Home / ਦੁਨੀਆ ਭਰ / ਸੋਨਾ ਖ੍ਰੀਦਣ ਵਾਲਿਆਂ ਲਈ ਵੱਡੀ ਖਬਰ

ਸੋਨਾ ਖ੍ਰੀਦਣ ਵਾਲਿਆਂ ਲਈ ਵੱਡੀ ਖਬਰ

ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੱਸ ਦਈਏ ਅੱਜ ਫਿਰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਦੋਸਤੋ ਐਮ ਸੀ ਐਕਸ ਦੇ ਨਾਲ ਨਾਲ ਅੱਜ ਸਰਾਫਾ ਬਾਜ਼ਾਰ ਚ ਵੀ ਸੋਨੇ-ਚਾਂਦੀ ਦੀਆਂ
ਕੀਮਤਾਂ ਘੱਟ ਦੇਖਣ ਨੂੰ ਮਿਲੀ ਹੈ। ਦੱਸ ਦੇਈਏ ਇਸ ਦੇ ਉਲਟ ਅਮਰੀਕੀ ਫੈੱਡ ਦੀ ਬੈਠਕ ਦੇ ਮਿੰਟ ਜਾਰੀ ਹੋਣ ਤੋਂ ਇਕ ਦਿਨ ਬਾਅਦ ਡਾਲਰ ਵਿਚ ਗਿਰਾਵਟ ਆਉਣ ਨਾਲ ਅੱਜ ਅੰਤਰ ਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਵਿਚ ਅੱਜ ਮਾਮੂਲੀ ਵਾਧਾ ਹੋਇਆ ਹੈ।

new

ਦੋਸਤੋ ਕੌਮਾਂਤਰੀ ਬਾਜ਼ਾਰ ਚ ਸਪਾਟ ਸੋਨਾ ਦੀਆਂ ਕੀਮਤਾਂ ਜ਼ੀਰੋ ਪੁਆਇੰਟ ਬੱਤੀ ਫੀਸਦੀ ਵੱਧ ਕੇ ਅਠਾਰਾਂ ਸੋ ਤੀਹ ਪਹੁੰਚ ਗਏ। ਦੋਸਤੋ ਅਮਰੀਕੀ ਸੋਨਾ ਜੀਰੋ ਪੁਆਇੰਟ ਇੱਕ ਪਰਸੈਂਟ ਦੀ ਗਿਰਾਵਟ ਨਾਲ ਅਠਾਰਾਂ ਸੋ ਉਨਤਾਲੀ ਡਾਲਰ ਤੇ ਆ ਗਿਆ ਹੈ।

ਦੋਸਤੋ ਦੱਸ ਦੇਈਏ ਮਾਹਿਰਾਂ ਦਾ ਕਹਿਣਾ ਹੈ ਸਪਾਟ ਲੋਸ 56650 ਰੁਪਏ ਪ੍ਰਤੀ ਦੱਸ ਗ੍ਰਾਮ ਤੇ ਪੱਥਰ ਤੇ ਬਰਕਰਾਰ ਰੱਖਿਆ ਜਾ ਸਕਦਾ ਹੈ। ਦੱਸ ਦਈਏ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਵਿਚ ਮਾਮੂਲੀ ਵਾਧਾ ਹੋਇਆ

newhttps://punjabiinworld.com/wp-admin/options-general.php?page=ad-inserter.php#tab-4

ਜੋ ਕਿ ਅਮਰੀਕੀ ਫ਼ੇਡ ਦੀ ਬੈਠਕ ਦੇ ਮਿੰਟਾਂ ਤੋਂ ਇੱਕ ਦਿਨ ਬਾਅਦ ਡਾਲਰ ਵਿਚ ਨਰਮੀ ਆਈ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

new

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!