Home / ਦੁਨੀਆ ਭਰ / ਪੰਜਾਬ ਦੀਆਂ ਮੁੱਖ ਖਬਰਾਂ ਜਰੂਰ ਸੁਣੋ

ਪੰਜਾਬ ਦੀਆਂ ਮੁੱਖ ਖਬਰਾਂ ਜਰੂਰ ਸੁਣੋ

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਅੰਮ੍ਰਿਤਪਾਲ ਸਿੰਘ ਤੇ ਵੱਡਾ ਐਕਸ਼ਨ ਸੋਸ਼ਲ ਮੀਡੀਆ ਤੇ ਖਾਤਾ ਕੀਤਾ ਬੈਨ।

ਅੱਜ ਦੀ ਦੂਜੀ ਵੱਡੀ ਖਬਰ ਆਰ ਬੀ ਆਈ ਦੀ ਵੱਡੀ ਕਾਰਵਾਈ ਹੁਣ ਇਹਨਾਂ ਪੰਜ ਸਹਿਕਾਰੀ ਬੈਂਕਾਂ ਤੇ ਲਗਾਈਆਂ ਪਾਬੰਦੀਆਂ। ਅੱਜ ਦੀ ਤੀਜੀ ਵੱਡੀ ਖਬਰ ਹੋਲੀ ਤੇ ਘਰ ਜਾਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਗੋਰਖਪੁਰ ਲਈ ਅੰਮ੍ਰਿਤਸਰ ਤੋਂ ਚੱਲੇਗੀ ਸਪੈਸ਼ਲ ਟਰੇਨ।

new

ਅੱਜ ਦੀ ਚੌਥੀ ਵੱਡੀ ਖਬਰ ਕੰਗਨਾ ਨੇ ਕੀਤਾ ਟਵੀਟ ਲਿਖਿਆ ਖਾਲਿਸਤਾਨੀ ਸਮਰਥਕ ਨੂੰ ਅੱਤਵਾਦੀ ਐਲਾਨਿਆ ਜਾਵੇ। ਅੱਜ ਦੀ ਪੰਜਵੀਂ ਵੱਡੀ ਖਬਰ ਕੱਚੇ ਤੇਲ ਦੀਆਂ ਕੀਮਤਾਂ ਵਧਣ ਤੋਂ ਬਾਅਦ ਲਖਨਊ ਗੁਰੂਗਰਾਮ ਵਰਗੇ ਸ਼ਹਿਰਾਂ ਵਿੱਚ ਵਧੀਆ ਪੈਟਰੋਲ ਡੀਜ਼ਲ ਦੀਆਂ ਕੀਮਤਾਂ।

ਅੱਜ ਦੀ ਛੇਵੀਂ ਵੱਡੀ ਖਬਰ ਤੁਰਕੀ ਵਿੱਚ ਪੰਜ ਪੁਆਇੰਟ ਪੰਜ ਤੀਬਰਤਾ ਦਾ ਭੂਚਾਲ 66 ਘੰਟਿਆਂ ਵਿੱਚ ਸੱਤੀ ਵਾਰ ਹਿੱਲੀ ਧਰਤੀ। ਅੱਜ ਦੀ ਸੱਤਵੀਂ ਵੱਡੀ ਖਬਰ ਡੁੱਬਦੇ ਪਾਕਿਸਤਾਨ ਨੂੰ ਮਿਲਿਆ ਚੀਨ ਦਾ ਸਮਰਥਨ ਡਰੈਗਨ ਨੇ ਦਿੱਤੀ

newhttps://punjabiinworld.com/wp-admin/options-general.php?page=ad-inserter.php#tab-4

ਸੱਤ ਸੋ ਮਿਲੀਅਨ ਡਾਲਰ ਦੀ ਮੱਦਦ। ਅੱਜ ਦੀ ਅੱਠਵੀਂ ਵੱਡੀ ਖਬਰ ਸਨਮਾਨ ਨਿਧੀ ਦੀ ਤੇਰਵੀ ਕਿਸਤ ਸਤਾਈ ਫਰਵਰੀ ਨੂੰ ਕੀਤੀ ਜਾਵੇਗੀ ਜਾਰੀ ਇਸ ਤਰ੍ਹਾਂ ਸੂਚੀ ਵਿਚ ਕਰੋ ਆਪਣਾ ਨਾਮ ਪਤਾ। ਦੋਸਤੋ ਹੋਰ ਖਬਰਾਂ ਜਾਣਨ ਦੇ ਲਈ ਵੀਡੀਓ ਵੇਖੋ।

new

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ

Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!