Home / ਦੁਨੀਆ ਭਰ / ਸੁਖਜਿੰਦਰ ਲੋਪੋਂ ਬਾਰੇ ਆਈ ਵੱਡੀ ਖਬਰ

ਸੁਖਜਿੰਦਰ ਲੋਪੋਂ ਬਾਰੇ ਆਈ ਵੱਡੀ ਖਬਰ

ਫੁਕਰੇ ਸ਼ਬਦ ਕਹੇ ਜਾਣ ਤੇ ਸੁਖਜਿੰਦਰ ਲੋਪੋ ਨੇ ਝੋਲੀ ਅੱਡ ਕੇ ਮਾਫ਼ੀ ਮੰਗੀ,ਪਰ ਇੱਕ ਗੱਲ ਦਾ ਜਵਾਬ ਦਿਓ 7 ਦਿਨਾਂ ਤੋਂ ਪੈਲਸ ਬੁੱਕ ਕੀਤਾ ਗਿਆ ਸੀ ਸਰੀਫ਼ ਬੰਦੇ ਦਾ ਕਿਰਦਾਰ ਨੀਵਾਂ ਕਰਨ ਲਈ,ਸੱਚ ਚੁਬਦਾ ਹੁੰਦਾ ,ਪੈਲਸ ਬੁੱਕ ਕੀਤਾ ਤਾਂ ਫ਼ਰ ਕੀ ਹੋਏ ਤੁਸੀਂ।ਮਾਫ਼ੀ ਮਗਾਉਣੀ ਸੀ ਤਾਂ ਗੁਰੂਘਰ ਜਾਂ ਸਾਂਝੀ ਜਗ੍ਹਾ ਤੇ ਮੰਗਵਾਉਦੇ।ਮਾਫ਼ੀ ਮੰਗਣ ਤੋਂ ਬਾਦ ਵੀ ਤੁਸੀਂ 100 ਰੁਪਏ ਦੀ ਸਜ਼ਾ ਲਾ ਰਹੇ,ਮਰਜੋ ਸ਼ਰਮ ਨਾਲ ਯਰ।ਆਹ 1 ਬੰਦੇ ਨੇ ਸਾਰੇ ਘੋੜਾ ਸਮਾਜ ਦਾ ਸਿਰ ਨੀਵਾਂ ਕੀਤਾ ,ਸੁਖਜਿੰਦਰ ਦਾ ਖੜਨਾ ਤੇ ਇਸ ਦਾ ਖੜਨਾ ਦੇਖੋ ਫ਼ਰ ਕੌਣ ਆ ਫੁਕਰਾ, ਮਾੜਾ ਸਮਾਂ ਆਉਣ ਤੇ ਕੁਸ ਤੇਰੇ ਫੇਸਬੁੱਕ ਪਰਿਵਾਰ ਵਾਲ਼ੇ ਵੀ ਇੱਥੇ ਤੇਰੇ ਦੁਸ਼ਮਣ ਬਣ ਕੇ ਦਿਖੇ ਆ ਲੋਪੋ ਬਾਈ,ਕਮੈਂਟਾਂ ਚ ਆਪਣੀ ਆਪਣੀ ਸਲਾਹ ਜ਼ਰੂਰ ਦੀਓ ਬਾਈ ਸਹਿਮਤ ਹੋ ਤਾਂ ਸ਼ੇਅਰ ਜਰੂਰ ਕਰ ਦਿਓ ਜੀ।।

