Home / ਸਿੱਖੀ ਖਬਰਾਂ / ਮਾਤਾ ਸਾਹਿਬ ਕੌਰ ਜੀ ਤੇ ਸੰਤਾਂ ਦੇ ਦਰਗਾਹੀ ਬਚਨ

ਮਾਤਾ ਸਾਹਿਬ ਕੌਰ ਜੀ ਤੇ ਸੰਤਾਂ ਦੇ ਦਰਗਾਹੀ ਬਚਨ

ਕੀ ਸੱਚਮੁੱਚ ਸੰਤਾਂ ਦੇ ਬਚਨਾਂ ਨਾਲ ਮਰੇ ਹੋਏ ਜੀਉਂਦੇ ਹੋ ਸਕਦੇ ਨੇ?
ਕੀ ਮਾਤਾ ਸਾਹਿਬ ਕੌਰ ਜੀ ਦੇ ਦਰਗਾਹੀ ਕੌਤਕ ਅੱਜ ਵੀ ਵਰਤ ਰਹੇ ਨੇ?

ਅੱਜ ਦੇ ਸਾਡੇ ਖਾਸ ਪੌਡਕਾਸਟ ਵਿੱਚ ਸਾਡੇ ਨਾਲ ਹਨ ਸੰਤ ਪ੍ਰਿਤਪਾਲ ਸਿੰਘ ਜੀ ਮਹਾਰਾਜ (ਮਲੇਸ਼ੀਆ ਵਾਲੇ) ਜੋ ਸਾਂਝੇ ਕਰਨਗੇ ਅਜਿਹੇ ਅੱਖੀ ਦੇਖੇ ਕੌਤਕ ਜੋ ਸੁਣਕੇ ਰੂਹ ਕੰਬ ਜਾਵੇ।
ਉਹ ਦੱਸਣਗੇ ਕਿ ਕਿਵੇਂ
✨ Mata Sahib Kaur ਦੀ ਕਿਰਪਾ ਨਾਲ ਅਸੰਭਵ ਕੰਮ ਸੰਭਵ ਹੋਏ
✨ Baba Isher Singh Ji Maharaj (ਰਾੜਾ ਸਾਹਿਬ ਵਾਲੇ) ਦੇ ਬਚਨਾਂ ਨਾਲ ਜਿੰਦਗੀਆਂ ਬਦਲੀਆਂ
✨ Sant Ajit Singh Ji (ਹੰਸਾਲੀ ਵਾਲੇ) ਦੇ ਦਰਗਾਹੀ ਕੌਤਕਾਂ ਨੇ ਮਰੇ ਹੋਇਆਂ ਨੂੰ ਵੀ ਜਿਉਂਦਾ ਕੀਤਾ — ਸੱਚ ਜਾਂ ਰਾਜ਼?
ਕੀ ਸਿਰਫ ਬਚਨ ਸੁਣਨ ਨਾਲ ਹਰ ਇੱਛਾ ਪੂਰੀ ਹੋ ਸਕਦੀ ਹੈ?
ਕੀ ਇਹ ਕੌਤਕ ਸੱਚ ਨੇ ਜਾਂ ਵਿਸ਼ਵਾਸ ਦੀ ਤਾਕਤ?
👉 ਪੂਰਾ ਪੌਡਕਾਸਟ ਦੇਖੋ ।

Check Also

ਜਿਹੜੇ ਮੂੰਹ ਚ ਪਾਠ ਕਰਦੇ ਨੇ ਉਨ੍ਹਾਂ ਨਾਲ ਕੀ ਹੋਣਾ।

ਜੋ ਮਨੁੱਖ ਸਤਿਗੁਰੂ ਤੋਂ ਮਨਮੁਖ ਹਨ ਉਹਨਾਂ ਦਾ ਨਾਹ ਥਾਂ ਨਾਹ ਥਿੱਤਾ; ਉਹ ਵਿਭ-ਚਾਰਨ ਛੁੱਟੜ …