Home / ਦੁਨੀਆ ਭਰ / ਪਰਿਵਾਰ ਆਇਆ ਸਾਹਮਣੇ ਕੀਤੇ ਖੁਲਾਸੇ

ਪਰਿਵਾਰ ਆਇਆ ਸਾਹਮਣੇ ਕੀਤੇ ਖੁਲਾਸੇ

ਪਾਪ ਕਮਾਵਦਿਆ ਤੇਰਾ ਕੋਇ ਨ ਬੇਲੀ ਰਾਮ ॥ ਕੋਏ ਨ ਬੇਲੀ ਹੋਇ ਤੇਰਾ ਸਦਾ ਪਛੋਤਾਵਹੇ ॥ ਦਰਬਾਰ ਸਾਹਿਬ ਨੇੜੇ ਸਰਾਂ ਅਤੇ ਵਿਰਾਸਤੀ ਮਾਰਗ ਤੇ ਧਮਾਕੇ ਕਰਨ ਵਾਲੇ ਪੰਜ ਦੋਸ਼ੀ ਅਤੇ ਇੱਕ ਹੋਰ ਸਾਥਣ ਔਰਤ ਜੋ ਕਿ ਇਹਨਾਂ ਚੋਂ ਹੀ ਇੱਕ ਦੀ ਘਰਵਾਲੀ ਹੈ ਨੂੰ SGPC ਵੱਲੋਂ ਕਾਬੂ ਕਰ ਪੁਲਿਸ ਹਵਾਲੇ ਕਰ ਦਿੱਤੇ ਗਏ ਹਨ। ਇਹ ਧਮਾਕੇ ਕਿਸੇ ਬਹੁਤ ਵੱਡੀ ਸ਼ਾਜਿਸ ਦਾ ਹਿੱਸਾ ਹਨ ਜੋ ਕਿ ਸਿੱਖਾਂ ਨੂੰ ਬਦਨਾਮ ਕਰਨ ਲਈ ਘੜੀ ਗਈ ਅਤੇ ਭੁੱਖੇ ਨੰਗੇ ਬੇਰੋਜਗਾਰ ਨੌਜਵਾਨਾਂ ਦਾ ਇਸਤੇਮਾਲ ਕਰ ਘੜੀ ਗਈ।
ਵਿਸਫੋਟ ਤੋਂ ਪਹਿਲਾਂ ਦੋਸ਼ੀ ਆਜ਼ਾਦਵੀਰ ਸਿੰਘ ਨੇ ਬੰਬ ਨਾਲ ਫੋਟੋ ਕਲਿੱਕ ਕੀਤੀ ਸੀ। ਉਸ ਨੇ ਅਤੇ ਅਮਰੀਕ ਸਿੰਘ ਨੇ ਆਈ.ਈ.ਡੀ. ਫਿੱਟ ਕੀਤਾ ਅਤੇ ਸ਼ਾਜਿਸ਼ ਨੂੰ ਅੰਜਾਮ ਦਿੱਤਾ।

new

ਇਹ ਵਿਸਫੋਟਕ ਅੰਨਗੜ੍ਹ ਤੋਂ ਲਿਆਂਦੇ ਗਏ ਸਨ ਅਤੇ ਸਾਹਿਬ ਸਿੰਘ ਸਾਬਾ ਤੋਂ ਲਏ ਗਏ ਸਨ। ਸਾਹਿਬ ਸਿੰਘ ਕੋਲ ਪਟਾਕੇ ਬਣਾਉਣ ਦਾ ਲਾਇਸੈਂਸ ਹੈ ਜਿਸ ਨੲਲ ਬਰੂਦ ਖਰੀਦਣਾ ਆਸਾਨ ਹੋ ਜਾਂਦਾ ਹੈ। ਗ੍ਰਿਫਤਾਰ ਕੀਤੇ ਗਏ ਪੰਜ ਦੋਸ਼ੀਆਂ ਦੇ ਨਾਂ: ਆਜ਼ਾਦਵੀਰ ਸਿੰਘ, ਅਮਰੀਕ ਸਿੰਘ, ਸਾਹਿਬ ਸਿੰਘ, ਹਰਜੀਤ ਸਿੰਘ ਅਤੇ ਧਰਮਿੰਦਰ ਸਿੰਘ ਅਤੇ ਇਸ ਚ ਇੱਕ ਔਰਤ ਵੀ ਸ਼ਾਮਲ ਸੀ। ਇਹਨਾਂ ਦੇ ਕਬਜ਼ੇ ਚੋਂ 8 ਬੰਬ ਹੋਰ ਮਿਲੇ ਹਨ। ਪਾਪ ਕਮਾਵਦਿਆ ਤੇਰਾ ਕੋਇ ਨ ਬੇਲੀ ਰਾਮ ॥
ਕੋਏ ਨ ਬੇਲੀ ਹੋਇ ਤੇਰਾ ਸਦਾ ਪਛੋਤਾਵਹੇ ॥

