ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਆਪਣੇ ਪੰਜਾਬ ਦੇ ਮਸ਼ਹੂਰ ਗਾਇਕ ਗਿੱਪੀ ਗਰੇਵਾਲ ਜਿਨ੍ਹਾਂ ਨੇ ਇਕ ਇੰਟਰਵਿਊ ਵਿੱਚ ਆਪਣੀ ਸਾਰੀ ਗੱਲ ਸਾਡੇ ਸਾਹਮਣੇ ਰੱਖੀ ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਤੇ ਮੇਰੀ ਘਰਵਾਲੀਦਾ ਵਿਆਹ ਹੋਇਆ ਸੀ ਉਦੋਂ ਮੈਂ ਕੋਈ ਸਟਾਰ ਨਹੀਂ ਸੀ। ਉਹਨਾਂ ਨੇ ਦੱਸਿਆ ਕਿ ਜਦੋਂ ਮੈਂ ਤੇ ਮੇਰੀ ਘਰਵਾਲੀ ਦੋ ਦੋ ਸ਼ਿਫਟਾਂ ਲਾਉਂਦੇ ਸੀ ਤਾਂ ਉਹ ਮੇਰੇ ਤੋਂ ਵੱਧ ਪੈਸੇ ਕਮਾਉਂਦੀ ਸੀ। ਅਸੀ ਦੋਨਾਂ ਨੇ ਬਹੁਤਮਿਹਨਤ ਕਰਕੇ ਘਰ ਚਲਾਉਣਾ। ਅਤੇ ਮੇਰੀ ਘਰਵਾਲੀ ਦੇ ਬਹੁਤ ਸੁਪਨੇ ਸੀ ਕਿ
ਮੈਂ ਏਦਾਂ ਕਰਨਾ ਉਦਾ ਕਰਨਾ ਪਰ ਉਨ੍ਹਾਂ ਨੇ ਆਪਣੇ ਬੱਚਿਆਂ ਕਰਕੇ ਸਾਰਾ ਕੁਝ ਛੱਡ ਦਿੱਤਾ ਉਹ ਹੁਣ ਤੱਕ ਵੀ ਆਪਣੇ ਬੱਚਿਆਂਨੂੰ ਆਪ ਗੱਡੀ ਤੇ ਜਾ ਕੇ ਸਕੂਲ ਛੱਡ ਕੇ ਆਉਂਦੇ ਹਨ ਮੈਂ ਉਸ ਨੂੰ ਕਹਿੰਦਾ ਹਾਂ ਕਿ ਆਖਦੇ ਹਨ ਕੀ ਆਪਾਂ ਇੱਕ ਡਰਾਈਵਰ ਲਿਖ ਲੈਂਦੇ ਹਾਂ ਪਰ ਉਹ ਕਹਿੰਦੀ ਹੈ ਨਹੀਂ ਮੈਂ ਆਪ ਹੀ ਸਭ ਕੁਝ ਕਰਨਾ ਹੈ ਪਤਾ
ਨਹੀ ਉਹਦਾ ਇਕ ਮੌਜ਼ਾ ਹੋ ਗਿਆ ਹੈ ਇਸ ਨਾਲ। ਅਤੇ ਕਈ ਵਾਰ ਕੀ ਹੁੰਦਾ ਹੈ ਜਦੋਂ ਕਦੇ ਮੇਰੀ ਵਾਈਫ਼ ਘਰ ਤੋਂ ਬਾਹਰ ਚਲੀ ਜਾਵੇ ਤਾਂ ਜਵਾਬ ਮੇਰੇ ਕੋਲ ਰਹਿ ਜਾਂਦੇ ਹਨ। ਪਰ ਮੇਰੀ ਮੇਰੇ ਜਵਾਕਾ ਨਾਲ ਘੰਟੇ ਮਗਰੋਂ ਹੀ ਲਈ ਹੋ ਜਾਂਦੀ ਹੈ ਹਾਸੇ-ਮਜ਼ਾਕ ਦੇ ਵਿੱਚ। ਅਤੇ ਉਹ ਮੇਰੀ ਵਾਈਫ ਨੂੰ ਫੋਨ ਰ ਦਿੰਦੇ ਹਨ ਕਿ ਮੇਰੀ ਪਾਪਾ ਨਾਲ ਲਈ ਹੋਗੀ ਮੈਂ ਪਾਪਾ ਨਾਲ ਗੱਲ ਨਹੀਂ ਕਰ ਰਿਹਾ ਤਾਂ ਮੇਰੀ ਵਾਈਫ਼ ਦਾ ਮੈਨੂੰ ਫੋਨ
ਆਉਂਦਾ ਹੈ ਕੀ ਗੱਲ ਹੋ ਗਈ। ਤਾਂ ਕੋਈ ਗੱਲ ਨਹੀਂ ਹੁੰਦੀ ਬੱਸ ਐਵੇਂ ਹੀ ਇਕ ਦੂਜੇ ਦੀ ਸੋਚ ਅਲੱਗ ਅਲੱਗ ਹੈ ਥੋੜ੍ਹੀ ਹੋ ਜਾਂਦੀ ਹੈ ਆਪਣੀ ਵਾਇਫ ਨੂੰ ਕਿਹਾ ਕਿ ਇਹ ਮੇਰੀ ਗੱਲ ਨਹੀਂ ਸੁਣਦੇ। ਅਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਛੋਟੇ ਹੁੰਦੇ ਤੁਹਾਡੀ ਵੀ ਤੁਹਾਡੇ ਮਾਤਾ-ਪਿਤਾ
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.