Home / ਦੁਨੀਆ ਭਰ / ਪ੍ਰੇਮ ਵਿਆਹ ਦਾ ਹੋਇਆ ਬੁਰਾ ਅੰਤ

ਪ੍ਰੇਮ ਵਿਆਹ ਦਾ ਹੋਇਆ ਬੁਰਾ ਅੰਤ

ਪਿੰਡ ਤਲਾਣੀਆ ਵਿਖੇ ਪ੍ਰੇਮ ਵਿਆਹ ਦਾ ਦਰ ਦ ਨਾਕ ਅੰ ਤ ਹੋ ਗਿਆ, ਜਿੱਥੇ ਜਨਮਦਿਨ ਵਾਲੇ ਦਿਨ ਇਕ ਵਿਆਹੁਤਾ ਦਾ ਗਲ਼ਾ ਘੁੱ ਟ ਕੇ ਕ ਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕ ਤਲ ਦੀ ਵਾ ਰ ਦਾਤ ਨੂੰ ਅੰਜਾਮ ਵੀ ਸੱਤ ਜਨਮਾਂ ਦਾ ਸਾਥ ਨਿਭਾਉਣ ਵਾਲੇ ਪਤੀ ਵੱਲੋਂ ਦਿੱਤਾ ਗਿਆ। ਵਾ ਰ ਦਾਤ ’ਚ ਵਿਆਹੁਤਾ ਦੀ ਸੱਸ ਨੇ ਵੀ ਉਸ ਦੇ ਪਤੀ ਦਾ ਸਾਥ ਦਿੱਤਾ। ਇਸ ਸਬੰਧੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪੁਲਸ ਮੁਖੀ ਫਤਿਹਗੜ੍ਹ ਸਾਹਿਬ ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਡੀ. ਐੱਸ. ਪੀ. ਸੁਖਬੀਰ ਸਿੰਘ ਦੀ ਅਗਵਾਈ ‘ਚ ਐੱਸ. ਆਈ. ਅਰਸ਼ਦੀਪ ਸ਼ਰਮਾ ਮੁੱਖ ਅਫ਼ਸਰ ਥਾਣਾ ਫਤਿਹਗੜ੍ਹ ਸਾਹਿਬ ਤੇ ਐੱਸ. ਆਈ. ਸੁਰੇਸ਼ ਕੁਮਾਰ ਨੇ ਪੁਲਸ ਪਾਰਟੀ ਸਮੇਤ ਨੇ ਮ੍ਰਿ ਤਕਾ ਨਿਆਮਤ ਗਿੱਲ ਦੀ ਮਾਤਾ ਭੁਪਿੰਦਰ ਕੌਰ ਵਾਸੀ ਮੁਹੱਲਾ ਮੋਦੀਆਂਵਾਲਾ ਸਰਹਿੰਦ ਸ਼ਹਿਰ ਦੀ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਮ੍ਰਿ ਤਕਾ ਦੇ ਪਤੀ ਨੂੰ ਗ੍ਰਿਫ ਤਾਰ ਕਰ ਲਿਆ ਗਿਆ ਜਦਕਿ ਉਸ ਦੀ ਸੱਸ ਅਜੇ ਗ੍ਰਿਫਤ ਤੋਂ ਬਾਹਰ ਹੈ।

