ਕਰਨਲ ‘ਨਵਜੋਤ ਸਿੰਘ’ ਦਾ ਨਹੀਂ ਰਹੇ

ਦੱਸ ਦਈਏ ਕਿ ਸ਼੍ਰੇਯ ਚੱਕਰ ਨਾਲ ਸਨਮਾਨਿਤ ਕਰਨਲ ਨਵਜੋਤ ਸਿੰਘ ਬਲ ਆਪਣੀ ਜ਼ਿੰਦਗੀ ਦੀ ਬਾਜੀ ਹਾਰ ਗਏ ਹਨ। ਦੱਸ ਦੇਈਏ ਕਿ ਕਰਨਲ ਨਵਜੋਤ ਸਿੰਘ ਕੈਂ ਸਰ ਨਾਲ ਨਾਲ ਜੂ ਝ ਰਹੇ ਸੀ ਅਤੇ ਅੰਤ ਵੀਰਵਾਰ ਨੂੰ ਰੱਬ ਨੂੰ ਪਿਆਰੇ ਹੋ ਗਏ । ਕਰਨਲ ਦੇ ਮਾਤਾ-ਪਿਤਾ ਆਪਣੇ ਪੁੱਤਰ ਨੂੰ ਆ ਖਰੀ ਵਾਰ ਦੇਖਣਾ ਚਾਹੁੰਦੇ ਹਨ ਪਰ ਲਾਕਡਾ-ਊਨ ਇਕ ਵੱਡੀ ਰੁਕਾ ਵਟ ਬਣ ਗਿਆ ਹੈ। ਇਸ ਦੌਰਾਨ ਉਹ ਸੜਕ ਮਾਰਗ ਰਾਹੀਂ ਗੁਰੂਗ੍ਰਾਮ ਤੋਂ ਬੈਂਗਲੁਰੂ ਤੱਕ ਲਗਭਗ 2000 ਕਿਲੋਮੀਟਰ ਦਾ ਲੰਬਾ ਫਾਸਲਾ ਤੈਅ ਕਰ ਕੇ ਅੰਤਿਮ ਸੰਸ-ਕਾਰ ਕਰਨ ਲਈ ਜਾ ਰਹੇ ਹਨ। ਦੱਸਣਯੋਗ ਹੈ ਕਿ ਕਰਨਲ ਦੇ ਪਰਿਵਾਰ ਦੇ ਕੋਲ ਇਕ ਤਾਰੀਕਾ ਸੀ ਕਿ ਮਿਲ ਟਰੀ ਏਅਰਕ੍ਰਾਫਟ ਰਾਹੀਂ ਬਾਡੀ ਨੂੰ ਬੈਂਗਲੁਰੂ ਤੋਂ ਦਿੱਲੀ ਲਿਆਂਦਾ ਜਾ ਸਕੇ ਪਰ ਪਰਿਵਾਰ ਨੇ ਬੈਂਗਲੁਰੂ ‘ਚ ਹੀ ਅੰਤਿਮ ਸੰ ਸ-ਕਾਰ ਕਰਨ ਦੀ ਇੱਛਾ ਜਤਾਈ ਹੈ। ਜੱਦੀ ਤੌਰ ‘ਤੇ ਅਮ੍ਰਿਤਸਰ ਦੇ ਰਹਿਣ ਵਾਲੇ ਕਰਨਲ ਨਵਜੋਤ ਸਿੰਘ ਫੌਜ ਦੀ ਪੈਰਾ-ਐੱਸ.ਐੱਫ (ਸਪੈਸ਼ਲ ਫੋਰਸਜ਼) ਰੈਂਜ਼ੀਮੈਂਟ ਦੀ ਟਰੂ-ਪੈਰਾ ਦੇ ਸੀ.ਓ (ਕਮਾਂਡਿੰਗ ਅਫਸਰ) ਸੀ। ਸਾਲ 2003 ‘ਚ ਕਸ਼ਮੀਰ ‘ਚ ਇਕ ਮੁਸ਼-ਕਿਲ ਆਪ ਰੇਸ਼ਨ ਲਈ ਉਨ੍ਹਾਂ ਨੂੰ ਸ਼੍ਰੇਯ ਚੱਕਰ ਨਾਲ ਨਵਾਜ਼ਿਆ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਸਾਲ 2018 ‘ਚ ਕਰਨਲ ਨੂੰ ਕੈਂ ਸਰ ਹੋਣ ਦਾ ਪਤਾ ਲੱਗਿਆ ਸੀ। ਇਸ ਤੋਂ ਬਾਅਦ ਉਹ ਕੀਮੋਥੈਰਪੀ ‘ਤੇ ਚੱਲ ਰਹੇ ਸੀ। ਜਨਵਰੀ 2019 ‘ਚ ਉਨ੍ਹਾਂ ਦਾ ਖੱਬਾ kat ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਹਾਰ ਨਾ ਮੰਨਦੇ ਹੋਏ ਘਰ ਤੋਂ ਹੀ ਕਮਾਂਡਿੰਗ ਅਫਸਰ ਦੇ ਤੌਰ ‘ਤੇ ਕੰਮ ਜਾਰੀ ਰੱਖਿਆ। ਕਰਨਲ ਬਲ ਨੇ ਜੀਵਨ ਦੇ ਸਾਰੇ ਕੰਮ ਇਕ ਹੱਥ ਨਾਲ ਕਰਨ ‘ਚ ਮੁਹਾਰਤ ਹਾਸਲ ਕਰ ਲਈ। ਨਹਾਉਣ-ਧੋਣ, ਜੁੱਤੀ ਦੇ ਫੀਤੇ ਬੰਨਣ, ਦਸਤਖਤ ਕਰਨ ਵਰਗੇ ਸਾਰੇ ਕੰਮ ਉਨ੍ਹਾਂ ਨੇ ਖੱਬੇ ਹੱਥ ਨਾਲ ਸਿੱਖ ਲਏ ਸੀ। ਇਕ ਹੱਥ ਨਾਲ ਹੀ 2 ਮਹੀਨਿਆਂ ਬਾਅਦ ਉਨ੍ਹਾਂ ਨੇ ਰਾਜਸਥਾਨ ‘ਚ ਫੌਜ ਮੁਹਿੰਮ ‘ਚ ਹਿੱਸਾ ਲਿਆ। ਸਲੂਟ ਹੈ ਪੰਜਾਬ ਦੇ ਇਸ ਬਹਾਦਰ ਪੁੱਤਰ ਨੂੰ।

