Home / ਦੁਨੀਆ ਭਰ / ਪੰਜਾਬ ਦੀਆਂ ਮੁੱਖ ਵੱਡੀਆਂ ਖਬਰਾਂ

ਪੰਜਾਬ ਦੀਆਂ ਮੁੱਖ ਵੱਡੀਆਂ ਖਬਰਾਂ

ਦੋਸਤੋ ਦੱਸਣ ਜਾ ਰਹੇ ਹਾਂ ਅੱਜ ਦੀਆਂ ਮੁੱਖ ਵੱਡੀਆਂ ਖਬਰਾਂ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਪੰਜਾਬ ਚ ਫੁੱਲ ਸਪੀਡ ਤੇ ਹੋ ਰਹੀਆਂ ਜ਼ਮੀਨ ਜਾਇਦਾਦਾਂ ਦੀ ਰਜਿਸਟਰੀਆਂ ਫਰਵਰੀ ਆਮਦਨ ਚ 40 ਫੀਸਦੀ ਵਧੀ।

ਅੱਜ ਦੀ ਦੂਜੀ ਵੱਡੀ ਖਬਰ ਕੇਂਦਰ ਸਰਕਾਰ ਨੇ ਦਿੱਤਾ ਪੰਜਾਬ ਨੂੰ ਇਕ ਹੋਰ ਝਟਕਾ ਫੰਡ ਰੋਕਣ ਕਰਕੇ ਪੰਜਾਬ ਮੰਡੀ ਬੋਰਡ ਹੋਇਆ ਡਿਫਾਲਟ। ਅੱਜ ਦੀ ਤੀਜੀ ਵੱਡੀ ਖਬਰ ਪਹਾੜਾਂ ਵਿਚ ਬਰਫਬਾਰੀ ਪੰਜਾਬ ਵਿੱਚ ਚਾਰ ਡਿਗਰੀ ਡਿੱਗਿਆ ਪਾਰਾ ਝੱਖੜ ਨਾਲ ਫਸਲਾਂ ਨੂੰ ਨੁਕਸਾਨ।

ਅੱਜ ਦੀ ਚੌਥੀ ਵੱਡੀ ਖਬਰ ਰਿਸ਼ਵਤ ਮਾਮਲੇ ਚ ਗਿਰਫ਼ਤਾਰ ਵਿਧਾਇਕ ਅਮਿਤ ਰਤਨ ਨੂੰ 16 ਮਾਰਚ ਤੱਕ ਪਟਿਆਲਾ ਜੇਲ੍ਹ ਭੇਜਿਆ। ਅੱਜ ਦੀ ਪੰਜਵੀਂ ਵੱਡੀ ਖਬਰ ਪੰਜਾਬ ਸਰਕਾਰ ਹੁਣ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦੂਜਾ ਬੈਚ ਭੇਜੇਗੀ ਸਿੰਘਾਪੁਰ 4 ਮਾਰਚ ਨੂੰ ਤੀਹ ਪ੍ਰਿੰਸੀਪਲ ਜਾਣਗੇ ਸਿੰਘਾਪੁਰ।

ਅੱਜ ਦੀ ਛੇਵੀਂ ਵੱਡੀ ਖਬਰ ਪੰਜਾਬ ਚ ਇਕੱਤੀ ਮਾਰਚ ਤੱਕ ਉਹ ਹੋਰ ਖੋਲੇ ਜਾਣਗੇ 142 ਆਮ ਆਦਮੀ ਕਲੀਨਿਕ। ਅੱਜ ਦੀ ਸੱਤਵੀਂ ਵੱਡੀ ਖਬਰ ਪੰਜਾਬੀਆਂ ਲਈ ਖੁਸ਼ਖਬਰੀ ਟਰਾਂਟੋ ਅਤੇ ਨਿਉਯੋਰਕ ਤੋਂ ਅੰਮ੍ਰਿਤਸਰ ਲਈ ਛੇ

ਅਪ੍ਰੈਲ ਤੋਂ ਸ਼ੁਰੂ ਹੋਣਗੀਆ ਨਿਓਸ ਏਅਰ ਦੀਆ ਉਡਾਣਾਂ। ਅੱਜ ਦੀ ਅੱਠਵੀਂ ਵੱਡੀ ਖਬਰ ਸੋਨਾ ਹੋਇਆ ਸਸਤਾ ਇੰਨੀ ਡਿੱਗੀ ਕੀਮਤ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

Check Also

ਜਦੋਂ ਸੰਤ ਹੰਸਾਲੀ ਵਾਲਿਆ ਨੇ 2 ਜਾਨਾਂ ਬਚਾਈਆ

ਹੇ ਮੇਰੇ ਮਨ! ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਉਹ ਭਗਵਾਨ ਆਪਣੇ ਸੇਵਕ …