Home / ਦੁਨੀਆ ਭਰ / ਦੁਨੀਆ ਲਈ ਆਈ ਵੱਡੀ ਮਾੜੀ ਖ਼ਬਰ

ਦੁਨੀਆ ਲਈ ਆਈ ਵੱਡੀ ਮਾੜੀ ਖ਼ਬਰ

ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਦੱਸ ਦਈਏ ਦੁਨੀਆਂ ਭਰ ਵਿੱਚ ਕੋਵਿਡ 19 ਦਾ ਇੱਕ ਨਵਾਂ ਰੂਪ ਖੋਜਿਆ ਗਿਆ ਹੈ। ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਇਹ ਵਾਇਰਸ ਤੇਜੀ ਨਾਲ ਫੈਲ ਰਿਹਾ ਹੈ।ਦੱਸ ਦਈਏ EG 5.1 ਓਮੀਕਰੋਨ ਦੇ ਇਕ ਰੂਪ ਨੂੰ ਲੜਾਈ ਅਤੇ ਝਗੜੇ ਦੀ ਜਨਾਨੀ ਦੇਵੀ ਦੇ ਨਾਮ ਤੇ ਏਰਿਸ ਦਿੱਤਾ ਗਿਆ ਹੈ।ਯੂਕੇ ਵਿੱਚ ਇਸ ਸਟਰੇਨ ਦੇ ਮਾਮਲੇ ਵੱਧ ਰਹੇ ਹਨ ਅਤੇ ਹੁਣ ਅਮਰੀਕਾ ਵਿਚ ਵੀ ਪਰਭਾਵੀ ਹੈ। ਅਤੇ ਆਸਟਰੇਲੀਆ ਵਿੱਚ ਇਸ ਬਿਮਾਰੀ

new

ਦੇ ਸਭ ਤੋਂ ਘੱਟ ਕਿਸ ਪਾਏ ਗਏ ਹਨ। ਡਬਲਯੂ ਐਚ ਵੱਲੋਂ ਇਸ ਨੂੰ ਪਿਛਲੇ ਮਹੀਨੇ ਇੱਕ ਵੈਰੀਏੰਟ ਦਾ ਨਾਮ ਦਿੱਤਾ ਸੀ।ਯੂਕੇ ਸਰਕਾਰ ਨੇ ਕਿਹਾ ਹੈ ਕਿ ਇੰਗਲੈਂਡ ਵਿੱਚ ਇੱਕ ਹਫਤੇ ਵਿੱਚ ਸਟਰੇਨ ਦੇ ਵੀਹ ਪ੍ਰਤੀਸ਼ਤ ਹੋਰ ਮਾਮਲੇ ਸਾਹਮਣੇ ਆਏ ਹਨ। ਦੱਸ ਦਈਏ ਯੂਕੇ ਐਚ ਐਸ ਏ ਦਾ ਕਹਿਣਾ ਹੈ ਕਿ ਕਿ ਜੋ ਕੇ ਵਿੱਚ ਕੁੱਲ ਮਿਲਾ ਕੇ ਕੋਵਿਡ ਨਾਈਟੀਨ ਦੇ ਕੇਸ ਅਤੇ ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ।ਜਿਸ ਕਾਰਨ ਹਰ ਮਹੀਨੇ ਕੇਸ ਦੋ ਲੱਖ ਤੱਕ ਵੱਧ ਰਹੇ ਹਨ

https://youtu.be/DwawL5Z-qsY ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਲਿਆ

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!