਸਦੇ ਲਈ, ਤੁਹਾਨੂੰ ਬੈਂਕ ਸ਼ਾਖਾ ਵਿੱਚ ਜਾਣਾ ਪਏਗਾ ਅਤੇ ਰੁਪੈ ਕਾਰਡ ਲਈ ਅਰਜ਼ੀ ਦੇਣੀ ਪਏਗੀ ਅਤੇ ਇੱਕ ਫਾਰਮ ਭਰਨ ਤੋਂ ਬਾਅਦ, ਤੁਹਾਡਾ ਬੈਂਕ ਖਾਤਾ ਜਨ ਧਨ ਯੋਜਨਾ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ | ਜੇ ਨਵਾਂ ਖਾਤਾ ਖੋਲ੍ਹਣਾ ਹੈ ਜੇ ਤੁਸੀਂ ਆਪਣਾ ਨਵਾਂ ਜਨ ਧਨ ਖਾਤਾ ਖੋਲ੍ਹਣਾ ਚਾਹੁੰਦੇ ਹੋ ਤਾਂ ਤੁਸੀਂ ਆਸਾਨੀ ਨਾਲ ਨੇੜਲੇ ਬੈਂਕ ਜਾ ਕੇ ਇਹ ਕੰਮ ਕਰ ਸਕਦੇ ਹੋ | ਇਸਦੇ ਲਈ, ਤੁਹਾਨੂੰ ਬੈਂਕ ਵਿੱਚ ਇੱਕ ਫਾਰਮ ਭਰਨਾ ਪਏਗਾ | ਇਸ ਵਿੱਚ ਨਾਮ, ਮੋਬਾਈਲ ਨੰਬਰ, ਬੈਂਕ ਸ਼ਾਖਾ ਦਾ ਨਾਮ, ਬਿਨੈਕਾਰ ਦਾ ਪਤਾ, ਨਾਮਜ਼ਦ, ਕਾਰੋਬਾਰ / ਰੁਜ਼ਗਾਰ ਅਤੇ ਸਾਲਾਨਾ ਆਮਦਨੀ ਅਤੇ ਆਸ਼ਰਿਤਾਂ ਦੀ ਗਿਣਤੀ, ਐਸਐਸਏ ਕੋਡ ਜਾਂ ਵਾਰਡ ਨੰਬਰ, ਪਿੰਡ ਦਾ ਕੋਡ ਜਾਂ ਟਾਉਨ ਕੋਡ, ਆਦਿ ਦੇਣਾ ਪਵੇਗਾ। ਦਸਤਾਵੇਜ਼ ਵਿਚ ਅਧਾਰ ਨੰਬਰ, ਪੈਨ ਕਾਰਡ, ਵੋਟਰ ਕਾਰਡ, ਪਾਸਪੋਰਟ, ਡ੍ਰਾਇਵਿੰਗ ਲਾਇਸੈਂਸ, ਜਾਬ ਕਾਰਡ ਨੰਬਰ, ਕਿਸਾਨ ਕ੍ਰੈਡਿਟ ਕਾਰਡ ਵੈਧ ਹੋਣਗੇ। ਜਨ ਧਨ ਖਾਤਾ ਖੁਲਵਾਂਣ ਦਾ ਤਰੀਕਾ ਜੇ ਕੋਈ ਮਹਿਲਾ ਜਨ ਧਨ ਖਾਤਾ ਖੋਲ੍ਹਣਾ ਚਾਹੁੰਦੀ ਹੈ ਤਾਂ ਉਸਨੂੰ ਹੇਠ ਦਿੱਤੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ- ਜਨ ਧਨ ਖਾਤਾ ਖੋਲ੍ਹਣ ਦਾ ਫਾਰਮ ਪ੍ਰਧਾਨ ਮੰਤਰੀ ਜਨ ਧਨ ਖਾਤਾ ਯੋਜਨਾ ਦੇ ਤਹਿਤ ਬੈਂਕ ਖਾਤਾ ਖੋਲ੍ਹਣ ਲਈ, ਤੁਸੀਂ ਪ੍ਰਧਾਨ ਮੰਤਰੀ ਜਨਧਨ ਯੋਜਨਾ ਦੀ ਅਧਿਕਾਰਤ ਵੈਬਸਾਈਟ https:/ /pmjdy. gov .in/ hi-home ਜਾਂ ਕਿਸੇ ਵੀ ਬੈਂਕ ਦੀ ਅਧਿਕਾਰਤ ਵੈਬਸਾਈਟ ਤੋਂ ਫਾਰਮ ਡਾਉਨਲੋਡ ਕਰ ਸਕਦੇ ਹੋ। ਅਤੇ ਲਾਗੂ ਕਰ ਸਕਦੇ ਹੋ | ਇਸ ਦੇ ਫਾਰਮ ਬੈਂਕਾਂ ਦੀਆਂ ਸ਼ਾਖਾਵਾਂ ‘ਤੇ ਵੀ ਉਪਲਬਧ ਹਨ |ਜਨ ਧਨ ਖਾਤਾ ਖੋਲ੍ਹਣ ਲਈ ਜ਼ਰੂਰੀ ਦਸਤਾਵੇਜ਼ ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ, ਵੋਟਰ ਆਈ ਡੀ, ਪਾਸਪੋਰਟ, ਪੈਨ ਕਾਰਡ, ਮਨਰੇਗਾ ਜੌਬ ਕਾਰਡ ਜਾਂ ਕੇਂਦਰ ਸਰਕਾਰ ਦੁਆਰਾ ਜਾਰੀ ਕੀਤਾ ਕੋਈ ਦਸਤਾਵੇਜ਼ ਜਨ ਧਨ ਖਾਤਾ ਖੋਲ੍ਹਣ ਲਈ ਜਾਇਜ਼ ਹੈ। KYC ਦੇ ਵੇਰਵੇ ਜਨ ਧਨ ਖਾਤੇ ਲਈ ਤੁਹਾਨੂੰ ਸਿਰਫ ਇੱਕ ਆਈਡੀ ਪਰੂਫ, ਪਤਾ ਦਾ ਪ੍ਰਮਾਣ ਅਤੇ ਫਾਰਮ ਭਰਨਾ ਪਏਗਾ | ਇਸ ਖਾਤੇ ਨੂੰ ਖੋਲ੍ਹਣ ਲਈ ਕੋਈ ਖਰਚਾ ਨਹੀਂ ਹੈ ਅਤੇ ਘੱਟੋ ਘੱਟ ਬਕਾਇਆ ਰਕਮ ਦਾ ਵੀ ਕੋਈ ਨਿਯਮ ਨਹੀਂ ਹੈ | ਹਾਲਾਂਕਿ, ਜੇ ਤੁਸੀਂ ਆਪਣੀ ਤਰਫੋਂ ਕੋਈ ਜਮ੍ਹਾਂ ਰਕਮ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਕਰ ਸਕਦੇ ਹੋ | ਫਾਰਮ ਅਤੇ ਦਸਤਾਵੇਜ਼ ਭਰਿਆ ਫਾਰਮ ਭਰਨ ਅਤੇ ਲੋੜੀਂਦੇ ਦਸਤਾਵੇਜ਼ਾਂ ਨੂੰ ਜੋੜਨ ਤੋਂ ਬਾਅਦ, ਤੁਸੀਂ ਆਪਣੇ ਨੇੜਲੇ ਬੈਂਕ ਵਿੱਚ ਜਾ ਸਕਦੇ ਹੋ |ਦਸਤਾਵੇਜ਼ਾਂ ਦੀ ਤਸਦੀਕ ਹੋਣ ਤੋਂ ਬਾਅਦ ਤੁਹਾਡਾ ਖਾਤਾ ਖੁੱਲ੍ਹ ਜਾਵੇਗਾ।ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਤਹਿਤ ਕਿਸਦਾ ਖੋਲ੍ਹਿਆ ਜਾਵੇਗਾ ਖਾਤਾ ਤੁਹਾਡੀ ਜਾਣਕਾਰੀ ਲਈ, ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਜਨਧਨ ਯੋਜਨਾ ਦੇ ਤਹਿਤ, 10 ਸਾਲ ਤੋਂ ਵੱਧ ਉਮਰ ਦੇ ਨਾਬਾਲਗ ਬੱਚਿਆਂ ਦੇ ਖਾਤੇ ਵੀ ਖੋਲ੍ਹੇ ਜਾ ਸਕਦੇ ਹਨ | ਇੱਕ ਪਰਿਵਾਰ ਵਿੱਚ ਸਿਰਫ ਇੱਕ ਖਾਤੇ ਤੇ 10,000 ਰੁਪਏ ਦੀ ਇੱਕ ਓਵਰਡ੍ਰਾਫਟ ਦੀ ਸਹੂਲਤ ਉਪਲਬਧ ਹੈ |

ਮੌਸਮ ਬਾਰੇ ਆਈ ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਮੌਸਮ ਵਿਭਾਗ ਦੇ ਖੇਤਰ ਵਿੱਚੋ ਜਾਣਕਾਰੀ ਅਨੁਸਾਰ ਪੰਜਾਬ ਚ ਅੱਜ ਫਿਰ ਕਈ ਥਾਵਾਂ ਤੇ ਮੌਸਮ ਖਰਾਬ ਹੋਣਾ ਸ਼ੁਰੂ ਹੋ ਗਿਆ ਹਨੇਰੀ ਵਾਲਾ ਦੱਸ ਦੇਈਏ ਕਿ ਸੂਬੇ ਚ ਵੈਸਟਰਨ ਡਿਸਟ੍ਬੇਂਸ ਦਾ ਅਸਰ ਸ਼ੁਰੂ ਹੋ ਚੁੱਕਿਆ ਹੈ, ਜਿਸ ਕਾਰਨ ਬੀਤੀ ਰਾਤ ਉੱਤਰੀ ਜਿਲਿਆਂ ਚ ਹਲਕੀ ਹਲਚਲ ਦੇਖੀ ਗਈ। ਮੌਜੂਦਾ ਸਮੇਂ ਵੀ ਤੇਜ਼ ਪੂਰਬੀ ਹਵਾਂਵਾਂ ਜਾਰੀ ਹਨ, ਬਠਿੰਡਾ, ਫਰੀਦਕੋਟ, ਮੁਕਤਸਰ, ਫਿਰੋਜ਼ਪੁਰ, ਅਬੋਹਰ, ਜਲੰਧਰ, ਕਪੂਰਥਲਾ ਅਤੇ ਮਾਝਾ ਡਿਵੀਜਨ ਚ ਬੱਦਲਵਾਈ ਨਾਲ ਕਾਰਵਾਈ ਦੀ ਆਸ ਬਣੀ ਹੋਈ ਹੈ। ਬਾਅਦ ਦੁਪਹਿਰ ਤੱਕ ਬਾਕੀ ਰਹਿੰਦੇ ਹਿੱਸਿਆਂ ਬਰਨਾਲਾ, ਮਾਨਸਾ, ਸੰਗਰੂਰ, ਲੁਧਿਆਣਾ, ਪਟਿਆਲਾ, ਨਵਾਂਸ਼ਹਿਰ, ਚੰਡੀਗੜ੍ਹ, ਰੂਪਨਗਰ ਚ ਵੀ ਕਾਰਵਾਈਆਂ ਦੀ ਉਮੀਦ ਹੈ। ਦੱਸ ਦਈਏ ਕਿ ਮੀਂਹ ਹਨ੍ਹੇਰੀ ਦਾ ਅਲਰਟ ਦੱਸਿਆ ਜਾ ਰਿਹਾ ਹੈ ਆਗਾਮੀ 3-4 ਦਿਨ ਲਗਾਤਾਰ ਦੋ ਵੈਸਟਰਨ ਡਿਸਟ੍ਬੇਂਸ ਪੰਜਾਬ ਚ ਤੇਜ਼ ਮੀਂਹ-ਹਨ੍ਹੇਰੀਆਂ ਨੂੰ ਅੰਜਾਮ ਦੇਣਗੇ। ਜਿਸ ਅਧੀਨ ਬਣੇ ਚੱਕਰਵਾਤੀ ਹਵਾਂਵਾਂ ਦੇ ਸਿਸਟਮ ਤੇ ਖਾੜੀ ਬੰਗਾਲ ਤੋਂ ਆਉਂਦੀਆਂ ਨਮ ਹਵਾਂਵਾਂ ਨਾਲ਼ ਚਲਦਾ ਪੁਰਾ ਸੂਬੇ ਚ ਨਮੀ ਨੂੰ ਵਧਾਉਂਦਾ ਰਹੇਗਾ, ਜਿਸਨਾਲ ਮੌਸਮੀ ਤਲਖ਼ੀ ਨਾਲ ਚਿਪਚਿਪੀ ਗਰਮੀ ਵੀ ਮਹਿਸੂਸ ਹੋਵੇਗੀ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ, ਕਪੂਰਥਲਾ, ਨਵਾਂਸ਼ਹਿਰ, ਲੁਧਿਆਣਾ ਪੂਰਬੀ, ਫਤਿਹਗੜ੍ਹ ਸਾਹਿਬ, ਆਨੰਦਪੁਰ ਸਾਹਿਬ, ਹੁਸ਼ਿਆਰਪੁਰ, ਰੋਪੜ, ਚੰਡੀਗੜ੍ਹ, ਪਟਿਆਲਾ ਚ ਭਾਰੀ ਮੀਂਹ ਦੀ ਉਮੀਦ ਹੈ, ਗੜੇਮਾਰੀ ਵੀ ਸੰਭਵ। ਜਦਕਿ ਬਾਕੀ ਜਗ੍ਹਾ ਹਲਕੀ/ਦਰਮਿਆਨੀ ਕਾਰਵਾਈ ਹੋਵੇਗੀ। ਕੁੱਲ ਮਿਲਾਕੇ 6 ਮਈ ਤੱਕ, ਰੁਕ-ਰੁਕ ਕੇ ਮੀਂਹ ਹਨੇਰੀਆਂ ਦਾ ਦੌਰ ਜਾਰੀ ਰਹੇਗਾ। ਜਿਸਦਾ ਵਕਤ ਰਹਿੰਦੇ ਵੱਖਰਾ ਅਲਰਟ ਜਾਰੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਖੇਤਰੀ ਮੌਸਮ ਭਵਿੱਖਬਾਣੀ ਕੇਂਦਰ ਦੇ ਅਨੁਸਾਰ, ਦਿੱਲੀ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿਚ ਜਿੱਥੇ ਤੂ-ਫਾ-ਨ, ਧੂੜ ਦੇ ਅਤੇ ਧੂੜ ਭਰੀ ਹਵਾਵਾਂ ਚਲਣ ਦੀ ਚੇਤਾ-ਵਨੀ ਦਿੱਤੀ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

ਇਹ ਭੈਣ-ਭਰਾ ਨਹੀਂ ਸਗੋਂ ਦੋਵੇਂ ਭੈਣਾਂ ਨੇ

ਟਿਕਟੌਕ ਤੇ ਇਕ ਬੱਚੀ ਅੱਜ ਕੱਲ੍ਹ ਬਹੁਤ ਛਾਈ ਹੋਈ ਹੈ, ਉਸ ਦੇ ਚਰਚੇ ਹੋਣ ਵੀ ਕਿਉਂ ਨਾ ਕਿਉਂ ਕਿ ਇਸ ਬੱਚੀ ਦੀਆਂ ਹਾਸੇ ਭਰੀਆਂ ਗੱਲਾਂ ਸੁਣ ਕੇ ਹਰ ਇਕ ਦੇ ਢਿੱਡੀ ਪੀੜਾਂ ਪੈ ਜਾਣਗੀਆਂ।