ਦਰਬਾਰ ਸਾਹਿਬ ਨੇੜੇ ਸਰਾਂ ਅਤੇ ਵਿਰਾਸਤੀ ਮਾਰਗ ਤੇ ਧਮਾਕੇ ਕਰਨ ਵਾਲੇ ਪੰਜ ਦੋਸ਼ੀ ਅਤੇ ਇੱਕ ਹੋਰ ਸਾਥਣ ਔਰਤ ਜੋ ਕਿ ਇਹਨਾਂ ਚੋਂ ਹੀ ਇੱਕ ਦੀ ਘਰਵਾਲੀ ਹੈ ਨੂੰ SGPC ਵੱਲੋਂ ਕਾਬੂ ਕਰ ਪੁਲਿਸ ਹਵਾਲੇ ਕਰ ਦਿੱਤੇ ਗਏ ਹਨ। ਇਹ ਧਮਾਕੇ ਕਿਸੇ ਬਹੁਤ ਵੱਡੀ ਸ਼ਾਜਿਸ ਦਾ ਹਿੱਸਾ ਹਨ ਜੋ ਕਿ ਸਿੱਖਾਂ ਨੂੰ ਬਦਨਾਮ ਕਰਨ ਲਈ ਘੜੀ ਗਈ ਅਤੇ ਭੁੱਖੇ ਨੰਗੇ ਬੇਰੋਜਗਾਰ ਨੌਜਵਾਨਾਂ ਦਾ ਇਸਤੇਮਾਲ ਕਰ ਘੜੀ ਗਈ।
ਵਿਸਫੋਟ ਤੋਂ ਪਹਿਲਾਂ ਦੋਸ਼ੀ ਆਜ਼ਾਦਵੀਰ ਸਿੰਘ ਨੇ ਬੰਬ ਨਾਲ ਫੋਟੋ ਕਲਿੱਕ ਕੀਤੀ ਸੀ। ਉਸ ਨੇ ਅਤੇ ਅਮਰੀਕ ਸਿੰਘ ਨੇ ਆਈ.ਈ.ਡੀ. ਫਿੱਟ ਕੀਤਾ ਅਤੇ ਸ਼ਾਜਿਸ਼ ਨੂੰ ਅੰਜਾਮ ਦਿੱਤਾ।
ਇਹ ਵਿਸਫੋਟਕ ਅੰਨਗੜ੍ਹ ਤੋਂ ਲਿਆਂਦੇ ਗਏ ਸਨ ਅਤੇ ਸਾਹਿਬ ਸਿੰਘ ਸਾਬਾ ਤੋਂ ਲਏ ਗਏ ਸਨ। ਸਾਹਿਬ ਸਿੰਘ ਕੋਲ ਪਟਾਕੇ ਬਣਾਉਣ ਦਾ ਲਾਇਸੈਂਸ ਹੈ ਜਿਸ ਨੲਲ ਬਰੂਦ ਖਰੀਦਣਾ ਆਸਾਨ ਹੋ ਜਾਂਦਾ ਹੈ। ਗ੍ਰਿਫਤਾਰ ਕੀਤੇ ਗਏ ਪੰਜ ਦੋਸ਼ੀਆਂ ਦੇ ਨਾਂ: ਆਜ਼ਾਦਵੀਰ ਸਿੰਘ, ਅਮਰੀਕ ਸਿੰਘ, ਸਾਹਿਬ ਸਿੰਘ, ਹਰਜੀਤ ਸਿੰਘ ਅਤੇ ਧਰਮਿੰਦਰ ਸਿੰਘ ਅਤੇ ਇਸ ਚ ਇੱਕ ਔਰਤ ਵੀ ਸ਼ਾਮਲ ਸੀ। ਇਹਨਾਂ ਦੇ ਕਬਜ਼ੇ ਚੋਂ 8 ਬੰਬ ਹੋਰ ਮਿਲੇ ਹਨ।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!