Home / ਦੁਨੀਆ ਭਰ / ਕੇਸਰ ਦੀ ਖੇਤੀ ਬਾਰੇ ਵੱਡੀ ਖਬਰ

ਕੇਸਰ ਦੀ ਖੇਤੀ ਬਾਰੇ ਵੱਡੀ ਖਬਰ

ਜੇਕਰ ਤੁਸੀ ਵੀ ਖੇਤੀ ਕਰਨ ਦੇ ਸ਼ੌਕੀਨ ਹੋ ਅਤੇ ਹਰ ਮਹੀਨੇ ਲੱਖਾਂ ਰੁਪਏ ਕਮਾਉਣਾ ਚਾਉਂਦੇ ਹੋ। ਤਾਂ ਅੱਜ ਅਸੀਂ ਤੁਹਾਨੂੰ ਕੇਸਰ ਦੀ ਖੇਤੀ ਬਾਰੇ ਦੱਸਾਂਗੇ, ਜਿਸ ਤੋਂ ਤੁਸੀਂ ਹਰ ਮਹੀਨੇ 3 ਤੋਂ 6 ਲੱਖ ਰੁਪਏ ਦੀ ਕਮਾਈ ਆਸਾਨੀ ਨਾਲ ਕਰ ਸਕਦੇ ਹੋ।ਜੇਕਰ ਤੁਸੀ ਵੀ ਖੇਤੀ ਕਰਨ ਦੇ ਸ਼ੌਕੀਨ ਹੋ ਅਤੇ ਹਰ ਮਹੀਨੇ ਲੱਖਾਂ ਰੁਪਏ ਕਮਾਉਣਾ ਚਾਉਂਦੇ ਹੋ। ਤਾਂ ਅੱਜ ਅਸੀਂ ਤੁਹਾਨੂੰ ਕੇਸਰ ਦੀ ਖੇਤੀ ਬਾਰੇ ਦੱਸਾਂਗੇ, ਜਿਸ ਤੋਂ ਤੁਸੀਂ ਹਰ ਮਹੀਨੇ 3 ਤੋਂ 6 ਲੱਖ ਰੁਪਏ ਦੀ ਕਮਾਈ ਆਸਾਨੀ ਨਾਲ ਕਰ ਸਕਦੇ ਹੋ।

new

ਹੁਣ ਪੰਜਾਬ ‘ਚ ਵੀ ਹੋਵੇਗੀ ਕੇਸਰ ਦੀ ਖੇਤੀ””ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ.ਐੱਨ.ਡੀ.ਯੂ.) ਦੇ ਖੇਤੀਬਾੜੀ ਵਿਭਾਗ ਦੀ ਦੋ ਸਾਲਾਂ ਦੀ ਖੋਜ ਦਾ ਫ਼ਲ ਮਿਲਣਾ ਸ਼ੁਰੂ ਹੋ ਗਿਆ ਹੈ। ਪੰਜਾਬ ‘ਚ ਕੇਸਰ ਦੀ ਖੇਤੀ ਹੁਣ ਜਲਦੀ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਜੀਐੱਨਡੀਯੂ ਦੇ ਮਾਹਿਰਾਂ ਨੇ ਕੇਸਰ ਦੇ ਨਵੇਂ ਟਿਸ਼ੂ ਤਿਆਰ ਕਰਕੇ ਕਿਸਾਨਾਂ ਨੂੰ ਮੁਹੱਈਆ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ।

ਖੋਜ ਦੌਰਾਨ ਤਿਆਰ ਕੀਤੇ ਪੌਦੇ ਵੰਡਣ ਦੇ ਨਾਲ-ਨਾਲ ਕੁਝ ਕਿਸਾਨਾਂ ਨੂੰ ਮਾਹਿਰਾਂ ਵੱਲੋਂ ਸਿਖਲਾਈ ਵੀ ਦਿੱਤੀ ਗਈ। ਹੁਣ ਸਿਖਲਾਈ ਲੈ ਰਹੇ ਕਿਸਾਨ ਪੰਜਾਬ ‘ਚ ਕੇਸਰ ਦੀ ਖੇਤੀ ਸ਼ੁਰੂ ਕਰਨਗੇ। ਮੋਹਾਲੀ ਅਤੇ ਮੁਕਤਸਰ ‘ਚ ਕੁਝ ਕਿਸਾਨਾਂ ਰਾਹੀਂ ਪਹਿਲਕਦਮੀ ਕੀਤੀ ਗਈ ਹੈ।ਮਾਹਿਰਾਂ ਦੇ ਅਨੁਸਾਰ ਅਗਸਤ ਦੀ ਸ਼ੁਰੂਆਤ ‘ਚ ਇਨ੍ਹਾਂ ਬੀਜਾਂ ਨੂੰ ਲਗਾਉਣਾ ਚਾਹੀਦਾ ਹੈ, ਕਿਉਂਕਿ ਜ਼ਿਆਦਾ ਸਰਦੀ ‘ਚ ਇਸ ਦੀ ਖੇਤੀ ਕਰਨ ਦਾ ਖ਼ਤਰਾ ਹੁੰਦਾ ਹੈ।

