Home / ਵੀਡੀਓ / ਕੈਨੇਡਾ ਜਾਣ ਵਾਲੇ ਮਾਪਿਆਂ ਲਈ ਵੱਡੀ ਖਬਰ

ਕੈਨੇਡਾ ਜਾਣ ਵਾਲੇ ਮਾਪਿਆਂ ਲਈ ਵੱਡੀ ਖਬਰ

new

ਪੰਜਾਬੀਆਂ ਲਈ ਕੈਨੇਡਾ ਵਿਚ ਸਟੱਡੀ ਵੀਜ਼ਿਆਂ ਬਾਰੇ ਆਈ ਸਭ ਤੋਂ ਵੱਡੀ ਖਬਰ 2024 ਚ ਨਵੇਂ ਨਿਯਮਾਂ ਨੇ ਮਚਾਈ ਹਾਹਾਕਾਰ,,,,ਕੈਨੇਡੀਅਨ ਡਿਪਲੋਮੈਟਾਂ ਨੂੰ ਭਾਰਤ ਵੱਲੋਂ ਵਾਪਸ ਭੇਜੇ ਜਾਣ ਮਗਰੋਂ ਆਈ ਹੈ ਜੋ ਸਟੱਡੀ ਪਰਮਿਟ ’ਤੇ ਫੈਸਲਾ ਲੈਂਦੇ ਹਨ। ‘ਰਾਇਟਰਜ਼’ ਨੂੰ ਦਿੱਤੀ ਇੰਟਰਵਿਊ ਵਿਚ ਮਿਲਰ ਨੇ ਦੱਸਿਆ ਕਿ ਕੈਨੇਡਾ ਵਿਚ ਸਿੱਖ ਵੱਖਵਾਦੀ ਦੀ ਹੱਤਿਆ ਉਤੇ ਦੋਵਾਂ ਦੇਸ਼ਾਂ ਵਿਚਾਲੇ ਬਣੇ ਕੂਟਨੀਤਕ ਤਣਾਅ ਕਾਰਨ ਵੀ ਘੱਟ ਵਿਦਿਆਰਥੀਆਂ ਨੇ ਹੀ ਵੀਜ਼ਾ ਲਈ ਅਰਜ਼ੀ ਦਿੱਤੀ ਸੀ। ਗੌਰਤਲਬ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਕੈਨੇਡਾ ’ਚ ਕੌਮਾਂਤਰੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਹਿੱਸਾ ਭਾਰਤੀ, ਖਾਸ ਕਰ ਪੰਜਾਬੀਆਂ ਦਾ ਹੈ। ਜੋ ਕਿ 41 ਫੀਸਦ ਤੋਂ ਵੀ ਵੱਧ ਹਨ।

ਭਾਰਤੀ ਵਿਦਿਆਰਥੀਆਂ ਨੂੰ ਹੋਰਨਾਂ ਮੁਲਕਾਂ ਵਿਚ ਪੜ੍ਹਾਈ ਦੇ ਮੌਕੇ ਤਲਾਸ਼ਣ ਲਈ ਮਜਬੂਰ ਕਰ ਦਿੱਤਾ ਸੀ। ਓਟਾਵਾ ਵਿਚ ਭਾਰਤੀ ਹਾਈ ਕਮਿਸ਼ਨ ਦੇ ਕੌਂਸੁਲਰ ਸੀ. ਗੁਰੂਸ ਉਬਰਾਮਣੀਅਨ ਨੇ ਕਿਹਾ ਕਿ ਕੁਝ ਭਾਰਤੀ ਕੌਮਾਂਤਰੀ ਵਿਦਿਆਰਥੀ ਕੈਨੇਡਾ ਤੋਂ ਇਲਾਵਾ ਹੋਰ ਬਦਲ ਤਲਾਸ਼ ਰਹੇ ਹਨ। ਇਸ ਦਾ ਕਾਰਨ ਪਿਛਲੇ ਕੁਝ ਸਮੇਂ ਤੋਂ ਉੱਭਰੀਆਂ ਚਿੰਤਾਵਾਂ ਹਨ ਜਿਸ ਵਿਚ ਰਿਹਾਇਸ਼ ਦੀ ਕਮੀ ਤੇ ਕੁਝ ਕੈਨੇਡੀਅਨ ਸੰਸਥਾਵਾਂ ਵਿਚ ਢੁੱਕਵੀਆਂ ਵਿਦਿਅਕ ਸਹੂਲਤਾਂ ਦਾ ਨਾ ਹੋਣਾ ਹੈ।’

