Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਰਵਨੀਤ ਬਿੱਟੂ ਦਾ ਵੱਡਾ ਬਿਆਨ

ਰਵਨੀਤ ਬਿੱਟੂ ਦਾ ਵੱਡਾ ਬਿਆਨ

ਵੱਡੀ ਖਬਰ ਆ ਰਹੀ ਹੈ ਰਵਨੀਤ ਬਿੱਟੂ ਤੇ ਭਾਈ ਅੰਮ੍ਰਿਤਪਾਲ ਬਾਰੇ ਜਾਣਕਾਰੀ ਅਨੁਸਾਰ ਰਵਨੀਤ ਬਿੱਟੂ ਨੇ ਭਾਈ ਅੰਮ੍ਰਿਤਪਾਲ ਤੇ ਸ਼ਬਦੀ ਵਾਰ ਕਰਦਿਆਂ ਬੋਲਿਆ ਹੈ “ਜਿਸ ਨੂੰ ਦੇਸ਼ ਦੇ ਸੰਵਿਧਾਨ ‘ਚ ਵਿਸ਼ਵਾਸ ਨਾ ਹੋਵੇ ਉਹ ਸਹੁੰ ਚੁੱਕ ਕੇ ਕੀ ਕਰੇਗਾ?” ਕੀ ਫਾਇਦਾ ਹੋਇਆ ਚੋਣ ਲੜਨ ਦਾ ਜਦੋਂ ਤੁਸੀ ਭਾਰਤੀ ਸੰਵਿਧਾਨ ਨੂੰ ਮੰਨਣਾ ਹੀ ਨਹੀਂ।

ਉਨ੍ਹਾਂ ਅੱਗੇ ਕਿਹਾ ਕਿ ”ਜੇ ਤਾਂ ਅੰਮ੍ਰਿਤਪਾਲ ਦੇਸ਼, ਕਾਨੂੰਨ ਤੇ ਸੰਵਿਧਾਨ ਨੂੰ ਮੰਨੂਗਾ, ਉਸ ਲਈ ਜਗ੍ਹਾ ਬਾਹਰ ਵੀ ਹੈ, ਪਾਰਲੀਮੈਂਟ ‘ਚ ਵੀ ਹੈ ਪਰ ਜੇ ਉਹ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਤਾਂ ਉਸ ਦੀ ਜਗ੍ਹਾ ਡਿਬਰੂਗੜ੍ਹ ਜੇਲ੍ਹ ਹੀ। ਨਾਲ ਹੀ ਉਸ ਨੇ ਕਿਹਾ ਕਿ ਡਿਬਰੂਗੜ੍ਹ ਜੇਲ੍ਹ ਤਾ ਕੁਝ ਵੀ ਨਹੀਂ ਇਸ ਤਰ੍ਹਾਂ ਪਰੇ ਦੀ ਜੇਲ੍ਹ ਪਈ ਹੈ ਜਿੱਥੇ ਦਿਨ ਨਹੀਂ ਚੜਦਾ ਨਾ ਹਵਾ ਮਿਲਦੀ ਬਾਹਰੀ। ਅਗਲੀ ਵਾਰੀ ਅੰਮ੍ਰਿਤਪਾਲ ਦੀ ਉਸ ਜੇਲ੍ਹ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਮੈਂ ਖੁਦ ਜੇਲ੍ਹ ਚ ਜਾ ਕੇ ਗੱਲ ਕਰਨ ਲਈ ਤਿਆਰ ਹਾ ਪਰ ਅੰਮ੍ਰਿਤਪਾਲ ਬੋਲੇ ਹਾਂ ਮੈ ਮੰਨਦਾ ਹੈ ਭਾਰਤੀ ਕਾਨੂੰਨ ਨੂੰ। ਉਸ ਤੋਂ ਬਾਅਦ ਹੀ ਅਗਲੀ ਗਲਬਾਤ ਕਰਾਂਗਾ।

ਇੱਕ ਵਾਰ ਫਿਰ ਦੱਸ ਦਈਏ ਕਿ ਖਡੂਰ ਸਾਹਿਬ ਦੇ MP ‘ਤੇ ਕੇਦਰੀ ਮੰਤਰੀ ਰਵਨੀਤ ਬਿੱਟੂ ਦਾ ਵੱਡਾ ਬਿਆਨ ਆਇਆ ਹੈ ਉਨ੍ਹਾਂ ਨੇ ਕਿਹਾ,”ਸਹੁੰ ਚੁੱਕਣ ਦਾ ਫਾਈਦਾ ਨਹੀਂ ਜੇ ਸੰਵਿਧਾਨ ‘ਚ ਵਿਸ਼ਵਾਸ ਨਹੀਂ ਕਰਦੇ, ਚਾਹੇ MP ਬਣਾ ਦਿਓ ਜਾਂ MLA ਪਰ ਥਾਂ ਉਸਦੀ ਜੇਲ੍ਹ ਹੀ ਰਹਿਣੀ ਹੈ”।।

ਅਗਲੀ ਖਬਰ ਤੱਕ ਸਾਡੇ ਨਾਲ ਜੁੜੇ ਰਹੋ ਤੇ ਇਸ ਖਬਰ ਬਾਰੇ ਆਪਣੇ ਵਿਚਾਰ ਜਰੂਰ ਦਿਉ।

Check Also

ਦੇਖਣਾ ਚਮਤਕਾਰ ਬਰਕਤਾਂ ਸ਼ੁਰੂ ਹੁੰਦੀਆਂ

ਜੋ ਮਨੁੱਖ ਸਤਿਗੁਰੂ ਤੋਂ ਮਨਮੁਖ ਹਨ ਉਹਨਾਂ ਦਾ ਨਾਹ ਥਾਂ ਨਾਹ ਥਿੱਤਾ; ਉਹ ਵਿਭ-ਚਾਰਨ ਛੁੱਟੜ …