Home / ਸਿੱਖੀ ਖਬਰਾਂ / ਬੁਢਾਪਾ ਪੈਨਸ਼ਨ ਵਾਲਿਆ ਲਈ ਆਈ ਵੱਡੀ ਖਬਰ

ਬੁਢਾਪਾ ਪੈਨਸ਼ਨ ਵਾਲਿਆ ਲਈ ਆਈ ਵੱਡੀ ਖਬਰ

ਪੰਜਾਬ ਦੇ ਬਜ਼ੁਰਗਾਂ ਲਈ ਆਈ ਵੱਡੀ ਖੁਸ਼ਖਬਰੀ।ਪੱਚੀ ਸੌ ਰੁਪਿਆ ਪੈਨਸ਼ਨ ਸ਼ੁਰੂ ਹੋਣ ਜਾ ਰਹੀ ਹੈ।ਵਿਧਾਨ ਸਭਾ ਦੇ ਵਿੱਚ ਡਾਕਟਰ ਬਲਜੀਤ ਕੌਰ ਨੂੰ ਵੱਡਾ ਬਿਆਨ ਦਿੱਤਾ ਹੈ। ਜਦੋਂ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੂੰ

ਵਿਧਾਨ ਸਭਾ ਦੇ ਵਿੱਚ ਪੈਨਸਨ ਵਧਾਉਣ ਦੇ ਲਈ ਪੁੱਛਿਆ ਗਿਆ।ਤਾਂ ਡਾਕਟਰ ਬਲਜੀਤ ਕੌਰ ਨੇ ਕਿਹਾ ਮੈਨੋਫੈਸਟੋ ਦੇ ਵਿੱਚ ਕਿਹਾ ਗਿਆ ਸੀ ਅਸੀਂ ਇਸ ਨੂੰ ਵਧਾਵਾਂਗੇ।ਬਲਜੀਤ ਕੌਰ ਨੇ ਕਿਹਾ ਜੁਲਾਈ ਦੋ ਹਜ਼ਾਰ ਬਾਈ ਦੇ ਵਿਚ ਸਰਵੇ ਕਰਵਾਇਆ

ਜਿਸ ਦੇ ਵਿੱਚ ਮ੍ਰਿਤਕ ਲਾਭਪਾਤਰੀ 90248 ਪਏ ਹਨ। ਇਹਨਾਂ ਲੋਕਾਂ ਤੋਂ ਪੈਸੇ ਦੀ ਰਿਕਵਰੀ ਵੀ ਕੀਤੀ।ਉਹਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਵੀ ਸਰਵਾ ਕਰਵਾਏ ਗਏ ਸਨ ਉਸ ਵਿੱਚ 70000 ਕਰਮਚਾਰੀ ਅਯੋਗ ਪਾਏ ਗਏ ਹਨ।

ਉਹਨਾਂ ਨੇ ਕਿਹਾ ਅਸੀਂ ਜਲਦ ਹੀ ਕੀਤਾ ਹੋਇਆ ਬੰਦਾ ਪੂਰਾ ਕਰਾਂਗੇ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Check Also

100 ਸਾਲਾ ਪੁਰਾਤਨ ਗ੍ਰੰਥ ਵਾਲਾ ਨੁਸਖਾ

ਹੇ ਭਾਈ! ਪਰਮਾਤਮਾ ਨੂੰ ਸਦਾ ਨਮਸਕਾਰ ਕਰਿਆ ਕਰੋ, ਪ੍ਰਭੂ ਪਾਤਿਸ਼ਾਹ ਦੇ ਗੁਣ ਗਾਂਦੇ ਰਹੋ। ਰਹਾਉ। …