Home / ਪੰਜਾਬੀ ਖਬਰਾਂ / ‘ਨਿੱਕੇ ਪੈਰੀ’ ਹੋਇਆ ਰਿਲੀਜ਼, ਮਾਤਾ ਚਰਨ ਕੌਰ ਨੇ ਕੀਤਾ ਸਾਂਝਾ

‘ਨਿੱਕੇ ਪੈਰੀ’ ਹੋਇਆ ਰਿਲੀਜ਼, ਮਾਤਾ ਚਰਨ ਕੌਰ ਨੇ ਕੀਤਾ ਸਾਂਝਾ

new

ਗਾਇਕ ਸਿੱਧੂ ਮੂਸੇਵਾਲਾ ਨੂੰ ਇਹ ਫਾਨੀ ਜਹਾਨ ਛੱਡਿਆਂ ਨੂੰ ਕਰੀਬ ਪੌਣੇ 2 ਸਾਲ ਦਾ ਸਮਾਂ ਹੋ ਗਿਆ ਗਾਇਕ ਲਈ ਆਪਣੇ ਫੈਨਸ ਅਤੇ ਸਰੋਤਿਆਂ ਦੇ ਦਿਲਾਂ ਵਿਚ ਪਿਆਰ ਹੁਣ ਵੀ ਪਹਿਲਾਂ ਵਾਂਗ ਬਰਕਰਾਰ ਹੈ। ਲੰਘੇ ਹਫਤੇ ਮੂਸੇਵਾਲਾ ਦੇ ਘਰ ਖੁਸ਼ਖਬਰੀ ਆਉਣ ਦੀਆਂ ਖਬਰਾਂ ਨੇ ਬੜਾ ਜ਼ੋਰ ਫੜਿਆ ਲੇਕਿਨ ਪਰਿਵਾਰ ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ। ਬੀਤੇ ਦਿਨ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਆਪਣੇ ਇੰਸਟਾਗ੍ਰਾਮ ਤੋਂ ਇੱਕ ਗੀਤ ਦਾ ਪੋਸਟਰ ਸਾਂਝਾ ਕੀਤਾ ਜਿਸਦਾ ਨਾਮ ਦੀ ‘ਨਿੱਕੇ ਪੈਰੀਂ’ ।

ਗੀਤ ਦਾ ਟਾਈਟਲ ਵੇਖਕੇ ਫੈਨਸ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਨਿੱਕੇ ਪੈਰੀਂ ਤੋਂ ਫੈਨਸ ਛੋਟੇ ਮੂਸੇਵਾਲਾ ਦੇ ਆਉਣ ਦਾ ਅੰਦਾਜ਼ਾ ਲਾ ਬੈਠੇ। ਗੀਤ ਜਸਵਿੰਦਰ ਬਰਾੜ ਦੀ ਆਵਾਜ਼ ਵਿਚ ਰਿਲੀਜ਼ ਕਰ ਵੀ ਦਿੱਤਾ ਗਿਆ ਜਿਸਦੇ ਬੋਲ ਬਹੁਤ ਹੀ ਭਾਵੁਕ ਸੁਣਾਈ ਦਿੰਦੇ ਹਨ। ‘ਵੇ ਤੂੰ ਵੱਡੇ ਪੈਰੀਂ ਗਿਆ ਨਿੱਕੇ ਪੈਰੀਂ ਆਜਾ’ ਸੁਣਦੇ ਹੀ ਕਮੈਂਟ ਬਾਕਸ ਵਿਚ ਮੂਸੇਵਾਲਾ ਨੂੰ ਚਾਹੁਣ ਵਾਲਿਆਂ ਦੀ ਇਕ ਤੋਂ ਇਕ ਟਿੱਪਣੀ ਨੇ ਮਾਹੌਲ ਹੋਰ ਗਮਗੀਨ ਕਰ ਦਿੱਤਾ। ਗੀਤ ਵਿਚ ਨਿੱਕੇ ਮੂਸੇਵਾਲਾ ਦੇ ਆਉਣ ਦੀ ਅਰਦਾਸ ਕੀਤੀ ਗਈ ਹੈ।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

ਕਰਮਜੀਤ ਅਨਮੋਲ ਕੋਲ ਹੈ ਸਿਰਫ 1.70 ਲੱਖ ਕੈਸ਼

 ਪੰਜਾਬ ਦੇ ਨਾਲ ਨਾਲ ਦੇਸ਼ ਭਰ ਦੇ ਵਿੱਚ ਇਸ ਸਮੇਂ ਲੋਕ ਸਭਾ ਚੋਣਾਂ ਨੂੰ …

error: Content is protected !!