Home / ਵੀਡੀਓ / ਬਾਬਾ ਵੇਂਗਾ ਦੀ ਭਵਿੱਖਬਾਣੀ ਜਰੂਰ ਸੁਣੋ

ਬਾਬਾ ਵੇਂਗਾ ਦੀ ਭਵਿੱਖਬਾਣੀ ਜਰੂਰ ਸੁਣੋ

new

ਬੁਲਗਾਰੀਆ ਦੇ ਬਾਬਾ ਵੇਂਗਾ ਨੇ ਕਈ ਭਵਿੱਖਬਾਣੀਆਂ ਕੀਤੀਆਂ ਹਨ। ਉਸ ਦਾ ਜਨਮ 1911 ਵਿੱਚ ਹੋਇਆ ਸੀ ਅਤੇ ਉਹ ਦੋਵੇਂ ਅੱਖਾਂ ਨਾਲ ਨਹੀਂ ਦੇਖ ਸਕਦੀ ਸੀ। ਕਿਹਾ ਜਾਂਦਾ ਹੈ ਕਿ ਉਸ ਨੇ ਅਮਰੀਕਾ ਵਿਚ 9/11 ਦੇਹਮਲੇ ਦੀ ਵੀ ਸਹੀ ਭਵਿੱਖਬਾਣੀ ਕੀਤੀ ਸੀ। ਸਾਲ 1996 ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਮਰਨ ਤੋਂ ਪਹਿਲਾਂ, ਉਨ੍ਹਾਂ ਨੇ ਸਾਲ 5079 ਤੱਕ ਦੀ ਭਵਿੱਖਬਾਣੀ ਕੀਤੀ ਹੋਈ ਹੈ। ਸਾਲ 2023 ਲਈ ਉਨ੍ਹਾਂ ਦੀਆਂ ਸਾਰੀਆਂ ਭਵਿੱਖਬਾਣੀਆਂ ਸੱਚ ਸਾਬਤ ਹੋਈਆਂ ਹਨ। ਧਰਤੀ ‘ਤੇ ਆਉਣ ਵਾਲਾ ਭਿਆਨਕ ਤੂਫਾਨ ਹੋਵੇ ਜਾਂ ਭਿਆਨਕ ਭੁੰਕਨਪ, ਸਭ ਸੱਚ ਹੋ ਰਿਹਾ ਹੈ। ਰੂਸ ਯੂਕਰੇਨ ਨਾਲ ਲੜ ਰਿਹਾ ਹੈ, ਇਜ਼ਰਾਈਲ ਗਾਜ਼ਾ ‘ਤੇ ਤਬਾਹੀ ਮਚਾ ਰਿਹਾ ਹੈ, ਇਹ ਵੀ ਸੱਚ ਸਾਬਿਤ ਹੋ ਰਿਹਾ ਹੈ। ਆਓ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਨਵੇਂ ਸਾਲ ਲਈ ਬਾਬਾ ਵੇਂਗਾ ਦੀਆਂ ਕੀ ਭਵਿੱਖਬਾਣੀਆਂ ਹਨ।

ਦਿ ਮਿਰਰ ਦੀ ਰਿਪੋਰਟ ਦੇ ਮੁਤਾਬਕ ਬਾਬਾ ਵੇਂਗਾ ਦੀ ਭਵਿੱਖਬਾਣੀ 2024 ਵਿੱਚ ਰੂਸੀ ਰਾਸ਼ਟਰਪਤੀ ਪੁਤਿਨ ਦੀ ਕਤਲ ਦੀ ਕੋਸ਼ਿਸ਼ ਦੀ ਗੱਲ ਕਰਦੀ ਹੈ। ਇਸ ਤੋਂ ਪਹਿਲਾਂ ਕ੍ਰੇਮਲਿਨ ‘ਤੇ ਯੂਕਰੇਨ ਵੱਲੋਂ ਹਮਲਾ ਕੀਤਾ ਜਾ ਚੁੱਕਾ ਹੈ। ਅਜਿਹੇ ‘ਚ ਬਾਬਾ ਵੇਂਗਾ ਦੀ ਭਵਿੱਖਬਾਣੀ ‘ਤੇ ਯਕੀਨ ਕੀਤਾ ਜਾ ਸਕਦਾ ਹੈ। ਅਕਤੂਬਰ 2023 ਵਿੱਚ ਇਹ ਖੁਲਾਸਾ ਹੋਇਆ ਸੀ ਕਿ ਰੂਸ ਦੀ ਸੀਕਰੇਟ ਸਰਵਿਸ ਆਪਣੇ ਹੀ ਰੈਂਕ ਦੇ ਅੰਦਰ ਇੱਕ ਕਥਿਤ ਸਾਜ਼ਿਸ਼ ਦੀ ਜਾਂਚ ਕਰ ਰਹੀ ਸੀ। ਹਾਲਾਂਕਿ ਧਮਕੀਆਂ ਦੇ ਵਿਚਕਾਰ ਪੁਤਿਨ ਨੇ 2024 ਵਿੱਚ ਫਿਰ ਤੋਂ ਚੋਣਾਂ ਲੜਨ ਦਾ ਐਲਾਨ ਕੀਤਾ ਹੈ।

newhttps://punjabiinworld.com/wp-admin/options-general.php?page=ad-inserter.php#tab-4

ਬਾਬਾ ਵੇਂਗਾ ਨੇ ਖ਼ਤਰਨਾਕ ਹਥਿਆਰਾਂ ਸਬੰਧੀ ਭਵਿੱਖਬਾਣੀਆਂ ਵੀ ਕੀਤੀਆਂ ਹਨ। ਉਸ ਦੀ ਇਕ ਭਵਿੱਖਬਾਣੀ ਮੁਤਾਬਕ ਸਾਲ 2024 ਵਿੱਚ ਕੋਈ ਵੱਡਾ ਦੇਸ਼ ਪ੍ਰਮਾਣੂ ਪ੍ਰੀਖਣ ਕਰ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਯੂਰਪ ‘ਚ ਦਹਿਸ਼ਤਗਰਦੀ ਗਤੀਵਿਧੀਆਂ ‘ਚ ਵਾਧੇ ‘ਤੇ ਚਿੰਤਾ ਪ੍ਰਗਟਾਈ ਹੈ। ਯੂਰਪ ਵਿੱਚ ਇਸਲਾਮਿਕ ਕੱਟੜਪੰਥੀ ਲਗਾਤਾਰ ਵੱਧ ਰਹੇ ਹਨ। ਬ੍ਰਿਟੇਨ ਦੀਆਂ ਸੁਰੱਖਿਆ ਏਜੰਸੀਆਂ ਮੁਤਾਬਕ ਇਜ਼ਰਾਈਲ-ਹਮਾਸ ਜੰਗ ਤੋਂ ਬਾਅਦ ਦਹਿ ਸ਼ਤ ਗਰਦੀ ਹਮਲਿਆਂ ਦਾ ਖਤਰਾ ਵਧ ਗਿਆ ਹੈ।

new

Advertisement

Check Also

21 ਮਈ ਤੋਂ 30 ਜੂਨ ਤੱਕ ਸਕੂਲਾਂ ‘ਚ ਛੁੱਟੀਆਂ

 ਪੰਜਾਬ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਐਲਾਨ ਮੁੱਖ …

error: Content is protected !!