ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਸਮੇਂ ਸਮੇਂ ਤੇ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਯੋਜਨਾਵਾਂ ਚਲਾਈਆਂ ਜਾਂਦੀਆਂ ਹਨ, ਜਿਨ੍ਹਾਂ ਦਾ ਲਾਭ ਆਮ ਜਨਤਾ ਨੂੰ ਭਰਪੂਰ ਮਿਲਦਾ ਹੈ।ਅੱਜ ਅਸੀਂ ਤੁਹਾਡੇ ਲਈ ਪੋਸਟ ਆਫਿਸ ਦੀ ਇੱਕ ਨਵੀਂ ਸਕੀਮ ਲੈ ਕੇ ਆਏ ਹਨ ਜਿਸ ਨਾਲ ਤੁਸੀਂ ਆਪਣੀ ਜਮ੍ਹਾਪੂੰਜੀਵਧਾ ਸਕਦੇ ਹੋ।ਦੋਸਤੋ ਤੁਹਾਨੂੰ ਦੱਸ ਦਈਏ ਕਿ ਡਾਕ ਘਰ ਦੀ ਇਸ ਨਵੀਂ ਸਕੀਮ ਦਾ ਨਾਮ ਪੋਸਟ ਆਫਿਸ ਮਹੀਨਾਵਾਰ ਆਮਦਨ ਯੋਜਨਾ ਹੈ।ਦੋਸਤੋ ਇਸ ਸਕੀਮ ਦਾ ਲਾਭ ਆਮ ਲੋਕਾਂ ਵੱਲੋਂ ਲਿਆ ਜਾ ਸਕਦਾ ਹੈ।ਜੇਕਰ ਤੁਹਾਡੀ ਉਮਰ 18 ਸਾਲ ਹੈ ਤਾਂ ਤੁਸੀਂ ਪੋਸਟ ਔਫਿਸ ਵਿੱਚ ਖਾਤਾ ਖੁਲਵਾ ਕੇ
ਨਿਵੇਸ਼ ਕਰ ਸਕਦੇ ਹੋ।ਦੋਸਤੋ ਇਸ ਸਕੀਮ ਦੀ ਵਧੀਆ ਗੱਲ ਇਹ ਹੈ ਕਿ ਇਸ ਵਿੱਚ ਦੋ ਤੋਂ ਤਿੰਨ ਮੈਂਬਰ ਮਿਲ ਕੇ ਸਾਂਝਾ ਖਾਤਾ ਖੁਲਵਾ ਸਕਦੇ ਹਨ ਅਤੇ ਸਾਂਝੇ ਰੂਪ ਵਿੱਚ ਨਿਵੇਸ਼ ਕਰ ਸਕਦੇ ਹਨ।ਜੇਕਰ ਤੁਸੀਂ ਸਿੰਗਲ ਖਾਤਾ ਖੁਲ੍ਹਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਖੁੱਲ੍ਹਵਾ ਸਕਦੇ ਹੋ।
ਇਸ ਵਿੱਚ ਤੁਸੀਂ ਘੱਟ ਤੋਂ ਘੱਟ ਨਿਵੇਸ਼ ਕਰਕੇ ਅੱਠ ਹਜਾਰ ਤੱਕ ਦੀ ਆਮਦਨ ਪ੍ਰਾਪਤ ਕਰ ਸਕਦੇ ਹੋ।ਜੇਕਰ ਤੁਸੀਂ ਸਾਂਝੇ ਰੂਪ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਬਰਾਬਰ ਰੂਪ ਵਿੱਚ ਤੁਹਾਨੂੰ ਆਮਦਨ ਪ੍ਰਾਪਤ ਹੋਵੇਗੀ।ਬਹੁਤ ਸਾਰੇ ਲੋਕਾਂ ਵੱਲੋਂ ਇਸ ਸਕੀਮ ਦੇ ਤਹਿਤ ਪੋਸਟ ਆਫਿਸ ਵਿੱਚ ਖਾਤੇ ਖੁਲਵਾ ਲਏ ਗਏ ਹਨ।ਸੋ ਦੋਸਤੋ ਜੇਕਰ ਤੁਸੀਂ ਵੀ ਆਪਣੀ ਬੱਚਤ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਇਸ ਸਕੀਮ ਦਾ ਲਾਭ ਜ਼ਰੂਰ ਲਵੋ।ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.