Home / ਦੁਨੀਆ ਭਰ / ਪੰਜਾਬ ਦੇ ਲੋਕਾਂ ਲਈ ਆਈ ਵੱਡੀ ਖਬਰ

ਪੰਜਾਬ ਦੇ ਲੋਕਾਂ ਲਈ ਆਈ ਵੱਡੀ ਖਬਰ

ਦੋਸਤੋ ਦੱਸਣ ਜਾ ਰਹੇ ਹਾਂ ਇਕ ਵੱਡੀ ਖ਼ਬਰ।1 ਮਾਰਚ ਤੋਂ ਚਾਰ ਵੱਡੇ ਬਦਲਾਵ ਹੋਣ ਜਾ ਰਹੇ ਹਨ। ਦੋਸਤੋ ਇਹ ਬਦਲਾਅ ਇੱਕ ਗੈਸ ਸਿਲੰਡਰ ਨੂੰ ਲੈ ਕੇ ਤੇ ਦੋ ਦੋ ਹਜ਼ਾਰ ਦੇ ਨੋਟ ਬੰਦ ਹੋਣ ਜਾ ਰਹੇ ਹਨ। ਦੋਸਤੋ ਫਰਬਰੀ ਮਹਿਨਾ ਖਤਮ ਹੋਣ ਵਿੱਚ ਦੋ ਦਿਨ ਤੋਂ ਵੀ ਘੱਟ ਸਮਾਂ ਬਚਿਆ ਹੈ। ਦੱਸ ਦੇਈਏ ਪਰ ਬਾਅਦ ਵਿਚ ਮਾਰਚ ਮਹੀਨਾ ਆਉਣ ਵਾਲਾ ਹੈ ਅਤੇ ਹਰ ਮਹੀਨੇ ਦੀ ਸ਼ੁਰੂਆਤ ਸਰਕਾਰ ਵੱਲੋਂ ਕੁਝ ਨਿਯਮ ਬਦਲ ਦਿੱਤੇ ਜਾਂਦੇ ਹਨ। ਜਿਸ ਦਾ ਅਸਰ ਸਿੱਧਾ ਸਾਡੀ ਜੇਬ ਤੇ ਪੈਂਦਾ ਹੈ। ਦੋਸਤੋ ਇਸ ਇਸ ਵਾਰ ਵੀ ਦੋ ਹਜ਼ਾਰ ਰੁਪਏ ਦੇ ਨੋਟ ਸਿਲੰਡਰ ਦੀ

new

ਕੀਮਤ ਅਤੇ ਟਰੇਨਾਂ ਦੇ ਟਾਈਮ ਟੇਬਲ ਵਿਚ ਅਹਿਮ ਬਦਲਾਵ ਹੋਣ ਜਾ ਰਹੇ ਹਨ। ਦੱਸ ਦਈਏ 1 ਮਾਰਚ ਤੋਂ ਗਾਹਕਾਂ ਨੂੰ ਇੰਡੀਅਨ ਬੈਂਕ ਦੇ ਏ ਟੀ ਐਮ ਤੋਂ ਦੋ-ਦੋ ਹਜ਼ਾਰ ਰੁਪਏ ਦੇ ਨੋਟ ਨਹੀਂ ਮਿਲਣਗੇ। ਇਸ ਲਈ ਇਸ ਲਈ ਗਾਹਕਾਂ ਨੂੰ ਬੈਂਕ ਸ਼ਾਖਾ ਵਿੱਚ ਜਾਣਾ ਪਵੇਗਾ

ਬੈਂਕ ਨੇ ਇਸ ਦਾ ਕਾਰਨ ਦੱਸਦੇ ਹੋਏ ਕਿਹਾ ਹੈ ਏਟੀਐੱਮ ਤੋਂ ਦੋ ਰੁਪਏ ਦੇ ਨੋਟ ਕਢਵਾਉਣ ਤੋਂ ਬਾਅਦ ਗਾਹਕ ਬ੍ਰਾਂਚ ਚ ਆ ਕੇ ਰਿਟੇਲ ਚ ਲੈਂਦੇ ਹਨ। ਇਸ ਨੂੰ ਰੋਕਣ ਲਈ ਇਹ ਫੈਸਲਾ ਲਿਆ ਗਿਆ ਹੈ।

newhttps://punjabiinworld.com/wp-admin/options-general.php?page=ad-inserter.php#tab-4

ਦੋਸਤੋ ਤੇਲ ਵੰਡ ਕੰਪਨੀਆਂ ਹਰ ਮਹੀਨੇ ਦੀ ਸ਼ੁਰੁਆਤ ਵਿਚ ਐਲਪੀਜੀ ਦੀਆਂ ਕੀਮਤਾਂ ਵਿਚ ਸੋਧ ਕਰਦਿਆਂ ਹਨ। ਦੱਸ ਦਈਏ ਪਿਛਲੀ ਬਾਰ ਇਸ ਤੋਂ ਕੋਈ ਬਦਲਾਅ ਨਹੀਂ ਹੋਇਆ ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

new

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!