ਜਿਵੇਂ ਕਿ ਤੁਸੀਂ ਗੁਰਦਾਸ ਮਾਨ ਸਾਹਿਬ ਨੂੰ ਤਾਂ ਜਾਣਦੇ ਹੀ ਹੋ ਉਹ ਸਾਡੀ ਪੰਜਾਬੀ ਇੰਡਸਟਰੀ ਦੇ ਬਹੁਤ ਹੀ ਮਸ਼ਹੂਰ ਕਲਾਕਾਰ ਹਨ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਦੇ ਲਈ ਬਹੁਤ ਹੀ ਵਧੀਆ ਵਧੀਆ ਗਾਣੇ ਗਾਕੇ ਸਾਡਾ ਮਨੋਰੰਜਨ ਕੀਤਾ। ਅਤੇ ਸਾਡੀ ਜ਼ਿੰਗੀ ਦੇ ਵਿੱਚ ਮਿਊਜ਼ਿਕ ਲੈ ਕੇ ਆਏ। ਅਤੇ ਉਹਨਾਂ ਨੇ ਕਾਫੀ ਸਾਰੇ ਸਭਿਆਚਾਰਕ ਗਾਣੇ ਲਾਏ ਪੰਜਾਬ ਦੇ ਉੱਤੇ। ਅਤੇ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਹੀ ਪਸੰਦ ਕੀਤਾ ਉਹਹਰ ਸਮੇਂ ਆਪਣੇ ਗਾਣਿਆਂ ਨੂੰ ਲੈ ਕੇ ਸੁਰੱਖਿਆ ਵੀ ਵਧਾ ਰਹੇ ਹਨ
ਪਰ ਹੁਣ ਉਹ ਸੁਰੱਖਿਆ ਦੇ ਵਿਚ ਹਨ ਪਰ ਅਪਣੀ ਨੂੰ ਲੈ ਕੇ ਨਹੀਂ ਆਪਣੀ ਸ਼ਾਹੀ ਰਾਇਡ ਨੂੰ ਲੈ ਕੇ ਉਹ ਸੁਰੱਖਿਆ ਦੇ ਵਿਚ। ਅਤੇ ਉਹ ਬਹੁਤ ਹੀ ਜ਼ਿਆਦਾ ਪਰਾਣੇ ਸਿੰਗਰ ਹਨ ਅਤੇ ਲੋਕ ਉਨ੍ਹਾਂ ਨੂੰ ਅੱਜ ਵੀ ਓਨਾ ਹੀ ਪਿਆਰ ਕਰਦੇ ਹਨ ਜਿਨਾ ਸ਼ੁਰੂਆਤ ਵਿੱਚ ਕਰਦੇ ਸੀ । ਇਹ ਗੱਡੀ ਲੈ ਕੇ ਪੰਜਾਬੀ ਇੰਡਸਟਰੀ ਦੇ ਲੋਕ ਬਹੁਤ ਹੀ ਖੁਸ਼ ਹਨ
ਕਿਉਂਕਿ ਉਨ੍ਹਾਂ ਦੇ ਪਿਆਰੇ ਕਲਾਕਾਰ ਗੁਰਦਾਸ ਮਾਨ ਨੇ ਇਹ ਕਰ ਲਈ ਹੈ ਇਹ ਕਾਰ ਦਾ ਨਾਮੁ ਲੈਂਡ-ਕਰੂਜ਼ਰ ਹੈ ਜੀ ਜਿਸ ਦੀ ਕੀਮਤ ਦੋ ਕਰੋੜ 10 ਲੱਖ ਰੁਪਏ ਹੈ ਅਤੇ ਉਹ ਸਮੇਂ ਉਨ੍ਹਾਂ ਦੀ ਧਰਮ ਪਤਨ ਵੀ ਉਹਦੇ ਨਾਲ ਸੀ ਅਤੇ ਉਹ ਬਾਬਾ ਮੁਰਾਦ ਸ਼ਾਹ ਦਾ ਸ਼ੁਕਰਾਨਾ ਕਰਦੇ ਹੋਏ ਗੱਡੀ ਲੈਕੇ ਕੇ ਰਵਾਨਾ ਹੋਏ ਅਤੇ ਉਹ ਬਹੁਤ ਹੀ ਖੁਸ਼ ਨਜ਼ਰ ਆ ਰਹੇ ਸਨ ਖੁਸ਼ ਹੋਣ ਵੀ ਕਿਉਂ ਨਾ ਕਿਉਂਕਿ ਉਨ੍ਹਾਂ ਨੇ ਆਪਣੀ
ਮਿਹਨਤ ਦੇ ਨਾਲ ਐਡੀ ਵੱਡੀ ਅਚੀਵਮੈਂਟ ਜੋ ਕੀਤੀ ਹੈ। ਅਤੇ ਉਥੇ ਕਾਫੀ ਸਾਰਾ ਇਕੱਠ ਸੀ ਜੋ ਗੁਰਦਾਸ ਮਾਨ ਸਾਹਿਬ ਨੂੰ ਵਧਾਈਆਂ ਦੇ ਰਿਹਾ ਸੀ ਅਤੇ ਉਹਨਾਂ ਦਾ ਸ਼ੁਕਰਾਨਾ ਕਰਦੇ ਹੋਏ ਗੁਰਦਾਸ ਮਾਨ ਵੀ ਬਹੁਤ ਖੁਸ਼ ਲੱਗ ਰਹੈ ਸੀ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.