ICICI ਬੈਂਕ ਵੱਲੋਂ ਗਾਹਕਾਂ ਲਈ ਖੁਸ਼ਖਬਰੀ, ਹੁਣ ਇੰਝ ਘਰ ਬੈਠੇ ਮਿਲਣਗੇ ਪੈਸੇ

ਵੱਡੀ ਖਬਰ ਜੁੜੀ ਹੈ ਬੈਕਿੰਗ ਖੇਤਰ ਵਿੱਚੋਂ ਜਾਣਕਾਰੀ ਅਨੁਸਾਰ SBI ਤੇ HDFC ਬੈਂਕ ਤੋਂ ਬਾਅਦ ਹੁਣ ICCI ਬੈਂਕ ਨੇ ਗਾਹਕਾਂ ਨੂੰ ਖੁਸ਼ ਕੀਤਾ ਹੈ ਜਾਣਕਾਰੀ ਅਨੁਸਾਰ ਲਾਕ ਡਾਊਨ ਕਾਰਨ ਘਰੋਂ ਬਾਹਰ ਨਾਲ ਨਿਕਲ ਸਕਣ ਵਾਲੇ ਲੋਕਾਂ ਦੀ ਔਖ ਨੂੰ ਦੇਖਦੇ ਹੋਏ, HDFC ਅਤੇ SBI ਤੋਂ ਬਾਅਦ ਹੁਣ ICICI ਬੈਂਕ ਨੇ ਵੀ ਮੋਬਾਈਲ ATM ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ।ਹੁਣ ICICI ਬੈਂਕ ਦੇ ਗਾਹਕਾਂ ਨੂੰ ਵੀ ਨਕਦੀ ਕਢਵਾਉਣ ਲਈ ਆਪਣੇ ਖੇਤਰ ਦੀ ਏ.ਟੀ.ਐਮ. ਮਸ਼ੀਨ ਤੱਕ ਨਹੀਂ ਜਾਣਾ ਪਏਗਾ। ਇਸ ਸਹੂਲਤ ਨਾਲ ਗਾਹਕ ਹੁਣ ਉਨ੍ਹਾਂ ਦੇ ਦਰਵਾਜ਼ੇ ‘ਤੇ ਖੜ੍ਹੀ ਏ.ਟੀ.ਐਮ. ਵੈਨ ਤੋਂ ਨਕਦੀ ਲੈ ਸਕਣਗੇ। ਤੁਹਾਨੂੰ ਦੱਸ ਦੇਈਏ ਕਿ ICICI ਬੈਂਕ ਨੇ ਸ਼ੁੱਕਰਵਾਰ ਨੂੰ ਮੋਬਾਈਲ ATM ਵੈਨ ਲਾਂਚ ਕੀਤੀ। ਕਈ ਬੈਂਕਾਂ ਦੇ ਬਾਅਦ ਹੁਣ ICICI ਬੈਂਕ ਨੇ ਸ਼ੁੱਕਰਵਾਰ ਨੂੰ ਮੋਬਾਈਲ ATM ਵੈਨ ਲਾਂਚ ਕਰ ਦਿੱਤੀ ਹੈ। ICICI ਬੈਂਕ ਦਾ ਕਹਿਣਾ ਹੈ ਕਿ ਉਹ ਦਿੱਲੀ, ਨੋਇਡਾ, ਚੇਨਈ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹੋਰ ਜ਼ਿਲ੍ਹਿਆਂ ਵਿਚ ਮੋਬਾਈਲ ਏਟੀਐਮ ਵੈਨ ਭੇਜੇਗਾ। ਇਹ ATM ਵੈਨਾਂ ਕੁਝ ਖੇਤਰਾਂ ਜਾਂ ਗਲੀਆਂ ਵਿਚ ਭੇਜੀਆਂ ਜਾਣਗੀਆਂ। ਬੈਂਕ ਨੇ ਸ਼ੁੱਕਰਵਾਰ ਨੂੰ ਇਸ ਸੇਵਾ ਦੀ ਘੋਸ਼ਣਾ ਕਰਦਿਆਂ ਦੱਸਿਆ ਕਿ ਉਹ ਖੇਤਰ ਜਿਹੜੇ ਕੋਰੋਨਾ ਕਾਰਨ ਸੀਲ ਕਰ ਦਿੱਤੇ ਗਏ ਹਨ ਇਥੇ ਇਹ ਮੋਬਾਈਲ ਏ.ਟੀ.ਐਮ. ਸਵੇਰੇ 10:00 ਵਜੇ ਤੋਂ ਸ਼ਾਮ 7:00 ਵਜੇ ਤੱਕ ਆਪਣੀਆਂ ਸੇਵਾਵਾਂ ਦੇਣਗੇ। ਬੈਂਕ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਮੋਬਾਈਲ ਏਟੀਐਮ ਜ਼ਰੀਏ ਉਹ ਸਾਰੀਆਂ ਸਹੂਲਤਾਂ ਮਿਲਣਗੀਆਂ ਜੋ ਆਮ ਏਟੀਐਮ ਤੇ ਉਪਲਬਧ ਹੁੰਦੀਆਂ ਹਨ। ਇਨ੍ਹਾਂ ਮੋਬਾਈਲ ਏ.ਟੀ.ਐਮਜ਼ ‘ਤੇ ਨਕਦ ਕਢਵਾਉਣ ਤੋਂ ਇਲਾਵਾ, ਗਾਹਕ ਪੈਸੇ ਟ੍ਰਾਂਸਫਰ , ਡੈਬਿਟ ਅਤੇ ਕ੍ਰੈਡਿਟ ਕਾਰਡ ਦੇ ਪਿੰਨ ਬਦਲਣ, ਪ੍ਰੀਪੇਡ ਮੋਬਾਈਲ ਰੀਚਾਰਜ, ਫਿਕਸਡ ਡਿਪਾਜ਼ਿਟ ਅਤੇ ਕਾਰਡ ਰਹਿਤ ਨਕਦ ਕਢਵਾਉਣ ਵਰਗੇ ਕੰਮ ਕਰ ਸਕਣਗੇ। ਦੱਸ ਦੇਈਏ ਕਿ ਆਈ ਸੀ ਆਈ ਸੀ ਆਈ ਤੋਂ ਪਹਿਲਾਂ ਐਸਬੀਆਈ ਨੇ ਕੋਰੋਨਾ ਕਾਰਨ ਗਾਹਕਾਂ ਲਈ ਇਹ ਸਹੂਲਤ ਪਹਿਲਾਂ ਹੀ ਸ਼ੁਰੂ ਕਰ ਚੁੱਕਾ ਹੈ। ਤੁਹਾਨੂੰ ਦੱਸ ਦੇਈਏ ਕਿ ਐਚਡੀਐਫਸੀ ਬੈਂਕ ਵੀ ਮੋਬਾਈਲ ਏ ਟੀ ਐਮ ਦੀ ਸਹੂਲਤ ਪਹਿਲਾਂ ਤੋਂ ਹੀ ਪੇਸ਼ ਕਰ ਰਿਹਾ ਹੈ ।ਐਚ ਡੀ ਐਫ ਸੀ ਬੈਂਕ ਦਿੱਲੀ ਐਨਸੀਆਰ ਅਤੇ ਮਹਾਰਾਸ਼ਟਰ ਵਿਚ ਮੋਬਾਈਲ ਏ ਟੀ ਐਮ ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ। ਐਚਡੀਐਫਸੀ ਬੈਂਕ ਦੇ ਮੋਬਾਈਲ ਏਟੀਐਮ ਨੂੰ ਇੱਕ ਨਿਰਧਾਰਤ ਮਿਆਦ ਲਈ ਕਿਸੇ ਖਾਸ ਜਗ੍ਹਾ ਤੇ ਰੱਖਿਆ ਜਾਵੇਗਾ। ਤੁਹਾਡੇ ਖੇਤਰ ਵਿਚ ਇਨ੍ਹਾਂ ਬੈਂਕਾਂ ਦੇ ਮੋਬਾਈਲ ਏਟੀਐਮ ਕਦੋਂ ਆਉਣਗੇ? ਗਾਹਕ ਸਥਾਨਕ ਮਿਊਂਸੀਪਲ ਦਫਤਰਾਂ ਤੋਂ ਇਸ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

