Home / ਦੁਨੀਆ ਭਰ / ਪਤੀ-ਪਤਨੀ ਦੇ ਜਜ਼ਬੇ ਦੀ ਕਹਾਣੀ

ਪਤੀ-ਪਤਨੀ ਦੇ ਜਜ਼ਬੇ ਦੀ ਕਹਾਣੀ

ਫੇਸਬੁੱਕ ਤੇ ਸਾਨੂੰ ਪਿਆਰ ਹੋ ਗਿਆ ਸੀ ਤੁਰ ਨਹੀਂ ਸਕਦਾ ਸੀ, ਰਿੜ ਰਿੜ ਚੱਲਦਾ ਵਿਆਹ ਤੇ ਕਰ ਲਿਆ ਲੋਕੀ ਜਲੂਸ ਬੋਲਦੇ ਅਨੋਖੇ ਪਿਆਰ ਜਜ਼ਬੇ ਸਬਰ ਦੀ ਕਹਾਣੀ ਇਸ ਕਹਾਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਸਭ ਦੇ ਭਲੇ ਲਈ । ਹਰੇਕ ਇਨਸਾਨ ਚਾਹੁੰਦਾ ਹੈ ਕਿ ਉਹ ਆਪਣੇ ਜੀਵਨ ਵਿੱਚ ਹਮੇਸ਼ਾ ਸਫਲਤਾ ਨਾਲ ਅੱਗੇ ਵਧਦਾ ਹੋਇਆ ਖੂਬ ਤਰੱਕੀ ਕਰੇ ਅਤੇ ਆਪਣੇ ਪਰਿਵਾਰ ਨੂੰ ਚੰਗਾ ਜੀਵਨ ਦੇਵੇ। ਉਹ ਆਪਣੇ ਬੱਚਿਆਂ ਨੂੰ ਵੀ ਪੜ੍ਹਾ ਲਿਖਾ ਕੇ ਉਨ੍ਹਾਂ ਨੂੰ ਪੈਰਾ ’ਤੇ ਖੜ੍ਹਾ ਕਰ ਦੇਵੇ। ਹਰੇਕ ਇਨਸਾਨ ਸੋਚਦਾ ਤਾਂ ਇਸ ਤਰ੍ਹਾਂ ਹੀ ਹੈ,

new

ਜਿਸ ’ਚ ਕੁਝ ਇਨਸਾਨ ਸਫਲ ਹੁੰਦੇ ਹਨ ਅਤੇ ਕੁਝ ਨੂੰ ਅਸਫਲਤਾ ਦਾ ਮੂੰਹ ਦੇਖਣਾ ਪੈਦਾ ਹੈ। ਸਫਲ ਹੋਏ ਇਨਸਾਨਾਂ ਵਿੱਚ ਸਭ ਤੋ ਵੱਧ ਉਹ ਲੋਕ ਹੁੰਦੇ ਹਨ, ਜੋ ਆਪਣੇ ਬਜ਼ੁਰਗਾਂ ਤੋਂ ਹਰ ਕੰਮ ਕਰਨ ਤੋਂ ਪਹਿਲਾ ਸਲਾਹ ਲੈਂਦੇ ਹਨ, ਕਿਉਂਕਿ ਉਹ ਮੰਨਦੇ ਹਨ ਕਿ ਸਾਡੇ ਬਜ਼ੁਰਗਾਂ ਨੂੰ ਜ਼ਿੰਦਗੀ ਦਾ ਤਜਰਬਾ ਹੈ।

ਬਜ਼ੁਰਗਾ ਨੂੰ ਪਤਾ ਹੁੰਦਾ ਕਿ ਕਿਸ ਕੰਮ ਵਿੱਚ ਫਾਇਦਾ ਹੈ ਅਤੇ ਕਿਸ ਨਾਲ ਨੁਕਸਾਨ। ਇਸ ਕਰਕੇ ਉਹ ਸਾਨੂੰ ਨੁਕਸਾਨ ਵਾਲੇ ਕੰਮ ਨਾ ਕਰਨ ਦੀ ਸਲਾਹ ਦੇ ਕੇ ਬਚਾ ਲੈਂਦੇ ਹਨ। ਬਜ਼ੁਰਗਾ ਦਾ ਸਾਰੀ ਉਮਰ ਦਾ ਤਜਰਬਾ ਹੁੰਦਾ, ਉਨ੍ਹਾਂ ਨੇ ਚੰਗੇ ਮੰਦੇ ਸਮੇਂ ਆਪਣੇ ਉੱਤੇ ਹੰਢਾਏ ਹੁੰਦੇ ਹਨ। ਉਨ੍ਹਾਂ ਨੇ ਕਦੇ ਨੁਕਸਾਨ ਤੇ ਕਦੇ ਫਾਇਦਾ ਦੇਖਿਆ ਹੁੰਦਾ। ਇਸ ਕਰਕੇ ਉਨ੍ਹਾਂ ਨੂੰ ਪਤਾ ਹੁੰਦਾ ਕਿ ਨਫ਼ਾ ਨੁਕਸਾਨ ਕਿਉਂ ਹੋਇਆ ਤੇ ਕਿਵੇਂ? ਉਹ ਆਪਣੀ ਜ਼ਿੰਦਗੀ ਵਿੱਚ ਕਈ ਵਾਰ ਅਜਿਹੇ ਨਫ਼ੇ ਨੁਕਸਾਨ ਵਿੱਚੋਂ ਗੁਜਰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਜਿਉਣ ਦੀ ਜਾਂਚ ਆ ਜਾਂਦੀ ਹੈ ਤੇ ਬਜ਼ੁਰਗ ਅਵਸਥਾ ਵਿੱਚ ਆਉਂਦੇ ਆਉਂਦੇ ਉਨ੍ਹਾਂ ਨੂੰ ਜੀਵਨ ਦਾ ਪੂਰਾ ਅਨੁਭਵ ਹੋ ਜਾਂਦਾ ਹੈ। ਜਦੋਂ ਉਨ੍ਹਾਂ ਦੇ ਬੱਚੇ ਉਨ੍ਹਾਂ ਦੀ ਸਲਾਹ ਨਾਲ ਕੰਮ ਕਰਦੇ ਹਨ, ਫਿਰ ਨੁਕਸਾਨ ਹੋਣ ਦੀ ਗੁੰਜਾਇਸ਼ ਘੱਟ ਜਾਂਦੀ ਹੈਂ।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!