newhttps://punjabiinworld.com/wp-admin/options-general.php?page=ad-inserter.php#tab-4

new

ਜੇਕਰ ਤੁਸੀ ਸਾਡੇ ਚੈਨਲ ਤੇ ਨਵੇ ਹੋ ਤੇ ਦੇਸ਼-ਵਿਦੇਸ਼ ਸਬੰਧੀ ਹਰ ਤਾਜਾ ਅਪਡੇਟ ਲਈ ਉੱਪਰ ਦਿੱਤੇ Subscribe ਦੇ ਬਟਨ ਨੂੰ ਦਬਾ ਕੇ ਅੱਜ ਹੀ ਸਾਡੇ ਪਰਿਵਾਰ ਦਾ ਹਿੱਸਾ ਬਣੋ, ਹਰ ਨਵੀ ਵਿਡਿਓ ਦੇ ਨੋਟਫੀਕੇਸ਼ਨ ਲਈ Bell ਬਟਨ ਵੀ ਦਬਾਉਣਾ ਨਾ ਭੁੱਲੋ, ਧੰਨਵਾਦ
______________________________________
ਯੋਗ ਦਰਸ਼ਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਚੈਨਲ ਜਾਂ ਵਿਡਿਓ ‘ਚ ਵਿਖਾਣੇ ਜਾਂਦੇ ਕਿਸੇ ਇਸ਼ਤਿਹਾਰ (Advertisement) ਬਾਰੇ ਕੋਈ ਵੀ ਫੈਸਲਾਂ ਲੈਣ ਤੋਂ ਪਹਿਲਾਂ ਇਸ਼ਤਿਹਾਰ ਵਿੱਚ
ਵਿੱਚ ਦਿੱਤੀਆ ਗਈਆਂ ਸ਼ਰਤਾਂ/ਦਾਅਵਿਆਂ/ ਸੇਵਾ ਦੇ ਬਾਰੇ ਆਪਣੇ ਤੌਰ ਤੇ ਪੂਰੀ ਜਾਂਚ-ਪੜਤਾਲ ਕਰ ਲੈਣ, ਇਸ਼ਤਿਹਾਰ ਵਿੱਚ ਕੀਤੇ ਗਏ ਕਿਸੇ ਤਰਾ ਦੇ ਦਾਅਵਿਆਂ ਅਤੇ ਸੇਵਾਵਾਂ/ਮਸ਼ਵਰਿਆ ਆਦਿ ਦਾ ਚੈਨਲ ਕਿਸੇ ਤਰਾਂ ਦੀ ਪੁੱਛਟੀ ਜਾਂ ਸਮਰਥਨ ਨਹੀਂ ਕਰਦਾ ਹੈ, ਧੰਨਵਾਦ

Advertisement

Check Also

ਸ਼ਮਸ਼ਾਨਘਾਟ ਤੋਂ ਇਹ ਚੀਜ ਨਾ ਲੈ ਕੇ ਆਉ

 ਹੇ ਮੇਰੇ ਪਾਤਿਸ਼ਾਹ! ਮੇਹਰ ਕਰ) ਮੈਨੂੰ ਤੇਰੇ ਦਰਸਨ ਦਾ ਆਨੰਦ ਪ੍ਰਾਪਤ ਹੋ ਜਾਏ। ਹੇ …

error: Content is protected !!