ਪੰਜਾਬ ਦੇ ਸਾਰੇ ਵਿਦਿਅਕ ਅਧਾਰੇ ਬੰਦ ਰਹਿਣਗੇ 30 ਜੂਨ ਤੱਕ

ਪੰਜਾਬ ਚ ਕਰੋਨਾ ਦੇ ਵੱਧਦੇ ਡਰ ਦੇ ਚੱਲਦੇ ਪੰਜਾਬ ਸਰਕਾਰ ਨੇ 14 ਅਪ੍ਰੈਲ ਤਕ ਸੂਬੇ ‘ਚ ਲਗਾਏ ਗਏ ਕਰ ਫਿਊ/ਲਾਕ ਡਾਊਨ ਦੀ ਮਿਆਦ ਵਧਾ ਕੇ 1 ਮਈ ਤਕ ਕਰ ਦਿੱਤੀ ਹੈ। ਇਹ ਫੈਸਲਾ ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਲਿਆ ਗਿਆ ਸੀ। ਸਰਕਾਰ ਵਲੋਂ ਜਾਰੀ ਹੁਕਮਾਂ ਮੁਤਾਬਕ ਇਹ ਫੈਸਲਾ ਸੂਬੇ ‘ਚ ਵਾਇ ਰਸ ਨੂੰ ਵਧਣ ਤੋਂ ਰੋਕਣ ਲਈ ਲਿਆ ਗਿਆ ਹੈ। ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋ ਰੋਨਾ ਨਾਲ ਮੁਕਾਬਲਾ ਕਰਨ ਲਈ ਪ੍ਰਧਾਨ ਮੰਤਰੀ ਨਾਲ ਵੀਡੀਓ ਕਾਨਫਰੰਸ ਜ਼ਰੀਏ ਗੱਲਬਾਤ ਕੀਤੀ ਹੈ। ਇਸ ਵੀਡੀਓ ਕਾਨਫਰੰਸ ਜ਼ਰੀਏ ਕੈਪਟਨ ਨੇ ਸਕੂਲਾਂ ਨੂੰ ਲੈ ਕੇ ਅਹਿਮ ਫੈਸਲਾ ਲਿਆ ਹੈ। ਕੈਪਟਨ ਨੇ ਇਸ ਦੌਰਾਨ ਕਿਹਾ ਕਿ ਪੰਜਾਬ ਦੇ ਸਾਰੇ ਵਿਦਿਅਕ ਅਦਾਰੇ 30 ਜੂਨ ਤੱਕ ਬੰਦ ਰਹਿਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀਆਂ ਬੋਰਡ ਪ੍ਰੀਖਿਆਵਾਂ ਅਗਲੇ ਹੁਕਮਾਂ ਤੱਕ ਅੱਗੇ ਪਾ ਦਿੱਤੀਆਂ ਹਨ। ਪਹਿਲੀ ਮਈ ਤੱਕ ਸਾਰੇ ਜਨਤਕ ਸੇਵਾਵਾਂ ਵਾਲੇ ਵਾਹਨਾਂ ‘ਤੇ ਪਾਬੰ ਦੀ ਦੇ ਨਾਲ ਧਾਰਾ 144 ਲਾਗੂ ਰਹੇਗੀ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਇਲਾਵਾ ਗਰਮੀਆਂ ਦੀਆਂ ਛੁੱਟੀਆਂ ਕਰਨ ਦਾ ਐਲਾਨ ਪੰਜਾਬ ਵਿਚ ਵਾਇ-ਰਸ ਦੇ ਚੱਲਦੇ ਸੂਬਾ ਸਰਕਾਰ ਨੇ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ 11 ਅਪ੍ਰੈਲ ਤੋਂ 10 ਮਈ ਤਕ ਸਕੂਲਾਂ ਵਿਚ ਛੁੱਟੀਆਂ ਰਹਿਣਗੀਆਂ। ਇਸ ਦੀ ਜਾਣਕਾਰੀ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵਲੋਂ ਟਵੀਟ ਕਰਕੇ ਦਿੱਤੀ ਗਈ ਹੈ। ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਪੰਜਾਬ ਮੰਤਰੀ ਮੰਡਲ ਦੀ ਹੋਈ ਮੀਟਿੰਗ ਵਿਚ ਰਾਜ ਦੇ ਸਰਕਾਰੀ ਅਤੇ ਪ੍ਰਾਈਵੇਟ ਦੋਵਾਂ ਸਕੂਲਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਪਹਿਲਾਂ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਇਸ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਲਾਕਡਾਊਨ ਕਾਰਨ ਹੋ ਰਹੇ ਪੜ੍ਹਾਈ ਦੇ ਨੁਕ ਸਾਨ ਨੂੰ ਘੱਟ ਕੀਤਾ ਜਾ ਸਕੇ। ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਕੌਮੀ ਪੱਧਰ ਦੇ ਲਾਕਡਾਊਨ ‘ਚ ਵਾਧੇ ਦੀ ਸਿਫਾਰਸ਼ ਕਰਦਿਆਂ ਕਿਹਾ ਕਿ ਘੱਟੋ-ਘੱਟ ਇਹ 15 ਦਿਨ ਲਈ ਹੋਰ ਵਧਾਉਣਾ ਚਾਹੀਦਾ ਹੈ। ਉਨ੍ਹਾਂ ਕੇਂਦਰ ਸਰਕਾਰ ਅੱਗੇ ਲੋਕਾਂ ਵਾਸਤੇ ਸਿਹਤ ਸਹੂਲਤਾਂ ਅਤੇ ਰਾਹਤ ਕਾਰਜਾਂ ਲਈ ਕਦਮ ਚੁੱਕਣ ਦਾ ਸੁਝਾਅ ਦਿੰਦਿਆਂ ਨਾਲ ਹੀ ਜ਼ਰੂਰੀ ਲੋੜ ‘ਤੇ ਖੇਤੀਬਾੜੀ ਤੇ ਉਦਯੋਗਾਂ ਨੂੰ ਵਿਸ਼ੇਸ਼ ਰਿਆਇਤਾਂ ਦੇਣ ਦੀ ਵੀ ਮੰਗ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਮੀਟਿੰਗ ‘ਚ ਦੱਸਿਆ ਗਿਆ ਕਿ ਸੂਬਾ ਸਰਕਾਰ ਨੇ ਪਹਿਲਾ ਹੀ ਕਰਫਿਊ/ਲੌਕਡਾਊਨ ਨੂੰ 1 ਮਈ ਤੱਕ ਵਧਾਉਣ ਦਾ ਫੈਸਲਾ ਕਰ ਲਿਆ ਹੈ। ਇਸ ਮੁਸ਼ਕਲ ਦੀ ਘੜੀ ‘ਚ ਬੇਮਿਸਾਲ ਕੰਮ ਕਰਨ ਵਾਲਿਆਂ ਦਾ ਉਚੇਚੇ ਤੌਰ ‘ਤੇ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਸਰਕਾਰੀ ਕਰਮਚਾਰੀਆਂ ਜਿਨ੍ਹਾਂ ‘ਚ ੁਪੁਲਸ, ਸਫਾਈ ਵਾਲੇ ਪ੍ਰਮੁੱਖ ਹਨ, ਦਾ ਵਿਸ਼ੇਸ਼ ਜ਼ੋ ਖਮ ਬੀਮਾ ਕਰਨ ਦੀ ਮੰਗ ਕੀਤੀ, ਜੋ ਇਸ ਔਖੇ ਵੇਲੇ ਲੋਕਾਂ ਦਾ ਤਣਾਅ ਘਟਾਉਣ ਅਤੇ ਉਨ੍ਹਾਂ ਦੇ ਦੁੱਖ ਦੂਰ ਕਰਨ ਲਈ ਦਿਨ-ਰਾਤ ਕੰਮ ਕਰ ਰਹੇ ਹਨ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕੇਂਦਰ ਅਤੇ ਸੂਬਿਆਂ ਨੂੰ ਆਪਣੇ ਲੋਕਾਂ ਅਤੇ ਸਭ ਤੋਂ ਮੂਹਰੇ ਡਟੇ ਸਿਹਤ, ਪੁਲਸ, ਸਫਾਈ ਆਦਿ ਕਰਮਚਾਰੀਆਂ ਦੇ ਮਨਬੋਲ ਨੂੰ ਕਾਇਮ ਰੱਖਣਾ ਬਹੁਤ ਜ਼ਰੂਰੀ ਹੈ।

10ਵੀਂ ਅਤੇ 12ਵੀਂ ਦੇ ‘ਵਿਦਿਆਰਥੀਆਂ ਲਈ ਜਰੂਰੀ ਖਬਰ’

