Home / ਦੁਨੀਆ ਭਰ / ਇਹ ਵੱਡੀ ਮਸ਼ਹੂਰ ਹਸਤੀ ਨਹੀ ਰਹੀ

ਇਹ ਵੱਡੀ ਮਸ਼ਹੂਰ ਹਸਤੀ ਨਹੀ ਰਹੀ

ਸਾਬਕਾ ਰਾਸ਼ਟਰਪਤੀ ਦੇ ਪਤੀ ਦੇ ਦੇਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ। ਉਹਨਾਂ ਦਾ ਦੇਹਾਂਤ ਸ਼ੁੱਕਰਵਾਰ ਨੂੰ ਸਵੇਰੇ ਪੁਣੇ ਚ ਹੋ ਗਿਆ। ਉਹਨਾਂ ਦੀ ਉਮਰ 88 ਸਾਲ ਦੀ ਸੀ। ਉਹਨਾਂ ਦੇ ਪਰਿਵਾਰ ਚ ਇੱਕ ਪੁੱਤਰ ਤੇ ਪਤਨੀ ਵੀ ਸ਼ਾਮਲ ਹੈ। ਦੋਸਤੋ ਪ੍ਰਤਿਭਾ ਦੇ ਪਤੀ ਦੇਵੀ ਸਿੰਘ ਸ਼ੇਖਾਵਤ ਦਾ ਸ਼ੁੱਕਰਵਾਰ ਪੁਣੇ ਚ ਦੇਹਾਂਤਹੋ ਗਿਆ।
ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ ।

new

ਦੋਸਤੋ ਉਨ੍ਹਾਂ ਦੇ ਪਰਿਵਾਰ ਚ ਪਤਨੀ ਪ੍ਰਤਿਭਾ ਤੋਂ ਇਲਾਵਾ ਇੱਕ ਪੁੱਤਰ ਰਾਜੇਂਦਰ ਸਿੰਘ ਹੈ। ਦੱਸ ਦਈਏ ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਸ੍ਰੀ ਸ਼ੇਖਾਵਤ ਪੁਣੇ ਸਥਿਤ ਆਪਣੇ ਘਰ ਚ ਬਾਰਾਂ ਫਰਵਰੀ ਸਵੇਰੇ ਡਿੱਗ ਗਏ ਸਨ।ਅਤੇ ਉਨ੍ਹਾਂ ਦਾ ਆਪ੍ਰੇਸ਼ਨ ਕੀਤਾ ਗਿਆ ਸੀ। ਅਤੇ ਉਨ੍ਹਾਂ ਨੂੰ ਬਲੱਡ ਪ੍ਰੈਸ਼ਰ ਸਬੰਧੀ ਦਿੱਕਤ ਸੀ। ਅਤੇ ਉਨ੍ਹਾਂ ਦੀ ਕਿਡਨੀ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਅਤੇ ਦੱਸ ਦਈਏ ਉਹਨਾਂ ਨੂੰ ਹੋਰ ਵੀ ਸਰੀਰਕ ਤੰਗੀਆਂ ਸਨ।।

ਉਹ ਆਪਣੇ ਪਿੱਛੇ ਪਤਨੀ ਪ੍ਰਤਿਭਾ ਪਾਟਿਲ ਇੱਕ ਪੁੱਤਰ ਅਤੇ ਇੱਕ ਬੇਟੀ ਛੱਡ ਗਏ ਹਨ। ਪਰਿਵਾਰਕ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਅੰਤਿਮ ਸੰਸਕਾਰ ਪੁਣੇ ‘ਚ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੇ ਮੁਖੀ ਸ਼ਰਦ ਪਵਾਰ ਸਮੇਤ ਹੋਰ ਦਿੱਗਜ ਨੇਤਾਵਾਂ ਨੇ ਸ਼ੇਖਾਵਤ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ ਹੈ। ਮੋਦੀ ਨੇ ਟਵੀਟ ਕੀਤਾ ਕਿ ਮੇਰੀ ਸੰਵੇਦਨਾ ਸਾਡੀ ਸਾਬਕਾ ਰਾਸ਼ਟਰਪਤੀ ਸ਼੍ਰੀਮਤੀ ਪ੍ਰਤਿਭਾ ਪਾਟਿਲ ਜੀ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਡਾਕਟਰ ਦੇਵੀਸਿੰਘ ਸ਼ੇਖਾਵਤ ਦੇ ਦੇਹਾਂਤ ‘ਤੇ ਹੈ। ਉਨ੍ਹਾਂ ਆਪਣੇ ਵੱਖ-ਵੱਖ ਸਮਾਜ ਸੇਵਾ ਦੇ ਯਤਨਾਂ ਦੁਆਰਾ ਸਮਾਜ ਵਿੱਚ ਇੱਕ ਪਛਾਣ ਬਣਾਈ ਹੈ

newhttps://punjabiinworld.com/wp-admin/options-general.php?page=ad-inserter.php#tab-4

ਦੂਜੇ ਪਾਸੇ, ਸ਼ਰਦ ਪਵਾਰ ਨੇ ਆਪਣਾ ਦੁੱਖ ਪ੍ਰਗਟ ਕਰਦੇ ਹੋਏ ਟਵੀਟ ਕੀਤਾ ਕਿ ਉਹ ਸੀਨੀਅਰ ਕਾਂਗਰਸੀ ਨੇਤਾ ਅਤੇ ਮਸ਼ਹੂਰ ਖੇਤੀ ਵਿਗਿਆਨੀ ਦੇਵੀਸਿੰਘ ਰਣਸਿੰਘ ਸ਼ੇਖਾਵਤ ਦੇ ਦੇਹਾਂਤ ‘ਤੇ ਬਹੁਤ ਦੁਖੀ ਹਨ। ਅਨੁਭਵੀ ਨੇਤਾ ਨੇ ਅਮਰਾਵਤੀ ਦੇ ਪਹਿਲੇ ਮੇਅਰ ਵਜੋਂ ਸੇਵਾ ਨਿਭਾਈ। ਭਾਰਤ ਦੇ ਪਹਿਲੇ ਸੱਜਣ ਹੋਣ ਦੇ ਨਾਤੇ, ਉਹ ਸ਼੍ਰੀਮਤੀ ਪ੍ਰਤਿਭਾ ਤਾਈ ਲਈ ਇੱਕ ਮਜ਼ਬੂਤ ​​ਥੰਮ ਸਨ। ਇਸ ਤੋਂ ਇਲਾਵਾ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਉਹ ਡਾ: ਦੇਵੀਸਿੰਘ ਸ਼ੇਖਾਵਤ ਦੇ ਦੇਹਾਂਤ ਦੀ ਖ਼ਬਰ ਤੋਂ ਸਦਮੇ ‘ਚ ਹਨ। ਉਨ੍ਹਾਂ ਟਵੀਟ ਕੀਤਾ ਕਿ ਦੁੱਖ ਦੀ ਇਸ ਘੜੀ ਵਿੱਚ ਸ੍ਰੀਮਤੀ ਪ੍ਰਤਿਭਾ ਸਿੰਘ ਪਾਟਿਲ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਮੇਰੀ ਸੰਵੇਦਨਾ ਹੈ।

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!