ਬਾਦਲ ਸਾਹਿਬ ਨੂੰ ਆਖ਼ਰੀ ਸਮੇਂ ਸਿਰਫ ਦੋ ਤਿੰਨ ਘੰਟੇ ਹੀ ਵੈਟੀਲੇਟਰ ਲੱਗਿਆ,, ਮੌਤ ਵਾਲੇ ਦਿਨ ਉਨ੍ਹਾਂ ਦੁਪਹਿਰ ਨੂੰ ਸਬਜ਼ੀ ਨਾਲ ਫੁਲਕਾ ਖ਼ਾਦਾ,, ਆਖ਼ਰੀ ਸਮੇਂ ਬੀਬਾ ਹਰਸਿਮਰਤ , ਉਨ੍ਹਾਂ ਦੀ ਵੱਡੀ ਬੇਟੀ ਤੇ ਦੋ Osd ਗੁਰਚਰਨ ਸਿੰਘ ਤੇ ਵਿਕਰਮ ਭੁੱਲਰ ਉਨ੍ਹਾਂ ਦੇ ਕੋਲ ਸਨ,, ਜਦੋਂ ਬਾਦਲ ਸਾਹਿਬ ਥੋੜ੍ਹੀ ਅਸਿਹਜ ਜਿਹਾ ਮਹਿਸੂਸ ਕਰਨ ਲੱਗੇ ਤਾਂ osd ਨੇ ਟੀ ਵੀ ਲੱਗਾ ਦਿੱਤਾ,, ਪਰ ਬਾਦਲ ਸਾਹਿਬ ਟੀ ਵੀ ਵੇਖਣ ਦੀ ਜਗਾ ਕਮਰੇ ਦੇ ਇੱਕ ਖੁੰਜੇ ਵੱਲ ਵੇਖੀ ਜਾ ਰਹੇ ਸਨ ,
ਫਿਰ ਬੀਬਾ ਹਰਸਿਮਰਤ ਨੇ ਕਿਹਾ ਕਿ ਰੇਡੀਓ ਉੱਪਰ ਸਿਮਰਨ ਲਾ ਦਿਓ,, ਤਕਰੀਬਨ ਡੇਢ ਘੰਟਾ ਸਿਮਰਨ ਚੱਲਿਆ,, ਜਦੋਂ ਅਖੀਰ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕਿ ਫ਼ਤਿਹ ਬੋਲਦੇ ਨੇ ਤਾਂ ਬਾਦਲ ਸਾਹਿਬ ਨੇ ਆਪਣੇ ਦੋਨੇਂ ਹੱਥ ਚੁੱਕੇ ਤੇ ਆਪਣੇ ਛਾਤੀ ਉੱਪਰ ਜੋੜੇ ਤਾਂ ਉੱਧਰੋਂ ਵੈਟੀਂਲੇਟਰ ਦੀ ਲਾਈਨ ਵੀ ਸਿੱਧੀ ਹੋ ਗਈ,, ਜਿੰਨੀ ਸੌਖੀ ਤੇ ਹੋਸ਼ ਵਿੱਚ ਹੁੰਦਿਆਂ ਬਾਦਲ ਸਾਹਿਬ ਨੇ ਸਵਾਸ ਤਿਆਗੇ ਨੇ ਇਸ ਤਰਾਂ ਦੀ ਮੌਤ ਕਿਸੇ ਸਾਧ ਸੰਤ ਦੇ ਹਿੱਸੇ ਹੀ ਆਉਂਦੀ ਹੋਵੇਗੀ ,, ਬਾਪੂ ਬਾਦਲ ਦੇ ਆਖਰੀ ਸਮੇਂ 2-3 ਘੰਟੇ ਇਹ ਪਾਠ ਲਗਾਤਾਰ ਜਪਦੇ ਜਪਦੇ ਭਾਈ ਅੰਮ੍ਰਿਤਪਾਲ ਬਾਰੇ ਕੀਤੀ ਇਹ ਭਵਿੱਖਬਾਣੀ ਸੱਚ ਸੁਣ ਬਾਦਲ ਪਰਿਵਾਰ ਹੋਇਆ ਹੈਰਾਨ
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.