Home / ਪੰਜਾਬੀ ਖਬਰਾਂ / ਭਾਈ ਸਾਹਿਬ ਦੀ ਮਾਤਾ ਦਾ ਖੁਲਾਸਾ

ਭਾਈ ਸਾਹਿਬ ਦੀ ਮਾਤਾ ਦਾ ਖੁਲਾਸਾ

ਭਾਈ ਅੰਮ੍ਰਿਤਪਾਲ ਦੀ ਮਾਤਾ ਜੀ ਨੇ ਆਖਿਆ ਹੈ ਕਿ ਬੁੱਧਵਾਰ ਨੂੰ ਜਦੋਂ ਉਨ੍ਹਾਂ ਦੀ ਸਿੰਘਣੀ ਮੁਲਾਕਾਤ ਕਰਨ ਗਈ ਸੀ ਉਸ ਦਿਨ ਉਹਨਾਂ ਦੇ ਸਾਹਮਣੇ ਭਾਈ ਸਾਹਿਬ ਨੂੰ ਖੂਨ ਦੀ ਉਲਟੀ ਆਈ ਤੇ ਫਿਰ ਅਗਲੇ ਦਿਨ ਵੀ ਆਈ ਤੇ ਇਹਨਾਂ ਨੇ 10 ਦਿਨਾਂ ਤੋਂ ਫੋਨ ਬੰਦ ਕਰਾਏ ਭਾਈ ਸਾਹਿਬ ਦੇ ਤੇ ਫਿਰ ਉਨ੍ਹਾਂ ਨੇ ਪੰਜ ਚਾਰ ਈਮੇਲ ਵੀ ਕੀਤੀਆਂ ਤੇ ਈਮੇਲ ਦਾ ਵੀ ਇਹਨਾਂ ਨੂੰ ਜਵਾਬ ਨਹੀਂ ਦਿੱਤਾ ਹੁਣ ਸਾਨੂੰ ਨਹੀਂ ਪਤਾ ਉਹਨਾਂ ਦੀ ਹਾਲਤ ਕਿੱਦਾਂ ਦੀ ਆ ਇਹ ਡੀਸੀ ਨੂੰ ਵੀ ਤੇ ਮੇਰੀ ਐਸਐਸਪੀ ਨੂੰ ਮੇਰੀ ਤਾੜਨਾ ਵਾ ਵੀ ਤੁਰੰਤ ਫੋਨ ਚਾਲੂ ਕਰਾਏ ਜਾਣ ਇਹ ਪਤਾ ਨਹੀਂ ਹੁਣ ਕਿਹੜੀ ਚਾਲ ਤੇ ਆ ਗਏ ਅੰਦਰ ਕੀ ਕਰਨਾ ਚਾਹੁੰਦੇ ਨੇ ਅਗਰ ਭਾਈ ਸਾਹਿਬ ਜਾ ਉਨ੍ਹਾਂ ਦੇ ਸਿੰਘਾਂ ਦਾ ਨੁਕਸਾਨ ਹੁੰਦਾ ਹੈ ਤਾਂ ਇਹ ਦੋਵੇਂ ਜਿੰਮੇਵਾਰ ਹੋਣਗੇ।

