ਧੰਨ ਧੰਨ ਰਾਮਦਾਸ ਗੁਰ,,, 14 ਫਰਵਰੀ 2024ਸਵੇਰੇ ਉਠਦਿਆਂ ਹੀ ਬੇਟੀ ਲਵਪ੍ਰੀਤ ਕੋਰ ਪੁੱਤਰੀ ਸਰਦਾਰ ਗੁਰਮੀਤ ਸਿੰਘ ਜਨਤਾ ਨਗਰ ਮਾਲੇਰਕੋਟਲਾ ਦੀ ਅਚਾਨਕ ਅਵਾਜ ਬੰਦ ਹੋ ਗਈ ਬੀ ਐਸ ਸੀ ਨਰਸਿੰਗ ਬੇਟੀ ਨਾਲ ਅਚਾਨਕ ਵਾਪਰੇ ਇਸ ਹਾਦਸੇ ਨੇ ਪਰਿਵਾਰ ਅਤੇ ਰਿਸ਼ਤੇ ਦਾਰਾ ਦੇ ਹੋਸ਼ ਉੱਡਾ ਦਿੱਤੇ ਲੁਧਿਆਣਾ ਪਟਿਆਲਾ ਚੰਡੀਗੜ੍ਹ ਵਰਗੇ ਮਹਿੰਗੇ ਹਸਪਤਾਲਾਂ ਵਿੱਚੋ ਡਾਕਟਰਾਂ ਨੇ ਹਰ ਟੈਸਟ ਕਰਕੇ ਇਲਾਜ਼ ਸ਼ੁਰੂ ਕਰ ਦਿੱਤਾ ਪ੍ਰੰਤੂ ਨਿਰਾਸ਼ਾ ਹੀ ਪੱਲੇ ਪਈ 24/3/2024 ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਦੇ ਦਰ ਤੇ ਬੇਟੀ ਸਮੇਤ ਪਰਿਵਾਰ ਪੁੱਜ ਕੇ ਅਰਦਾਸ ਕੀਤੀ ਦਰਬਾਰ ਸਾਹਿਬ ਤੋਂ ਬਾਹਰ ਨਿਕਲਣ ਦੀ ਦੇਰ ਸੀ ਕਿ ਬੇਟੀ ਦੀ ਆਵਾਜ਼ ਵਾਪਸ ਆ ਗਈ ਪਰਿਵਾਰ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ।
ਅੱਜ 29/3/2024ਨੂੰ ਸਰਦਾਰ ਗੁਰਮੀਤ ਸਿੰਘ ਜਨਤਾ ਨਗਰ ਵੱਲੋਂ ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ ਮਾਲੇਰਕੋਟਲਾ ਵਿਖੇ ਗੁਰਬਾਣੀ ਦੇ ਪਾਠ ਕੀਰਤਨ ਦੀ ਸੇਵਾ ਕਰਵਾਈ ਗਈ ਅਤੇ ਸਮੂਹ ਪਰਿਵਾਰ ਵੱਲੋਂ ਗੁਰੂ ਸਾਹਿਬ ਦਾ ਲੱਖ ਲੱਖ ਸ਼ਕਰਾਨਾ ਕੀਤਾ ਗਿਆ…… ਧੰਨ ਧੰਨ ਰਾਮਦਾਸ ਗੁਰ,,, 14 ਫਰਵਰੀ 2024ਸਵੇਰੇ ਉਠਦਿਆਂ ਹੀ ਬੇਟੀ ਲਵਪ੍ਰੀਤ ਕੋਰ ਪੁੱਤਰੀ ਸਰਦਾਰ ਗੁਰਮੀਤ ਸਿੰਘ ਜਨਤਾ ਨਗਰ ਮਾਲੇਰਕੋਟਲਾ ਦੀ ਅਚਾਨਕ ਅਵਾਜ ਬੰਦ ਹੋ ਗਈ ਬੀ ਐਸ ਸੀ ਨਰਸਿੰਗ ਬੇਟੀ ਨਾਲ ਅਚਾਨਕ ਵਾਪਰੇ ਇਸ ਹਾਦਸੇ ਨੇ ਪਰਿਵਾਰ ਅਤੇ ਰਿਸ਼ਤੇ ਦਾਰਾ ਦੇ ਹੋਸ਼ ਉੱਡਾ ਦਿੱਤੇ ਲੁਧਿਆਣਾ ਪਟਿਆਲਾ ਚੰਡੀਗੜ੍ਹ ਵਰਗੇ ਮਹਿੰਗੇ ਹਸਪਤਾਲਾਂ ਵਿੱਚੋ ਡਾਕਟਰਾਂ ਨੇ ਹਰ ਟੈਸਟ ਕਰਕੇ ਇਲਾਜ਼ ਸ਼ੁਰੂ ਕਰ ਦਿੱਤਾ ਪ੍ਰੰਤੂ ਨਿਰਾਸ਼ਾ ਹੀ ਪੱਲੇ ਪਈ 24/3/2024 ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਦੇ ਦਰ ਤੇ ਬੇਟੀ ਸਮੇਤ ਪਰਿਵਾਰ ਪੁੱਜ ਕੇ ਅਰਦਾਸ ਕੀਤੀ ਦਰਬਾਰ ਸਾਹਿਬ ਤੋਂ ਬਾਹਰ ਨਿਕਲਣ ਦੀ ਦੇਰ ਸੀ ਕਿ ਬੇਟੀ ਦੀ ਆਵਾਜ਼ ਵਾਪਸ ਆ ਗਈ ਪਰਿਵਾਰ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ।
ਅੱਜ 29/3/2024ਨੂੰ ਸਰਦਾਰ ਗੁਰਮੀਤ ਸਿੰਘ ਜਨਤਾ ਨਗਰ ਵੱਲੋਂ ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ ਮਾਲੇਰਕੋਟਲਾ ਵਿਖੇ ਗੁਰਬਾਣੀ ਦੇ ਪਾਠ ਕੀਰਤਨ ਦੀ ਸੇਵਾ ਕਰਵਾਈ ਗਈ ਅਤੇ ਸਮੂਹ ਪਰਿਵਾਰ ਵੱਲੋਂ ਗੁਰੂ ਸਾਹਿਬ ਦਾ ਲੱਖ ਲੱਖ ਸ਼ਕਰਾਨਾ ਕੀਤਾ ਗਿਆ
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.