new

ਉਨ੍ਹਾਂ ਦੱਸਿਆ ਕਿ ਭੁਪਿੰਦਰ ਕੌਰ ਨੇ 23 ਅਪ੍ਰੈਲ 2023 ਨੂੰ ਬਿਆਨ ਲਿਖਵਾਇਆ ਕਿ ਉਸ ਦੀ ਲੜਕੀ ਨਿਆਮਤ ਗਿੱਲ ਨੇ ਮਨਜੋਤ ਸਿੰਘ ਵਾਸੀ ਪਿੰਡ ਤਲਾਣੀਆ ਨਾਲ ਸਾਲ 2016 ‘ਚ ਲਵ ਮੈਰਿਜ ਕਰਵਾਈ ਸੀ। ਮ੍ਰਿ ਤਕਾ ਦਾ ਪਤੀ ਤੇ ਉਸ ਦੀ ਮਾਤਾ ਗੁਰਦੀਸ਼ ਕੌਰ ਨੇ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਨੂੰ ਤੰਗ-ਪ੍ਰੇਸ਼ਾਨ ਕਰਦਿਆਂ ਕੁੱ ਟ ਮਾਰ ਕਰਨੀ ਸ਼ੁਰੂ ਕਰ ਦਿੱਤੀ ਸੀ। 22 ਅਪ੍ਰੈਲ 2023 ਨੂੰ ਨਿਆਮਤ ਗਿੱਲ ਦਾ ਜਨਮਦਿਨ ਸੀ ਤੇ ਉਹ ਉਸ ਨੂੰ (ਆਪਣੀ ਮਾਤਾ) ਮਿਲਣਾ ਚਾਹੁੰਦੀ ਸੀ, ਜਿਸ ਕਾਰਨ ਇਨ੍ਹਾਂ ‘ਚ ਲੜਾਈ-ਝਗੜਾ ਹੋ ਗਿਆ, ਜਿਸ ’ਤੇ ਮਨਜੋਤ ਸਿੰਘ ਤੇ ਉਸ ਦੀ ਮਾਤਾ ਨੇ ਨਿਆਮਤ ਗਿੱਲ ਨੂੰ ਕੁੱ ਟਣਾ-ਮਾ ਰਨਾ ਸ਼ੁਰੂ ਕਰ ਦਿੱਤਾ। ਮਨਜੋਤ ਸਿੰਘ ਆਪਣੀ ਕਾਰ ‘ਚ ਬਿਠਾ ਕੇ ਨਿਆਮਤ ਗਿੱਲ ਨੂੰ ਘਰੋਂ ਲੈ ਗਿਆ, ਜਿਸ ਨੇ ਉਸ ਦੀ ਕੁੱ ਟਮਾਰ ਕੀਤੀ ਅਤੇ ਗਲ਼ਾ ਘੁੱਟ ਕੇ ਉਸ ਦਾ ਕ ਤਲ ਕਰ ਦਿੱਤਾ ਅਤੇ ਮੌਕਾ ਤੋਂ ਫ ਰਾਰ ਹੋ ਗਿਆ।

ਭੁਪਿੰਦਰ ਕੌਰ ਦੇ ਬਿਆਨ ’ਤੇ ਥਾਣਾ ਫਤਿਹਗੜ੍ਹ ਸਾਹਿਬ ਵਿਖੇ ਮਨਜੋਤ ਸਿੰਘ ਤੇ ਗੁਰਦੀਸ਼ ਕੌਰ ਖ਼ਿਲਾਫ਼ ਮੁਕੱ ਦਮਾ ਦਰਜ ਕਰਦਿਆਂ ਭਾਲ ਸ਼ੁਰੂ ਕੀਤੀ ਗਈ ਤੇ ਕੁਝ ਹੀ ਘੰਟਿਆਂ ‘ਚ ਮੁਲਜ਼ਮ ਮਨਜੋਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਮਨਜੋਤ ਸਿੰਘ ਵੱਲੋਂ ਵਾ ਦਾ ਤ ਸਮੇਂ ਵਰਤੀ ਉਕਤ ਕਾਰ ਵੀ ਬਰਾਮਦ ਕਰ ਲਈ ਗਈ ਹੈ। ਮੁਲਜ਼ਮ ਮਨਜੋਤ ਸਿੰਘ ਪਾਸੋਂ ਪੁੱਛਗਿੱਛ ਜਾਰੀ ਹੈ, ਜਿਸ ਨੂੰ ਸੋਮਵਾਰ 24 ਅਪ੍ਰੈਲ ਨੂੰ ਮਾਣਯੋਗ ਅਦਾਲਤ ‘ਚ ਪੇਸ਼ ਅਦਾਲਤ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੀ ਸੱਸ ਗੁਰਦੀਸ਼ ਕੌਰ ਦੀ ਗ੍ਰਿਫ਼ਤਾਰੀ ਬਾਕੀ ਹੈ।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!