Home / ਦੁਨੀਆ ਭਰ / ਬਿਜਲੀ ਵਰਤਣ ਵਾਲਿਆਂ ਲਈ ਆਈ ਵੱਡੀ ਖਬਰ

ਬਿਜਲੀ ਵਰਤਣ ਵਾਲਿਆਂ ਲਈ ਆਈ ਵੱਡੀ ਖਬਰ

ਦੋਸਤੋ ਅੱਜ ਅਸੀਂ ਜਾਣਕਾਰੀ ਦੇਣ ਜਾ ਰਿਹਾ ਹਾਂ ਮੁਫਤ ਬਿਜਲੀ ਨੂੰ ਲੈ ਕੇ। ਇਸ ਨੂੰ ਝਟਕਾ ਲੱਗ ਸਕਦਾ ਹੈ। ਦੱਸ ਦਈਏ ਦਰ ਅਸਲ ਸੈਂਟਰਲ ਇਲੈਕਟ੍ਰਸਿਟੀ ਰੈਗੂਲੇਟਰੀ ਕਮਿਸ਼ਨ ਵੱਲੋਂ ਬਿਜਲੀ ਪੈਦਾ ਕਰਨ ਵਾਲੀ ਕੰਪਨੀ ਨੂੰ ਐਨਰਜੀ ਐਕਸਚੇਂਜ ਤੇ ਮਹਿੰਗੀ ਬਿਜਲੀ ਵੇਚਣ ਨੂੰ ਮਨਜ਼ੂਰੀ ਦੇ ਦਿੱਤੀ ਇਹ ਹੀ ਕਾਰਨ ਹੈ ਸੂਬੇ ਵਿੱਚ ਮੁਫਤ ਬਿਜਲੀ ਨੂੰ ਝਟਕਾ ਲੱਗ ਸਕਦਾ ਹੈ। ਦੋਸਤੋ ਮੌਜੂਦਾ ਸਮੇਂ ਵਿੱਚ ਅਗਲੇ ਦਿਨ ਲਈ ਬਿਜਲੀ ਖ਼ਰੀਦਣ ਤੇ 12 ਰੁਪਏ ਪ੍ਰਤੀ ਯੂਨਿਟ ਵੇਚੀ ਜਾ ਸਕਦੀ ਹੈ

new

ਜਿਹੜੀ ਹੁਣ 50 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਵੇਚੀ ਜਾਵੇਗੀ। ਦੋਸਤੋ ਪੰਜਾਬ ਪੰਜਾਬ ਨੂੰ ਕੋਟੇ ਦੀ ਅਤੇ ਪਾਵਰ ਪਰਚੇਜ ਐਗਰੀਮੈਂਟ ਦੀ ਵਿਹਲ ਮਿਲਦੀ ਹੈ। ਦੱਸ ਦਈਏ ਡਿਮਾਂਡ ਜ਼ਿਆਦਾ ਹੋਣ ਤੇ ਐਨਰਜੀ ਐਕਸਚੇਂਜ ਰਾਹੀਂ ਬਿਜਲੀ ਖਰੀਦੀ ਜਾਂਦੀ ਹੈ।

ਇਸ ਲਈ ਜ਼ਰੂਰਤ ਪੈਣ ਤੇ 50 ਰੁਪਏ ਪ੍ਰਤੀ ਯੁਨਿਟ ਖਰੀਦ ਕੇ ਸਾਢੇ ਚਾਰ ਰੁਪਏ ਪ੍ਰਤੀ ਯੂਨਿਟ ਦੇ ਸਕਣਾ ਪਾਵਰਕੌਮ ਲਈ ਔਖਾ ਹੈ। ਦੱਸ ਦਈਏ ਅਜਿਹੇ ਵਿੱਚ ਮਹਿੰਗੀ ਬਿਜਲੀ ਦਾ ਬੋਝ ਆਮ ਉਪਭੋਗਤਾ ਦੇ ਪਵੇਗਾ ਜਾਂ ਫਿਰ ਲੰਮੇ ਬਿਜਲੀ ਕੱਟ ਲਈ ਤਿਆਰ ਰਹਿਣਾ ਪਵੇਗਾ।

newhttps://punjabiinworld.com/wp-admin/options-general.php?page=ad-inserter.php#tab-4

ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

new

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!