ਤੁਹਾਡਾ ਸੱਭ ਦਾ ਚਹੇਤਾ ਬਾਲ ਕਲਾਕਾਰ ਨੂਰ , ਲੜਕਾ ਨਹੀਂ ਅਸਲ ਵਿੱਚ ਇਹ ਲੜਕੀ ਹੈ ਨੂਰ ਪ੍ਰੀਤ । ਮਾਪਿਆ ਨੂੰ ਦੂਜੀ ਔਲਾਦ ਮੁੰਡਾ ਹੋਣ ਦੀ ਆਸ ਸੀ। ਕੁਦਰਤੀ ਦੂਜੀ ਵੀ ਬੇਟੀ ਹੋਈ ਤਾਂ ਉਹਨਾਂ ਨੇ ਇਸ ਨੂੰ ਮੁੰਡਾ ਬਣਾਉਣ ਦੀ ਸੋਚੀ ।ਮੁੰਡਿਆਂ ਵਰਗੇ ਕਪੜੇ ਪਾਉਣੇ ਸ਼ੁਰੂ ਕੀਤੇ ਜੂੜਾ ਕਰਨਾ ਸ਼ੁਰੂ ਕਰ ਦਿਤਾ ਹੋਲੀ ਹੋਲੀ ਇਹ ਪਿੰਡ ਦੇ ਮੁੰਡਿਆਂ ਦੇ ਸਪਰੰਕ ਵਿੱਚ ਆਈ ਜੋ ਟਿਕ ਟੋਕ ਬਨਉਂਦੇ ਸਨ। ਇਸ ਦੀ ਪਿਹਲੀ ਵੀਡੀਓ ਆਲੂ ਵਾਲੀ ਸੀ। ਭੱਠਾ ਮਜਦੂਰ ਦੀ ਇਸ ਕੁੜੀ ਨੇ ਰਾਤੋ ਰਾਤ ਆਪਣੇ ਪਰਿਵਾਰ ਤੇ ਪੂਰੇ ਪਿੰਡ ਨੂੰ ਵਿਸ਼ਵ ਵਿੱਚ ਮਸ਼ਹੂਰ ਕਰ ਦਿਤਾ। ਆਉ ਆਪਾ ਸਾਰੇ ਰਲ ਕੇ ਇਸ ਬੇਟੀ ਦੇ ਉੱਜਲ ਭਵਿੱਖ ਲਈ ਅਰਦਾਸ ਕਰੀਏਇਸ ਬੱਚੀ ਨੇ ਹਰ ਉਮਰ ਦੇ ਲੋਕਾਂ ਦਾ ਦਿਲ ਜਿਤ ਲਿਆ ਹੈ ।ਇਹ ਬੱਚੀ ਪੰਜ ਸਾਲ ਦੀ ਹੈ ਜੋ ਮੋਗਾ ਜ਼ਿਲੇ ਦੇ ਪਿੰਡ ਭਿੰਡਰ ਕਲਾਂ ‘ਚ ਰਹਿਣ ਵਾਲੇ ਇਕ ਮਜ਼ਦੂਰ ਪਰਿਵਾਰ ਦੀ ਧੀ ਹੈ ਜੋ ਕਿ ਇਸ ਸਮੇਂ ਸੋਸ਼ਲ ਮੀਡੀਆ ‘ਤੇ ਖੂਬ ਛਾਈ ਹੋਈ ਹੈ ਅਤੇ ਟਿਕ-ਟਾਕ ‘ਤੇ ਆਪਣੀਆਂ ਬਹੁਤ ਸਾਰੀਆਂ ਵੀਡੀਓ ਪਾ ਰਹੀ ਹੈ, ਜਿਸ ਨੂੰ ਦੇਖ ਕੇ ਕਰੋੜਾਂ ਲੋਕ ਦੀਵਾਨੇ ਹੋ ਰਹੇ ਹਨ। ਇਸ ਬੱਚੀ ਦਾ ਨਾਮ ਨੂਰਪ੍ਰੀਤ ਕੌਰ ਜੋ ਕਿ ਕੁੜੀ ਹੈ ਪਰ ਪਰਿਵਾਰ ਨੇ ਉਸ ਨੂੰ ਮੁੰਡਿਆਂ ਤਰ੍ਹਾਂ ਰੱਖਿਆ ਹੋਇਆ ਹੈ ਅਤੇ ਉਹ ਪਿੰਡ ਦੇ ਹੀ ਕੁਝ ਨੌਜਵਾਨਾਂ ਦੇ ਨਾਲ ਟਿਕ-ਟਾਕ ਬਣਾ ਰਹੀ ਹੈ। ਜਾਣਕਾਰੀ ਮੁਤਾਬਕ ਨੂਰ ਦਾ ਪਿਤਾ ਮਜ਼ਦੂਰੀ ਕਰਦਾ ਹੈ। ਉਹ 2 ਭੈਣਾਂ ਹਨ ਅਤੇ ਦੋਵੇਂ ਹੀ ਇਸ ਸਮੇਂ ਟਿਕ-ਟਾਕ ‘ਤੇ ਅੱਜ ਕੱਲ੍ਹ ਖੂਬ ਵੀਡੀਓ ਪਾ ਰਹੀਆਂ ਹਨ। ਨੂਰ ਪ੍ਰੀਤ ਦੀ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਦੋਵੇਂ ਬੱਚੀਆਂ ਮੇਰੀਆਂ ਭਤੀਜੀਆਂ ਲੱਗਦੀਆਂ ਹਨ। ਮੈਂ ਪਿੰਡ ‘ਚ ਕਰਿਆਨੇ ਦੀ ਦੁਕਾਨ ਚਲਾਉਂਦਾ ਹਾਂ ਅਤੇ ਉਸ ਨੇ +2 ਪਾਸ ਕਰਕੇ ਆਪਣੀ ਹੀ ਪਿੰਡ ‘ਚ ਕਰਿਆਨੇ ਦੀ ਦੁਕਾਨ ਖੋਲ੍ਹੀ ਹੋਈ ਹੈ।

