Home / ਦੁਨੀਆ ਭਰ / ਸੰਦੀਪ ਤੂਰ ਨੇ ਨੂਰ ਬਾਰੇ ਆਖੀ ਵੱਡੀ ਗੱਲ

ਸੰਦੀਪ ਤੂਰ ਨੇ ਨੂਰ ਬਾਰੇ ਆਖੀ ਵੱਡੀ ਗੱਲ

ਸੰਦੀਪ ਤੂਰ ਤੇ ਨੂਰ ਦੀ ਟੀਮ ਇੱਕ ਦੂਜੇ ਦੇ ਆਹਮਣੇ ਸਾਹਮਣੇ ਖੁੱਲ੍ਹ ਕੇ ਆ ਗਈਆਂ ਹਨ ਜਾਣਕਾਰੀ ਅਨੁਸਾਰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਨੂਰ ਦੀ ਮਾਂ ਨੇ ਸੰਦੀਪ ਸਿੰਘ ਬਾਰੇ ਕੁਝ ਅਜਿਹੀਆਂ ਗੱਲਾਂ ਬੋਲੀਆਂ ਸਨ ਕਿ ਸੰਦੀਪ ਸਿੰਘ ਨੂੰ ਵੀ ਆਖਰ ਇੰਟਰਵਿਊ ਕਰਕੇ ਆਪਣਾ ਪੱਖ ਰੱਖਣਾ ਪਿਆ ਆਉ ਸੁਣਦੇ ਹਾਂ ਪੂਰੀ ਵੀਡੀਓ।। ।

new

ਸੋਸ਼ਲ ਮੀਡੀਆ ਸਟਾਰ ਸੰਦੀਪ ਤੂਰ (Sandeep Toor) ਨੇ ਨਵੀਂ ਕਾਰ (New Car) ਲਈ ਹੈ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਉਸ ਨੇ ਆਪਣੇ ਇੰਸਟਾਗ੍ਰਾਮ ਅਤੇ ਫੇਸਬੁੱਕ ਪੇਜ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਵੀਡੀਓਜ਼ ਨੂੰ ਜਿਵੇਂ ਹੀ ਸੰਦੀਪ ਤੂਰ ਨੇ ਸਾਂਝਾ ਕੀਤਾ। ਲੋਕਾਂ ਅਤੇ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।ਪ੍ਰਸ਼ੰਸਕਾਂ ਦੇ ਨਾਲ ਆਪਣੇ ਘਰ ਆਈ ਇਸ ਖੁਸ਼ੀ ਨੂੰ ਸਾਂਝਾ ਕਰਦੇ ਹੋਏ ਸੰਦੀਪ ਤੂਰ ਨੇ ਵੀਡੀਓ ‘ਚ ਦੱਸਿਆ ਕਿ ਉਹ ਗੱਡੀ ਤਾਂ ਲੈ ਆਇਆ ਹੈ, ਪਰ ਗੱਡੀ ਨੂੰ ਰੱਖਣ ਦੇ ਲਈ ਉਸ ਕੋਲ ਸ਼ੈੱਡ ਨਹੀਂ ਹੈ।

ਇਸ ਲਈ ਉਹ ਹੁਣ ਟੀਨ ਲੈਣ ਜਾ ਰਿਹਾ ਹੈ ਤਾਂ ਕਿ ਕਾਰ ਨੂੰ ਰੱਖਣ ਦੇ ਲਈ ਉਹ ਸ਼ੈੱਡ ਤਿਆਰ ਕਰ ਸਕੇ । ਇਸ ਤੋਂ ਇਲਾਵਾ ਸੰਦੀਪ ਇਸ ਵੀਡੀਓ ‘ਚ ਇਹ ਵੀ ਦੱਸ ਰਹੇ ਹਨ ਕਿ ਪਹਿਲਾਂ ਉਸ ਕੋਲ ਸਕੂਟੀ ਸੀ ਅਤੇ ਇਸ ਛੋਟੀ ਜਿਹੀ ਜਗ੍ਹਾ ‘ਚ ਖੜੀ ਰਹਿੰਦੀ ਸੀ ।

newhttps://punjabiinworld.com/wp-admin/options-general.php?page=ad-inserter.php#tab-4

ਹੁਣ ਉਨ੍ਹਾਂ ਕੋਲ ਕੋਈ ਜਗ੍ਹਾ ਨਹੀਂ ਹੈ, ਇਸ ਤੋਂ ਇਲਾਵਾ ਸੰਦੀਪ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਘਰ ਵੀ ਬਹੁਤਾ ਵਧੀਆ ਨਹੀਂ ਹੈ ਪਰ ਤਿੰਨ ਕਨਾਲਾਂ ‘ਚ ਉਨ੍ਹਾਂ ਦਾ ਛੋਟਾ ਜਿਹਾ ਘਰ ਹੈ । ਪਰ ਜਲਦੀ ਹੀ ਉਹ ਆਪਣਾ ਘਰ ਵੀ ਬਣਾ ਲੈਣਗੇ । ਸੰਦੀਪ ਤੂਰ ਦੀ ਗੱਲ ਕਰੀਏ ਤਾਂ ਉਹ ਇੱਕ ਸੋਸ਼ਲ ਮੀਡੀਆ ਸਟਾਰ ਹੈ ਅਤੇ ਨੂਰ ਦੇ ਨਾਲ ਅਕਸਰ ਵੀਡੀਓ ਬਣਾਉਂਦੇ ਹੋਏ ਨਜ਼ਰ ਆਉਂਦੇ ਹਨ ।

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!