P.S.E.B. ਦਾ ਯੂ ਟਰਨ, ਜਾਰੀ ਕੀਤੀ ਮੁਲ ਤਵੀ ਪ੍ਰੀਖਿਆਵਾਂ ਦੀ ਡੇਟਸ਼ੀਟ ਲਈ ਵਾਪਸ ’10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਜਰੂਰੀ ਖਬਰ ‘ਵੱਡੀ ਖਬਰ ਆ ਰਹੀ ਹੈ ਵਿਦਿਆਰਥੀਆਂ ਲਈ ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪੰਜਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਕੋ ਰੋਨਾ ਵਾਇ ਰਸ ਤੇ ਪੰਜਾਬ ‘ਚ ਚੱਲ ਰਹੇ ਕਰ-ਫਿਊ ਦੇ ਕਾਰਨ ਮੁਲ ਤਵੀ ਕੀਤੀਆਂ ਗਈਆਂ ਸਨ। ਇਸ ਸਬੰਧੀ ਅੱਜ ਸਿੱਖਿਆ ਬੋਰਡ ਨੇ ਜਲਦਬਾਜ਼ੀ ਵਿਚ ਇਹ ਪ੍ਰੀਖਿਆਂ 20 ਅਪ੍ਰੈਲ ਤੋਂ ਦੁਬਾਰਾ ਸ਼ੁਰੂ ਕਰਵਾਉਣ ਦੀ ਡੇਟਸ਼ੀਟ ਚੌਥੀ ਵਾਰ ਜਾਰੀ ਕਰਕੇ ਕੁੱਝ ਹੀ ਘੰਟਿਆਂ ਬਾਅਦ ਡੇਟਸ਼ੀਟ ਵਾਪਸ ਲੈ ਲਈ ਹੈ। ਪੰਜਾਬ ਵਿਚ ਜਿੱਥੇ ਕੋਰੋਨਾ ਵਾਇਰਸ ਦਾ ਪ੍ਰਕੋਪ ਪ੍ਰਤੀ ਦਿਨ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਉੱਥੇ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਬੱਚਿਆਂ ਦੀਆਂ ਰਹਿੰਦੀਆਂ ਪ੍ਰੀਖਿਆਵਾਂ ਕਰਵਾਉਣ ਲਈ ਬਜ਼ਿੱਦ ਜਾਪ ਰਿਹਾ ਹੈ। ਜਾਣਕਾਰੀ ਅਨੁਸਾਰ ਸਿੱਖਿਆ ਬੋਰਡ ਦੇ ਪ੍ਰੀਖਿਆ ਕੰਟਰੋਲਰ ਜਨਕ ਰਾਜ ਮਹਿਰੋਕ ਨੇ ਅੱਜ ਬਾਅਦ ਦੁਪਹਿਰ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ। ਜਿਸ ਅਨੁਸਾਰ ਪੰਜਵੀਂ ਜਮਾਤ ਦੀ ਲਿਖਤੀ ਪ੍ਰੀਖਿਆ 20 ਅਤੇ 21 ਅਪ੍ਰੈਲ ਨੂੰ, 10ਵੀਂ ਜਮਾਤ ਦੀ ਲਿਖਤੀ ਪ੍ਰੀਖਿਆ 20 ਅਪ੍ਰੈਲ ਤੋਂ 5 ਮਈ ਤਕ ਅਤੇ 12ਵੀਂ ਜਮਾਤ ਦੀ ਲਿਖਤੀ ਪ੍ਰੀਖਿਆ 20 ਅਪ੍ਰੈਲ ਤੋਂ 1 ਮਈ ਤਕ ਕਰਵਾਉਣ ਸਬੰਧੀ ਸ਼ਡਿਊਲ ਜਾਰੀ ਕੀਤਾ ਗਿਆ ਸੀ। ਇਸ ਤੋਂ ਕੁੱਝ ਹੀ ਘੰਟਿਆਂ ਬਾਅਦ ਸਿੱਖਿਆ ਬੋਰਡ ਨੇ ਆਪਣੀ ਗਲ ਤੀ ਦਾ ਅਹਿਸਾਸ ਕਰਦਿਆਂ ਇਹ ਡੇਟਸ਼ੀਟ ਵਾਪਸ ਲੈ ਲਈ ਹੈ, ਕਿਉਂਕਿ ਪੰਜਾਬ ਵਿਚ ਅਜੇ ਕਰ ਫਿਊ ਚੱਲ ਰਿਹਾ ਹੈ ਅਤੇ ਇਸ ਸਬੰਧੀ ਸਰਕਾਰ ਨੇ ਕਰ ਫਿਊ ਹਟਾ ਉਣ ਜਾ ਜਾਰੀ ਰੱਖਣ ਬਾਰੇ ਕੋਈ ਫੈਸਲਾ ਨਹੀਂ ਲਿਆ।ਤੁਹਾਨੂੰ ਦੱਸ ਦੇਈਏ ਕਿ ਸਿੱਖਿਆ ਬੋਰਡ ਇਸ ਤਰ੍ਹਾਂ ਦੇ ਫੈਸਲਿਆਂ ਕਰਕੇ ਕਈ ਵਾਰ ਲੋਕਾਂ ਵਿਚ ਮਜ਼ਾਕ ਦਾ ਪਾਤਰ ਬਣ ਚੁੱਕਾ ਹੈ ਅਤੇ ਹੁਣ ਤਕ ਡੇਟਸ਼ੀਟ ਵਿਚ ਚਾਰ ਵਾਰ ਤਬਦੀਲੀ ਕੀਤੀ ਜਾ ਚੁੱਕੀ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।

ਮੁੱਖ ਮੰਤਰੀ ਕੈਪਟਨ ਨੇ ਕੋਰੋਨਾ ਬਾਰੇ ਦਿੱਤਾ ਵੱਡਾ ਸੰਕੇਤ

ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਵੱਡਾ ਸੰਕੇਤ ‘ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿਚ ਕੋ ਰੋਨਾ ਸਟੇਜ 2 ਵਿਚ ਪਹੁੰਚਿਆ ਹੈ ਤੇ ਜੁਲਾਈ ਅਗਸਤ ਤੱਕ ਕੋਰੋਨਾ ਸਿਖਰ ਉਤੇ ਹੋਵੇਗਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਾਫ ਕੀਤਾ ਹੈ ਕਿ ਅਕਤੂਬਰ ਤੱਕ ਜਾ ਕੇ ਸਥਿਤੀ ਸਾਫ ਹੋਵੇਗੀ। ਕੈਪਟਨ ਨੇ ਕਿਹਾ ਹੈ ਕਿ ਕੇਂਦਰ ਦੀ ਮਦਦ ਤੋਂ ਬਿਨਾਂ ਕੋਰੋਨਾ ਨਾਲ ਨਜਿੱ ਠਣਾ ਮੁਸ਼ ਕਲ ਹੋਵੇਗੇ। ਪੰਜਾਬ ਵਿਚ ਟੈਸਟ ਘੱਟ ਹੋ ਰਹੇ ਹਨ। ਮੌਜੂਦਾ ਸਥਿਤੀ ਨੂੰ ਸੁਧਰਨ ਲਈ ਅਕਤੂਬਰ ਤੱਕ ਦਾ ਸਮਾਂ ਲੱਗ ਸਕਦਾ ਹੈ। ਜਾਣਕਾਰੀ ਅਨੁਸਾਰ ਕੈਪਟਨ ਨੇ ਕਿਹਾ ਕਿ ਪੰਜਾਬ ‘ਚ ਕਮਿਊਨਿਟੀ ਟਰਾਂਸਮਿਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਕਰ ਫਿਊ ਵਿਚ ਸਿਰਫ ਕਿਸਾਨਾਂ ਨੂੰ ਲੌਕ ਡਾਊਨ ਤੋਂ ਰਾਹਤ ਮਿਲੇਗੀ। ਫਸਲ ਨੂੰ ਮੰਡੀਆ ਤੱਕ ਲਿਆਉਣ ਲਈ ਕਿਸਾਨ ਨੂੰ ਸਿਰਫ ਰਾਹਤ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਕਿਹਾ ਕਿ 31 ਮਈ ਤੱਕ ਸਾਰੀ ਫਸਲ ਮੰਡੀਆ ਵਿਚੋ ਚੁੱਕੀ ਜਾਵੇਗੀ। ਪੰਜਾਬ ਵਿਚ ਕੋਰੋਨਾ ਦੀ ਸਟੇਜ 2 ਵਿਚ ਪਹੁੰਚਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੁਲਾਈ ਅਗਸਤ ਤੱਕ ਕੋਰੋਨਾ ਪੀਕ ਉਤੇ ਹੋਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੇਂਦਰ ਦੀ ਮਦਦ ਤੋਂ ਬਿਨ੍ਹਾਂ ਕੋ ਰੋਨਾ ਨਾਲ ਨਜਿੱ ਠਣਾ ਮੁਸ਼ ਕਿਲ ਹੋਵੇਗਾ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਕੇਤ ਦਿੱਤੇ ਹਨ ਕਿ ਪੰਜਾਬ ਵਿਚ ਲੋਕਡਾਊਨ ਜਾਰੀ ਰਹਿਣਾ ਚਾਹੀਦਾ ਹੈ। ਮੌਜੂਦਾ ਸਥਿਤੀ ਨੂੰ ਸੁਧਰਨ ਲਈ ਅਕਤੂਬਰ ਤੱਕ ਦਾ ਸਮਾਂ ਲੱਗ ਸਕਦਾ ਹੈ ਕਿਉਕਿ ਪੰਜਾਬ ਵਿਚ 651 ਜਮਾਤੀ ਵੀ ਆਏ ਹਨ। ਮੁੱਖ ਮੰਤਰੀ ਕੈਪਟਨ ਨੇ ਕਿਹਾ ਕਿ ਪੰਜਾਬ ਦੀ ਆਬਾਦੀ 87 ਪ੍ਰਤੀਸ਼ਤ ਕੋਰੋ ਨਾ ਨਾਲ ਪ੍ਰਭਾ ਵਿਤ ਹੋਵੇਗੀ। ਪੰਜਾਬ ਵਿੱਚ ਵਿਦੇਸ਼ਾਂ ਤੋਂ 140000 ਲੋਕ ਆਏ। ਫਿਲਹਾਲ ਪੰਜਾਬ ਵਿੱਚ ਅਸੀਂ ਕੋ ਰੋਨਾ ਦੀ ਦੂਜੀ ਸਟੇਜ ਉੱਤੇ ਹਾਂ, ਇਸ ਲਈ ਅਸੀ ਸੋਚ ਰਹੇ ਹਾਂ ਕਿ ਕਰ ਫਿਊ ਅਤੇ ਲੌਕਡਾਉਨ ਨੂੰ ਵਧਾਇਆ ਜਾਵੇ।ਜਿਸ ਤੋਂ ਬਾਅਦ ਅੱਜ ਕੈਬਨਿਟ ਮੰਤਰੀ ਦੀ ਮੀਟਿੰਗ ਤੋਂ ਬਾਅਦ ਲਾਕ ਡਾਊਨ ਤੇ ਕਰ ਫਿਊ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਦੱਸ ਦਈਏ ਕਿ ਪੰਜਾਬ ਵਿਚ ਵੱਡੀ ਖਬਰ ਆ ਰਹੀ ਹੈ ਪੰਜਾਬ ਵਾਸੀਆਂ ਲਈ ਦੱਸ ਦੇਈਏ ਕਿ ਕੋਰੋਨਾ ਦੇ ਵੱਧਦੇ ਡਰ ਦੇ ਚੱਲਦੇ ਪੰਜਾਬ ਸਰਕਾਰ ਨੇ 14 ਅਪ੍ਰੈਲ ਤਕ ਸੂਬੇ ‘ਚ ਲਗਾਏ ਗਏ ਕਰਫਿਊ/ਲਾਕ ਡਾਊਨ ਦੀ ਮਿਆਦ ਵਧਾ ਕੇ 1 ਮਈ ਤਕ ਕਰ ਦਿੱਤੀ ਹੈ। ਇਹ ਫੈਸਲਾ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਲਿਆ ਗਿਆ ਹੈ।