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਆਈ ਵੱਡੀ ਖਬਰ

ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਤੋਂ ਮੰਗਲਵਾਰ ਨੂੰ ਉਸ ਸਮੇਂ ਮਾ-ੜੀ ਖਬਰ ਸਾਹਮਣੇ ਆਈ, ਜਦੋਂ ਇੱਥੋਂ ਦੇ ਸੈਕਟਰ-30 ‘ਚੋਂ ਇਕੱਠੇ 5 ਨਵੇਂ ਕ-ਰੋਨਾ ਪਾਜ਼ੇ-ਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ। ਇਨ੍ਹਾਂ ‘ਚ 4 ਔਰਤਾਂ ਅਤੇ ਇਕ ਪੁਰਸ਼ ਸ਼ਾਮਲ ਹੈ। ਇਨ੍ਹਾਂ ਕੇਸਾਂ ਤੋਂ ਬਾਅਦ ਹੁਣ ਚੰਡੀਗੜ੍ਹ ‘ਚ ਕੁੱਲ ਪਾਜੀ-ਟਿਵ ਕੇਸਾਂ ਦੀ ਗਿਣਤੀ ਵੱਧ ਕੇ 50 ਤੱਕ ਪੁੱਜ ਗਈ ਹੈ, ਜੋ ਕਿ ਵੱਡੀ ਚਿੰਤਾ ਦਾ ਵਿਸ਼ਾ ਹੈ।ਦੱਸ ਦੇਈਏ ਕਿ ਸੈਕਟਰ-30 ‘ਚੋਂ ਸੋਮਵਾਰ ਨੂੰ ਵੀ 2 ਕ-ਰੋਨਾ ਕੇਸ ਸਾਹਮਣੇ ਆਏ ਸਨ। ਦੱਸ ਦਈਏ ਕਿ ਇਨ੍ਹਾਂ ਸਾਰੇ ਕੇਸਾਂ ਨੂੰ ਮਿਲਾ ਕੇ ਦੇਖਿਆ ਜਾਵੇ ਤਾਂ ਇਕੱਲੇ ਸੈਕਟਰ-30 ‘ਚ ਹੀ ਕ-ਰੋਨਾ ਦੇ ਹੁਣ ਤੱਕ 13 ਕੇਸਾਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ, ਜਿਸ ਕਾਰਨ ਸੈਕਟਰ ‘ਚ ਰਹਿਣ ਵਾਲੇ ਲੋਕ ਬਹੁਤ ਕਾਫੀ ਜਿਆਦਾ ਡ-ਰੇ ਹੋਏ ਹਨ। ਇਕ ਪਾਸੇ ਜਿੱਥੇ ਪੂਰੇ ਦੇਸ਼ ਸਮੇਤ ਚੰਡੀਗੜ੍ਹ ‘ਚ ਵਾਇ-ਰਸ ਕਾਰਨ ਲਾਗੂ ਹੋਇਆ ਲਾਕ ਡਾਊਨ-2 ਖਤਮ ਹੋਣ ਵਾਲਾ ਹੈ, ਉੱਥੇ ਹੀ ਚੰਡੀਗੜ੍ਹ ‘ਚ ਲਗਾਤਾਰ ਕੇਸਾਂ ਦਾ ਵਧਾ ਬਹੁਤ ਹੀ ਚਿੰ-ਤਾ ਦਾ ਵਿਸ਼ਾ ਹੈ। ਦੱਸ ਦਈਏ ਕਿ ਪੰਜਾਬ ਚ ਲਗਾਤਾਰ ਕੇਸ ਵੱਧ ਰਹੇ ਹਨ ਹੁਣ ਤਾਂ ਗ੍ਰੀਨ ਜੋਨ ਚ ਆਉਦੇ ਜਿਲੇ ਜਿਸ ਤਰ੍ਹਾਂ ਤਰਨਤਾਰਨ ਸਾਹਿਬ ਵੀ ਇੱਕ ਦਿਨ ਚ ਹੀ ਇੱਕਠੇ 7-8 ਕੇਸ ਆ ਗਏ ਹਨ। ਦੱਸ ਦਈਏ ਕਿ ਪੰਜਾਬ ਵਿਚ ਕੱਲ੍ਹ ਦੇ ਅੰਕੜਿਆਂ ਅਨੁਸਾਰ ਗਿਣਤੀ ਇਸ ਤਰ੍ਹਾਂ ਹੈ ਪੰਜਾਬ ‘ਚ ਅੰਕੜਾ 328 ਤੱਕ ਪੁੱਜਾ ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਪੰਜਾਬ ਦੇ ਜਲੰਧਰ ‘ਚ78, ਮੋਹਾਲੀ ‘ਚ 63, ਪਠਾਨਕੋਟ ‘ਚ 25, ਨਵਾਂਸ਼ਹਿਰ ‘ਚ 20, ਲੁਧਿਆਣਾ ‘ਚ 18, ਅੰਮ੍ਰਿਤਸਰ ‘ਚ 14, ਮਾਨਸਾ ‘ਚ 13, ਪਟਿਆਲਾ ‘ਚ 61, ਹੁਸ਼ਿਆਰਪੁਰ ‘ਚ 7, ਮੋਗਾ ‘ਚ 4, ਰੋਪੜ ‘ਚ 3, ਫਰੀਦਕੋਟ ‘ਚ 3, ਸੰਗਰੂਰ ‘ਚ 3, ਬਰਨਾਲਾ ‘ਚ 2, ਫਗਵਾੜਾ 1,ਕਪੂਰਥਲਾ 2, ਫਤਿਹਗੜ੍ਹ ਸਾਹਿਬ ‘ਚ 2, ਮੁਕਤਸਰ ‘ਚ 1, ਗੁਰਦਾਸਪੁਰ ‘ਚ 1, ਤਰਨਤਾਰਨ 6 ਅਤੇ ਫਿਰੋਜ਼ਪੁਰ ‘ਚ 1 ਪਾਜ਼ੇ-ਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਜਦਕਿ ਇਸ ਵਾਇ-ਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚੋਂ 19 ਲੋਕਾਂ ਦੀ mout ਹੋ ਚੁੱਕੀ ਹੈ।ਦੱਸ ਦਈਏ ਕਿ ਇਹ ਗਿਣਤੀ ਆਰਟੀਕਲ ਲਿਖਣ ਸਮੇਂ ਦੀ ਹੈ ਇਸ ਤੋਂ ਬਾਅਦ ਗਿਣਤੀ ਵੱਧ ਵੀ ਸਕਦੀ ਹੈ।

ਪੰਜਾਬ ‘ਚ ਫਿਰ ਬਦਲੇਗਾ ਮੌਸਮ, ਕਿਸਾਨਾਂ ਲਈ 48 ਘੰਟੇ ਰੱਬ ਸਹਾਰੇ

ਪੰਜਾਬ ‘ਚ ਫਿਰ ਬਦਲੇਗਾ ਮੌਸਮ, ਕਿਸਾਨਾਂ ਲਈ 48 ਘੰਟੇ ਕਿਸਮਤ ਸਹਾਰੇ ਇਸ ਚ ਕੋਈ ਸ਼ੱਕ ਨਹੀਂ ਹੈ ਕਿਸਾਨ ਭਰਾਵਾਂ ਦੀ ਕਿਸਮਤ ਰੱਬ ਦੇ ਹੱਥ ਹੈ ਸਾਰੀ ਮਿਹਨਤ ਮੌਸਮ ਤੇ ਟਿਕੀ ਹੁੰਦੀ ਹੈ।’ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਮੌਸਮ ਵਿਭਾਗ ਦੀ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਲਈ ਆਉਣ ਵਾਲੇ 48 ਘੰਟੇ ਚਿੰ-ਤਾ ਵਾਲੇ ਹਨ ਕਿਉਂਕਿ ਮੌਸਮ ਵਿਭਾਗ ਚੰਡੀਗੜ੍ਹ ਨੇ ਦੇਰ ਸ਼ਾਮ ਨੂੰ ਮੌਸਮ ਦੇ ਬਦਲਦੇ ਮਿਜਾਜ਼ ਸਬੰਧੀ ਬੁਲੇਟਿਨ ਜਾਰੀ ਕੀਤਾ ਹੈ, ਜਿਸ ‘ਚ ਇਹ ਦੱਸਿਆ ਗਿਆ ਹੈ ਕਿ ਪੱਛਮੀ ਚੱਕਰਵਾਤ ਸਰਗਰਮ ਹੋਣ ਨਾਲ ਪੰਜਾਬ ਅਤੇ ਹਰਿਆਣਾ ‘ਚ 25 ਅਪ੍ਰੈਲ ਤੋਂ ਲੈ ਕੇ 27 ਅਪ੍ਰੈਲ ਤੱਕ 30 ਤੋਂ 40 ਕਿਲੋਮੀਟਰ ਦੀ ਰਫਤਾਰ ਨਾਲ ਧੂੜ ਭਰੀ ਹ-ਨੇਰੀ ਚੱਲਣ ਦੇ ਨਾਲ ਬਾ-ਰਸ਼ ਹੋਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਇਕ ਪਾਸੇ ਕੋ-ਰੋ-ਨਾ ਦੀ ਮਾ-ਰ ਅਤੇ ਦੂਜੇ ਪਾਸੇ ਕਣਕ ਦੀ ਵਾਢੀ ਦਾ ਕੰਮ ਮੌਸਮ ਦੇ ਬਦਲਦੇ ਮਿ-ਜਾਜ਼ ਕਾਰਨ ਪਿੱਛੇ ਪੈ ਗਿਆ ਹੈ ਅਤੇ ਬਾਹਰਲੇ ਸੂਬਿਆਂ ‘ਚ ਗਈਆਂ ਕੰਬਾਈਨਾਂ ਦੇ ਵੀ ਪੰਜਾਬ ਆਉਣ ‘ਚ ਦੇਰੀ ਹੋਣ ਕਾਰਨ ਕਣਕ ਦੀ ਵਾਢੀ ਦਾ ਕੰਮ ਪੱਛੜ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਮੌਸਮ ਨੂੰ ਦੇਖਦਿਆਂ ਕਿਸਾਨ ਹੁਣ ਵੀ ਨਿ-ਰਾਸ਼ਾ ਦੇ ਆਲਮ ‘ਚ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਅਪ੍ਰੈਲ ਮਹੀਨਾ ਸ਼ੁਰੂ ਹੁੰਦੇ ਹੀ ਤਾਪਮਾਨ ਵੱਧ ਜਾਂਦਾ ਸੀ ਪਰ ਇਸ ਵਾਰ ਅਪ੍ਰੈਲ ਮਹੀਨਾ ਅੱਧਾ ਬੀਤ ਜਾਣ ਦੇ ਬਾਵਜੂਦ ਵੀ ਮੌਸਮ ਨੇ ਕਰਵਟ ਬਦਲਣ ‘ਚ ਦੇਰੀ ਕਰ ਦਿੱਤੀ ਹੈ। ਰੋਜ਼ਾਨਾ ਆਸਮਾਨ ‘ਚ ਬੱਦਲ ਛਾਏ ਰਹਿੰਦੇ ਹਨ। ਇਕ-ਦੋ ਦਿਨਾਂ ਤੋਂ ਚੱਲ ਰਹੀਆਂ ਠੰਡੀਆਂ ਹਵਾਵਾਂ ਅਤੇ ਮੌਸਮ ਵਿਗ-ੜਦਾ ਦੇਖ ਕੇ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਸੋ ਕਿਸਾਨ ਵੀਰਾਂ ਨੂੰ ਬੇਨਤੀ ਹੈ ਆਪਣਾ ਤੇ ਫਸਲ ਦਾ ਖਿਆਲ ਰੱਖਣਾ ਜੀ। ਦੱਸ ਦਈਏ ਕਿ ਉੱਧਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿੱਚ ਕਣਕ ਦੀ ਖ੍ਰੀਦ ਪ੍ਰਕਿਰਿਆ ਵਧੀਆ ਜਾ ਰਹੀ ਹੈ ਤੇ ਉਨ੍ਹਾਂ ਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈ। 10ਵੇਂ ਦਿਨ ਅਸੀਂ ਕੁੱਲ 35.07 ਲੱਖ ਮਿਟਰਿਕ ਟਨ ਕਣਕ ਇਕੱਠੀ ਕੀਤੀ ਹੈ ਜੋ ਕਿ ਪਿਛਲੇ ਸਾਲ ਨਾਲੋਂ ਦੁੱਗਣੀ ਹੈ। ਮੈਂ ਆਪਣੇ ਕਿਸਾਨਾਂ, ਆੜ੍ਹਤੀਆਂ, ਖ੍ਰੀਦ ਏਜੰਸੀਆਂ ਤੇ ਸਮੁੱਚੇ ਸਰਕਾਰੀ ਢਾਂਚੇ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਮੇਂ ਹਦਾਇਤਾਂ ਦਾ ਪਾਲਣ ਵੀ ਕੀਤਾ ਤੇ ਕਣਕ ਖ੍ਰੀਦ ਪ੍ਰਕਿਰਿਆ ਵੀ ਸਫ਼ਲ ਬਣਾਈ।

ਮੌਸਮ ਬਾਰੇ ‘ਆਈ ਤਾਜਾ ਵੱਡੀ ਖਬਰ’

ਮੌਸਮ ਬਾਰੇ ਆਈ ਤਾਜਾ ਵੱਡੀ ਖਬਰ ‘ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਮੌਸਮ ਵਿਭਾਗ ਦੇ ਖੇਤਰ ਵਿੱਚੋਂ ਜਾਣਕਾਰੀ ਅਨੁਸਾਰ ਇਨ੍ਹਾਂ ਸੂਬਿਆਂ ਲਈ ਅ-ਲਰਟ। ਦੱਸ ਦੇਈਏ ਕਿ ਸਭ ਨੂੰ ਦੇਸ਼ ‘ਚ ਕੋਰੋ-ਨਾ ਤੋਂ ਇਲਾਵਾ ਹਰ ਕਿਸੇ ਦੀ ਮੌਸਮ ‘ਤੇ ਨਜ਼ਰ ਹੈ। ਪਿਛਲੇ 2-3 ਦਿਨਾਂ ਤੋਂ ਮੌਸਮ ਬਦਲ ਰਿਹਾ ਹੈ। ਮੀਂਹ ਤੇ ਗੜਿ-ਆਂ ਕਾਰਨ ਕਈ ਥਾਵਾਂ ‘ਤੇ ਨੁਕ-ਸਾਨ ਵੀ ਹੋਇਆ ਹੈ। ਹਾਲਾਂਕਿ ਅੱਗੇ ਵੀ ਖਰਾਬ ਮੌਸਮ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (ਆਈਐਮਡੀ) ਅਨੁਸਾਰ 20 ਤੋਂ 24 ਅਪ੍ਰੈਲ ਤੱਕ ਦੇਸ਼ ਦੇ ਕਈ ਇਲਾਕਿਆਂ ‘ਚ ਬਾਰਸ਼ ਹੋ ਸਕਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਸਾਮ, ਮੇਘਾਲਿਆ, ਪੱਛਮੀ ਬੰਗਾਲ-ਸਿੱਕਮ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਨੀਪੁਰ, ਮਿਜੋਰਮ-ਤ੍ਰਿਪੁਰਾ ਦੇ ਇਕੱਲਿਆਂ ‘ਤੇ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਝਾਰਖੰਡ, ਤੇਲੰਗਾਨਾ, ਓਡੀਸ਼ਾ, ਬਿਹਾਰ, ਦੱਖਣੀ ਗ੍ਰਹਿ ਕਰਨਾਟਕ ਦੇ ਖੇਤਰਾਂ ‘ਚ 50-60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਬਾਰਸ਼ ਹੋਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਮੌਸਮ ਵਿਭਾਗ ਵੱਲੋਂ ਬਿਜਲੀ ਦੇ ਨਾਲ-ਨਾਲ ਤੇ ਗੜੇ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ। ਇਸ ਦੇ ਨਾਲ ਹੀ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ, ਵਿਦਰਭ, ਛੱਤੀਸਗੜ੍ਹ ‘ਚ ਬਾ-ਰਸ਼ ਤੇ ਗੜੇ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਦਿੱਲੀ ਦਾ ਮੌਸਮ ਬਦਲਿਆ ਪ੍ਰਤੀਤ ਹੁੰਦਾ ਹੈ। ਇਸ ਨਾਲ ਦਿੱਲੀ-ਐਨਸੀਆਰ ਦੇ ਲੋਕਾਂ ਨੂੰ ਧੁੱਪ ਤੇ ਗਰਮੀ ਤੋਂ ਰਾਹਤ ਮਿਲੇਗੀ। ਆਈਐਮਡੀ ਅਨੁਸਾਰ ਸੋਮਵਾਰ ਤੇ ਮੰਗਲਵਾਰ ਨੂੰ ਵੀ ਹਲਕੀ ਬਾਰ-ਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਵੀਰਵਾਰ ਨੂੰ ਭਾਰੀ ਬਾਰਸ਼ ਦੇ ਨਾਲ ਕੁਝ ਥਾਵਾਂ ‘ਤੇ ਗ-ੜੇ ਵੀ ਪੈ ਸਕਦੇ ਹਨ। ਦੱਸਿਆ ਗਿਆ ਕਿ 24 ਤੋਂ ਅਸਮਾਨ ਸਾਫ ਹੋਵੇਗਾ ਤੇ ਗਰਮੀ ਅਤੇ ਤਾਪਮਾਨ ਵੀ ਫਿਰ ਵਧੇਗਾ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਆਪਣੇ ਵਿਚਾਰ ਜਰੂਰ ਦਿਉ।