Home / ਦੁਨੀਆ ਭਰ / ਕੀ ਅੰਮ੍ਰਿਤ ਇੰਗਲੈਂਡ ਕੈਨੇਡਾ ਦੁਬਾਈ ਚ

ਕੀ ਅੰਮ੍ਰਿਤ ਇੰਗਲੈਂਡ ਕੈਨੇਡਾ ਦੁਬਾਈ ਚ

ਅੰਮ੍ਰਿਤਪਾਲ ਸਿੰਘ ਵੱਲੋਂ ਜਾਰੀ ਕੀਤੇ ਵੀਡੀਓ ਦੇ ਪੁਲਿਸ ਨੇ ਖੰਘਾਲੇ IP Address, ਜਾਣੋ ਕਿਹੜੇ ਦੇਸ਼ਾਂ ਤੋਂ ਜਾਰੀ ਕੀਤਾ ਗਿਆ ਵੀਡੀਓ ਬੀਤੇ ਦਿਨ ਅੰਮ੍ਰਿਤਪਾਲ ਵੱਲੋਂ ਇਕ ਵੀਡੀਓ ਜਾਰੀ ਕੀਤਾ ਜਾਂਦਾਂ ਜਿਸ ‘ਚ ਉਹ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਰਬਤ ਖ਼ਾਲਸਾ ਬਲਾਉਣ ਦੀ ਅਪੀਲ ਕਰਦੇ ਹਨ। ਅੰਮ੍ਰਿਤਪਾਲ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਜਿਥੇ ਵੀ ਨੇ ਚੜ੍ਹਦੀਕਲਾਂ ਵਿਚ ਨੇ। ਜਿਸ ਤਰ੍ਹਾਂ ਕੱਲ ਅਟਕਲਾਂ ਲਗਾਈਆਂ ਹਾ ਰਹੀਆਂ ਸਨ ਕਿ ਅੰਮ੍ਰਿਤਪਾਲ ਸਰੈਂਡਰ ਕਰ ਸਕਦੇ ਹਨ, ਹੁਣ ਉਨ੍ਹਾਂ ਅਟਕਲਾਂ ‘ਤੇ ਪੁਰਣ ਵਿਰਾਮ ਲੱਗਦਾ ਦਿਖਾਈ ਦੇ ਰਿਹਾ ਹੈ ‘ਤੇ ਇਹ ਗੱਲ ਸਾਫ਼ ਹੁੰਦੀ ਹੈ ਕਿ ਉਹ ਪੁਲਿਸ ਦੀ ਗ੍ਰਿਫ਼ਤ ‘ਚ ਨਹੀਂ ਹਨ।

new

ਪੁਲਿਸ ਵੱਲੋਂ ਉਸ ਵੀਡੀਓ ਦੇ ਸਬੂੂਤ ਖੰਗਾਲੇ ਜਾਣੇ ਸ਼ੁਰੂ ਕਰ ਦਿੱਤੇ ਹਨ। ਹੁਣ ਪੁਲਿਸ ਸੂਤਰਾਂ ਦੀ ਮਣੀਏ ਤਾਂ ਇਹ ਵੀਡੀਓ 28 ਮਾਰਚ ਨੂੰ ਨੇਪਾਲ ਦੇ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਇਲਾਕੇ ਵਿੱਚ ਸ਼ੂਟ ਕੀਤਾ ਗਿਆ। ਜਦੋਂ ਕਿ ਇਹ ਵੀਡੀਓ ਦੇਸ਼ ਤੋਂ ਬਾਹਰ ਪ੍ਰਸਾਰਿਤ ਕੀਤਾ ਗਿਆ ਸੀ। ਪੁਲਿਸ ਨੇ ਤਿੰਨ IP Adress ਦੀ ਪਛਾਣ ਕੀਤੀ ਹੈ, ਜੋ ਕੈਨੇਡਾ, ਯੂਕੇ ਅਤੇ ਦੁਬਈ ਦੇ ਹਨ। ਇਨ੍ਹਾਂ ਦੇਸ਼ਾਂ ਤੋਂ ਹੀ ਵੀਡੀਓ ਇੰਟਰਨੈੱਟ ‘ਤੇ ਪਾਈ ਗਈ ਹੈ।