newhttps://punjabiinworld.com/wp-admin/options-general.php?page=ad-inserter.php#tab-4

ਪੰਜਾਬ ‘ਚ ਕੇਸਰ ਦੇ ਦੀ ਖ਼ੇਤੀ ਲਈ ਅਕਤੂਬਰ ਅਤੇ ਨਵੰਬਰ ਦਾ ਮੌਸਮ ਵਧੀਆ ਹੈ। ਅਜਿਹੇ ‘ਚ ਅੰਮ੍ਰਿਤਸਰ ‘ਚ ਕਸ਼ਮੀਰੀ ਮੋਂਗੜਾ ਅਤੇ ਅਮਰੀਕਨ ਕੇਸਰ ਦੀ ਕਾਸ਼ਤ ਦੀ ਸੰਭਾਵਨਾ ਤਲਾਸ਼ੀ ਗਈ ਹੈ, ਜਿਸ ਦੀ ਗੁਣਵੱਤਾ ਵੀ ਬਿਹਤਰ ਹੋਵੇਗੀ। ਕੇਸਰ ਦੀ ਕਾਸ਼ਤ ‘ਚ ਰੇਤਲੀ ਮਿੱਟੀ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਮੌਜੂਦਾ ਸਮੇਂ ‘ਚ ਸਹੀ ਕਾਸ਼ਤ ਰਾਜਸਥਾਨ ਵਰਗੇ ਸੁੱਕੇ ਰਾਜਾਂ ‘ਚ ਵੀ ਕੀਤੀ ਜਾ ਸਕਦੀ ਹੈ।

new

ਜਿਵੇਂ ਕਿ ਸਭ ਲੋਕ ਜਾਣਦੇ ਨੇ ਕਿ ਕੇਸਰ ਇਕ ਅਜਿਹੀ ਚੀਜ਼ ਹੈ ਜਿਸ ਦੀ ਬਜ਼ਾਰਾਂ ਵਿੱਚ ਮੰਗ ਹਮੇਸ਼ਾ ਰਹਿੰਦੀ ਹੈ। ਇਹੀ ਕਾਰਨ ਹੈ ਕਿ ਇਸ ਦੀਆਂ ਕੀਮਤਾਂ ਕਦੇ ਘੱਟ ਨਹੀਂ ਹੁੰਦੀਆਂ ਅਤੇ ਇਸ ਨੂੰ ਲਾਲ ਸੋਨਾ ਵੀ ਕਿਹਾ ਜਾਂਦਾ ਹੈ। ਇਸ ਸਮੇਂ ਬਾਜ਼ਾਰਾਂ ਵਿੱਚ ਕੇਸਰ ਕਰੀਬ ਇੱਕ ਤੋਂ ਡੇਢ ਲੱਖ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿੱਕ ਰਿਹਾ ਹੈ। ਅੱਜ ਅਸੀਂ ਤੁਹਾਨੂੰ ਕੇਸਰ ਦੀ ਖੇਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਜਾ ਰਹੇ ਹਾਂ, ਜਿਸ ਤੋਂ ਤੁਸੀਂ ਹਰ ਮਹੀਨੇ 3 ਤੋਂ 6 ਲੱਖ ਰੁਪਏ ਦੀ ਕਮਾਈ ਕਰ ਸਕਦੇ ਹੋ। ਇਸ ਖੇਤੀ ਵਿੱਚ ਕਮਾਈ ਤੁਹਾਡੇ ਕਾਰੋਬਾਰ ਦੀ ਮੰਗ ਤੇ ਨਿਰਭਰ ਕਰਦੀ ਹੈ।

Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!