ਗੱਡੀਆਂ ਕਾਰਾਂ ਚਲਾਉਣ ਵਾਲਿਆਂ ਲਈ ਆਈ ਇਹ ਵੱਡੀ ਖਬਰ !ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ
ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।ਦੋਸਤੋ ਦੱਸ ਦਈਏ ਸੂਬੇ ਵਿੱਚ ਗੱਡੀਆਂ ਦੇ ਰਜਿਸਟ੍ਰੇਸ਼ਨ ਅਤੇ ਡਰਾਈਵਰ ਲਾਇਸੰਸ ਦਾ ਕੰਮ ਠੱਪ ਪਿਆ ਹੋਇਆ ਹੈ।ਰਜਿਸਟਰੇਸ਼ਨ ਦਾ ਕੰਮ ਕਰਨ ਵਾਲੀ ਸਮਾਰਟ ਚਿਪ ਲਿਮਟਿਡ ਕੰਮ ਨਹੀਂ ਕਰ ਰਹੀ ਹੈ। ਦੋਸਤੋ ਇਸੇ ਕਾਰਨ ਸੂਬੇ ਵਿੱਚ ਤਿੰਨ ਲੱਖ ਗੱਡੀਆਂ ਦੀ ਆਰ ਸੀ ਅਤੇ ਡਰਾਇਵਿੰਗ ਲਾਇਸੈਂਸ ਦਾ ਕੰਮ ਰੁਕਿਆ ਹੋਇਆ ਹੈ।
ਦੱਸ ਦਈਏ ਇਸ ਨਾਲ ਲੋਕਾਂ ਨੂੰ ਪ੍ਰੇਸਾਨੀ ਹੋਣਾ ਪੈ ਰਿਹਾ ਹੈ। ਦੋਸਤੋ ਟ੍ਰਾਂਸਪੋਰਟ ਵਿਭਾਗ ਨੂੰ ਸਮਾਰਟ ਚਿੱਪ ਲਿਮਟਿਡ ਕੰਪਨੀ ਨਾਲ ਹੋਇਆ ਸਮਝੌਤਾ ਕਰਕੇ ਬਲੈਕ ਲਿਸਟ ਕਰਨਾ ਚਾਹੀਦਾ ਹੈ। ਇਹ ਗੱਲ ਰਾਸ਼ਟਰੀ ਡਾਕਟਰ ਕਮਲਸੋਹੀ ਨੇ ਕਹੀ ਹੈ ਉਨ੍ਹਾਂ ਕਿਹਾ ਹੈ
ਕਿ ਤਿੰਨ ਦਿਨਾਂ ਵਿੱਚ ਵਾਹਨ ਮਾਲਕਾਂ ਨੂੰ ਆਰਸੀ ਮਿਲ ਜਾਣੀ ਚਾਹੀਦੀ ਹੈ ਜਦੋਂ ਤੱਕ ਵਾਹਨ ਖ਼ਰੀਦਣ ਵਾਲਿਆਂ ਦੇ ਹੱਥ ਵਿੱਚ ਆਰਸੀ ਨਹੀਂ ਹੈ ਤੇ ਉਹ ਗੱਡੀ ਦਾ ਮਾਲਕ ਨਹੀਂ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.