Home / ਪੰਜਾਬੀ ਖਬਰਾਂ / ਨੈਣਾ ਦੇਵੀ ਤੋਂ ਵਾਪਸੀ ਦੌਰਾਨ 8 ਸ਼ਰਧਾਲੂਆਂ ਦੀ ………

ਨੈਣਾ ਦੇਵੀ ਤੋਂ ਵਾਪਸੀ ਦੌਰਾਨ 8 ਸ਼ਰਧਾਲੂਆਂ ਦੀ ………

ਮਲੇਰਕੋਟਲਾ ਦੇ ਪਿੰਡ ਮਾਣਕਵਾਲ ਵਿਚ ਇੱਕ ਦਰਦਨਾਕ ਹਾਦ ਸਾ ਵੇਖਣ ਨੂੰ ਮਿਲਿਆ, ਜਦ ਨੈਣਾ ਦੇਵੀ ਤੋਂ ਦਰਸ਼ਨ ਕਰ ਕੇ ਵਾਪਸ ਪਰਤ ਰਹੇ ਸ਼ਰਧਾਲੂਆਂ ਨਾਲ ਭਿਆ ਨਕ ਹਾ ਦਸਾ ਵਾਪਰਿਆ। ਪਿੰਡ ਦੇ ਲਗਭਗ 29 ਨਿਵਾਸੀ ਇੱਕ ਛੋਟੇ ਹਾਥੀ ਵਾਹਨ ‘ਚ ਸਵਾਰ ਹੋ ਕੇ ਘਰ ਵਾਪਸ ਆ ਰਹੇ ਸਨ ਕਿ ਜਗੇੜਾ ਪੁਲ ਨੇੜੇ ਛੋਟਾ ਹਾਥੀ ਸੰਤੁਲਨ ਤੋਂ ਬਾਹਰ ਹੋ ਗਿਆ ਅਤੇ ਨਹਿਰ ਵਿੱਚ ਡਿੱਗ ਪਿਆ। ਹਾਦਸੇ ‘ਚ 8 ਲੋਕਾਂ ਦੀ ਡੁੱਬਣ ਕਾਰਨ ਮੌ ਤ ਹੋ ਗਈ, ਜਦਕਿ ਦੋ ਹੋਰ ਦੀ ਲਾਸ਼ਾਂ ਦੀ ਭਾਲ ਹਾਲੇ ਵੀ ਚੱਲ ਰਹੀ ਹੈ।

ਮ੍ਰਿ ਤਕਾਂ ਵਿਚ ਚਾਰ ਮਹਿਲਾਵਾਂ, ਦੋ ਬੱਚੇ ਅਤੇ ਦੋ ਨੌਜਵਾਨ ਸ਼ਾਮਲ ਹਨ। ਸਭ ਤੋਂ ਦੁਖਦਾਈ ਮੰਜਰ ਉਹ ਸੀ ਜਦ ਇੱਕ ਹੀ ਮਾਂ ਦੇ ਦੋ ਬੱਚਿਆਂ—8 ਸਾਲ ਦਾ ਪੁੱਤਰ ਅਤੇ 4 ਸਾਲ ਦੀ ਧੀ—ਦਾ ਇੱਕੋ ਚਿਤਾ ‘ਤੇ ਸਸਕਾਰ ਕੀਤਾ ਗਿਆ। ਪਿੰਡ ਦੇ ਸਮੂਹ ਵਾਸੀਆਂ ਨੇ ਅੱਜ ਸ਼ਮਸ਼ਾਨ ਘਾਟ ‘ਚ ਇਕੱਠੇ ਹੋ ਕੇ ਸਾਰੇ 8 ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕੀਤਾ। ਹਰ ਅੱਖ ਨਾਮ ਸੀ, ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ। ਇਸ ਮੌਕੇ ‘ਤੇ ਪ੍ਰਸ਼ਾਸਨ ਅਤੇ ਰੈਸਕਿਊ ਟੀਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਕਈ ਮ੍ਰਿਤਕ ਦੇਹਾਂ ਨੂੰ ਕੱਢਿਆ ਗਿਆ, ਪਰ ਹਾਦਸੇ ਦੀ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ। ਲੋਕਾਂ ਨੇ ਵਾਹਨ ਦੀ ਜ਼ਿਆਦਾ ਸ਼ਰਧਾਲੂ ਅਤੇ ਸਾਵਧਾਨੀ ਦੀ ਕਮੀ ਨੂੰ ਹਾਦਸੇ ਦਾ ਕਾਰਨ ਦੱਸਿਆ।

ਪਿੰਡ ਦੇ ਲਗਭਗ 29 ਨਿਵਾਸੀ ਇੱਕ ਛੋਟੇ ਹਾਥੀ ਵਾਹਨ ‘ਚ ਸਵਾਰ ਹੋ ਕੇ ਘਰ ਵਾਪਸ ਆ ਰਹੇ ਸਨ ਕਿ ਜਗੇੜਾ ਪੁਲ ਨੇੜੇ ਛੋਟਾ ਹਾਥੀ ਸੰਤੁਲਨ ਤੋਂ ਬਾਹਰ ਹੋ ਗਿਆ ਅਤੇ ਨਹਿਰ ਵਿੱਚ ਡਿੱਗ ਪਿਆ। ਹਾਦਸੇ ‘ਚ 8 ਲੋਕਾਂ ਦੀ ਡੁੱਬਣ ਕਾਰਨ ਮੌ ਤ ਹੋ ਗਈ, ਜਦਕਿ ਦੋ ਹੋਰ ਦੀ ਲਾ ਸ਼ਾਂ ਦੀ ਭਾਲ ਹਾਲੇ ਵੀ ਚੱਲ ਰਹੀ ਹੈ।

Check Also

ਪੰਜਾਬ ਦੇ ਇਨ੍ਹਾਂ ਥਾਵਾਂ ‘ਤੇ ਪੈ ਸਕਦੈ ਮੀਂਹ

ਪੰਜਾਬ ਦਾ ਮੌਸਮ ਤੇਜ਼ੀ ਨਾਲ ਬਦਲਦਾ ਨਜ਼ਰ ਆ ਰਿਹਾ ਹੈ। ਇੱਕ ਪਾਸੇ ਦਿਨ ਦੇ ਤਾਪਮਾਨ …