Home / ਸਿੱਖੀ ਖਬਰਾਂ / ਬੇਅੰਤ ਧਨ ਦੀ ਪ੍ਰਾਪਤੀ ਲਈ ਗੁਪਤ ਸ਼ਬਦ

ਬੇਅੰਤ ਧਨ ਦੀ ਪ੍ਰਾਪਤੀ ਲਈ ਗੁਪਤ ਸ਼ਬਦ

ਬੇਅੰਤ ਧਨ ਦੀ ਪ੍ਰਾਪਤੀ ਲਈ ਗੁਪਤ ਸ਼ਬਦ ਇਹ ਸ਼ਬਦ ਦਾ ਜਾਪ ਲਗਾਤਾਰ ਐਨੇ ਦਿਨ ਕਰੋ ਫਿਰ ਦੇਖਣਾ ਗੱਡੀਆਂ ਕਾਰਾਂ ਕੋਠੀਆਂ ਦੇ ਮਾਲਕ ਬਣਦੇ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਸੰਗਤ ਜੀ ਅੱਜ ਦੇ ਸਮੇਂ ਵਿੱਚ ਹਰ ਇਨਸਾਨ ਧਨ ਜ਼ਿਆਦਾ ਕਮਾਉਣ ਦੀ ਦੌੜ ਵਿੱਚ ਲੱਗਿਆ ਹੋਇਆ ਹੈ ਜਿਸ ਦੇ ਕਾਰਨ ਕਈ ਵਾਰ ਉਸ ਨੂੰ ਆਪਣੇ ਲਈ ਜਾਂ ਆਪਣੇ ਪਰਿਵਾਰ ਲਈ ਸਮਾਂ ਨਹੀਂ ਬਚਦਾ। ਇਸ ਤੋਂ ਇਲਾਵਾ ਭਾਵੇਂ ਕੁਝ ਲੋਕ ਬਹੁਤ ਜ਼ਿਆਦਾ ਕਮਾਈ ਕਰਦੇ ਹਨ ਜਾਂ ਬਹੁਤ ਜ਼ਿਆਦਾ ਕਮਾਉਂਦੇ ਹਨ ਫਿਰ ਵੀ ਉਨ੍ਹਾਂ ਦੇ ਘਰ ਵਿੱਚ ਬਰਕਤ ਨਹੀਂ ਰਹਿੰਦੀ ਜਿਸ ਕਾਰਨ ਉਹ ਜ਼ਿਆਦਾਤਰ ਪਰੇਸ਼ਾਨ ਰਹਿੰਦੇ ਹਨ ਅਤੇ ਹਰ ਸਮੇਂ ਆਪਣੇ ਆਪ ਨੂੰ ਕੋਸਦੇ ਰਹਿੰਦੇ ਹਨ ਇਸ ਲਈ ਉਨ੍ਹਾਂ ਲੋਕਾਂ ਨੂੰ ਇਨ੍ਹਾਂ ਦੋ ਗੱਲਾਂ ਦਾ ਹਮੇਸ਼ਾਂ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦੇ ਘਰ ਵਿੱਚ ਹਮੇਸ਼ਾਂ ਬਰਕਤ ਬਣੀ ਰਹੇਗੀ।

ਸਭ ਤੋਂ ਪਹਿਲਾਂ ਆਪਾ ਉਸ ਸ਼ਬਦ ਦਾ ਜਾਪ ਕਰਦੇ ਹਾਂ।

ਸਭ ਤੋਂ ਪਹਿਲਾਂ ਹਰ ਸਮੇਂ ਖ਼ੁਸ਼ ਰਹਿਣ ਲਈ ਪ੍ਰਮਾਤਮਾ ਦਾ ਨਾਮ ਜਪਣਾ ਬਹੁਤ ਜ਼ਰੂਰੀ ਹੈ ਕਿਉਂਕਿ ਪ੍ਰਮਾਤਮਾ ਦਾ ਨਾਮ ਮਨ ਦੀ ਖੁਰਾਕ ਹੁੰਦੀ ਹੈ ਇਸ ਲਈ ਜੇਕਰ ਮਾਨਵ ਮਨ ਦੀ ਖੁਰਾਕ ਮਿਲਦੀ ਰਹੇਗੀ ਤਾਂ ਉਹ ਕਿਸੇ ਵੀ ਪ੍ਰੇਸ਼ਾਨੀ ਵਿੱਚ ਨਹੀਂ ਰਹੇਗਾ। ਇਸ ਤੋਂ ਇਲਾਵਾ ਪੈਸਾ ਕਮਾਉਣ ਲਈ ਹਮੇਸ਼ਾਂ ਮਿਹਨਤ ਅਤੇ ਸੱਚਾਈ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਜਿਹੜਾ ਪੈਸਾ ਬੇਈਮਾਨੀ ਨਾਲ ਜਾਂ ਧੋਖੇ ਨਾਲ ਕਮਾਇਆ ਜਾਂਦਾ ਹੈ ਉਸ ਨਾਲ ਕਦੇ ਵੀ ਵਕਤ ਨਹੀਂ ਰਹਿੰਦੀ ਉਹ ਹਮੇਸ਼ਾਂ ਘਾਟੇ ਦਾ ਕਾਰਨ ਬਣਦਾ ਹੈ।

Check Also

ਆਉਣ ਵਾਲਾ ਵੱਡਾ ਖਤਰਾ ਦੁਨੀਆ ਲਈ !

ਹੇ ਸੰਤ ਜਨੋ! ਸਾਧ ਸੰਗਤਿ (ਇਕ) ਸੁੰਦਰ (ਅਸਥਾਨ) ਹੈ। ਜੇਹੜਾ ਮਨੁੱਖ (ਸਾਧ ਸੰਗਤਿ ਵਿਚ) ਆਤਮਕ …