ਪੰਜਾਬ ਸਰਕਾਰ ਨੇ ਸਕੂਲਾਂ ਚ ਗਰਮੀਆਂ ਦੀਆਂ ”ਛੁੱਟੀਆਂ ਕੀਤੀਆਂ”

ਵੱਡੀ ਖਬਰ ਆ ਰਹੀ ਹੈ ਪੰਜਾਬ ਵਿਚ ਕੋ ਰੋਨਾ ਦੇ ਚੱਲਦੇ ਸੂਬਾ ਸਰਕਾਰ ਨੇ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ 11 ਅਪ੍ਰੈਲ ਤੋਂ 10 ਮਈ ਤਕ ਸਕੂਲਾਂ ਵਿਚ ਛੁੱਟੀਆਂ ਰਹਿਣਗੀਆਂ। ਇਸ ਦੀ ਜਾਣਕਾਰੀ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵਲੋਂ ਟਵੀਟ ਕਰਕੇ ਦਿੱਤੀ ਗਈ ਹੈ। ਦਰਅਸਲ ਪੰਜਾਬ ਵਿਚ ਕੋ ਰੋਨਾ ਦੇ ਵੱਧਦੇ dar ਕਾਰਨ ਸਰਕਾਰ ਵਲੋਂ ਸ ਖਤ ਫੈਸਲੇ ਲਏ ਗਏ ਸਨ, ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਸੂਬੇ ਵਿਚ ਲੱਗੇ ਕਰ ਫਿਊ/ਲਾਕਡਾਊਨ ਦੀ ਮਿਆਦ ਵਧਾ ਕੇ 1 ਮਈ ਤਕ ਕਰ ਦਿੱਤੀ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਇਥੇ ਇਹ ਵੀ ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਸੂਬੇ ਦੇ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਹੁਕਮ ਦਿੱਤੇ ਸਨ ਕਿ ਉਹ ਛੁੱਟੀਆਂ ਦੌਰਾਨ ਅਧਿਆਪਕਾਂ ਨੂੰ ਪੂਰੀ ਤਨਖਾਹ ਦੇਣ। ਦਰਅਸਲ ਪੰਜਾਬ ਵਿਚੋਂ ਰਿਪੋਰਟਾਂ ਸਾਹਮਣੇ ਆਈਆਂ ਸਨ ਕਿ ਕਈ ਪ੍ਰਾਈਵੇਟ ਸਕੂਲ ਅਧਿਆਪਕਾਂ ਨੂੰ ਮਾਰਚ ਅਤੇ ਅਪਰੈਲ ਦੀ ਤਨਖਾਹ ਦੇਣ ਤੋਂ ਆਨਾਕਾਨੀ ਕਰ ਰਹੇ ਹਨ। ਇਸ ਮਗਰੋਂ ਸਰਕਾਰ ਨੇ ਸਖ ਤ ਹਦਾਇਤਾਂ ਜਾਰੀ ਕੀਤੀਆਂ ਹਨ।ਇਸ ਤੋਂ ਇਲਾਵਾ ਸਿੱਖਿਆ ਮੰਤਰੀ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਸਟਾਫ ਨੂੰ ਪੂਰੀ ਤਨਖਾਹ ਦੇਣ ਅਤੇ ਤਾਲਾਬੰਦੀ ਦੀ ਮਿਆਦ ਦੌਰਾਨ ਵਿਦਿਆਰਥੀਆਂ ਤੋਂ ਫੀਸ ਦੀ ਮੰਗ ਨਹੀਂ ਕਰ ਸਕਦੇ। ਇਸਦੀ ਮੀਡੀਆ ਕਵਰੇਜ ਨੂੰ ਸਾਂਝਾ ਕਰ ਰਿਹਾ ਹਾਂ |ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪੰਜਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਕੋ ਰੋਨਾ ਵਾਇ ਰਸ ਤੇ ਪੰਜਾਬ ‘ਚ ਚੱਲ ਰਹੇ ਕਰ ਫਿਊ ਦੇ ਕਾਰਨ ਮੁਲਤ ਵੀ ਕੀਤੀਆਂ ਗਈਆਂ ਸਨ। ਇਸ ਸਬੰਧੀ ਅੱਜ ਸਿੱਖਿਆ ਬੋਰਡ ਨੇ ਜਲਦਬਾਜ਼ੀ ਵਿਚ ਇਹ ਪ੍ਰੀਖਿਆਂ 20 ਅਪ੍ਰੈਲ ਤੋਂ ਦੁਬਾਰਾ ਸ਼ੁਰੂ ਕਰਵਾਉਣ ਦੀ ਡੇਟਸ਼ੀਟ ਚੌਥੀ ਵਾਰ ਜਾਰੀ ਕਰਕੇ ਕੁੱਝ ਹੀ ਘੰਟਿਆਂ ਬਾਅਦ ਡੇਟਸ਼ੀਟ ਵਾਪਸ ਲੈ ਲਈ ਹੈ।

