Home / ਦੁਨੀਆ ਭਰ / ਔਰਤਾਂ ਲਈ ਆਈ ਵੱਡੀ ਖਬਰ

ਔਰਤਾਂ ਲਈ ਆਈ ਵੱਡੀ ਖਬਰ

ਦੋਸਤੋ ਮਹਿਲਾਵਾਂ ਦੇ ਮੁਫਤ ਸਫਰ ਤੇ ਵੱਡੀ ਖਬਰ। ਪ੍ਰਾਈਵੇਟ ਬੱਸਾਂ ਨੂੰ ਵੀ ਵੱਡਾ ਝੱਟਕਾ। ਦੱਸ ਦਈਏ ਡੀਜ਼ਲ ਦੀਆਂ ਵਧੀਆਂ ਕੀਮਤਾਂ ਕਿਰਾਏ ਵਿਚ ਜ਼ੀਰੋ ਵਾਧਾ ਸਰਕਾਰੀ ਬੱਸਾਂ ਵਿੱਚ ਔਰਤਾਂ ਦੀ ਮੁਫ਼ਤ ਸਵਾਰੀ ਦੀ ਸਹੂਲਤ ਨੇ ਪੰਜਾਬ ਵਿੱਚ ਪ੍ਰਾਈਵੇਟ ਬੱਸ ਅਪਰੇਟਰਾਂ ਨੂੰ ਕਾਰੋਬਾਰ ਬੰਦ ਕਰਨ ਲਈ ਮਜਬੂਰ ਕਰ ਦਿੱਤਾ ਹੈ। ਦੱਸ ਦਈਏ ਸੂਬੇ ਵਿਚ ਪਰਾਈਵੇਟ ਬੱਸ ਟਰਾਂਸਪੋਰਟ ਪਹਿਲਾਂ ਹੀ ਤਹਿ ਫੀਸਦੀ ਬੱਸਾਂ ਨੂੰ ਸੜਕਾਂ ਤੋਂ ਉਤਾਰ ਚੁੱਕੇ ਹਨ।ਦੋਸਤੋਂ ਅਗਲੀਆਂ ਬੱਸਾਂ ਕੁਝ ਮਹੀਨਿਆਂ ਚ ਸੜਕਾਂ ਤੋਂ ਉੱਤਰ ਸਕਦੀਆਂ ਹਨ।

ਦੋਸਤੋ ਪੰਜਾਬ ਮੋਟਰ ਯੂਨੀਅਨ ਦਾ ਕਹਿਣਾ ਹੈ ਹੁਣ ਬੱਸਾ ਚਲਾਉਣਾ ਉਹਨੇ ਵੱਸ ਚ ਨਹੀਂ ਹੈ। ਦੋਸਤੋ ਸੂਬੇ ਵਿੱਚ ਪ੍ਰਾਈਵੇਟ ਬੱਸ ਅਪਰੇਟਰਾਂ ਦੀ ਹਾਲਤ ਇਹ ਹੈ ਪਿਛਲੇ ਇਕ ਸਾਲ ਵਿਚ ਤੀਹ ਬੱਸ ਅਪਰੇਟਰਾਂ ਨੇ ਕਾਰੋਬਾਰ ਬੰਦ ਕਰ ਕੇ ਦੋ ਸੌ ਪੰਜਾਹ ਬੱਸਾਂ ਵੇਚ ਦਿੱਤੀਆਂ ਹਨ।

ਆਪਣੀਆਂ ਇੱਕ ਸੌ ਤੀਹ ਬੱਸਾਂ ਨੂੰ ਰੂਟਾਂ ਤੋਂ ਹਟਾ ਕੇ ਪਾਰਕ ਕਰ ਦਿੱਤਾ ਹੈ। ਬੱਸਾਂ ਨੂੰ ਸੜਕ ਤੋਂ ਉਤਾਰਨ ਰੋਜ਼ਾਨਾ ਲੱਖਾਂ ਦਾ ਨੁਕਸਾਨ ਹੋ ਗਿਆ ਅਤੇ ਇਸ ਦੇ ਨਾਲ ਹੀ ਟਰਾਂਸਪੋਰਟ ਮਾਲਕਾਂ ਵੱਲੋਂ ਪੰਜ ਸੌ ਤੋਂ ਵੱਧ ਬੱਸਾਂ ਨੂੰ ਰੂਟਾਂ ਤੋਂ ਹਟਾ ਕੇ

ਵੱਖ ਵੱਖ ਥਾਵਾਂ ਤੇ ਖੜ੍ਹੀਆਂ ਕਰ ਦਿੱਤੀਆ ਹਨ ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ

ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Check Also

ਜਦੋਂ ਸੰਤ ਹੰਸਾਲੀ ਵਾਲਿਆ ਨੇ 2 ਜਾਨਾਂ ਬਚਾਈਆ

ਹੇ ਮੇਰੇ ਮਨ! ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਉਹ ਭਗਵਾਨ ਆਪਣੇ ਸੇਵਕ …