ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ
ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਦੋਸਤੋ ਇਹ ਨੋਟੀਫਕੈਸ਼ਨ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਮੋਹਾਲੀ ਵੱਲੋਂ ਆਊਟ ਕੀਤਾ ਗਿਆ ਹੈ।
ਇਸ ਦੇ ਵਿੱਚ ਸਭ ਤੋਂ ਪਹਿਲੀ ਵਕੈਸੀ ਪ੍ਰਿਸੀਪਲ ਟੈਕਨੀਕਲ ਅਫਸਰ ਦੀ ਆਊਟ ਕੀਤੀ ਗਈ ਹੈ ਇਸ ਦੇ ਵਿੱਚ ਇੱਕ ਪੋਸਟ ਆਊਟ ਕੀਤੀ ਗਈ ਹੈ। ਦੋਸਤੋ ਅਗਲੀ ਵਕੈਸੀ ਸੀਨੀਅਰ ਟੈਕਨੀਕਲ ਅਫਸਰ ਦੀਆਂ ਇੱਕ ਪੋਸਟਾਂ ਆਊਟ ਕੀਤੀਆਂ ਗਈਆਂ ਹਨ।
ਅਗਲੀ ਵਕੈਸੀ ਟੈਕਨੀਕਲ ਅਫਸਰ ਦੀਆਂ ਇੱਕ ਪੋਸਟਾਂ ਆਊਟ ਕੀਤੀਆਂ ਗਈਆਂ ਹਨ। ਸੀਨੀਅਰ ਟੈਕਨੀਕਲ ਅਸਿਸਟੈਟ ਦੀਆਂ ਪੰਜ ਗਰੇਡ ਬੀ,ਨਰਸ ਦੀਆਂ ਇੱਕ ਪੋਸਟਾਂ , ਜੂਨੀਅਰ ਲੈਬਲਰੀ ਸੁਪਰੀਡੈਂਟ ਦੀਆਂ ਇੱਕ, ਅਫਸਰ ਅਸਿਸਟੈਂਟ ਦੀਆਂ ਤਿੰਨ , ਜੂਨੀਅਰ ਟੈਕਨੀਕਲ
ਅਸਿਸਟੈਟ ਬਾਰਾਂ ਗਰੇਡ ਸੀ, ਜੂਨੀਅਰ ਆਫ਼ਿਸ ਅਸਿਸਟੈਂਟ ਦੋ ਗਰੇਡ ਸੀ ਦੀਆਂ ਵਕੈਸੀਆ ਹਨ। ਇਸ ਦੀਆਂ ਟੋਟਲ ਸਤਾਈ ਪੋਸਟਾਂ ਆਊਟ ਕੀਤੀਆਂ ਹਨ। ਇਸ ਦੇ ਵਿੱਚ ਅਲੱਗ-ਅਲੱਗ ਪੋਸਟਾਂ ਦੇ ਲਈ ਅਲੱਗ ਅਲੱਗ ਤਨਖਾਹ ਰਹਿਣ ਵਾਲੀ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.