ਜਥੇਦਾਰ ਸਾਹਿਬ ਵੱਲੋਂ ਬਣਾਈ ਕਮੇਟੀ ਦਾ ਭਗਵੰਤ ਮਾਨ ਨੇ ਕੋਈ ਟਾਈਮ ਨਹੀਂ ਦਿੱਤਾ ਨਾਂ ਹੀ ਉਨ੍ਹਾਂ ਦੇ ਫੋਨ ਚਾਲੂ ਕਰਵਾਏ। ਉਹਨਾਂ ਨੇ ਤਿੰਨ ਚਾਰ ਇਹਨਾਂ ਨੂੰ ਈਮੇਲ ਕੀਤਾ ਪਰ ਭਗਵੰਤ ਮਾਨ ਨੇ ਉਹਨਾਂ ਨੂੰ ਕੋਈ ਮਿਲਣ ਦਾ ਟਾਈਮ ਨਹੀਂ ਦਿੱਤਾ। 17 ਤਰੀਕ ਨੂੰ ਪਰਿਵਾਰ ਵੱਲੋਂ ਨਹੀਂ ਅਕਾਲ ਤਖਤ ਵੱਲੋਂ ਪ੍ਰੋਗਰਾਮ ਲੀਕਿਆ ਗਿਆ 17 ਤਰੀਕ ਨੂੰ ਮੇਰੀ ਅਪੀਲ ਆ ਵੀ ਸਭ ਸੰਗਤਾਂ ਸਭ ਜਥੇਬੰਦੀਆਂ ਚੜ ਕੇ ਇੱਥੇ ਹਿੱਸਾ ਲੈਣ ਜਿਹੜਾ ਇਕੱਠ ਬਹੁਤ ਵੱਡੇ ਪੱਧਰ ਤੇ ਹੋਵੇ।
ਸਾਡੇ ਸਿੰਘਾਂ ਫੋਨ ਬੰਦ ਕਰਾਏ 10 ਦਿਨ ਤੋਂ ਫੋਨ ਨਹੀਂ ਆ ਰਿਹਾ ਉਹਨਾਂ ਦਾ ਕੋਈ ਪਤਾ ਹੀ ਨਹੀਂ ਲੱਗ ਰਿਹਾ ਵੀ ਓ ਕਿਸ ਹਾਲਾਤ।


ਮੈਂ ਇਹਨਾਂ ਨੂੰ ਵਾਰਨਿੰਗ ਦਿੰਨੀ ਤੁਰੰਤ ਫੋਨ ਚਾਲੂ ਕਰਾਏ ਜਾਣ ਇਹ ਡੀਸੀ ਦੀ ਪਰਮਿਸ਼ਨ ਤੇ ਫੋਨ ਚਾਲੂ ਹੁੰਦਾ ਹੈ ਤੇ ਬੰਦ ਹੁੰਦਾ। ਇਹਨੂੰ ਪਤਾ ਲੱਗ ਜਾਵੇ ਕਿ ਸਿੰਘ ਦਾ ਨੁਕਸਾਨ ਹੋ ਗਿਆ ਤੇ ਬਹੁਤ ਮਹਿੰਗਾ ਪੈਣਾ ਇਹਦੀ ਦਫਤਰ ਦਾ ਹੋਣਾ ਹੀ ਕਰਾਓ ਕਰਨਾ ਇੱਕ ਦੋ ਦਿਨ ਵੇਖ ਕੇ ਜੇ ਨਹੀਂ ਹੋਣੇ ਨੇ ਚਾਲੂ ਕੀਤੇ ਬਾਹਰ ਨਿਕਲ ਕੇ ਵਿਖਾਇਆ ਉਹਨੂੰ ਵਿਕੇਦਾ ਨਿਕਲਦਾ ਡੀਸੀ ਦੇ ਦਫਤਰ ਦਾ ਡੀਸੀ ਦੀ ਪਰਮਿਸ਼ਨ ਆ ਫੋਨ ਬੰਦ ਹੋਏ ਪਤਾ ਨਹੀਂ ਹੁਣ ਕਿਹੜੀ ਚਾਲ ਤੇ ਅੰਦਰ ਉਹਨਾਂ ਨੂੰ ਕੀ ਕਰਨਾ ਚਾਹੁੰਦੇ ਆ ਹੁਣ ਇਹਦੀ ਦਫਤਰ ਦਾ ਘਰਾਓ ਕਰਨਾ।

Check Also

ਭਾਰੀ ਬਾਰਸ਼ ਦੇ ਬਾਰੇ ਮੌਸਮ ਵਿਭਾਗ ਵਲੋਂ ਅਲਰਟ ਜਾਰੀ

ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿਚ ਇਸ ਸਮੇਂ ਭਾਰੀ ਬਾਰਸ਼ ਹੋ ਰਿਹਾ ਹੈ। ਇਕਦਮ ਬਦਲੇ ਮੌਸਮ …