Home / ਵੀਡੀਓ / ਸ਼ਹੀਦ ਸਿੰਘਾਂ ਦੇ ਪਹਿਰੇ ਉੱਪਰਲੀ ਦੁਨੀਆ ਦਾ ਰਾਜ

ਸ਼ਹੀਦ ਸਿੰਘਾਂ ਦੇ ਪਹਿਰੇ ਉੱਪਰਲੀ ਦੁਨੀਆ ਦਾ ਰਾਜ

👉 ਇਹ ਵੀਡੀਓ ਤੁਹਾਨੂੰ ਸੋਚਣ ਲਈ ਮਜ਼ਬੂਰ ਕਰ ਦੇਵੇਗੀ!

ਅੱਜ ਦੇ ਸਾਡੇ ਪੌਡਕਾਸਟ ਚ ਸਾਡੇ ਨਾਲ ਪਰਮਜੀਤ ਸਿੰਘ ਜੋ ਸਾਨੂੰ ਮੌਤ ਮਗਰੋਂ ਵਾਪਸ ਆਏ ਬਾਪੂ ਦੀ ਦੁਨੀਆ ਦਾ ਰਹੱਸਮਈ ਰਾਜ ਦੱਸਣਗੇ ਕਿਵੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਉਨ੍ਹਾਂ ਨੂੰ ਵਾਪਸ ਸਾਹ ਦਿੱਤੇ ਕਿਵੇ ਚਉਪਹਿਰਾ ਸਾਹਿਬ ਦੀ ਤਾਕਤ ਨੇ ਉਨ੍ਹਾਂ ਨੂੰ ਉੱਪਰਲੀ ਦੁਨੀਆ ਦੇ ਦਰਸ਼ਨ ਕਰਵਾ ਕੇ ਦੁਬਾਰਾ ਫਿਰ ਧਰਤੀ ਤੇ ਭੇਜ ਦਿੱਤਾ ਸੀ।।

ਹਾਜੀ ਕੀ ਤੁਸੀਂ ਕਦੀ ਸੋਚਿਆ ਹੈ ਮੌਤ ਤੋਂ ਬਾਅਦ ਕੀ ਕੀ ਹੁੰਦਾ ਹੈ?ਇਸ ਵੀਡੀਓ ਵਿੱਚ ਬਾਪੂ ਦੇ ਅਸਲੀ ਅਨੁਭਵ ਸਾਂਝਾ ਕੀਤੇ ਜਾ ਰਹੇ ਹਨ ਕਿਵੇਂ ਮੌਤ ਤੋਂ ਬਾਅਦ ਧਰਮਰਾਜ ਦੇ ਦਰਬਾਰ ਵਿੱਚ ਪਹੁੰਚਿਆ, ਬਾਪੂ ਦੇ ਦੱਸਣ ਅਨੁਸਾਰ ਧਰਮਰਾਜ ਦੀ ਕਚਹਿਰੀ ਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਬੈਠੇ ਸੀ ਹਰ ਪਾਸੇ ਜਾਪ ਹੋ ਰਿਹਾ ਸੀ ਕਿਵੇਂ ਉਹਨਾਂ ਦਾ ਜੀਵਨ ਬਦਲ ਗਿਆ, ਤੇ ਕਿਵੇਂ ਉਹਨਾਂ ਨੂੰ ਅਰਦਾਸ ਦੀ ਤਾਕਤ ਨਾਲ ਦੁਬਾਰਾ ਵਾਪਸ ਜਿੰਦਗੀ ਮਿਲੀ।

Check Also

ਪੰਜਾਬ ‘ਚ ਅਗਲੇ 3 ਘੰਟੇ ਭਾਰੀ!

ਪੰਜਾਬ ‘ਚ ਬੀਤੇ ਦਿਨ ਤੋਂ ਹੋ ਰਹੀ ਲਗਾਤਾਰ ਬਾਰਸ਼ ਨੇ ਠੰਡ ਵਧਾ ਦਿੱਤੀ ਹੈ। ਅੱਜ …