new

ਫੁਕਰੇ ਸ਼ਬਦ ਕਹੇ ਜਾਣ ਤੇ ਸੁਖਜਿੰਦਰ ਲੋਪੋ ਨੇ ਝੋਲੀ ਅੱਡ ਕੇ ਮਾਫ਼ੀ ਮੰਗੀ,ਪਰ ਇੱਕ ਗੱਲ ਦਾ ਜਵਾਬ ਦਿਓ 7 ਦਿਨਾਂ ਤੋਂ ਪੈਲਸ ਬੁੱਕ ਕੀਤਾ ਗਿਆ ਸੀ ਸਰੀਫ਼ ਬੰਦੇ ਦਾ ਕਿਰਦਾਰ ਨੀਵਾਂ ਕਰਨ ਲਈ,ਸੱਚ ਚੁਬਦਾ ਹੁੰਦਾ ,ਪੈਲਸ ਬੁੱਕ ਕੀਤਾ ਤਾਂ ਫ਼ਰ ਕੀ ਹੋਏ ਤੁਸੀਂ।ਮਾਫ਼ੀ ਮਗਾਉਣੀ ਸੀ ਤਾਂ ਗੁਰੂਘਰ ਜਾਂ ਸਾਂਝੀ ਜਗ੍ਹਾ ਤੇ ਮੰਗਵਾਉਦੇ।ਮਾਫ਼ੀ ਮੰਗਣ ਤੋਂ ਬਾਦ ਵੀ ਤੁਸੀਂ 100 ਰੁਪਏ ਦੀ ਸਜ਼ਾ ਲਾ ਰਹੇ,ਮਰਜੋ ਸ਼ਰਮ ਨਾਲ ਯਰ।ਆਹ 1 ਬੰਦੇ ਨੇ ਸਾਰੇ ਘੋੜਾ ਸਮਾਜ ਦਾ ਸਿਰ ਨੀਵਾਂ ਕੀਤਾ ,ਸੁਖਜਿੰਦਰ ਦਾ ਖੜਨਾ ਤੇ ਇਸ ਦਾ ਖੜਨਾ ਦੇਖੋ ਫ਼ਰ ਕੌਣ ਆ ਫੁਕਰਾ, ਮਾੜਾ ਸਮਾਂ ਆਉਣ ਤੇ ਕੁਸ ਤੇਰੇ ਫੇਸਬੁੱਕ ਪਰਿਵਾਰ ਵਾਲ਼ੇ ਵੀ ਇੱਥੇ ਤੇਰੇ ਦੁਸ਼ਮਣ ਬਣ ਕੇ ਦਿਖੇ ਆ ਲੋਪੋ ਬਾਈ,ਕਮੈਂਟਾਂ ਚ ਆਪਣੀ ਆਪਣੀ ਸਲਾਹ ਜ਼ਰੂਰ ਦੀਓ ਬਾਈ ਸਹਿਮਤ ਹੋ ਤਾਂ ਸ਼ੇਅਰ ਜਰੂਰ ਕਰ ਦਿਓ ਜੀ

ਫੁਕਰੇ ਸ਼ਬਦ ਕਹੇ ਜਾਣ ਤੇ ਸੁਖਜਿੰਦਰ ਲੋਪੋ ਨੇ ਝੋਲੀ ਅੱਡ ਕੇ ਮਾਫ਼ੀ ਮੰਗੀ,ਪਰ ਇੱਕ ਗੱਲ ਦਾ ਜਵਾਬ ਦਿਓ 7 ਦਿਨਾਂ ਤੋਂ ਪੈਲਸ ਬੁੱਕ ਕੀਤਾ ਗਿਆ ਸੀ ਸਰੀਫ਼ ਬੰਦੇ ਦਾ ਕਿਰਦਾਰ ਨੀਵਾਂ ਕਰਨ ਲਈ,ਸੱਚ ਚੁਬਦਾ ਹੁੰਦਾ ,ਪੈਲਸ ਬੁੱਕ ਕੀਤਾ ਤਾਂ ਫ਼ਰ ਕੀ ਹੋਏ ਤੁਸੀਂ।ਮਾਫ਼ੀ ਮਗਾਉਣੀ ਸੀ ਤਾਂ ਗੁਰੂਘਰ ਜਾਂ ਸਾਂਝੀ ਜਗ੍ਹਾ ਤੇ ਮੰਗਵਾਉਦੇ।ਮਾਫ਼ੀ ਮੰਗਣ ਤੋਂ ਬਾਦ ਵੀ ਤੁਸੀਂ 100 ਰੁਪਏ ਦੀ ਸਜ਼ਾ ਲਾ ਰਹੇ,ਮਰਜੋ ਸ਼ਰਮ ਨਾਲ ਯਰ।ਆਹ 1 ਬੰਦੇ ਨੇ ਸਾਰੇ ਘੋੜਾ ਸਮਾਜ ਦਾ ਸਿਰ ਨੀਵਾਂ ਕੀਤਾ ,ਸੁਖਜਿੰਦਰ ਦਾ ਖੜਨਾ ਤੇ ਇਸ ਦਾ ਖੜਨਾ ਦੇਖੋ ਫ਼ਰ ਕੌਣ ਆ ਫੁਕਰਾ, ਮਾੜਾ ਸਮਾਂ ਆਉਣ ਤੇ ਕੁਸ ਤੇਰੇ ਫੇਸਬੁੱਕ ਪਰਿਵਾਰ ਵਾਲ਼ੇ ਵੀ ਇੱਥੇ ਤੇਰੇ ਦੁਸ਼ਮਣ ਬਣ ਕੇ ਦਿਖੇ ਆ ਲੋਪੋ ਬਾਈ,ਕਮੈਂਟਾਂ ਚ ਆਪਣੀ ਆਪਣੀ ਸਲਾਹ ਜ਼ਰੂਰ ਦੀਓ ਬਾਈ ਸਹਿਮਤ ਹੋ ਤਾਂ ਸ਼ੇਅਰ ਜਰੂਰ ਕਰ ਦਿਓ ਜੀ।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!