ਸਿੱਖਾਂ ਨੇ ਵਧਾਇਆ ਕਨੇਡਾ ਚ ਸਿੱਖ ਕੌਮ ਦਾ ਮਾਣ

ਸਿੱਖ ਭਾਈਚਾਰੇ ਦੇ ਲੋਕ ਜਿੱਥੇ ਵੀ ਵੱਸਦੇ ਹਨ ਕੋਈ ਨਾ ਕੋਈ ਨੇਕ ਕਾਰਜ ਕਰਕੇ ਸੁਰਖੀਆਂ ਚ ਆ ਹੀ ਜਾਦੇ ਹਨ ਖਾਸਕਰਕੇ ਸਿੱਖ ਕੌਮ ਔਖੀ ਘੜੀ ਚ ਸਾਰੇ ਧਰਮਾਂ ਦੀ ਮੱਦਦ ਕਰਦੀ ਹੈ ਜਿਸ ਦੀਆਂ ਉਦਾਹਰਣਾਂ ਅਨੇਕਾਂ ਧਾਰਮਿਕ ਸੰਸਥਾਵਾਂ ਹਨ ਜਿਸ ਤਰ੍ਹਾਂ ਖਾਲਸਾ ਏਡ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਕਮੇਟੀ, ਯੂਨਾਇਟਡ ਸਿੱਖਸ, ਸਿੱਖ ਨੈਸ਼ਨ ਆਦਿ ਬਹੁਤ ਸਾਰੀਆਂ ਸੇਵਾ ਸੇਵੀ ਸੰਸਥਾਵਾਂ ਜੋ ਹਰ ਸਮੇਂ ਲੋੜਵੰਦਾਂ ਦੀ ਮੱਦਦ ਲਈ ਅੱਗੇ ਰਹਿੰਦੀਆਂ ਹਨ ਇਸ ਤਰ੍ਹਾਂ ਹੀ ਸਿੱਖ ਭਾਈਚਾਰੇ ਦੇ ਲੋਕਾਂ ਨੇ ਕਨੇਡਾ ਚ ਬਹੁਤ ਵੱਡਾ ਕਾਰਜ ਕਰਿਆ ਹੈ ਜਿਸ ਦੀ ਹਰ ਪਾਸੇ ਬੱਲੇ ਬੱਲੇ ਹੋ ਰਹੀ ਹੈ। ਕੈਨੇਡਾ ਵਿੱਚ ਸਿੱਖ ਨੇਸ਼ਨ ਦੁਆਰਾ ਕੈਂਪ ਲਗਾ ਕੇ ਕੀਤੇ ਜਾ ਰਹੇ ਇਸ ਦਾਨ ਦੀ ਬਹੁਤ ਚਰਚਾ ਹੈ। ਕੈਨੇਡਾ ਵਿੱਚ ਅਜਿਹਾ ਦਾਨ ਕਰਨ ਵਾਲੀਆਂ ਸੰਸਥਾਵਾਂ ਵਿੱਚ ਸਿੱਖ ਨੇਸ਼ਨ ਦਾ ਮਹੱਤਵਪੂਰਨ ਸਥਾਨ ਹੈ। ਜਿਸ ਕਰਕੇ ਸਿੱਖਾਂ ਨੂੰ ਵਿਸ਼ੇਸ਼ ਮਾਣ ਸਨਮਾਨ ਦਿੱਤਾ ਜਾਂਦਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਮੰਤਰੀ ਵੱਲੋਂ ਉੱਥੋਂ ਦੇ ਪ੍ਰੀਮੀਅਰ ਅਤੇ ਚੀਫ ਮੈਡੀ ਕਲ ਅਫਸਰ ਤੋਂ ਇਲਾਵਾ ਖੁਦ ਵੱਲੋਂ ਸਿੱਖ ਨੇਸ਼ਨ ਦੀ ਸ਼ਲਾਘਾ ਕਰਨ ਦੇ ਨਾਲ ਨਾਲ ਧੰਨਵਾਦ ਵੀ ਕੀਤਾ ਗਿਆ। ਦੱਸਣਯੋਗ ਹੈ ਕਿ ਸਿੱਖ ਨੇਸ਼ਨ ਵੱਲੋਂ ਹਰ ਸਾਲ ਅਜਿਹੇ ਕੈਂਪ ਲਗਾਏ ਜਾਂਦੇ ਹਨ। ਇਨ੍ਹਾਂ ਕੈਂਪਾਂ ਦੁਆਰਾ ਪਾਏ ਗਏ ਯੋਗਦਾਨ ਕਰਕੇ ਹੁਣ ਤੱਕ 140000 ਲੋਕਾਂ ਨੇ ਆਪਣੀ ਨਵੀਂ ਜਿੰਦਗੀ ਦੀ ਸ਼ੁਰੂਆਤ ਕੀਤੀ ਹੈ । ਦੱਸ ਦਈਏ ਕਿ ਸਿੱਖ ਨੇਸ਼ਨ ਦੁਆਰਾ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਿੱਖ ਕਿਸੇ ਦੀ jan ਲੈਣ ਵਾਲੇ ਨਹੀਂ ਹਨ। ਸਗੋਂ ਉਹ ਤਾਂ ਕਿਸੇ ਦੀ ਜਿੰਦਗੀ ਦੇਣ ਵਾਲੇ ਹਨ। ਸਿੱਖ ਨੇਸ਼ਨ ਨੂੰ ਇਸ ਸਮਾਜ ਸੇਵਾ ਬਦਲੇ ਕਈ ਐਵਾਰਡ ਵੀ ਮਿਲ ਚੁੱਕੇ ਹਨ। ਜਿੱਥੇ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਸਿੱਖ ਨੇਸ਼ਨ ਦਾ ਇਸ ਸੇਵਾ ਕਾਰਨ ਧੰਨਵਾਦ ਕੀਤਾ ਗਿਆ ਹੈ। ਉੱਥੇ ਉਨ੍ਹਾਂ ਨੂੰ ਹੋਰ ਅਜਿਹੇ ਕੈਂਪ ਲਗਾਉਣ ਲਈ ਕਿਹਾ ਜਾ ਰਿਹਾ ਹੈ। ਕਿਉਂਕਿ ਇਹ ਸਮੇਂ ਦੀ ਲੋੜ ਹੈ। ਇਸ ਲਈ ਹੁਣ ਫਿਰ ਤੋਂ ਸਿੱਖ ਨੇਸ਼ਨ ਵੱਲੋਂ ਅਜਿਹੇ ਕੈਂਪ ਲਗਾਏ ਜਾਣਗੇ। ਸਿੱਖ ਭਾਈਚਾਰੇ ਦੀ ਇਸ ਨੇਕ ਕਾਰਜ ਕਰਕੇ ਬੱਲੇ ਬੱਲੇ ਹੋ ਰਹੀ ਹੈ।। ਵਾਹਿਗੁਰੂ ਜੀ