ਅੰਮ੍ਰਿਤਪਾਲ ਸਿੰਘ ਵੱਲੋਂ ਜਾਰੀ ਕੀਤੇ ਵੀਡੀਓ ਦੇ ਪੁਲਿਸ ਨੇ ਖੰਘਾਲੇ IP Address, ਜਾਣੋ ਕਿਹੜੇ ਦੇਸ਼ਾਂ ਤੋਂ ਜਾਰੀ ਕੀਤਾ ਗਿਆ ਵੀਡੀਓ ਬੀਤੇ ਦਿਨ ਅੰਮ੍ਰਿਤਪਾਲ ਵੱਲੋਂ ਇਕ ਵੀਡੀਓ ਜਾਰੀ ਕੀਤਾ ਜਾਂਦਾਂ ਜਿਸ ‘ਚ ਉਹ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਰਬਤ ਖ਼ਾਲਸਾ ਬਲਾਉਣ ਦੀ ਅਪੀਲ ਕਰਦੇ ਹਨ। ਉਸ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਜਿਥੇ ਵੀ ਨੇ ਚੜ੍ਹਦੀਕਲਾਂ ਵਿਚ ਨੇ। ਜਿਸ ਤਰ੍ਹਾਂ ਕੱਲ ਅਟਕਲਾਂ ਲਗਾਈਆਂ ਹਾ ਰਹੀਆਂ ਸਨ ਕਿ ਅੰਮ੍ਰਿਤਪਾਲ ਸਰੈਂਡਰ ਕਰ ਸਕਦੇ ਹਨ, ਹੁਣ ਉਨ੍ਹਾਂ ਅਟਕਲਾਂ ‘ਤੇ ਪੁਰਣ ਵਿਰਾਮ ਲੱਗਦਾ ਦਿਖਾਈ ਦੇ ਰਿਹਾ ਹੈ ‘ਤੇ ਇਹ ਗੱਲ ਸਾਫ਼ ਹੁੰਦੀ ਹੈ ਕਿ ਉਹ ਪੁਲਿਸ ਦੀ ਗ੍ਰਿਫ਼ਤ ‘ਚ ਨਹੀਂ ਹਨ।

newhttps://punjabiinworld.com/wp-admin/options-general.php?page=ad-inserter.php#tab-4

ਪੁਲਿਸ ਵੱਲੋਂ ਉਸ ਵੀਡੀਓ ਦੇ ਸਬੂੂਤ ਖੰਗਾਲੇ ਜਾਣੇ ਸ਼ੁਰੂ ਕਰ ਦਿੱਤੇ ਹਨ। ਹੁਣ ਪੁਲਿਸ ਸੂਤਰਾਂ ਦੀ ਮਣੀਏ ਤਾਂ ਇਹ ਵੀਡੀਓ 28 ਮਾਰਚ ਨੂੰ ਨੇਪਾਲ ਦੇ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਇਲਾਕੇ ਵਿੱਚ ਸ਼ੂਟ ਕੀਤਾ ਗਿਆ। ਜਦੋਂ ਕਿ ਇਹ ਵੀਡੀਓ ਦੇਸ਼ ਤੋਂ ਬਾਹਰ ਪ੍ਰਸਾਰਿਤ ਕੀਤਾ ਗਿਆ ਸੀ। ਪੁਲਿਸ ਨੇ ਤਿੰਨ IP Adress ਦੀ ਪਛਾਣ ਕੀਤੀ ਹੈ, ਜੋ ਕੈਨੇਡਾ, ਯੂਕੇ ਅਤੇ ਦੁਬਈ ਦੇ ਹਨ। ਇਨ੍ਹਾਂ ਦੇਸ਼ਾਂ ਤੋਂ ਹੀ ਵੀਡੀਓ ਇੰਟਰਨੈੱਟ ‘ਤੇ ਪਾਈ ਗਈ ਹੈ।

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!