ਲਾਰੈਂਸ ਬਿਸ਼ਨੋਈ ਬਾਰੇ ਵੱਡੀ ਖਬਰ

ਵੱਡੀ ਖਬਰ ਆ ਰਹੀ ਹੈ ਲਾਰੈਂਸ ਬਿਸ਼ਨੋਈ ਬਾਰੇ ਜਾਣਕਾਰੀ ਅਨੁਸਾਰ ਸੁਖਬੀਰ ਸਿੰਘ ਬਾਦਲ ਨੇ ਆਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਭਗਵੰਤ ਮਾਨ ਸਰਕਾਰ ਖਿਲਾਫ ਤਿੱਖਾ ਹਮਲਾ ਬੋਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਗੈਂਗਸਟਰਾਂ ਸਾਹਮਣੇ ਝੁਕ ਗਏ ਹਨ। ਉਹ ਮਰਹੂਮ ਸਿੱਧੂ ਮੂਸੇਵਾਲਾ ਨੂੰ ਬਦਨਾਮ ਕਰਨ ਲਈ ਉਹ ਖਤਰਨਾਕ ਗੈਂਗਸਟਰ ਦੀ ਵਰਤੋਂ ਕਰ ਰਹੇ ਹਨ। ਸੁਖਬੀਰ ਬਾਦਲ ਨੇ ਇਹ ਦਾਅਵਾ ਵੱਡੇਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ‘ਏਬੀਪੀ ਨਿਊਜ਼’ ਦੇ ਪੱਤਰਕਾਰ ਨੂੰ ਇੰਟਰਵਿਊ ਦੇਣ ਮਗਰੋਂ ਕੀਤਾ।

ਜੇਲ੍ਹ ਚੋਂ ਇੰਟਰਵਿਊ ਹੋ ਰਹੀ ਆ ਇਸ ਤੋਂ ਸਭ ਸਾਫ ਆ ਕਿ ਸਭ ਸਟੋਰੀ ਲਿਖੀ ਜਾਂਦੀ ਅਤੇ ਬਾਅਦ ਚ ਫਿਲਮਾਈ ਜਾਂਦੀ ਆ 2015 ਚ ਮੈਂ ਜੇਲ੍ਹ ਚ ਸੀ ਉਦੋਂ ਦੀ ਗੱਲ ਆ ਜਾਣੇ ਅਣਜਾਣੇ ਸਾਡੀਆਂ ਫੋਟੋ ਜਨਤਕ ਹੋਗੀਆਂ ਸਾਡੇ ਇਕ ਬੰਦੇ ਦੀ ਅਣਗਹਿਲੀ ਕਰਕੇ ਤਾਂ ਮੇਰਾ ਗੇੜਾ ਥੋੜੇ ਸਮੇਂ ਬਾਅਦ ਰੱਬ ਵੱਲੋਂ ਉਸੇ ਜੇਲ੍ਹ ਫੇਰ ਲੱਗ ਗਿਆ 2016 ਚ ਤਾਂ ਅਫਸਰ ਮੇਰੇ ਤੇ ਬਹੁਤ ਔਖੇ ਹੋਏ।
ਪਰ ਆਹ ਸਮਝ ਨੀ ਆਈ ਕਿ ਇਕ ਵੱਡੇ ਪੱਧਰ ਦਾ ਕੇਸ ਹੋਵੇ ਤੇ ਬੰਦਾ ਟੀਵੀ ਤੇ ਆ ਰਿਹਾ ਹੋਵੇ? ਪੱਤਰਕਾਰ ਨਾਲ ਸੰਪਰਕ ਕਿਵੇਂ ਹੋਇਆ? ਪੱਤਰਕਾਰ ਤੇ ਜਾਂ ਜੇਲ੍ਹ ਤੇ ਜਾ ਸਰਕਾਰ ਤੇ ਕੋਈ ਕਾਰਵਾਈ ਨੀ??????

ਸ਼੍ਰੋਮਣੀ ਅਕਾਲੀ ਦਲ ਨੇ ਭਗਵੰਤ ਮਾਨ ਸਰਕਾਰ ਖਿਲਾਫ ਤਿੱਖਾ ਹਮਲਾ ਬੋਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਗੈਂਗਸਟਰਾਂ ਸਾਹਮਣੇ ਝੁਕ ਗਏ ਹਨ। ਉਹ ਮਰਹੂਮ ਸਿੱਧੂ ਮੂਸੇਵਾਲਾ ਨੂੰ ਬਦਨਾਮ ਕਰਨ ਲਈ ਉਹ ਗੈਂਗਸਟਰ ਦੀ ਵਰਤੋਂ ਕਰ ਰਹੇ ਹਨ। ਸੁਖਬੀਰ ਬਾਦਲ ਨੇ ਇਹ ਦਾਅਵਾਲਾਰੈਂਸ ਬਿਸ਼ਨੋਈ ਵੱਲੋਂ ‘ਏਬੀਪੀ ਨਿਊਜ਼’ ਦੇ ਪੱਤਰਕਾਰ ਨੂੰ ਇੰਟਰਵਿਊ ਦੇਣ ਮਗਰੋਂ ਕੀਤਾ।