ਜਰੂਰੀ ਖਬਰ 3 ਦਿਨ ਬੈਂਕਾਂ ਰਹਿਣਗੀਆਂ ਬੰਦ

ਜਰੂਰੀ ਖਬਰ 3 ਦਿਨ ਬੈਂਕਾਂ ਰਹਿਣਗੀਆਂ ਬੰਦ ‘ਵੱਡੀ ਖਬਰ ਆ ਰਹੀ ਹੈ ਬੈਕਿੰਗ ਖੇਤਰ ਵਿੱਚੋਂ ਜਾਣਕਾਰੀ ਅਨੁਸਾਰ ਤਿੰਨ ਦਿਨਾਂ ਬੈਂਕਾਂ ‘ਚ ਛੁੱਟੀਆਂ ਰਹਿਣ ਕਾਰਨ ਬੈਂਕਾਂ ਬੰਦ ਰਹਿਣਗੀਆਂ। ਦੱਸ ਦੇਈਏ ਕਿ 10 ਅਪ੍ਰੈਲ ਨੂੰ ਗੁੱਡ ਫਰਾਈਡੇਅ, 11 ਅਪ੍ਰੈਲ ਨੂੰ ਦੂਸਰਾ ਸ਼ਨੀਵਾਰ ਅਤੇ 12 ਅਪ੍ਰੈਲ ਨੂੰ ਐਤਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ। ਜਿਸ ਕਾਰਨ ਬੈਂਕਾਂ ‘ਚੋਂ ਲੈਣ ਦੇਣ ਕਰਨ ਤੋਂ ਇਲਾਵਾ ਏ.ਟੀ.ਐਮ. ‘ਚੋਂ ਕੈਸ਼ ਕਢਵਾਉਣ ਲਈ ਵੀ ਲੋਕਾਂ ਨੂੰ ਕਿੱਲਤ ਆਵੇਗੀ । ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ HDFC ਬੈਂਕ ਦੇ ਗਾਹਕਾਂ ਨੂੰ ਦਿੱਤੀ ਵੱਡੀ ਖੁਸ਼ਖ਼ਬਰੀ ਆਉ ਜਾਣਦੇ ਹਾਂ SBI ਬੈਂਕ ਤੋਂ ਬਾਅਦ ਹੁਣ HDFC ਬੈਂਕ ਨੇ ਵੀ ਐਲਾਨ ਕੀਤਾ ਤੁਹਾਨੂੰ ਦੱਸ ਦੇਈਏ ਕਿ ‘HDFC Bank ਨੇ ਕਰਜ਼ ਉੱਤੇ ਵਿਆਜ 0.20 ਫ਼ੀਸਦੀ ਘੱਟ ਕਰ ਦਿੱਤੀ ਹੈ।ਕਰਜ਼ ਦੀ ਲਾਗਤ ਘੱਟ ਹੋਣ ਦੇ ਨਾਲ ਬੈਂਕ ਨੇ ਵਿਆਜ ਦਰ ਘੱਟ ਕਰ ਦਿੱਤੀ ਹੈ। ਇਸ ਤੋਂ ਇਲਾਵਾ ਹੁਣ ਪੈਸੇ ਲਈ ਤੁਹਾਨੂੰ ਏ ਟੀ ਐਮ ਮਸ਼ੀਨ (ATM Machine) ਜਾਣ ਦੀ ਲੋੜ ਨਹੀਂ ਹੈ।ਤੁਹਾਨੂੰ ਘਰ ਦੇ ਬਾਹਰ ਹੀ ਇਹ ਸਹੂਲਤ ਮਿਲ ਜਾਵੇਗੀ। ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ (SBI) ਤੋਂ ਬਾਅਦ ਹੁਣ ਨਿੱਜੀ ਖੇਤਰ ਦੇ ਸਭ ਤੋਂ ਵੱਡੇ ਬੈਂਕ ਨੇ ਐਚ ਡੀ ਐਫ ਸੀ ( HDFC Bank ) ਨੇ ਕਰਜ਼ ਉੱਤੇ ਵਿਆਜ 0.20 ਫ਼ੀਸਦੀ ਘੱਟ ਕਰ ਦਿੱਤੀ ਹੈ।ਕਰਜ਼ ਦੀ ਲਾਗਤ ਘੱਟ ਹੋਣ ਦੇ ਨਾਲ ਬੈਂਕ ਨੇ ਵਿਆਜ ਦਰ ਘੱਟ ਕਰ ਦਿੱਤੀ ਹੈ। ਇਸ ਤੋਂ ਇਲਾਵਾ ਹੁਣ ਪੈਸੇ ਲਈ ਤੁਹਾਨੂੰ ਏ ਟੀ ਐਮ ਮਸ਼ੀਨ (ATM Machine) ਜਾਣ ਦੀ ਲੋੜ ਨਹੀਂ ਹੈ। ਤੁਹਾਨੂੰ ਘਰ ਦੇ ਬਾਹਰ ਹੀ ਇਹ ਸਹੂਲਤ ਮਿਲ ਜਾਵੇਗੀ।ਕਿੰਨਾ ਸਸਤਾ ਹੋਇਆ ਲੋਨ ਬੈਂਕ ਦੀ ਵੈੱਬਸਾਈਟ ਦੇ ਅਨੁਸਾਰ ਮੰਗਲਵਾਰ ਤੋਂ ਸਾਰੇ ਮਿਆਦ ਦੇ ਕਰਜ਼ ਲਈ ਕੋਸ਼ ਦੀ ਸੀਮਾਂਤ ਲਾਗਤ ਆਧਾਰਿਤ ਵਿਆਜ ਦਰ ਦੀ ਪੜਤਾਲ ਕੀਤੀ ਗਈ ਹੈ। ਇਸ ਸੋਧ ਤੋਂ ਬਾਅਦ ਇੱਕ ਦਿਨ ਲਈ ਐਮਸੀਐਲਆਰ 7.60 ਫ਼ੀਸਦੀ ਜਦੋਂ ਕਿ ਇੱਕ ਸਾਲ ਦੇ ਕਰਜ਼ ਲਈ 7.95 ਫ਼ੀਸਦੀ ਹੋਵੇਗੀ। ਜ਼ਿਆਦਾਤਰ ਕਰਜ਼ ਇੱਕ ਸਾਲ ਦੀ ਐਮ ਸੀ ਐਲ ਆਰ ਨਾਲ ਜੁੜੇ ਹੁੰਦੇ ਹਨ। ਤਿੰਨ ਸਾਲ ਦੇ ਕਰਜ਼ ਉੱਤੇ ਐਮ ਸੀ ਐਲ ਆਰ 8.15 ਫ਼ੀਸਦੀ ਹੋਵੇਗੀ।ਮੋਬਾਈਲ ਏ ਟੀ ਐਮ ਮਸ਼ੀਨ ਦੀ ਸਹੂਲਤ ਇਸ ਤੋਂ ਇਲਾਵਾ ਏਟੀਐਮ ਮਸ਼ੀਨ ਦੀ ਸਹੂਲਤ ਤੁਹਾਡੇ ਘਰ ਦੇ ਬਾਹਰ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਐਚਡੀਐਫਸੀ ਬੈਂਕ ਨੇ ਦੇਸ਼ ਭਰ ਵਿੱਚ ਮੋਬਾਈਲ ਏਟੀਐਮ ਪ੍ਰਦਾਨ ਕੀਤੇ ਹਨ। ਇਸ ਸਹੂਲਤ ਨਾਲ ਗਾਹਕ ਹੁਣ ਉਨ੍ਹਾਂ ਦੇ ਘਰ ਦੇ ਦਰਵਾਜ਼ੇ ‘ਤੇ ਖੜ੍ਹੀ ਏਟੀਐਮ ਵੈਨ ਤੋਂ ਨਕਦੀ ਲੈ ਸਕਣਗੇ।

ਕਨੇਡਾ ਲਈ ਖੜਾ ਹੋਇਆ ਨਵਾਂ ਪੰਗਾ

ਚੀਨ ਤੋਂ ਅਸੇ ਸਮੇਂ ਵਿੱਚ ਮਦਦ ਲੈਣ ਵਾਲਾ ਕੈਨੇਡਾ ਸੇਫ ਹੋਣ ਦੀ ਬਜਾਏ ਹੋਰ ਔਕੜ ਵਿੱਚ ਘਿਰ ਗਿਆ ਹੈ। ਜਿਸ ਕਰੋ ਨਾ ਦੀ ਸ਼ੁਰੂਆਤ ਹੀ ਚੀਨ ਤੋਂ ਹੋਈ ਸੀ। ਉਸ ਚੀਨ ਨੇ ਤੋਂ ਸਭ ਤੋਂ ਪਹਿਲਾਂ ਛੁਟ ਕਾਰਾ ਪਾ ਲਿਆ ਹੈ। ਹੁਣ ਚੀਨ ਦੁਆਰਾ ਹੋਰ ਮੁਲਕਾਂ ਨੂੰ ਇਸ ਤੋਂ ਬਚ ਣ ਲਈ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਤਰ੍ਹਾਂ ਜਿੱਥੇ ਚੀਨ ਉਨ੍ਹਾਂ ਮੁਲਕਾਂ ਨੂੰ ਆਪਣੇ ਮਦਦਗਾਰ ਹੋਣ ਦਾ ਅਹਿਸਾਸ ਕਰਵਾ ਰਿਹਾ ਹੈ। ਉੱਥੇ ਹੀ ਆਪਣਾ ਵਪਾਰ ਵੀ ਚਮਕਾ ਰਿਹਾ ਹੈ ਅਤੇ ਧਨ ਕਮਾ ਰਿਹਾ ਹੈ। ਚੀਨ ਵੱਲੋਂ ਕੈਨੇਡਾ ਨੂੰ 60,000 ਫਲਾਸਕ ਭੇਜੇ ਗਏ ਸਨ। ਹੁਣ ਪਤਾ ਲੱਗਾ ਹੈ ਕਿ ਟੋਰਾਂਟੋ ਸ਼ਹਿਰ ਵਿੱਚ ਮਿਲਣ ਵਾਲੇ ਮਾਸਕ ਖਰਾਬ ਨਿਕਲੇ ਹਨ। ਇਹ ਮਾਸਕ ਪਹਿਨਣ ਸਮੇਂ fat ਜਾਂਦੇ ਹਨ। ਜਿਸ ਕਰਕੇ ਇਹ ਵੀ ਭਰਮ ਪੈਦਾ ਹੋ ਗਿਆ ਹੈ ਕਿ ਇਨ੍ਹਾਂ ਮਾਸਕਾਂ ਕਾਰਨ ਕਰੋ ਨਾ ਤਾਂ ਨਹੀਂ ਫੈਲ ਰਿਹਾ। ਹੁਣ ਕੈਨੇਡਾ ਸਰਕਾਰ ਇਸ ਦੀ ਜਾਂਚ ਕਰਵਾ ਰਹੀ ਹੈ। ਇਹ ਮਾਸਕ ਟੋਰਾਂਟੋ ਦੇ ਹਸਪ ਤਾਲ ਵਿੱਚੋਂ ਵਾਪਸ ਮੰਗਵਾਏ ਜਾ ਰਹੇ ਹਨ ਅਤੇ ਇਹ ਕੈਨੇਡਾ ਨੂੰ ਵਾਪਸ ਭੇਜ ਦਿੱਤੇ ਜਾਣਗੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਚੀਨ ਵੱਲੋਂ ਜਿਹੜੇ ਮਾਸਕ ਸਪੇਨ ਨੀਦਰਲੈਂਡ ਚੈੱਕ ਰਿਪਬਲਿਕ ਅਤੇ ਤੁਰਕੀ ਨੂੰ ਭੇਜੇ ਗਏ ਸਨ। ਉਨ੍ਹਾਂ ਵਿਚੋਂ ਵੀ ਖ਼ ਰਾਬੀ ਨਿਕਲੀ ਹੈ। ਪਬਲਿਕ ਸਰਵਿਸ ਅਤੇ ਪ੍ਰੋਕਿਊਰਮੈਂਟ ਮੰਤਰੀ ਅਨੀਤਾ ਆਨੰਦ ਨੇ ਪ੍ਰਾਈਵੇਟ ਕੰਪਨੀਆਂ ਨੂੰ ਕੈਨੇਡਾ ਸਾਮਾਨ ਭੇਜਣ ਤੋਂ ਪਹਿਲਾਂ ਉਸ ਦੀ ਜਾਂਚ ਕਰਵਾਉਣ ਲਈ ਕਿਹਾ ਹੈ। ਇਸ ਸਮੇਂ ਟੋਰਾਂਟੋ ਵਿੱਚ ਨਵੇਂ 19 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦਾ ਕਾਰਨ ਕਿਸੇ ਅਧਿਕਾਰੀ ਵੱਲੋਂ ਵੀ ਮਾਲਕਾਂ ਨੂੰ ਹਰਗਿਜ਼ ਨਹੀਂ ਦੱਸਿਆ ਗਿਆ। ਇਸ ਤਰ੍ਹਾਂ ਚੀਨ ਤੋਂ ਮਾਸਕ ਮੰਗਵਾ ਕੇ ਕੈਨੇਡਾ ਕਸੂਤੀ ਸਥਿਤੀ ਵਿੱਚ ਘਿਰ ਗਿਆ ਹੈ। ਕਿਉਂਕਿ ਕਰੋਨਾ ਕਾਰਨ ਮਾਸਕਾਂ ਦੀ ਸਖ਼ਤ ਜ਼ਰੂਰਤ ਹੈ ਪਰ ਜਿਹੜੇ ਮਾਸਕ ਮੰਗਵਾਏ ਸਨ। ਉਹ ਖ਼ਰਾਬ ਹੋਣ ਕਾਰਨ ਵਾਪਸ ਭੇਜਣੇ ਪੈ ਰਹੇ ਹਨ। ਰੱਬ ਰਾਖਾ।

ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਦੀਆਂ ਤਨਖਾਹਾਂ ਨੂੰ ਲੈ ਕੇ ਸਿੱਖਿਆ ਮੰਤਰੀ ਦਾ ਇਹ ਬਿਆਨ

ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖਿਆ ਮੰਤਰੀ ਪੰਜਾਬ ਵਿਜੇਇੰਦਰ ਸਿੰਗਲਾ ਨੇ ਅੱਜ ਸੂਬੇ ਦੇ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਕੋਰੋ ਨਾ ਕਾਰਨ ਪੈਦਾ ਹੋਈ ਇਸ ਕੌਮੀ ਡ ਰ ਮੌਕੇ ਆਪਣੇ ਸਕੂਲ ਦੇ ਸਟਾਫ਼ ਨਾਲ ਖੜਨਾ ਚਾਹੀਦਾ ਹੈ ਅਤੇ ਸਾਰੇ ਸਟਾਫ਼ ਨੂੰ ਕਰਫ਼ਿਊ ਦੌਰਾਨ ਵੀ ਪੂਰੀ ਤਨਖ਼ਾਹ ਦੇਣੀ ਚਾਹੀਦੀ ਹੈ। ਉਨ੍ਹਾਂ ਹੁਕਮ ਦਿੱਤੇ ਕਿ ਸੂਬੇ ਦੇ ਸਾਰੇ ਸਕੂਲ ‘ਦ ਪੰਜਾਬ ਰੈਗੂਲੇਸ਼ਨ ਆਫ਼ ਫੀ ਆਫ਼ ਅਨਏਡਿਡ ਏਜੂਕੇਸ਼ਨਲ ਇੰਸਟੀਚਿਊਸ਼ਨਲ ਐਕਟ’ ਦੇ ਸੋਧਾਂ ਸਮੇਤ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਕਰਨੀ ਯਕੀਨੀ ਬਣਾਉਣ। ਸਿੱਖਿਆ ਮੰਤਰੀ ਨੇ ਇਹ ਵੀ ਹਦਾਇਤ ਕੀਤੀ ਕਿ ਕਰਫ਼ਿਊ ਦੌਰਾਨ ਪ੍ਰਾਈਵੇਟ ਸਕੂਲ ਆਨਲਾਈਨ ਕਲਾਸਾਂ ਲਈ ਕਿਸੇ ਤਰ੍ਹਾਂ ਦੀ ਕੋਈ ਫੀਸ ਵੀ ਨਹੀਂ ਮੰਗ ਸਕਣਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸਕੂਲ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਤਾਂ ਉਸ ਵਿਰੁੱਧ ਸਖ਼ ਤ ਅਨੁ ਸਾਸ਼ਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।ਕੈਬਨਿਟ ਮੰਤਰੀ ਨੇ ਕਿਹਾ ਕਿ ਇਸਦੇ ਨਾਲ ਹੀ ਸਾਰੇ ਸਕੂਲ ਆਪਣੀ ਵਰਦੀ ਅਤੇ ਸਿਲੇਬਸ ਨਾਲ ਸਬੰਧਤ ਕਿਤਾਬਾਂ ਦੀ ਸੂਚੀ ਵੈਬਸਾਈਟ ‘ਤੇ ਅਪਲੋਡ ਕਰਨ ਦੇ ਨਾਲ-ਨਾਲ ਸਕੂਲ ਦੇ ਅਹਾਤੇ ਅੰਦਰ ਢੁੱਕਵੀਂਆਂ ਥਾਂਵਾਂ ‘ਤੇ ਲਗਾਉਣੀ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਮਾਪੇ ਇਸ ਸੂਚੀ ਅਨੁਸਾਰ ਆਪਣੀ ਮਨਪਸੰਦ ਜਗ੍ਹਾ ਤੋਂ ਕਿਤਾਬਾਂ ਤੇ ਵਰਦੀਆਂ ਖਰੀਦ ਸਕਦੇ ਹਨ ਅਤੇ ਜੇਕਰ ਕੋਈ ਸਕੂਲ ਇਨ੍ਹਾਂ ਲਈ ਕੋਈ ਖ਼ਾਸ ਜਗ੍ਹਾ ਨਿਰਧਾਰਤ ਕਰਦਾ ਹੈ ਤਾਂ ਉਸ te ਸਖ਼ ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸਕੂਲ ਦੇ ਮਾਰਕੇ ਦੀ ਵਰਦੀ ਮਾਪਿਆਂ ਨੂੰ ਨਹੀਂ ਮਿਲਦੀ ਤਾਂ ਸਕੂਲ ਸਿਰਫ਼ ਮਾਰਕੇ ਵਾਲਾ ਬੈਜ਼ (ਬਿੱਲਾ) ਵੇਚ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਖ਼ਾਸ ਦੁਕਾਨਦਾਰ ਰਾਹੀਂ ਕਿਤਾਬਾਂ ਤੇ ਵਰਦੀ ਦੀ ਘਰਾਂ ਤੱਕ ਪਹੁੰਚ ਵੀ ਪੰਜਾਬ ਸਰਕਾਰ ਦੇ ਇਸ ਐਕਟ ਦੀ ਉਲੰਘਣਾ ਮੰਨੀ ਜਾਵੇਗੀ।ਵਿਜੇਇੰਦਰ ਸਿੰਗਲਾ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਪਹਿਲਾਂ ਹੀ ਸਕੂਲਾਂ ਨੂੰ ਕਰਫਿਊ ਦੌਰਾਨ ਦਾਖ਼ਲਾ ਜਾਂ ਕੋਈ ਹੋਰ ਫੀਸ ਮੰਗਣ ਤੋਂ ਮਨਾਹੀ ਦੇ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਇਸ ਸਮੇਂ ਦੌਰਾਨ ਕੋਈ ਵੀ ਸਕੂਲ ਵਾਹਨਾਂ ਦਾ ਕਿਰਾਇਆ ਜਾਂ ਕਿਤਾਬਾਂ ਦੇ ਪੈਸੇ ਵੀ ਨਹੀਂ ਵਸੂਲ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ 47 ਸਕੂਲਾਂ ਨੂੰ ਹੁਣ ਤੱਕ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਪ੍ਰਾਈਵੇਟ ਸਕੂਲਾਂ ‘ਤੇ ਨਿਗਰਾਨੀ ਰੱਖਣ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਸਕੂਲ ਵਿਰੁੱਧ ਬਿਨਾਂ ਕਿਸੇ ਦੇਰੀ ਤੋਂ ਕਾਰਵਾਈ ਕੀਤੀ ਜਾ ਸਕੇ।